ਪੂਰੇ ਪੰਜਾਬ ਚ CM ਭਗਵੰਤ ਮਾਨ ਨੇ ਬਿਜਲੀ ਬਾਰੇ ਕਰਤਾ ਇੱਕ ਹੋਰ ਨਵਾਂ ਐਲਾਨ

Поділитися
Вставка
  • Опубліковано 17 тра 2024
  • ਪੂਰੇ ਪੰਜਾਬ ਚ CM ਭਗਵੰਤ ਮਾਨ ਨੇ ਬਿਜਲੀ ਬਾਰੇ ਕਰਤਾ ਇੱਕ ਹੋਰ ਨਵਾਂ ਐਲਾਨ
    #PunjabiEkta #PunjabNews #BhagwantMann
    Punjai Ekta Live | Punjai Ekta | Punjai Ekta News | Punjai Ekta News Today | ਪੰਜਾਬੀ ਏਕਤਾ
    ਪੰਜਾਬੀ ਏਕਤਾ ਚੈਂਨਲ ਇੱਕ ਖੇਤਰੀ ਨਿਯੂਜ਼ ਚੈਨਲ ਹੈ ਜਿਸ 'ਤੇ ਪੰਜਾਬ, ਦੇਸ਼ ਅਤੇ ਵਿਦੇਸ਼ਾਂ ਦੀਆਂ ਖ਼ਬਰਾਂ, ਖੇਡ ਜਗਤ, ਬਾਲੀਵੁਡ ਤੇ ਪਾਲੀਵੁੱਡ ਦੀਆਂ ਪ੍ਰਕਾਸ਼ਿਤ ਹੁੰਦੀਆਂ ਹਨ.
    Punjai Ekta Channel is an exclusive news channel on UA-cam which streams news related to Latest News in Politics, Nation, World, Entertainment, Pollywood & Bollywood, Business and Sports Categories. Stay Connected for All The Breaking News in Punjabi !
    Subscribe To Our Channel :
    Like us on Facebook :
    Follow us on Instagram :
    Follow us on Twitter :
    © Punjai Ekta

КОМЕНТАРІ • 763

  • @Varkhamaini
    @Varkhamaini 25 днів тому +35

    ਪੰਜਾਬ ਦੇ ਬੱਚਿਆਂ ਨੂੰ ਨੋਕਰੀਆ ਮਿਲਨ

  • @LovepreetSingh-bz2st
    @LovepreetSingh-bz2st 24 дні тому +92

    ਜਿਹੜੇ ਜੱਟ ਖੇਤਾਂ ਵਿੱਚ ਅੱਗ ਲਾ ਕੇ ਵਾਤਾਵਰਨ ਅਤੇ ਆਮ ਲੋਕਾਂ ਦਾ ਨੁਕਸਾਨ ਕਰਦੇ ਨੇ ਉਹਨਾਂ ਬਾਰੇ ਤੁਹਾਡੇ ਕੀ ਵਿਚਾਰ ਨੇ ਮਾਨ ਸਾਹਬ

    • @KamaljeetKaur-rz4wy
      @KamaljeetKaur-rz4wy 21 день тому +5

      Hji bht darakhat Sade is var

    • @sukhrajsinghsukhi1745
      @sukhrajsinghsukhi1745 21 день тому

      ਜੱਟਾ ਨੂੰ ਬਦਨਾਮ ਨਾ ਕਰੋ ਹੋਰ ਵੀ ਖੇਤੀ ਕਰਦੇ ਨੇ ਇੱਟਾ ਵਾਲੇ ਭੱਠੇ ਫਿਕਟਰੀਆ ਜਾ ਫੇਰ ਤਕੜੇ ਦਿਸਦੇ ਨਹੀ ਅੱਗ ਨਾ ਲਾਵੋ ਤੇਲ ਮਚਾਵੋ ਖੇਤੀ ਵਿੱਚ ਆਮਦਨ ਜਿਆਦਾ ਨਹੀ ਸਾਰੇ ਆਪਣੇ ਵੱਲ ਨਿਗਾ ਮਾਰੋ ਕਿੰਨੇ ਦਰਖਤ ਲਾਏ ਆ

