Kuldeep Randhawa - Putta Tu Budhapa Rolh Ta - ਵੇ ਪੁੱਤਾ ਤੂੰ ਬੁਢਾਪਾ ਰੋਲ੍ਹ ਤਾ

Поділитися
Вставка
  • Опубліковано 5 кві 2022
  • Kuldeep Randhawa - Putta Tu Budhapa Rolh Ta - ਵੇ ਪੁੱਤਾ ਤੂੰ ਬੁਢਾਪਾ ਰੋਲ੍ਹ ਤਾ
    Please Subscribe Our Channel And Press The Bell Icon
    Like Us On Facebook / doabatv

КОМЕНТАРІ • 504

  • @bharatbassi4152
    @bharatbassi4152 2 роки тому +9

    ਬਹੁਤ ਵਧੀਆ ਗੀਤ ਆ ਜੀ ਇਹ ਇੱਕ ਨਵੀ ਨੌਜਵਾਨ ਪੀੜੀ ਨੂੰ ਵਧੀਆ ਸੁਨੇਹਾ ਵੀਰ ਜੀ ਧੰਨਵਾਦ ਆ 🙏🙏🙏🙏

  • @jasvirkaur49
    @jasvirkaur49 2 роки тому +3

    ਸੱਚ ਲਿਖਿਆ ਤੇ ਸੱਚ ਹੀ ਗਾਇਆ ਬਹੁਤ ਹੀ ਘਰ ਬਰਬਾਦ ਹੋ ਗਿਆ ਸੱਚੀ ਕਹਾਣੀ ਘਰ ਦੀ

  • @gurleenkaur1172
    @gurleenkaur1172 2 роки тому +35

    ਗੀਤ ‌ਹੁ ਬਣਕੇ ਰਹਿ ਗਿਆਂ ਪਤਾ ਨੀ ਕਿਨੀਆਂ ਮਾਵਾਂ ਧੀਆਂ ਰੋਂਦੀਆਂ ਲੋਕੀਂ ਵੀ ਮਜ਼ੇ ਲੈਂਦੈ ਆ ਪਰ ਅੱਗੇ ਕੋਈ ਨੀ ਆਉਂਦਾ

    • @khalistan7716
      @khalistan7716 2 роки тому +2

      ਬਹੁਤ ਵਧੀਆ ਲਿਖਿਆ ਹੈ ਅਤੇ ਵੀਰ ਨੇ ਬਹੁਤ ਵਧੀਆ ਗਾਇਆ ਹੈ ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣਾ ਬਿਲਕੁਲ ਸਹੀ ਕਿਹਾ ਅੱਜ ਦੇ ਸਮੇਂ ਵਿੱਚ ਅਜਿਹਾ ਹੋ ਰਿਹਾ ਮਾਵਾਂ ਨਾਲ ਜਿਉਂਦਾ ਰਹਿ ਵੀਰ ਗਾਉਣ ਵਾਲੇ ਅਤੇ ਲਿਖਣ ਵਾਲੇ

    • @ramasharma3238
      @ramasharma3238 2 роки тому

      @@khalistan7716 khalisthan likhan naal kuj nhi hona
      Kujj karo
      Mai lagda aagge
      J sache j tusi
      Mai apni jabaan too baju taa goli maar davi
      Jaa mainu guide kar skde tusi
      Kaum lai sheed hona chanda
      Sadia lai jawan hona chanda

