ਵੇਖੋ ਨੂੰਹ ਸੱਸ ਦੀ ਸਭਤੋਂ ਪਿਆਰੀ ਸੋਹਣੀ ਜੋੜੀ😍ਕਿਵੇਂ ਰਸੋਈ ਤੋਂ ਨੂੰਹ ਬਣੀ ਦੇਸ਼ ਦੀ ਸਭਤੋਂ ਵੱਡੀ ਸ਼ੈੱਫ, Masterchef

Поділитися
Вставка
  • Опубліковано 27 гру 2024

КОМЕНТАРІ • 55

  • @taranpreetsingh6766
    @taranpreetsingh6766 Рік тому +13

    ਇਹੋ ਜਿਹੀਆਂ ਸੱਸਾਂ ਹੀ ਘਰ ਨੂੰ ਸਵਰਗ ਬਣਾ ਉਦੀਆਂ ਹਨ

  • @KaranSingh-xe9gk
    @KaranSingh-xe9gk Рік тому +1

    Kamaldeep didi ji tusi bahut hi kmal de ho shee naam dita hai chef ranveer ji ne 👌👌🎂🍨tuhadi family bahut hi achhi hai WAHEGURU G PIYAR BNAAEE RAKHE 🙏✊✊🤗🤗

  • @ruzualdhingra6884
    @ruzualdhingra6884 Рік тому +3

    Mere mother in law v auntie ji tuhade varge sun luv u both of you

  • @jassakular5597
    @jassakular5597 Рік тому +1

    ਬਹੁਤ ਵਧੀਆ ਜੀ ਚੜ੍ਹਦੀ ਕਲਾ ਵਿੱਚ ਰੱਖੇ ਵਹਿਗੁਰੂ ਜੀ

  • @arjansingh2798
    @arjansingh2798 Рік тому +4

    Waheguru ji tuhanu sub parivaar nu hamesha chardikla wich rakhy ji 🙏🙏🙏🙏

  • @sukhmeetkaur4350
    @sukhmeetkaur4350 Рік тому

    Aunty and nu dono de vichaar bahut achhe hai sarya nu esi nu te saas mile congratulations j

