ਇਸ ਪਿੰਡ ਵਿੱਚ ਕੋਈ ਔਰਤ ਵਿਹਲੀ ਨਹੀਂ ਮਿਲੇਗੀ

Поділитися
Вставка
  • Опубліковано 5 лис 2024

КОМЕНТАРІ • 78

  • @yadvinder91im
    @yadvinder91im 28 днів тому +1

    ਮਾਨਸਾ ਜ਼ਿਲ੍ਹੇ ਦੇ ਪਿੰਡਾਂ ਵਿੱਚ ਇਹ ਕੰਮ ਸ਼ੁਰੂ ਕਰਵਾਇਆ ਜਾਵੇ ਸਰ ਜੀ🙏🙏🙏

  • @ParmjeetKaur-kj6gr
    @ParmjeetKaur-kj6gr 2 місяці тому +33

    ਸਾਡੇ ਪਿੰਡ ਵੀ ਇਹ ਕੰਮ ਭੇਜੋ ਜੀ ਭੈਣਾ ਵਿਹਲੀਆਂ

  • @vishalgoyal4003
    @vishalgoyal4003 2 місяці тому +39

    ਸਾਡੇ ਪਿੰਡ ਵੀ ਇਹ ਕੰਮ ਸ਼ੁਰੂ ਕਰਵਾ ਦਿਓ ਜੀ

  • @Malwa_modify
    @Malwa_modify Місяць тому +9

    ਸੱਚੇ ਪਾਤਸ਼ਾਹ ਪ੍ਰਮਾਤਮਾ ਮਹਾਰਾਜ ਮੇਹਰ ਬਣਾਈ ਰੱਖਣੀ ਜੀ ਮਹਾਰਾਜ ਅਕਾਲ ਪੁਰਖ ਮਹਾਰਾਜ

  • @simarsidhu9068
    @simarsidhu9068 Місяць тому +1

    ਵੀਰ ਜੀ ਮਾਨਸਾ ਜ਼ਿਲ੍ਹੇ ਵਿੱਚ ਭੇਜ ਦਿੱਤਾ ਜਾਵੇ

  • @Sonia-h1q5e
    @Sonia-h1q5e Місяць тому +20

    ਮੈਨੂੰ ਵੀ ਸਲਾਈ ਆਉਦੀ ਆ ਪਰ ਸਾਡੇ ਪਿੰਡ ਚ ਕੋਈ ਕੰਮ ਨਹੀ ਹੈ ਸਾਡੇ ਪਿੰਡ ਵੀ ਖੋਲੋ ਐਵੇਂ ਦੇ ਸੈਂਟਰ

  • @Sidhumoosewala-h3h
    @Sidhumoosewala-h3h Місяць тому +13

    ਵੀਰ ਸਾਡੇ ਪਿਡੰ ਵਿਚ ਵੀ ਇਹ ਸਕੀਮ ਚਲਾਉ

  • @SinghH-zt9uj
    @SinghH-zt9uj Місяць тому +4

    Nice work

  • @sarabjeetkaur471
    @sarabjeetkaur471 Місяць тому +2

    Sada v aa km chala devo veer ji dhariwal

  • @stoneheartgamingshg4767
    @stoneheartgamingshg4767 Місяць тому +1

    ਸਾਡੇ ਪਿੰਡ ਵੀ ਕੰਮ ਭੇਜਿਆ ਦਿਓ ਜੀ ਭੈਣ ਜੀ ਸਾਡੇ ਪਿੰਡ ਬਹੁਤ ਵਰਤੋਂ ਵਿਹਲੀਆਂ ਹੈ

  • @MandeepKaur-n8w
    @MandeepKaur-n8w Місяць тому +1

    Sada vv aa km chala Deo veer ji barTea Shar ji sada

  • @harshsodhi9302
    @harshsodhi9302 Місяць тому

    ਵੀਰ ਜੀ ਬਾਹਲੇ ਲੋਕਾ ਨੂੰ ਪਤਾ ਨਹੀਂ ਚੱਲਦਾ ਕਿ ਇਹ ਸਭ ਕਿਵੇ ਕਰ ਸਕਦੇ ਹਾਂ, ਸਰਕਾਰੀ ਸਕੀਮ ਬਾਰੇ ਜਿਆਦਾ ਲੋਕਾ ਨੂੰ ਪਤਾ ਨਹੀਂ ਚੱਲਦਾ, ਸਰਕਾਰੀ ਬਾਬੂ ਵੀ ਕੋਈ ਖਾਸ ਦਿਲਚਸਪੀ ਨਹੀਂ ਲੈਂਦੇ