    • @sarkar1343
      @sarkar1343 20 днів тому +2

      Is bare ni bolna kise ne

    • @JayGee58
      @JayGee58 18 днів тому

      Hardon lahnat ohna te

    • @bobbythakur3054
      @bobbythakur3054 18 днів тому +2

      Kisanon ko diesel 40 rupaye litre Diesel de do Kisan ko koi load nahin Hai Aag lagane ki Sarkar kisanon ko aisi subsidy de de to Kaun kahta Hai ham log Aag lagaye bro

  • @butakhan6757
    @butakhan6757 25 днів тому +52

    C m ji ਅੰਗਹੀਣਾਂ ਲਈ ਕੁਝ ਕਰੋ ਇਹਨਾਂ ਦੀਆਂ ਪੈਨਸ਼ਨਾਂ ਵਿਚ ਵਾਧਾ ਕਰੋ ਜੀ ਇਹਨਾਂ ਨੂੰ ਤਾਂ ਪੈਨਸ਼ਨਾਂ ਦਾ ਹੀ ਆਸਰਾ ਹੈ ਇਹਨਾਂ ਤੇ ਕਿ੍ਰਪਾ ਕਰੋ ਜੀ

    • @Gur558
      @Gur558 24 дні тому +1

      Also for ostomy patients

    • @inderjeetsam6567
      @inderjeetsam6567 23 дні тому +1

      ਬਿਲਕੁਲ ਸਹੀ 👍

    • @gurpreetmaan123
      @gurpreetmaan123 23 дні тому +2

      ਲੱਗਦਾ ਨਹੀਂ ਕਿ ਕਰੂ ਕੁਸ਼

    • @Gur558
      @Gur558 23 дні тому +1

      ਕੀ ਕਰ ਸਕਦੇ ਹਾ

    • @rajasandhu5404
      @rajasandhu5404 18 днів тому

      ਦੱਲਿਆਂ ਭੌਂਕੀ ਜਾਂਦਾ ਏ ਜਿਹੜੇ ਸੂਰਜੀ ਊਰਜਾ ਪਲਾਂਟ ਲਗਾਏ ਗਏ ਆ ਦੂਜੀਆਂ ਪਾਰਟੀਆਂ ਨੇ ਉਨ੍ਹਾਂ ਨੇ ਦਿਨੇ ਹੀ ਲਾਈਟ ਤਿਆਰ ਕਰਨੀ ਆ

  • @KalaSingh-cj7rd
    @KalaSingh-cj7rd 23 дні тому +37

    ਜਿਹੜੇ ਲੋਕਾਂ ਦੇ ਕੱਚੇ ਘਰ ਉਨ੍ਹਾਂ ਦੇ ਬਾਰੇ ਵੀ ਸੋਚੋ

  • @iqbalbrar6977
    @iqbalbrar6977 25 днів тому +9

    ਭੰਗਵਤ ਮਾਨ ਜਿੰਦਾਬਾਦ

  • @surkhmandermaanmaan3935
    @surkhmandermaanmaan3935 25 днів тому +92

    ਬਹੁਤ ਜ਼ਿਆਦਾ ਵਧੀਆ ਸੋਚ ਨਾਲ ਕੰਮ ਕਰ ਰਹੇ ਹਨ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਜੀ। ਪਹਿਲਾਂ ਮੁੱਖ ਮੰਤਰੀ ਜਿਹੜਾ ਲੋਕਾਂ ਦੇ ਨਾਲ ਖੜਦਾ ਹੈ