  • @shobhaqueen724
    @shobhaqueen724 Рік тому +1

    Weldone kamaldeep ji and salute your mother in law

  • @daljeetkaur4548
    @daljeetkaur4548 Рік тому +2

    ਮਾਤਾ ਜੀਂ ਦਾ ਸੁਨੇਹਾ

    • @jassakular5597
      @jassakular5597 Рік тому

      ਬਹੁਤ ਵਧੀਆ ਜੀ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖੇ

  • @manivirk1457
    @manivirk1457 Рік тому +1

    Bhupinder Kaur nice video🎉🎉🎉

  • @daljeetkaur4548
    @daljeetkaur4548 Рік тому

    ਬਹੁਤ ਹੀ ਵਧੀਆ video 👍👍

  • @jatinderjitkaur7226
    @jatinderjitkaur7226 Рік тому +1

    ਕਮਲਦੀਪ ਤੁਸੀਂ ਸੱਚੀ ਕਮਾਲ ਦੀਪ ਹੋ। ਸਾਦੀ ਪਿਆਰੀ ਧੀ ਰਾਣੀ।

  • @KaranSingh-xe9gk
    @KaranSingh-xe9gk Рік тому

    GOD BELSS YOU DIDI JI VERY NICE 👌👌

  • @jogabining4759
    @jogabining4759 Рік тому

    God bless this family

  • @AshaRani-qd6ue
    @AshaRani-qd6ue Рік тому

    Excellent💯👍

  • @veerpalkaurveer2414
    @veerpalkaurveer2414 Рік тому +15

    ਕਿੰਨੀ ਚੰਗੀ ਸੱਸ ਆ ਤੇ ਇੱਕ ਮੇਰੀ ਸੱਸ ਮੇਰੇ ਹੱਥ ਦੀਆ ਖਾ ਕੇ ਮੇਰੀਆਂ ਬੁਰਾਈਆਂ

    • @ManjitChahal16
      @ManjitChahal16 Рік тому +5

      ਮੇਰੀ ਵੀ਼...ਓਹ ਤਾਂ ਜਦ ਵੀ ਕੋਈ ਮਹਿਮਾਨ ਆਓਂਦੇ ਤਾਂ ਮੈਨੂੰ ਰਸੋਈ ਚ‌ ਆਕੇ ਕਹਿੰਦੀ ਹੁੰਦੀ ਕਿ ਰੋਟੀ ਪਾਣੀ ਚੱਜ ਦਾ ਬਣਾ ਦੇਵੀਂ...ਨਾਲ ਇਹ ਕਹਿਣਾ ਨੀ ਭੁੱਲਦੀ ਸੀ ਕਿ ਅਸੀਂ ਤਾਂ ਤੇਰਾ ਬਣਾਇਆ ਸਵਾਹ ਖੇਹ ਖਾ ਲੈਣੇ ਆਂ ਪਰ ਅਜ ਚੱਜ ਨਾਲ ਬਣਾ ਦੇਵੀਂ 😂😂

    • @romanahome8361
      @romanahome8361 Рік тому +1

      Mery sas alag rahte thi jab cancer hua maine samb sambal ki fir bhi sari property nati ko dedi

    • @veerpalkaurveer2414
      @veerpalkaurveer2414 Рік тому

      @@ManjitChahal16 ਕਿਸੇ ਦਿਨ ਸੱਚੀ ਸਵਾਹ ਖਵਾ ਦਿਓ 😄

    • @ManjitChahal16
      @ManjitChahal16 Рік тому +1

      @@veerpalkaurveer2414 ਹੁਣ ਤਾਂ ਲੰਘ ਗਈ ਓਹ...ਹੁਣ ਮੇਰੀ age 53-54ਸਾਲ ਦੀ ਐ ਪਰ ਮੇਰੀ ਮੈਰਿਜ 18ਸਾਲ ਦੀ ਉਮਰ ਚ ਹੋ ਗਈ ਸੀ.. ਮੈਂ ਗਿਆਰਵੀਂ ਕਲਾਸ ਸੀ ਜਦ ਇਹਨੇ ਦੇ ਘਰਦੇ ਮੈਨੂੰ ਦੇਖਕੇ ਗਏ ਤੇ ਬਸ 18 ਦੀ ਹੁੰਦੇ ਈ ਵਿਆਹ ਹੋ ਗਿਆ.. ਓਦੋ ਕਿਹੜਾ ਅਕਲ ਸੀ .. ਓਦੋ ਤਾਂ ਅਜੇ ਬਚਪਨ ਵੀ ਪੂਰੀ ਤਰਾਂ ਖਤਮ ਨੀ ਹੋਇਆ ਹੁੰਦਾ.. ਪਰ ਮੈਂ ਆਪਣੀਆਂ ਨੂੰਹਾਂ ਨੂੰ ਨੀ ਓਵੇਂ ਤੰਗ ਕਰਾਂਗੀ.. ਬਸ ਨੂੰਹਾਂ ਮੇਰੇ ਨਾਲ ਠੀਕ ਰਹਿਣਗੀਆਂ ਤਾਂ ਮੈਂ ਵੀ ਓਹਨਾਂ ਨਾਲ ਧੀਆਂ ਵਾਲਾ ਹਿਸਾਬ ਕਰਾਂਗੀ..