  • @AkashMaan-b2r
    @AkashMaan-b2r Місяць тому +5

    ਵੀਰੇ ਜੀ ਸਾਡੇ ਜ਼ਿਲ੍ਹੇ ਮਾਨਸਾ ਵਿਚ

  • @JaisailokadiHeera
    @JaisailokadiHeera Місяць тому +2

    Veer ji mainu slai aundi aa sandhwan phrala wich v center bnao😊

  • @sanjhapunjab958
    @sanjhapunjab958 Місяць тому +3

    ਵੀਰ ਜੀ ਸਾਡੇ ਪਿੰਡ ਗੇਹਲੇ ਜਿਲਾਂ ਮਾਨਸਾ ਵਿੱਚ ਵੀ ਕੰਮ ਭੇਜੋ ਜੀ ਸਾਡੇ ਵੀ ਗਰੁੱਪ ਨੇ

  • @harindersingh6928
    @harindersingh6928 Місяць тому

    ਵੀਰ ਜੀ ਅਸੀਂ ਲੁਧਿਆਣਾ ਤੋਂ ਹਾਂ ਸਾਨੂੰ ਵੀ। ਕੰਮ ਦਿਓ

  • @harpreetmann8276
    @harpreetmann8276 Місяць тому +1

    ਵੀਰ ਜੀ ਕਿਰਪਾ ਕਰਕੇ ਸਾਡੇ ਪਿੰਡ ਵੀ ਇਹ ਕੰਮ ਚਲਵਾ ਦਿਉ ਜੀ

  • @pindadalifestyle682
    @pindadalifestyle682 2 місяці тому +9

    ਵਾਹਿਗੁਰੂਵਾਹਿਗੁਰ ਵਾਹਿਗੁਰੂਵਾਹਿਗੁਰ ਜੀ

  • @jaswantkaur5260
    @jaswantkaur5260 2 місяці тому +7

    Very nice g

  • @HarmansinghHarman-k3s
    @HarmansinghHarman-k3s Місяць тому

    ਪਰ ਸਾਡੇ ਪਿੰਡ ਵੀ ਇਹ ਕੰਮ ਸ਼ੁਰੂ ਕਰਵਾ ਦਿਓ

  • @stoneheartgamingshg4767
    @stoneheartgamingshg4767 Місяць тому

    ਸਾਡੇ ਪਿੰਡ ਰਾਹੋਂ ਦੇ ਕੋਲ ਹੈ ਪਿੰਡ ਬਾਜ਼ੀਦਪੁਰ ਹੈ

  • @BalwinderKaur-j5t
    @BalwinderKaur-j5t 2 місяці тому +4

    Bahut hi badhiya km hai ji

  • @sewakmaan306
    @sewakmaan306 Місяць тому +2

    Sir sada pind burj rathi mansa disit co sakem startkaro ji

  • @BaljeetKaur-uz6eq
    @BaljeetKaur-uz6eq Місяць тому

    Thnxxx paterkar veer nd saria bhena nu salute

  • @HarmansinghHarman-k3s
    @HarmansinghHarman-k3s Місяць тому

    ਸਾਰਾ ਸਾਨੂੰ ਵੀ ਚਾਹੀਦਾ ਇਹ ਕੰਮ ਕਰਨਾ ਹੈ

  • @SinghH-zt9uj
    @SinghH-zt9uj Місяць тому +3

    Yes sir

  • @AbhinoorKamboj124
    @AbhinoorKamboj124 2 місяці тому +6

    Sade pind vich eh come aya Punjab fazilka

  • @parmjeetkaurkaur4531
    @parmjeetkaurkaur4531 Місяць тому +2

    Faridkot mai godhri shaib saruu Kam krwa dew

  • @ekamtraderspunjab375
    @ekamtraderspunjab375 2 місяці тому +7

    Veer g Mai v eh kam.karna chahodi a

  • @Hardeepvtik
    @Hardeepvtik Місяць тому +3

    Hanji sir ji very nice ji wat sanu v work deo

  • @gurjantsingh9266
    @gurjantsingh9266 2 місяці тому +5

    Saade pind self help phul town district bathinda kaddo ਸੁਰੂ hovaa gya plz request next vlog share karo jaroor 🙏🙏🙏🙏❤❤❤❤

  • @sukhpreetsingh4835
    @sukhpreetsingh4835 2 місяці тому +8

    ਵੀਰ।ਜੀ।ਮੋੜ।ਮੰਡੀ।ਕਦੋਂ।ਉਹ

  • @yadvinder91im
    @yadvinder91im 28 днів тому