    • @sukhwinderjindu-hg1xb
      @sukhwinderjindu-hg1xb 24 дні тому

      ਕੋਈ ਕਮ ਨਹੀਂ ਹੋ ਰਿਹਾ ਲੋਕਾਂ ਦਾ ਫੂਦੂ ਬਣਾਇਆ ਜਾ ਰਿਹਾ,, ਕਿਥੇ ਕਹਿੰਦੇ ਤੂਸੀਂ ,,ਸਤ ਹਜ਼ਾਰ ਕਰੋੜ ਰੁਪਏ ਕਰਜਾ ਚੂਕ ਲਿਆ ਇਨਾਂ ਨੇ ,ਦੋ ਸਾਲ ਵਿਚ , ਕਾਂਗਰਸ ਅਕਾਲੀਆਂ ਨੇ ਪੱਚੀ ਸਾਲਾਂ ਵਿੱਚ ਪੰਜ ਹਜ਼ਾਰ ਕਰੋੜ ਚੁਕਿਆ ਸੀ,,, ਇਨਾ ਨੇ ਹਵਾ ਵਿੱਚ ਨੋਕਰੀਆਂ ਦੇ ਦਿਤੀਆਂ , ਜਿਹੜੀਆਂ ਏ ਗੱਲਾਂ ਕਰਦੇ ਧਰਤੀ ਤੇ ਕੁਝ ਨਹੀਂ ਹੋਇਆ,,ਲੂਟ ਰਹੇ ਬਸ

  • @AakashKumar-lh2gz
    @AakashKumar-lh2gz 24 дні тому +18

    ਸੋਚਿਆ ਤਾਂ ਜ਼ਿਮੀਂਦਾਰ ਬਾਰੇ ਹੀ ਹੈ ਹੋਰ ਤਾਂ ਕਿਸੇ ਬਾਰੇ ਵੀ ਨਹੀਂ

    • @GuriSandhu-bh3nh
      @GuriSandhu-bh3nh 21 день тому

      Pahnchod tuhanu jimidar bade chubde ne... Tusi aa kehn di bjae ke sada v socho aa kehne ho jimidara da Kyo sochde ho.. lakh di lahnat aa tuhade te Kanak ta sal di jimidaro ghro hi aaondi tuhade.. saleyo jitho khane ho ona da hi mada sochde ho jimidar saste paah di kank na den tuhanu ta mil de aate nal roti v na pake tuhade.. sharm krya kro

  • @kauranikjeet9433
    @kauranikjeet9433 24 дні тому +58

    Maan sahab... Punjab ਦੀ ਜਨਤਾ ਨੂੰ ਕਹੋ ਕਿ ਪਾਣੀ ਦੀ ਦੁਰਵਰਤੋਂ ਨ ਕਰਨ

    • @user-jm1re7ig9u
      @user-jm1re7ig9u 21 день тому +5

      Tuhada Maan saab ta khud Pani di durvarto kr reha raat nu dine peg ch pa ke pi pi ke

    • @majorsingh8647
      @majorsingh8647 19 днів тому +1

      ਬਿਜਲੀ ਬਹੁਤ ਮਾਨ ਸਾਬ ਸੁਕਰੀਆ ਲੋਕਾ ਨੂ ਵੀ ਬੇਨਤੀ ਹੈ ਪਾਣੀ ਦੀ ਵਰਤੋ ਸਹੀ ਤਰੀਕੇ ਨਾਲ ਕਰੋ

    • @majorsingh8647
      @majorsingh8647 19 днів тому

      ਭਗਵੰਤ ਮਾਨ ਜੀ ਭਗਵੰਤ ਮਾਨ ਹੀ ਰਹਿਓ ਲੋਕ ਆਪ ਦੇ ਨਾਲ ਨੇ ਜੇ ਥੋੜੇ ਬਹੁਤ ਟੁਕੜਿਆ ਤੇਪਲਣ ਵਾਲੇ ਇੱਧਰ ਉਧੱਰ ਹੋ ਗਏ ਤਾ ਕੋਈ ਫਿਕਰ ਵਾਲੀ ਗੱਲ ਨਹੀ ਗਲਤੀ ਆ ਹੋ ਜਾਦੀ ਆ ਨੇ ਰਾਜਾ ਉਹ ਹੀ ਜੋ ਆਪਣੀ ਗਲਤੀ ਸਿਧਾਰ ਲਵੇ ਗਲਤੀ ਨੂੰ ਲਕੋ। ਦੀ ਖਾਤਰ ਪਰਜਾ ਨਾਲ ਧੱਕਾ ਨਾ ਕਰੇ