    • @veerpalkaurveer2414
      @veerpalkaurveer2414 Рік тому

      @@ManjitChahal16 ਬਹੁਤ vdiaa soch

  • @gurinderkaur8478
    @gurinderkaur8478 Рік тому

    Very nice. Pl share the recipe of Dudh Wale Karele

  • @bahadursingh9841
    @bahadursingh9841 Рік тому +1

    Very Nice

  • @KulwinderKaur-xk3ei
    @KulwinderKaur-xk3ei Рік тому

    Wagegurujituhanusubgodnice🙏👌👌👌👌❤❤❤❤❤👌👌👌👌👌

  • @machhiwarasahib6160
    @machhiwarasahib6160 Рік тому

    God bless you sister

  • @CharanjitSinghNasirpur
    @CharanjitSinghNasirpur Рік тому

    ਸਤਿਨਾਮੁ ਵਾਹਿਗੁਰੂ ਵਾਹਿਗੁਰੂ 👍🎊🎉❤️🔥🔥🔥🔥

  • @armaansingh2270
    @armaansingh2270 Рік тому

    Waheguru ji 🙏

  • @gurwantkaur6758
    @gurwantkaur6758 Рік тому

    Kismet wale j Waheguru ji 🙏🏻

  • @gurshandeepcheema6871
    @gurshandeepcheema6871 Рік тому

    Waheguru ji

  • @amarjitsandhu9464
    @amarjitsandhu9464 Рік тому

    Sada rishta v es tra mjboot aa

  • @anitag1965
    @anitag1965 Рік тому

    Congratulations deedi

  • @pkaursandhu
    @pkaursandhu Рік тому

    Nice

  • @englishwitheasyway4734
    @englishwitheasyway4734 Рік тому

    🏆 Firstly 🏆 thanks 🏆 of 🏆 this 🏆 channel 🏆 which 🏆 gives 🏆 us 🏆 motivational 🏆 videos 🏆. I 🏆 pray 🏆 to 🏆 God 🏆 tohanu 🏆 jitave 🏆 and 🏆 finally 🏆 u 🏆 get 🏆 the 🏆 trophy 🏆🏆🏆may god give u mam peace and strength 🙏

  • @manjeetkaur9098
    @manjeetkaur9098 Рік тому

    Nice Video

  • @parvinderkaurrekhi9958
    @parvinderkaurrekhi9958 Рік тому +1

    God bless you

  • @charanjitkaurdhillon9353
    @charanjitkaurdhillon9353 Рік тому

    Very nice

  • @gurpreetbifm
    @gurpreetbifm Рік тому

    good🙏🏻👍👌

  • @arshdeepsingh-bi3yh
    @arshdeepsingh-bi3yh Рік тому +5

    ਸ਼ਸ਼ਰੀ ਕਾਲ ਨਹੀਂ ਸਤਿ ਸ੍ਰੀ ਅਕਾਲ ਹੁੰਦਾ ਹੈ ਬਲਜੀਤ ਕੌਰ ਖੰਨਾ

  • @narinderahluwalia7781
    @narinderahluwalia7781 Рік тому

    I like you kdk sister

  • @Eastwestpunjabicooking
    @Eastwestpunjabicooking Рік тому +2

    Pls milk wale kare le kidda cook karde o ?

  • @narinderkaur3223
    @narinderkaur3223 Рік тому

    Mubarka g

  • @kuldeepkaur1262
    @kuldeepkaur1262 Рік тому

    Good very nice 🙂👏👏💐👌👌🙏🎉

  • @taran1072
    @taran1072 Рік тому

    Nice ji

  • @palak3757
    @palak3757 Рік тому

    👌👌👌👌👌

  • @englishwitheasyway4734
    @englishwitheasyway4734 Рік тому

    May god bless you

  • @V.Mahajan.
    @V.Mahajan. Рік тому

    👍🏻🙏🏻🙏🏻

  • @baldevSingh-pd1ez
    @baldevSingh-pd1ez Рік тому

    Jug jug jevo

  • @englishwitheasyway4734
    @englishwitheasyway4734 Рік тому

    Good

  • @ParamjeetKaur-qn4rs
    @ParamjeetKaur-qn4rs Рік тому

    Gbu

  • @BaljeetSingh-yt8yx
    @BaljeetSingh-yt8yx Рік тому

    didi nuh v dhi bne

  • @rp1282
    @rp1282 Рік тому

    Waheguru ji

  • @inder4052
    @inder4052 Рік тому

    👌👌👌👌👌