    Sir mansa distt. Vich vi chahida hai kmm

  • @parwinderkaur2586
    @parwinderkaur2586 26 днів тому

    Order kithe tho milda aa baad vich

  • @harjitkaur481
    @harjitkaur481 Місяць тому +2

    Veer,ji,amritsar,h,

  • @rubykaler8041
    @rubykaler8041 Місяць тому +2

    Sir Jalandhar city ch v krwa dio start

  • @HarmanRandhawa-d7s
    @HarmanRandhawa-d7s Місяць тому +4

    Brother taran taaran disct wich eh work mileage

  • @Harman_editer
    @Harman_editer Місяць тому

    Sir ji garsankr vich v kam suru karbao ji

  • @GurpreetSingh-mi9zb
    @GurpreetSingh-mi9zb Місяць тому

    Sade pind v. Eh kmsuru krva deo

  • @SwarankaurG
    @SwarankaurG Місяць тому +2

    Veer ji sade v kam shuru krdo plz zira vich

  • @SunnyKumar-sh4tw
    @SunnyKumar-sh4tw 2 місяці тому +2

    Sade pind vich v eh Kamm karvao . VPO phoolpur near lambra Jalandhar

  • @pritpalsingh5257
    @pritpalsingh5257 Місяць тому

    ਹਾਜੀ ਵੀਰ ਸਾਡੇ ਪਿੰਡ vi bajo bhot ਲੇਡੀ come ਕਰਨਾ cohde ha

  • @rajwinderkaur4506
    @rajwinderkaur4506 Місяць тому

    Mnu v aaunde aa ji silai veer ji pr sade pind ch ni h eda da kam 😢plz sade pind v ess skim le k aao ji

  • @Rimpy-nx8rg
    @Rimpy-nx8rg 2 місяці тому

    Sade pind chhpar vich v shru karva deo veer g

  • @ALL-ROUNDER564
    @ALL-ROUNDER564 2 місяці тому +4

    Sade pind vich eh come aya

    • @rajkumarikumari2997
      @rajkumarikumari2997 Місяць тому

      @@ALL-ROUNDER564 veer g Hoshairpur pur vich v akam deo g Mera self help group chalda ha g my village Dihana ha

  • @anitaanita9373
    @anitaanita9373 28 днів тому

    Veer ji kale jnoon nal v ni kmm chlda, jini der sehyog na mile ik duje da, asi v krna chaundiaa, btt sanu sehyog ni milda kise da

  • @SamritiKaur-me2sp
    @SamritiKaur-me2sp Місяць тому

    Sir sade pind v khol do sir

  • @MamtaSidhu-q3q
    @MamtaSidhu-q3q Місяць тому

    Tanda hoshirpur

  • @ALL-ROUNDER564
    @ALL-ROUNDER564 2 місяці тому +2

    Very nice 👍🏻

  • @TC_JOT
    @TC_JOT Місяць тому

    Sanu v das dao g

  • @sandeepbains8486
    @sandeepbains8486 Місяць тому +1

    Sade pind v a km suru hoyeaa c but sanu ta koee khas fiyeda nhi c mehnt bahut jayeda c 35rupees ik pees de masi milde c press Tak v kr ke dinde c asi