    • @gurdialvirk4031
      @gurdialvirk4031 2 місяці тому

      Flashm.made backb
      @@khalistan7716wsa1

  • @ramandeep212
    @ramandeep212 2 роки тому +46

    ਸਮਾਜ ਦੀ ਸੱਚਾਈ
    ਗੀਤ ਸੁਣ ਕੇ ਅੱਖਾਂ ਵਿੱਚੋ ਹੱਥਰੂ ਆਪ ਮੁਹਾਰੇ ਹੀ ਨਿਕਲਣ ਲੱਗ ਪਏ

  • @AmritSingh-ob2xp
    @AmritSingh-ob2xp 2 роки тому +13

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜਪੋ ਜੀ ਕਦੇ ਵੀ ਨਾ ਥੱਕੋ ਜੀ ਅਮਿ੍ੰਤ ਸਿੰਘ ਸੱਜੋ ਗੁਰੂ ਵਾਲੇ ਬਣੋ ਜੀ
    ਵੈਰੀ ਵੈਰੀ ਨਾਇਸ ਵੈਰੀ ਵੈਰੀ ਗੁੱਡ ਨਾਇਸ ਬਹੁਤ ਹੀ ਵਧੀਆ ਜੀ ਵੀਰ ਜੀ ਜਿਉਂਦੇ ਵਸਦੇ ਰਹੋ ਵਾਹਿਗੁਰੂ ਜੀ ਸਦਾ ਚੜ੍ਹਦੀ ਕਲਾ ਵਿੱਚ ਰੱਖਣ ਜੀ ਆਪ ਜੀ ਨੂੰ ਤੇ ਆਪ ਜੀ ਦੇ ਪਰਿਵਾਰ ਨੂੰ ਬਹੁਤ ਹੀ ਵਧੀਆ ਜੋ ਬੋਲਿਆ ਗਿਆ ਤੇ ਜਿਸ ਨੇ ਲਿਖਿਆ ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣ ਜੀ ਆਪ ਜੀ ਉੱਤੇ

  • @sarojrani7468
    @sarojrani7468 2 роки тому +38

    ਮੇਨੁੰ ਪੰਨਗੋਟਾ ਜੀ ਦੇ ਲਿਖੇ ਗੀਤ ਬਹੁਤ ਵਧੀਆ ਲਗਦੇ ਨੇ 🙏🙏

  • @anuradhagupta4496
    @anuradhagupta4496 2 роки тому +4

    Bhut hi jada meanful tr heart touching song hai.... Aaj kal de samaj nu sheesa dikhaunda hai eh geet... 💖💖

  • @samandeep3838
    @samandeep3838 2 роки тому +60

    ਬਹੁਤ ਸੋਹਣੀ ਗਾਈਕੀ
    ਆ ਬਾਈ ਜੀ ਲਿਖੇਆ ਵੀ ਵਾਹ
    ਕਮਾਲ ਆ

  • @AmarjitKaur-rj5qn
    @AmarjitKaur-rj5qn 2 роки тому +21

    100% percent true.
    One of the best song and true

  • @SukhdevKour
    @SukhdevKour 7 днів тому +1

    सलाम है ऐसी गायिकी को।🙏🙏🙏🙏

  • @preetjotkaur3592
    @preetjotkaur3592 2 роки тому +11

    ਬਿਲਕੁਲ ਸਹੀ ਗੱਲ ਵੀਰ

  • @jagdishraj5357
    @jagdishraj5357 2 роки тому +6

    Wah ji wah Kuldip Randhawa ji. Kourra sach pesh keeta.💕👍

  • @jasmailkaur5343
    @jasmailkaur5343 2 роки тому +5

    Bahut sohna song aa ji very nice kuldeep randhava ji

  • @kirpalsingh9402
    @kirpalsingh9402 2 роки тому +31

    ਬਹੁਤ ਵਧੀਆ ਲਿਖਿਆ ਅਤੇ ਬਹੁਤ ਵਧੀਆ ਗਾਇਆ ਵੀਰ ਨੇ ਇਹ ਸਮਾਜਕ ਗੀਤ । ਧੰਨਵਾਦ ਜੀ।

  • @dalbirvirk2524
    @dalbirvirk2524 2 роки тому +15

    ਬਹੁਤ ਵਦੀਆ ਗੀਤ ਗਾਇਆ ਹੈ। ਧੰਨਵਾਦ ਵੀਰ ਜੀ ਦਾ।

  • @gurmeetsingh-gw9vj
    @gurmeetsingh-gw9vj 2 роки тому +26

    ਬਹੁਤ ਸੋਹਣਾ ਸਨੇਹਾ ਨਵੀਂ ਨੋਜਵਾਨੀ ਲਈ

  • @simarjit782
    @simarjit782 2 роки тому +62

    ਧੰਨਵਾਦ ਵੀਰੇ ਮਾਪਿਆਂ ਦਾ ਦਰਦ ਬਿਆਨ ਕੀਤਾ ਸਮੇਂ ਦੀ ਲੋੜ ਹੈ ਸਾਰੇ ਗਾਇਕਾਂ ਨੂੰ ਸੁਝਾਅ ਦਿੱਤਾ ਜਾਵੇ