  • @sukhrajmann9377
    @sukhrajmann9377 25 днів тому +6

    Proud of cm Bhagwant mann ji

  • @user-si6et7ie5u
    @user-si6et7ie5u 25 днів тому +6

    cm maan saab good aap jindabad

  • @kirpalsinghghuman1773
    @kirpalsinghghuman1773 25 днів тому +19

    ਸੀ ਐਮ ਭਗਵੰਤ ਮਾਨ ਜ਼ਿੰਦਾਬਾਦ।

  • @Khushpreetkaur572
    @Khushpreetkaur572 25 днів тому +46

    ਨਵੇਂ ਮੋਟਰ ਕੁਨੈਕਸ਼ਨ ਦੇ ਦਿਓ ਜੀ? ਔਖੇ ਬਹੁੱਤ ਹਾਂ ਪਾਣੀ ਬਿਨਾਂ।

  • @LovelyGeoCave-ki6qv
    @LovelyGeoCave-ki6qv 25 днів тому +89

    ਮਾਨ ਮਾਨ ਸਾਡਾ ਮਾਣ ਭਗਵੰਤ ਮਾਨ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ

  • @user-vv3kv5jj7o
    @user-vv3kv5jj7o 25 днів тому +31

    ਇੰਨੀ ਨਾ ਵੇਚ ਦਿਓ 😂ਕਿ ਬਾਅਦ ਵਿੱਚ ਆਪ ਮੁੱਲ ਲੈਣੀ ਪਵੇ

    • @kauranikjeet9433
      @kauranikjeet9433 24 дні тому +1

      😂😂😂😂

    • @balkarnbenra40
      @balkarnbenra40 24 дні тому +1

      😂😂😂❤

    • @rajsandhu8892
      @rajsandhu8892 23 дні тому +2

      😂😂😂

    • @cryptobabapb
      @cryptobabapb 23 дні тому

      ਤੁਸੀ ਅਕਾਲੀ ਕਾਂਗਰਸੀਆਂ ਕੋਲੋ ਜੁੱਤਿਆਂ ਖਾਂ ਕੇ ਹੀ ਖੁਸ਼ ਰਹਿੰਦੇ ਹੋ

    • @user-vv3kv5jj7o
      @user-vv3kv5jj7o 22 дні тому

      @@cryptobabapb ਇਹ ਵੀ ਜੁੱਤੀਆਂ ਮਾਰਦੇ ਤੁਹਾਡੇ

  • @Rajkumar-ph1cv
    @Rajkumar-ph1cv 21 день тому +4

    ਸਿਰਫ ਮਾਨ ਸਾਹਿਬ ਉਪਰ ਨਾ ਵੈਖੋ ਜਿਹੜੀ ਆਮ ਜਨਤਾ ਜਿਵੇਂ ਗਰੀਬ ਵਰਗਾ ਲੋਕਾਂ ਦੈ ਬੱਚੀਆਂ ਨੌਕਰੀਆਂ ਵੀ ਦਵੋ ਉਹਣਾਂ ਪੈ ਤੁਹਾਨੂੰ ਵੋਟਾਂ ਪਾਈਆਂ

  • @avtarsingh-hh3rq
    @avtarsingh-hh3rq 25 днів тому +5

    Very good ❤

  • @golewaliagill4088
    @golewaliagill4088 25 днів тому +11

    ਬਹੁਤ ਬਹੁਤ ਧੰਨਵਾਦ ਜੀ ਸਰਕਾਰ ਦਾ

  • @AmarDeep-hn7pu
    @AmarDeep-hn7pu 17 днів тому +2

    ਦਰੱਖਤ ਲਗਾਉਣ ਨੂੰ ਵੀ ਕਿਹੋ ਇਹ ਨੀ ਧਰਤੀ ਵਿਚੋ ਪਾਣੀ ਖਤਮ ਕਰ ਦਿਏ ।
    ਝੋਨੇ ਦੇ ਨਾਲ ਨਾਲ ਪਾਣੀ ਦੀ ਸਾਭ ਸੰਭਾਲ ਤੇ ਦਰੱਖਤ ਨੂੰ ਲਵਾਉਣ ਪਾਣੀ ਦੀ ਬੱਚਤ ਕਰੀਏ ਰਲ ਮਿਲ ਕੇ