  • @PardeepSinghmattu-z1u
    @PardeepSinghmattu-z1u 2 місяці тому

    Sadey pind kam karne ha g babanpur duhri

  • @DaljeetBrar-en5yz
    @DaljeetBrar-en5yz Місяць тому +1

  • @jagdevkaur3144
    @jagdevkaur3144 Місяць тому +7

    ਬਾਈ ਜੀ ਹੋਰਾਂ ਪਿੰਡਾਂ ਵਿੱਚ ਵੀ ਬੇਰੁਜ਼ਗਾਰੀ ਬਹੁਤ ਐ ਜਿਵੇਂ ਪਹਿਲੇ ਨੰਬਰ ਤੇ ਮਾਨਸਾ ਜ਼ਿਲ੍ਹੇ ਦੇ ਪਿੰਡਾਂ ਦੇ ਵਿੱਚ ਇਹ ਕੰਮ ਸ਼ੁਰੂ ਕਰਵਾਉ ਜੀ ਕਿਰਪਾ ਕਰਕੇ🎉🎉🎉🎉

    • @GurdevSingh-vd5ie
      @GurdevSingh-vd5ie Місяць тому

      ਪਿਛਲੇ ਤਿੰਨ ਸਾਲਾਂ ਤੋਂ ਮੈ ਪਿੰਡ ਜਾ ਰੇਹਾ ਹਾਂ।।ਕਯੋਕਿ ਪਿੰਡ ਮੇਰੇ ਕੋਲ ਥੋੜੀ ਜਮੀਨ ਸੀ।।। ਭਗਤ ਪੂਰਨ ਸਿੰਘ ਜੀ ਪਿੰਗਲਵਾੜਾ ਦੀਆਂ ਕਿਤਾਬਾਂ ਪੜ੍ਹ ਕੇ ਵਡਮੁੱਲੀ ਜਾਣਕਾਰੀ ਮਿਲੀ 🎉 ਪਿੰਡਾਂ ਥਾਈਂ ਬਹੁਤ ਰੋਜ਼ਗਾਰ ਹੈ 🌱 ਪਰ ਕਿਸੇ ਨੂੰ ਸਮਝ ਨਹੀਂ ਆ ਰਿਹਾ ਕੀ ਕਰਿਏ।।।।😮ਮੰਨ ਲਉ ਕਿਸੇ ਕੋਲ ਇੱਕ ਕਿਲ੍ਹਾ ਜਮੀਨ ਹੈ।।। ਯਾਂ ਜਮੀਨ ਬਿਲਕੁੱਲ ਵੀ ਨਹੀਂ ਹੈ।।।ਜਿਸ ਕੋਲ ਹੈ।।ਔਹੋ ਇੱਕ ਕਿਲ੍ਹੇ ਚ ਚਾਰ ਪੰਜ ਫਸਲਾਂ ਇਕੋਂ ਵਾਰ ਲਾਏ।।।।ਹਰ ਦਿਨ ਦਾ ਉਸ ਕੋਲ ਰੋਜ਼ਗਾਰ ਕੁੱਝ ਕੁ ਮਹੀਨੇ ਬਾਅਦ ਬਣ ਜਾਉ।।। ਪਿੰਡਾਂ ਚ ਐਨੀਆਂ ਥਾਵਾਂ ਸੜਕਾਂ ਦੇ ਆਸੇ ਪਾਸੇ ਪਇਆੰ ਨੇ।।। ਜਿਸ ਦੀ ਵੇਲ ਨੂੰ ਵੇਖਦੇ ਹੋਏ ਨਾਲ ਦੇ ਘਰ ਜੇ ਕਿਸੇ ਦੀ ਹੈ ਔਹੋ ਵੀ ਜੇ ਕਿਸੇ ਦੀ ਨਹੀ ਹੈ।।। ਸਾਰੇ ਮਿਲਕੇ ਔਥੈ ਸਬਜ਼ੀਆਂ ਫਲਾਂ ਦੇ ਦਰਖਤ।। ਦਾਲਾਂ ਲਾ ਦੇਉ।। ਪਿੰਡਾਂ ਚ ਘਰ ਹੀ ਬੜੇ ਵੱਡੇ ਵੱਡੇ ਨੇ।।।।