  • @sadhsingh2036
    @sadhsingh2036 2 роки тому +4

    ਰੰਧਾਵਾ ਤੇਰੀ ਤੇ ਤੇਰੇ ਪੁਤਰਾ ਦੀ ਵਹਿਗੁਰੂ ਚੜਦੀਕਲਾ ਰੱਖੇ ਰੱਬ ਕਰੇ ਉਮਰਾ ਲੰਬੀਆ ਹੋਣ ਕਿਸੇ ਕੰਜਰ ਦੀ ਨਜਰ ਨਾ ਲੱਗੇ ਰੰਧਾਵਾ ਸਾਹਬ,,,,,,ਸਭਿਆਚਾਰਕ ਗੀਤਾ ਦਾ ਭੰਡਾਰ ਰੰਧਾਵਾ ਪ੍ਰਵਾਰ

  • @GurpreetSingh-sw5pt
    @GurpreetSingh-sw5pt 2 роки тому +7

    ਵੀਰ ji bhote ਸੋਨਾ ਲਿਖਦੇ ਤੇ ਗੌਂਦੇ ਹੋ tusi

  • @gurdevgondara440
    @gurdevgondara440 2 роки тому +16

    ਬਹੁਤ ਵਧੀਆ ਗੀਤ ਕਿਸੇ ਵੀਰ ਨੇ ਲਿਖਿਆ, ਬਾਈ ਜੀ ਨੇ ਗਾਇਆ ਵੀ ਬਹੁਤ ਵਧੀਆ ਹੈ ।

  • @balsingh3700
    @balsingh3700 2 роки тому +17

    ਬਹੁਤ ਬਹੁਤ ਧੰਨਵਾਧ ਬੇਟਾ ਜੀ ਰਵਾ ਕੇ ਰਖ ਦਿਤਾ ਵਾਹਿਗੁਰੂ ਕਰੇ ਨੌਜਵਾਨ ਸਾਡੇ ਸਮਜਣ ਤੂਸੀ ਗੁਰੂ ਗੋਬਿੰਦ ਸਿੰਘ ਜੀ ਦੇ ਪੁਤ ਹੋ ਵਾਹਿਗੁਰੂ ਜੀ ਮੇਹਰ ਕਰੋ

  • @makhan4254
    @makhan4254 2 роки тому +9

    Waheguru mehar karay
    God bless you veer ji

  • @sunnybadhan7999
    @sunnybadhan7999 2 роки тому +5

    Bhut sohna gaya vde veer ji ajkal bhut lod aa eda de ganeya di maapeya di sewa krlo je apni sewa kroni apne bchya toh 🙏

  • @gurlalsinghjawanda7699
    @gurlalsinghjawanda7699 2 роки тому +26

    ਧੰਨ ਗਾਇਕ ਕੁਲਦੀਪ ਰੰਧਾਵਾ ਧੰਨ ਲਿਖਾਰੀ ਬਾਈ ਸਾਬ ਪੰਨਗੋਟਾ 🙏

  • @sushilthakur7775
    @sushilthakur7775 Рік тому +2

    Wah. g wah kini sunder Awaj

  • @krishanlal8753
    @krishanlal8753 2 роки тому +19

    ਬਹੁਤ ਹੀ ਸੁੰਦਰ ਗੀਤ ਗਾਇਆ ਹੈ ਜੋ ਅੱਜ ਕੱਲ੍ਹ ਨਸ਼ੇ ਨਾਲ ‌ਪਰਿਵਾਰ ਖਤਮ ਹੋ ਰਹੇ ਹਨ ਇਹ ਨਸ਼ੇੜੀਆਂ ਲੲਈ ਚੇਤਾਵਨੀ ਹੈ ਕਿ ਉਹ ਨਸ਼ਿਆਂ ‌ਨੂੰ ਛੱਡ ਕੇ ਬਜ਼ੁਰਗ ਮਾਪਿਆਂ ਅਤੇ ਪਰਿਵਾਰ ਬਾਰੇ ਵੀ ਸੋਚਣ।

  • @user-pg7bt3fy6u
    @user-pg7bt3fy6u 3 місяці тому +1

    Sb hi song bht sohne ne dil krda vr vr suni jayi a

  • @lakhbirkour6837
    @lakhbirkour6837 2 роки тому +9

    Very nice song a ji radhwa sab ji

  • @banarsidasssohal4757
    @banarsidasssohal4757 Рік тому +1

    Waqt jo chal reha hy bilkul bhai ny sacch byaan kita likhan ty gaun waly bhai da delo thanks