  • @fitnesstips6858
    @fitnesstips6858 16 днів тому

    ਪੰਜਾਬ ਦੇ ਨੌਜਵਾਨਾਂ ਨੂੰ ਨੌਕਰੀਆਂ ਮਿਲਣ

  • @gurpalsingh5634
    @gurpalsingh5634 25 днів тому +5

    Good. Man. Sahib Ji

  • @HarjinderBhullar6076
    @HarjinderBhullar6076 25 днів тому +3

    ਭਗਵੰਤ ਮਾਨ ਸਾਹਿਬ ਨਹੀ ਰੀਸਾਂ ਤੇਰੇ ਫੈਸਲਾ ਦੀਆਂ ਇਹੋ ਜਿਹਾ ਮੁੱਖ ਮੰਤਰੀ ਹੋਵੇ

  • @ranjodhsingh9108
    @ranjodhsingh9108 25 днів тому +9

    Good CM

  • @sorabsorab5356
    @sorabsorab5356 18 днів тому +7

    ਗਰੀਬ ਲੋਕਾਂ ਦਾ ਤਰਲਾ,
    Cm ਸਾਹਿਬ ਜੀ, ਪਿੰਡਾ ਵਿੱਚ ਪਚਾਇਤੀ ਜ਼ਮੀਨਾਂ ਤੇ ਕੀਤੇ ਨਜਾਇਜ਼ ਕਬਜ਼ੇ ਹਟਾਉ ਜੀ, ਪੰਜਾਬ ਦੇ ਬੇਘਰਾਂ ਨੂੰ ਘਰ ਬਣਾ ਕੇ ਦਿਉ ਜੀ

  • @user-lk6vx8jy2f
    @user-lk6vx8jy2f 25 днів тому +18

    Very good👍

  • @gurjitkaur9250
    @gurjitkaur9250 24 дні тому +32

    ਜਿਉਂਦਾ ਵਸਦਾ ਰਹਿ ਭਗਵੰਤ ਮਾਨ ਜੀ god bless you waheguru tuhanu ਹੋਰ ਤਰੱਕੀਆਂ ਦੇਵੇ ਚੜ੍ਹਦੀ ਕਲਾ ਵਿੱਚ ਰੱਖੇ 🎉🎉🎉🎉

