Punjabi Singer SURJIT KHAN ਦੇ ਪਿੰਡ ਵਾਲਿਆਂ ਨੇ ਤੋੜੀ ਚੁੱਪ !! Exclusive Village Tour - BADANA

Поділитися
Вставка
  • Опубліковано 24 жов 2023
  • #surjitkhan #village #villagetour #mohali #punjabisinger #pollywood #songs #superhit #newsong #villagelife #villagevlog #channelsatrang
    .
    SUBSCRIBE TO : CHANNELSATRANG
    Copyright Disclaimer Under Section 107 of the Copyright Act 1976, allowance is made for "fair use" for purposes such as criticism, comment, news reporting, teaching, scholarship, and research. Fair use is a use permitted by copyright statute that might otherwise be infringing. Non-profit, educational or personal use tips the balance in favour of fair use.
    Instagram : @channel_satrang
    Sattie : @official_sattie
    Channel gives you information about Punjabi Music, Films and Punjab Current Affairs.
    Facebook page : / channelsatrang
    Twitter : / channel_satrang
  • Розваги

КОМЕНТАРІ • 37

  • @nirmalchoudhary9190
    @nirmalchoudhary9190 9 місяців тому +5

    ❤ ਜਦੋਂ ਕੈਸਿਟ ਦਾ ਜ਼ਮਾਨਾ ਸੀ ਉਦੋਂ ਸੁਆਦ ਆਉਂਦਾ ਸੀ ਜਦੋਂ ਕਦੇ ਸੁਰਜੀਤ ਖਾਨ ਬਾਈ ਜੀ ਦੀ ਕੈਸਿਟ ਆ ਗਈ ਕਦੇ ਸੁਰਜੀਤ ਬਿੰਦਰਖੀਆ ਜੀ ਸਵਰਗੀ ਦੀ ਕੈਸਿਟ ਆ ਗਈ ਕਦੇ ਸਾਡੇ ਜਗਤਾਰ ਜੱਗੇ ਦੀ ਕੈਸਿਟ ਆ ਗਈ ਇਹ ਤਿੰਨੇ ਸਟਾਰ ਸਾਡੇ ਪੁਆਧ ਕੇ ਜੰਮਪਲ ਐਂ ਜੀ ਮਾਹਰੀ ਪੁਆਧੀਆਂ ਕੀ ਪੂਰੀ ਚੜ੍ਹਾਈ ਤੀ ਉਸ ਟਾਇਮ ਜਦ‌ ਇਹ ਮਾਹਰੇ ਛੋਕਰੇ ਪੂਰੀ ਚੜ੍ਹਾਈ ਮਾਂ ਤੇ ਸੁਰਜੀਤ ਖਾਨ ਤਾਂ ਮਾਹਰਾ ਹੁਣ ਵੀ ਪੂਰੀ ਚੜ੍ਹਾਈ ਮਾਂ ਐ ਬਿੰਦਰਖੀਆ ਵਿਚਾਰਾ ਰੱਬ ਨੂੰ ਪਿਆਰਾ ਹੋ ਗਿਆ ਜੀ ਬੱਸ ਇਬ ਤਾਂ ਸੁਰਜੀਤ ਖਾਨ ਈ ਮਾਹਰੇ ਪੁਆਧ ਕੇ ਲਾਕੇ ਕੀ ਆਨ ਸ਼ਾਨ ਐ ਜੀ ਪਰਮਾਤਮਾ ਮਾਹਰੇ ਬੱਬਰ ਸ਼ੇਰ ਕੀ ਬਹੁਤ ਬਹੁਤ ਲੰਬੀ ਉਮਰ ਕਰਾ ਜੀ ਆਵਾਜ਼ ਕੇ ਕਿਆ ਕਹਿਣੇ ਤੇ ਜਦ ਗਾਵਾ ਨੀਊਂ ਲੱਗਾ ਆਵਾਜ਼ ਜਿਤਰਾਂ ਕੋਇਲ ਬੋਲਦੀ ਹੋਆ ਆਮੀਨ ਆਮੀਨ