  • @harpreetsidhu8714
    @harpreetsidhu8714 2 роки тому +32

    ਬਹੁਤ ਸੋਹਣਾ ਗੀਤ ਗਾਇਆ ਵੀਰ ਜੀ ਬਹੁਤ ਬਹੁਤ ਵਧੀਆ, ਤੇਰੀ ਅਵਾਜ਼ ਤੇ ਮਿਊਜ਼ਿਕ ਵਾ ਕਮਾਲ ,ਆਹ ਹੁੰਦੀ ਹੈ ਗਾਇਕੀ , ਸੁਣ ਲਵੋ, ਸਿਰਾਂ ਕੁਲਦੀਪ ਰੰਧਾਵਾ ਵੀਰ ਜੀ

    • @harjeetkaur4145
      @harjeetkaur4145 2 роки тому +2

      ਨਸ਼ੇ ਕਰਨ ਵਾਲੇ ਸੁਧਰ ਜਾਣ ਵੇਚਣ ਵਾਲੇ ਤਾਂ ਆਪੇ ਸੁਧਰ ਜਾਣ ਗੇ

    • @AkashDeep-sp6iw
      @AkashDeep-sp6iw 2 роки тому

      @@harjeetkaur4145 . Bbva

    • @varinderdehar27
      @varinderdehar27 2 роки тому

      @@harjeetkaur4145 .m

  • @balveersing7534
    @balveersing7534 2 роки тому +11

    ਵੈਰੀ ਗੁਡ ਵੀਰ ਜੀ

  • @BaljinderSingh-od3dc
    @BaljinderSingh-od3dc 2 роки тому +55

    ਬਹੁਤ ਸੋਹਣਾ ਗੀਤ ਬਾਈ ਜੀ। ਸਚੀਆਂ ਗਲਾਂ। ਮਾਪੇ ਰਬ ਦਾ ਰੂਪ ਹੁੰਦੇ ਨੇ।

  • @SohanSingh-ue4xb
    @SohanSingh-ue4xb 2 роки тому +15

    ਵਾਹ ਜੀ ਰੰਧਾਵਾ ਸਾਹਿਬ, ਕਮਾਲ ਦੀ ਗਾਇਕੀ ਅਤੇ ਗੀਤਕਾਰੀ

  • @ransinghjanga5023
    @ransinghjanga5023 29 днів тому

    ❤ वेरी नाइस रंधावा साहब जो आपने मां बाप के बारे में गया और लेखक ने लिखा वेरी नाइस ऐसे हर कलाकार एक दो गीत निकालो तो जनरेशन में बहुत सुधार आता हैसुनकर वेरी नाइस खूबसूरत

  • @noorputt8329
    @noorputt8329 2 роки тому +3

    Very nice bro Baba mara Kara God bless you

  • @kuldeepbhullar4319
    @kuldeepbhullar4319 2 роки тому +3

    Good nice veer ji

  • @kangas2092
    @kangas2092 2 роки тому +51

    ਵਰਤਮਾਨ ਸਮੇਂ ਦੀ ਸਚਾਈ। ਗਾਉਣ ਵਾਲੇ ਤੇ ਲਿਖਣ ਵਾਲੇ ਵੀਰ ਨੂੰ ਸਲੂਟ।

  • @nirmalasaini9935
    @nirmalasaini9935 Місяць тому +1

    Bahut sohna geet ha❤

  • @amarjitdhumi7289
    @amarjitdhumi7289 2 роки тому +2

    ਗਾਇਕ ਕਲਾਕਾਰ ਜੀ ਜਿਸ ਲਿਖਾਰੀ ਨੇ ਇੰਨਾ ਸੋਹਣਾ ਗੀਤ ਲਿਖਕੇ ਤਹਾਨੂੰ ਦਿਤਾ ਹੈ ਉਸ ਦੀ ਵੀ ਮਾਈਕ ਮੱਦਦ ਕਰਨੀ ਚਾਹੀਦੀ ਹੈ ਜ਼ਰੂਰ ਨੋਟ ਕਰੋ ਜੀ