ਜਿੰਨੀ ਜਗ੍ਹਾ ਸਬ ਤੇ ਸਬਜ਼ੀਆਂ ਦਾਲਾਂ ਮਸਾਲੇ ਲਾਉ।।🎉 ਛੱਤਾਂ ਉੱਤੇ ਵੀ ਤੁਸੀ ਖੇਤੀ ਸਬਜ਼ੀਆਂ ਬੀਜ ਸਕਦੇ ਹੋ।।। ਸਾਡੇ ਰਿਸ਼ਤੇ ਦਾਰ ਬੁਜੁਰਗ ਬੀਬੀ ਨੇ ਸ਼ਹਿਰ ਚ ਆਵਦੇ ਛਤ ਤੇ ਗਮਲੇਆ ਚ ਗੰਨੇ ਲਾਏ ਸੀ।।।।😮ਔਨਾ ਦਾ ਰੋਹ ਕਡਾ ਲਿਆ।।।ਤੇ ਗੈਸ ਚੁੱਲ੍ਹੇ ਤੇ ਹੀ ਗੁੜ ਬਣਾ ਲਿਆ।।।।ਦੋ ਕਨਾਲ ਗੰਨਾ ਖੇਤ ਚ ਲਾ ਦਿਉ ਤਿੰਨ ਤੋ ਚਾਰ ਸੋ ਕਿਵਿਟਲ ਗੰਨਾ ਹੋ ਜਾਉ ਬਾਕੀ ਛੈ ਕਨਾਲ ਚ ਮੋਸਮੀ ਸਬਜ਼ੀਆਂ ਦਾਲਾ ਅਨਾਜ ਲਉ।।।।।।।।ਗੋਯੇ ਨੂੰ ਇਕੱਠਾ ਕਰਕੇ ਬੈਡ ਬਣਾਕੇ।।ਉਸ ਚ ਗੰਡੋਏ ਛੱਡ ਦਿਉ।।ਦੇਸੀ ਖਾਦ ਪੈਕੇਟਾ ਚ ਸ਼ਹਿਰਾਂ ਵਾਸੀਆਂ ਨੂੰ ਔਰ ਕੁਦਰਤੀ ਖੇਤੀ ਕਰਨ ਵਾਲੇ ਨੂੰ ਵੇਚੋ।।।ਗੰਨੇ ਨਾਲ ਗੁੜ ਬਣਾਉ।,ਮੁਰਗੀ ਬੱਕਰੀ ਪਸ਼ੂ ਪਾਲਣ ਕਰ ਸਕਦੇ ਹੋ।।। ਮੁਰਗੀ ਬੱਕਰੀ ਤਾਂ ਘੱਟ ਜਗਾਂ ਤੇ ਵੀ ਆਸਾਨੀ ਨਾਲ ਛੱਤਾਂ ਉੱਤੇ ਵੀ ਫਾਰਮ ਬਣਾ ਸਕਦੇ ਹੋ।।।।ਆਵਦੇ ਖੇਤ ਦੀ ਫਸਲ ਨੂੰ ਪੂਰਾ ਤਿਆਰ ਕਰਕੇ ਵੇਚੋ।। ਛੋਟੀਆਂ ਮਸ਼ੀਨਾਂ ਲਾ ਲਊ।।ਕੰਣਕ ਤੋ ਦਲਿਆ ਬਣਦਾ ਹੈ ਰੇਟ ਵੇਖੋ ਸੋ ਰੁਪਏ ਕਿਲੋ ਵਿਕਦਾ ਹੈ ਵੱਡੇ ਸ਼ਹਿਰਾਂ ਚ।।ਗੁੜ ਦਾਲਾਂ ਦੇ ਰੇਟ ਸਬਜ਼ੀਆਂ ਦੇ ਰੇਟ।।।।ਟਰਾਲੀ ਟਰੇਕਟਰ ਨਾਲ ਹੀ ਸ਼ਹਿਰਾਂ ਚ ਬੜਾ ਕੰਮ ਮਿਲ ਜਾਂਦਾ ਹੈ।।।ਨਵੇ ਘਰ ਬੰਣਦੇ ਟੁੱਟਦੇ ਮਲਵਾ ਸਿਟਣ ਨਾਲ ਚੰਗੀ ਕਮਾਈ ਹੈ।।।ਕੰਮ ਕਰਨ ਵਾਲੇ ਬਣੋ।। ਪਿੰਡਾਂ ਚ ਕੰਮ ਵਾਧੂ ਹੈ 🎉🎉🎉🎉🎉🎉