  • @surinderseema67
    @surinderseema67 19 днів тому +3

    Good job ❤

  • @vishalmehmi3552
    @vishalmehmi3552 25 днів тому +4

    Very good

  • @momdad1692
    @momdad1692 25 днів тому +4

    ਨਹੀ ਰੀਸਾਤੇਰੀਆ ਮਾਣ ਸਾਬ

  • @RajeshKumar-bz9vm
    @RajeshKumar-bz9vm 19 днів тому +2

    Bahut vadia

  • @manjeetsinghuppal5980
    @manjeetsinghuppal5980 17 днів тому

    ਆਪ ਜਿੰਦਾਬਾਦ ਇਨਕਲਾਬ ਜਿੰਦਾਬਾਦ

  • @ajaibsidhu6269
    @ajaibsidhu6269 25 днів тому +11

    ਵਾਹ ਮਾਨ ਸਾਬ ਘਰ ਵਾਲੇ ਜਰਨੇਟਰ ਦੀ ਪਲੀ ਨੀ ਕਦੇ ਲਾਹ ਕੇ ਵੇਖੀ,ਲੋੜ ਨਹੀਂ ਪੲਈ ਚਲਾਉਣ ਦੀ

  • @HarjinderBhullar6076
    @HarjinderBhullar6076 25 днів тому +4

    ਭਗਵੰਤ ਮਾਨ ਸਾਹਿਬ ਸਹੀ ਗੱਲ ਆ ਤੁਹਾਡੀ ਮੋਟਰਾਂ ਤੇ ਲਾਈਟ ਸਾਨੂੰ ਦਿਨ ਨੂੰ ਆਉਂਦੀ ਆ ਨਜ਼ਾਰਾ ਲਿਆ ਦਿੱਤਾ, ਨਹਿਰੀ ਪਾਣੀ ਬਹੁਤ ਆਉਂਦਾ ਜੀ ਕਿਸਾਨਾਂ ਦੇ ਮਾਂਨ ਸਾਹਿਬ ਬੱਲੇ ਬੱਲੇ ਕਰਵਾ ਦਿੱਤੀ

  • @BalvirSingh-gv1il
    @BalvirSingh-gv1il 25 днів тому +49

    ਸੀ੍ ਮਾਨ ਜੀ , ਸੀ . . ਅੈਮ . . ਸਰਦਾਰ ਭਗਵੰਤ ਸਿੰਘ ਮਾਨ ਜੀ ਪੰਜਾਬ ਅਤੇ ਸੀ੍ ਮਾਨ ਜੀ , ਸੀ . . ਅੈਮ . . ਅਰਵਿੰਦ ਕੇਜਰੀਵਾਲ ਜੀ ਦਿੱਲੀੁ ਜਿੰਦਾਬਾਦ । ਅਾਮ ਅਾਦਮੀ ਪਾਰਟੀ ਜਿੰਦਾਬਾਦ । ਲੋਟੂ ਟੋਲੇ ਮੁਰਦਾਬਾਦ

  • @vakilsingh-ip2et
    @vakilsingh-ip2et 18 днів тому +1

    ਗਰੀਬਾ ਦੀ ਗੱਲ ਨਹੀਂ ਕਰਨੀ

  • @karankumar-ub9ft
    @karankumar-ub9ft 21 день тому +2

    Jio hajaro sal Lag jave loka umar vie tanu ❤❤❤

  • @ashokdhunna7150
    @ashokdhunna7150 17 днів тому

    ਪੜਈ ਫਰੀ ਅਤਏ ਇਲਾਜ ਫਰੀ ਕਰੋ

  • @rashpalbham6562
    @rashpalbham6562 22 дні тому +8

    ਬਿਜਲੀ ਚਾਹੇ ਫਰੀ ਦਿਉ ਚਾਹੇ ਪੈਸੇ ਲਓ ਪਰ ਇਕ ਬੇਨਤੀ ਆ ਜੀ ਆਮ ਜਨਤਾ ਨੂੰ ਗਰਮੀ ਚ ਨਾ ਮਾਰਿਉ ਮਾਨ ਸਾਬ ।।

  • @sachinwarval2026
    @sachinwarval2026 24 дні тому +3

    Bhagwant Mann jindabaad

  • @thefilmistar
    @thefilmistar 24 дні тому +1

    ਪੰਜਾਬ ਦੀ ਸ਼ਾਨ ਭਗਤ ਸਿੰਘ ਮਾਨ ਜੀ ਜ਼ਿੰਦਾਬਾਦ 2:59

  • @AvinashSharma-qg7gy
    @AvinashSharma-qg7gy 18 днів тому +2

    This is here a Pure Sikh of our Panjab and a loving brother of Hindus.