  • @user-xb5lh8ms6d
    @user-xb5lh8ms6d 6 місяців тому +2

    Bhut sona geet a

  • @harpreetkaur5022
    @harpreetkaur5022 2 роки тому +14

    Every single word true I request everyone please listen clean song’s

  • @gurjeetkaur8558
    @gurjeetkaur8558 2 роки тому +8

    ਧੰਨਵਾਦ ਲਿਖਣ ਵਾਲੇ ਦਾ ਤੇ ਗੋਣ ਵਾਲੇ ਦਾ
    ਖਰਿਆ ਬੱਚਿਆਂ ਨੂੰ ਅਕਲ ਆ ਹੀ ਜਾਵੇ ਗੀਤ ਸੁਣ ਕੇ

  • @sheeladevi4637
    @sheeladevi4637 11 місяців тому +2

    Liked very much

  • @user-oq6om6se4q
    @user-oq6om6se4q 6 місяців тому

    ਬਹੁਤ ਵਧੀਆ ਵੀਰਜੀ ਗੀਤ ਨੌਜਵਾਨ ਪੀੜ੍ਹੀ ਵਧੀਆ ਸੁਨੇਹਾ ਦਿੱਤਾ ਪਰਮਾਤਮਾ ਤਹਾਨੂੰ ਤਰੱਕੀ ਬਖਸ਼ੇ ਚੜ੍ਹਦੀ ਚ ਰੱਖੇ 🙏 ਅੱਜ ਦੀ ਨੌਜਵਾਨ ਪੀੜ੍ਹੀ ਨੂੰ ਰੱਬ ਸਮੱਤ ਬਖਸ਼ੇ ਧੰਨਵਾਦ ਵੀਰ ਜੀ 🙏🙏

  • @susheelnowsheria.1275
    @susheelnowsheria.1275 2 роки тому +8

    Salute to this type of singer....kuldeep randhawa superb...

  • @user-mw2yh5ie7k
    @user-mw2yh5ie7k 2 роки тому +3

    Ik ik gall lakh di 👌👌👌👌👌👌👌👌👌

  • @Satyasanatanvichar9
    @Satyasanatanvichar9 2 роки тому +1

    Bagban her maaa ko khusi dhay maa jaisa iss dhunia mai koi ni

  • @NarinderSingh-su4og
    @NarinderSingh-su4og 2 роки тому +6

    Very good

  • @HarpreetSingh-ss8zx
    @HarpreetSingh-ss8zx 2 роки тому +2

    Wha mejar rajsthani di yaad karwati

  • @AmandeepKaur-ep3ro
    @AmandeepKaur-ep3ro 2 роки тому +8

    Very nice song

  • @kuldeepk5775
    @kuldeepk5775 Рік тому

    Beer song ga deta ajj de nojvana no es to Sikh leni chadi ma jo dhuk cute hai 🙏🙏🙏👍👍👍

  • @princeludhiana4430
    @princeludhiana4430 2 роки тому +13

    Kash sade punjab da future v sudar jave rabb sab nu matt bakshey🤲🤲🤲🤲nice song👍🏻👍🏻 sare hi es te asar karan g🙏🙏🙏

  • @amritpalkaur5722
    @amritpalkaur5722 2 роки тому +6

    Very nice 👌

  • @Lcsama
    @Lcsama 2 місяці тому

    Randhawa ji ! Salute from heart!!

  • @gurmeetkaur9145
    @gurmeetkaur9145 2 роки тому +1

    V sad 😔 song of sooooooo many mothers WAHEGURU budhi baksho her ek Apne Sikh noo Rah Roshan krao

  • @gagangagandeep365
    @gagangagandeep365 23 дні тому

    Very nice song sachi bai mara ta dil nu lag gya 😢

  • @Rani_bhua001
    @Rani_bhua001 2 роки тому

    ਸੱਚੀ ਗੱਲ ਹੈ ਮੇਰੀ ਹੱਡ ਬੀਤੀ ਐ
    ਚੌਵੀ ਸਾਲ ਦੀ ਸੀ ਪਤੀ ਚੱਲ ਬਸਿਆ
    ਪੁੱਤਰਾਂ ਨੇ ਬੁਡਾਪਾ ਅੱਜ 49ਸਾਲ ਦੀ
    ਨੂੰ ਕੋਈ ਸਹਾਰਾ ਨੀ

  • @ManjitSingh-fi8wx
    @ManjitSingh-fi8wx Рік тому

    Excellent song.Good massage. Randhawa ji Waheguru ji tuhanu chardi kla vich rakhan