  • @nirmalchoudhary9190
    @nirmalchoudhary9190 9 місяців тому +5

    ਭਲਾਮਾਣਸ ਗਾਇਕ ਐ ਜੀ ਵਾਹਿਗੁਰੂ ਲੰਮੀਆਂ ਉਮਰਾਂ ਬਖਸ਼ੇ ਜੀ

  • @nirmalchoudhary9190
    @nirmalchoudhary9190 9 місяців тому +5

    ਸਭ ਤੋਂ ਪਹਿਲਾ ਗੀਤ ਸੁਣਿਆ ਸੀ ਸੋਹਣਿਆਂ ਨੂੰ ਰੂਪ ਉੱਤੇ ਮਾਣ ਹੋ ਗਿਆ ਹੁਣ ਕਿਸੇ ਦੇ ਬੁਲਾਇਆਂ ਨਹੀਂ ਬੋਲਦੇ ।ਇੱਕ ਹੋਰ ਗੀਤ ਜਿਉਂਦੇ ਰਹੇ ਤਾਂ ਮਿਲਾਂਗੇ ਲੱਖ ਵਾਰੀ ਮਰ ਗਏ ਤਾਂ ਯਾਦ ਨਾ ਕਰੀਂ ਇਹ ਗੀਤ ਸਭ ਤੋਂ ਪਹਿਲੀ ਕੈਸਿਟ ਵਿੱਚ ਆਏ ਸਨ ਮੈਨੂੰ ਯਾਦ ਐ ਜੀ ਉਸ ਤੋਂ ਬਾਅਦ ਫੇਰ ਕੈਟਰਿਕ ਕੰਪਨੀ ਵਿੱਚ ਕੈਸਿਟ ਆਈ ਉਸ ਵਿੱਚ ਇਹ ਗਾਣੇ ਸਨ ੍ਰ ਮਰ ਜਾਣਾ ਇਸ਼ਕੇ ਦਾ ਰੋਗ ਲਾ ਗਿਆ । ਤੇਰੇ ਬਾਝੋਂ ਸਾਰਾ ਕਾਲਜ ਕਰੇ ਭਾਂਅ ਭਾਂਅ ਸੋਹਣੀਏ ੍ਰ ਦੱਸੀਂ ਮੇਰੇ ਸੋਹਣਿਆਂ ਦਿਲਾਂ ਦੀ ਖੋਲ੍ਹ ਕੇ ਕੌਣ ਫੋਨ ਤੇ ਟਟੀਹਰੀ ਵਾਂਗੂੰ ਬੋਲਦੀ । ਜਿਹੜੀ ਪਹਿਲੀ ਕੈਸਿਟ ਸੀ ਉਹ ਲੋਕਾਂ ਨੂੰ ਐਨਾ ਪਤਾ ਨਹੀਂ ਚੱਲਿਆ ਪਰ ਜਦੋਂ ਦੂਸਰੀ ਕੈਸਿਟ ਆਈ ਤਾਂ ਪਹਿਲੀ ਕੈਸਿਟ ਵੀ ਮਸ਼ਹੂਰ ਹੋ ਗਈ ਸੀ ਜੀ ਤੇ ਫੇਰ ਤਾਂ ਬੱਲੇ ਬੱਲੇ ਹੋ ਗਈ ਸੀ ਜੀ ਬਸ ਫੇਰ ਤਾਂ ਚੱਲ ਸੋ ਚੱਲ ਆਮੀਨ

    • @nirmalchoudhary9190
      @nirmalchoudhary9190 9 місяців тому

      ❤ਯੋਹ ਗੀਤ ਵੀ ਬਹੁਤ ਚੱਲਿਆ ਤਾ ਸਾਡੇ ਇੰਡੀਆ ਚ ਰਿਜ਼ਕ ਬਥੇਰਾ ਭੁੱਖਿਆ ਵੇ ਰਿਜ਼ਕ ਦਿਆ ਇਸ ਗਾਣੇ ਨੇ ਵੀ ਇਕ ਵਾਰ ਧੰਨ ਧੰਨ ਕਰਾ ਦੀ ਤੀ