    • @Bhawatarvelagency
      @Bhawatarvelagency Місяць тому

      @@jagdevkaur3144 apne mansa ch self help group chal rhe ne g
      Tuci is ch join kro

  • @Jaspreet-bg5go
    @Jaspreet-bg5go Місяць тому

    Sade pind v. 🙏🙏🙏

  • @TaranGuru-u8x
    @TaranGuru-u8x Місяць тому

    Veer sada pind be km chlo.. Mansa jilea pind dhingher

  • @ManjitKaur-n9i
    @ManjitKaur-n9i Місяць тому

    Sade pindu kadoavega

  • @KamalKamal-yg6ij
    @KamalKamal-yg6ij Місяць тому +3

    Videa aa kam 35 rupes ek pice da ek din da 5 pess bana laye day aa

  • @harsimranpreetkaur1981
    @harsimranpreetkaur1981 Місяць тому

    Veer ji mobile no dio

  • @SharnPb31
    @SharnPb31 Місяць тому +1

    pH ਨੰਬਰ ਤਾਂ ਦੇ ਦਿੱਤਾ ਪਰ ਗੱਲ ਕਰ ਨਹੀਂ ਰਹੇ ਅਸੀਂ ਕਿੰਨੇ ਦਿਨ ਤੋਂ call ਕਰ ਰਹੇ ਹਾਂ

  • @KamalKamal-yg6ij
    @KamalKamal-yg6ij Місяць тому +1

    Hanji asi ve Kam kita ek pess da asi 35rupes se Adampur

  • @kiranpreet7510
    @kiranpreet7510 Місяць тому

    Hi

  • @arzoikailey7571
    @arzoikailey7571 Місяць тому +1

    Koi ਪੈਸਾ ni milda mainu pusho

  • @rajwinderkaur4506
    @rajwinderkaur4506 Місяць тому

    ,🙏🏻🙏🏻🙏🏻

  • @PrinceArshdeep
    @PrinceArshdeep Місяць тому

    Baljeet sir the namber please

  • @satvinderkaur6627
    @satvinderkaur6627 Місяць тому

    Veer g hoshiarpur b ah kom shru krba deo

  • @ranikaur4033
    @ranikaur4033 Місяць тому +1

    RandeepKur

  • @IqveerSingh
    @IqveerSingh Місяць тому

    Veer ji assi batindy tu bhar a sady pind ch koi center ni hega par mein ih kam karna choni a ta iss lei bdo office jana pyu ga

  • @mandeepSidhu-p7d
    @mandeepSidhu-p7d Місяць тому

    Plz veer ji daso eh kam kida kr sakde aasi b aapne pind raikot dist lhudiana

  • @Sarbjitkaur-vv2tn
    @Sarbjitkaur-vv2tn Місяць тому

    Sanu ta ji 15 rs dide aaji

  • @gurpreetsinghbrar9769
    @gurpreetsinghbrar9769 Місяць тому

    1 ghante ch safai karke 100 rs kutdi a bihar waali 5 to jiada ghar a Punjabi koi ni karde

  • @ManjitKaur-n9i
    @ManjitKaur-n9i Місяць тому

    Sade pindu kadoavega

  • @Lovepreet_1364
    @Lovepreet_1364 Місяць тому