  • @lakhwindersingh3800
    @lakhwindersingh3800 2 роки тому +6

    ਜਿਉਂਦਾ ਰਹਿ ਵੀਰ ਜੀ।ਕਮਾਲ ਕਰ ਤਾਂ ।

  • @virsasingh6859
    @virsasingh6859 2 роки тому +2

    Wah wah sabash

  • @learntoearn9229
    @learntoearn9229 2 роки тому +3

    Very good job beta God bless you

  • @GurdeepSingh-jy7oj
    @GurdeepSingh-jy7oj 2 роки тому +1

    Very good bhut sohna song bai ji waheguru chardikla bakhsn tuhanu

  • @jassahota8050
    @jassahota8050 Рік тому

    Bhot emotional hogi c ma kyo ki song bhot emotional c

  • @vallysingh1668
    @vallysingh1668 2 роки тому +3

    ਵਾਹਿਗੁਰੂ

  • @gurnamsingh3111
    @gurnamsingh3111 2 роки тому

    ਬਹੁਤ ਵਧੀਆ ਸਚਾਈ ਪੇਸ਼ ਕੀਤੀ

  • @uniquegamer2504
    @uniquegamer2504 2 роки тому

    Maa Baap da karza tan aulad sat janam ve nahi utaar payegaa ,oh log khush kismat hey ,jinha nu Maa,Baap di sewa da mauka milyaa hey.

  • @dharamvirsingh5013
    @dharamvirsingh5013 8 місяців тому

    jehda Banda apne ma bap di seva kruga jindgi da sukh ohi pauga

  • @user-co3wf8eo7q
    @user-co3wf8eo7q 2 роки тому +65

    ਕਾਸ਼! ਨਸ਼ੇ ਦੇ ਸੌਦਾਗਰ ਇਸ ਗੀਤ ਨੂੰ ਸੁਣ ਕੇ ਕੁੱਝ ਸਿੱਖਿਆ ਜ਼ਰੂਰ ਲੈਣ

  • @manjitsinghsaini1394
    @manjitsinghsaini1394 2 роки тому +2

    Sohna nhi. Boht Jyada Sohna Song aa veer Da...

  • @charnjitsinghmaan566
    @charnjitsinghmaan566 2 роки тому +1

    Very nice ji Waheguru Mehar Karo

  • @amrindersingh8210
    @amrindersingh8210 2 місяці тому

    ਬਹੁਤ ਵਧੀਆ

  • @rampyari6752
    @rampyari6752 2 роки тому

    waa puter ji aa song na manu we ruadata mera dukh hara ker data same story is mine xxxxx

  • @raibilling4299
    @raibilling4299 2 роки тому +6

    Heart touching song. Very nice

  • @omraosingh8863
    @omraosingh8863 2 роки тому +3

    Nice veer g 👌

  • @gurpreetsinghahalwalia173
    @gurpreetsinghahalwalia173 2 роки тому +2

    Bhot sona geet

  • @Pindersaab1990
    @Pindersaab1990 2 роки тому

    ਸਾਬ ਪਣਗੋਟਾ ਬਹੁਤ ਹੀ ਸੋਹਣਾ ਲਿਖਦਾ

  • @sukhwinderdhami5312
    @sukhwinderdhami5312 2 роки тому +2

    Bahut sohna

  • @rambidee4184
    @rambidee4184 3 місяці тому

    Blood classic stuff here …. Right here ….. my brother !

  • @balwantrandhawa3227
    @balwantrandhawa3227 2 роки тому

    Great thoughts gd song Randhawa veer ne gaeya ajj kal jo Nashe wale karde ne karva sach bol hn salute veer nice byan kita

  • @nikkikaur9170
    @nikkikaur9170 2 роки тому +14

    When I heard this song that I got goosebumps. I have requested the punjabi youth please don't intoxicate and respect and take care of your parents. He has given a beautiful message to youth from his song.