    • @SK-io4gd
      @SK-io4gd 8 місяців тому

      ਪਾ ਲੈ ਝਾਂਜਰਾਂ ਗਿੱਧੇ ਦੇ ਵਿੱਚ ਆ ਨੀ ਗਿੱਧੇ ਦੀ ਸ਼ੌਕੀਨ ਕੁੜੀਏ, ਬਹੁਤ ਵਧੀਆ ਤੇ ਮਸ਼ਹੂਰ ਹੋਇਆ

    • @user-lq6tn5hc9i
      @user-lq6tn5hc9i 3 місяці тому

      Mare pind tiwana v key vari aaya

  • @sukhmanjotsingh7427
    @sukhmanjotsingh7427 9 місяців тому +3

    ❤❤❤❤ ਬਹੁਤ ਵਧੀਆ ਸਿੰਗਰ ਹੈ।

  • @ramanbachhal
    @ramanbachhal 9 місяців тому +2

    Bhott ghaint Singer 💯💯

  • @varinder_singh540
    @varinder_singh540 9 місяців тому +9

    ਮਾਰੇ ਪਿੰਡ ਕੀ ਸ਼ਾਨ ਸੁਰਜੀਤ ਖਾਨ

  • @AmritpalSingh-ru3ny
    @AmritpalSingh-ru3ny 9 місяців тому +2

    Waheguru ji chardi kala rakhan ji

  • @rashadbatteyblogs1122
    @rashadbatteyblogs1122 8 місяців тому +1

    ਹੀਰਾ ਬੰਦਾ ਸੁਰੀਲਾ ਗਾਇਕ

  • @jassJassal-jv9gs
    @jassJassal-jv9gs 8 місяців тому

    Surjit khan 🔥🔥🔥

  • @ImranMalik-up3ue
    @ImranMalik-up3ue 9 місяців тому +1

    Good singer ❤

  • @researchworldhistory7950
    @researchworldhistory7950 9 місяців тому

    Legend khan saab

  • @SukhdevSingh-zr2hj
    @SukhdevSingh-zr2hj 9 місяців тому +2

    Kon phone te tatiree jihi boldi phli castle si

  • @PoonamSharma-ps3ck
    @PoonamSharma-ps3ck 6 місяців тому

    Nice vedio

  • @shamshadalishamshad4021
    @shamshadalishamshad4021 9 місяців тому +1

    My fevrot singer

  • @ManjeetSingh-hp4se
    @ManjeetSingh-hp4se 9 місяців тому +2

    ਅਸੀਂ ਸਰਕਾਰੀ ਕਾਲਜ ਡੇਰਾਬੱਸੀ ਵਿੱਚ ਇਕੱਠੇ ਪੜ੍ਹੇ

  • @user-nu5dg2qp4z
    @user-nu5dg2qp4z Місяць тому

    ਡੇਰਾ ਬੱਸੀ ਇਲਾਕੇ ਦਾ ਪਹਿਲਾ ਕਲਾਕਾਰ ਸੀ ਸੁਰਜੀਤ ਖਾਨ ਬੲਈ ਨਜਾਰਾ ਲਿਅਆਤਾ ਸੀ ਇਕ ਵਾਰੀ ਤਾ

  • @luckypaul8092
    @luckypaul8092 8 місяців тому

    Very nice ❤❤

  • @nariderkaur2171
    @nariderkaur2171 9 місяців тому

    Ghaint singer punia painter sp faridpuri

  • @Lovepreet_singh148
    @Lovepreet_singh148 9 місяців тому +1

    ❤❤❤❤❤

  • @Sam_meer2_
    @Sam_meer2_ 7 місяців тому

    Arjan Pind Tour Please🙏

  • @user-kk7yq7ok4k
    @user-kk7yq7ok4k 7 місяців тому

    Great singer

  • @jatt6716
    @jatt6716 9 місяців тому

    👌

  • @LucknowLiveTv
    @LucknowLiveTv 9 місяців тому

    ❤❤❤

  • @MonuSahota-dp1qj
    @MonuSahota-dp1qj 9 місяців тому

    ❤❤

  • @KrishanSingh-si5op
    @KrishanSingh-si5op 9 місяців тому +1

    Wahegur Chardin Kala rakha g

  • @nipuncdg
    @nipuncdg 3 місяці тому

    Pauadi Accent...Haryanvi Punjabi mix...

  • @devgansanju6951
    @devgansanju6951 9 місяців тому +1

    ਪਹਲੀ ਕੈਸੇਟ ਹੱਸਿਆ ਨਾ ਕਰ ਤੀ

  • @SukhdevSingh-zr2hj
    @SukhdevSingh-zr2hj 9 місяців тому

    Mani majra 1995 ch Ramlila ch gaya

  • @sonuchaudhary8578
    @sonuchaudhary8578 9 місяців тому

    Aah anchor nai nai karda bura lagda

  • @sonuchaudhary8578
    @sonuchaudhary8578 9 місяців тому

    Aah anchor nai nai karda kinna bura lagda kise hor nu mauka dio

  • @jazzchouhan2167
    @jazzchouhan2167 9 місяців тому

    Tatu kada intrviu koi swadh ni aya

  • @jashanguray
    @jashanguray 9 місяців тому +1

    #
    @jashanguray