  • @manjeet4591
    @manjeet4591 2 роки тому +1

    Nice ji

  • @BaljeetKaur-tb1xb
    @BaljeetKaur-tb1xb 2 роки тому

    Very good program veer ji

  • @kamaljitsangha9765
    @kamaljitsangha9765 2 роки тому +3

    Nice song

  • @karamjeetsingh322
    @karamjeetsingh322 2 роки тому +1

    very good God bless you the voice is same Majer Rajstani

  • @NirmalSingh-of4qy
    @NirmalSingh-of4qy 2 роки тому +1

    Very nice song dil nice laga ga aja de no javana padi socha

  • @sarvjitsingh1369
    @sarvjitsingh1369 2 роки тому +2

    ਬਾਈ ਜੀ ਇਸ ਹੀ ਤਰਾ ਦੇ ਹੋਰ ਗੀਤ ਗਾਓ ਜੀ ।।। ਅੱਜ ਪੰਜਾਬ ਦੀ ਹਾਲਤ ਹੀ ਇਸ ਤਰਾ ਦੀ ਹੈ ਜੀ ।।

  • @anjurani3433
    @anjurani3433 2 роки тому +2

    Wow super hit song it's true veer ji

  • @kevinhundal4409
    @kevinhundal4409 6 днів тому

    Bahut sohna song.

  • @maxdhillon1279
    @maxdhillon1279 2 роки тому +1

    V nyc vidio

  • @gurnishanpawarnishan7230
    @gurnishanpawarnishan7230 2 роки тому +1

    Nice 👍 song siraaaa

  • @KamaljitKaur-sw5iq
    @KamaljitKaur-sw5iq 2 роки тому

    ਪੁੱਤ ਭਾਵੇਂ ਲੱਖ ਬੁਰੇ ਹੋਣ ਪਰ ਮਾਂਵਾਂ ਕਦੀ ਬਦਦੁਆਵਾਂ ਨਹੀਂ ਦਿੰਦੀਆਂ, ਪੁੱਤ ਕਪੁੱਤ ਸੁਣੇ ਪਰ ਮਾਪੇ ਸੁਣੇ ਨਾ ਕੂਆਪੇ, ਚਲੋ ਜੋ ਵੀ ਹੈ ਨਸ਼ੇੜੀ ਨੌਜਵਾਨਾਂ ਵਾਸਤੇ ਵਧੀਆ ਮੈਸਜ ਹੈ, ਨੌਜਵਾਨ ਪੀੜ੍ਹੀ ਨੂੰ ਸਮਝਣਾ ਚਾਹੀਦਾ, ਨਸ਼ਾ ਵੇਚਣ ਵਾਲਿਆਂ ਨੂੰ ਹੁਣ ਆਮ ਆਦਮੀ ਪਾਰਟੀ ਸੁਧਾਰ ਦੇਵੇ ਤਾਂ ਅੱਛਾ ਹੈ।

  • @gurpejsingh8014
    @gurpejsingh8014 2 роки тому +4

    Very nice song veere👏👏👏👏👏👏👌

  • @manusagoo1622
    @manusagoo1622 2 роки тому +2

    Randhawe de lok tath baut vadiya hunde ne

  • @hardeepkaur9671
    @hardeepkaur9671 2 роки тому +2

    Very nice veer ji

  • @jasspreet-vw2lj
    @jasspreet-vw2lj Рік тому

    bahut vdia song

  • @promilamehmi7956
    @promilamehmi7956 2 роки тому +2

    Vryyyyyy heart touching song veer g 👏👏👏👏

  • @neelmanisharma4463
    @neelmanisharma4463 2 роки тому +2

    💐💐💐 नसीहत देने वाला गीत-- शाबाश 💐💐💐

  • @lachhmansinghsingh2069
    @lachhmansinghsingh2069 2 роки тому

    VEER ji GOOD luck 👍

  • @rohtashbalodiya4922
    @rohtashbalodiya4922 2 роки тому

    बहुत ही अच्छा गीत गाए जाते हैं इस के लिए आपको कोटि कोटि प्रणाम
    मैं ये गीत बहुत ही सुन्दर विचार से सहमत हूं
    मैं सभी धार्मिक स्थल से जुड़े ग्रुप में डालु गा जी
    मैं भगत रोहतास बालोदिया आपको कोटि कोटि प्रणाम करता हूं जी

    • @kulveerkaur5093
      @kulveerkaur5093 2 роки тому

      ਸੱਚੀ ਵੀਰੇ ਮੇਰੀ ਹੱਡ ਬੀਤੀ ਸੁਣਾਈ ਆ

  • @baljindersingh142
    @baljindersingh142 2 роки тому +1

    ਠੀਕ ਆ ਏ ਹੈ ਗੀਤ. ਠੀਕ ਆ ਬਾਈ. ਠੀਕ ਆ