  • @harindersingh6923
    @harindersingh6923 25 днів тому +42

    CM ਸਾਹਿਬ ਨਵੇਂ ਮੋਟਰ ਕੁਨੈਕਸ਼ਨ ਦਾਓ ਜੀ ਘਟ ਤੋਂ ਘਟ 4 ਕਿੱਲੇ ਵਾਲੇ ਨੂੰ ਤਾਂ ਦੇ ਦੋ ਜੀ

  • @GursewakSingh-vf1vj
    @GursewakSingh-vf1vj 21 день тому

    ਬਿਜਲੀ ਆਉਂਦੀ ਤੇ ਹੈ ਨਹੀਂ

  • @baljinderkaur3083
    @baljinderkaur3083 22 дні тому +12

    ਨੌਜਵਾਨਾਂ ਨੂੰ ਨੌਕਰੀਆਂ ਦਿਉ। ਪੰਜਾਬ ਦੇ ਲੋਕਾਂ ਨੂੰ ਫਰੀ ਭਾਵੇਂ ਕੁਝ ਨਾ ਦਿਉ। ਰੁਜ਼ਗਾਰ ਹੋਵੇਗਾ ਤਾਂ ਲੋਕ ਵਿਦੇਸ਼ਾਂ ਵਾਂਗ ਟੈਕਸ ਖੁਸ਼ੀ ਨਾਲ ਦੇਣਗੇ।

    • @ManpreetKaur-nf1sj
      @ManpreetKaur-nf1sj 21 день тому

      ਪੜ੍ਹਾਈ ਕਰੋ , ਮਿਹਨਤ ਕਰੋ ਮਿਲ ਜਾਊਗੀ ਨੌਕਰੀ। ਜਿੱਦਾਂ ਮੈਨੂੰ ਮਿਲ ਗਈ😊

    • @Prabh2221
      @Prabh2221 19 днів тому

      Accha tenu mil gai asi 5994 de 3 test pass kite sanu ta nhi mili

    • @ManpreetKaur-nf1sj
      @ManpreetKaur-nf1sj 19 днів тому

      @@Prabh2221 eh ta hun mainu nhi pta 3 test pass krn to baad v tenu kiyo ni mili job

  • @GurdeepSingh-nd6qf
    @GurdeepSingh-nd6qf 16 днів тому

    ਬੇਰੋਜਗਾਰੀ ਨੌਕਰੀ ਦਾ ਕੀ ਕਰਨਾ ਮਹਿੰਗਾਈ ਦਾ ਕੀ ਕਰਨਾ

  • @Hoshiarpuria_raman
    @Hoshiarpuria_raman 17 днів тому

    ਵੋਟਾਂ ਤੋਂ ਬਾਅਦ ਕੱਟ ਲਗਣੇ ਸ਼ੁਰੂ😂😂

  • @jatindersingh9311
    @jatindersingh9311 23 дні тому +1

    ਨੋਕਰੀ ਖਤਮ ਬਿਜਲੀ ਬੋਰਡ ਚ। ਫ੍ਰੀ ਲੈਕੇ ਖੁਸ਼। ਬਾਕੀ 300ਫ੍ਰੀ ਜੂਨਟ ਰੇਤਾ 6000 ਹਜ਼ਾਰ।1ਸੁਖ10 ਜਗਾ ਲੂਟੋ।

  • @ManpreetSingh-vf2wq
    @ManpreetSingh-vf2wq 18 днів тому

    ਮਾਨ ਸਾਹਬ ਜੀ 2007 ਵਾਲੇ ਜਨਰਲ ਕੋਟੇ ਵਾਲੇ ਟਿਊਬਵੈੱਲ ਕੁਨੈਕਸ਼ਨ ਦੇ ਦਿਉ ਜੀ ਬੜਾ ਔਖਾ ਪਾਣੀ ਬਿਨਾ

  • @inderjeetsam6567
    @inderjeetsam6567 24 дні тому +4

    ਵੀਰੋਂ 5ਸਾਲ ਭਗਵੰਤ ਮਾਨ ਨੂੰ ਦੇਵੋਂ 🙏🙏🙏🙏🙏🙏🙏

  • @jassimaan650
    @jassimaan650 19 днів тому

    ਮਾਨ ਸਾਹਿਬ ਜ਼ਿੰਦਾਬਾਦ

  • @prxxt7368
    @prxxt7368 25 днів тому +42

    ਮੁੱਖ ਮੰਤਰੀ ਜੀ ਨਵੇਂ ਮੋਟਰ ਕੁਨੈਕਸ਼ਨ ਦੇ ਦਿਉ ਜੀ ਕਿਰਪਾ ਕਰਕੇ 😢😢😢😢😢😢🙏😢😢😢😢😢😢😮😢😮🙏😢😢😢😢😢😢😢😢😢😢🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏😢😢😢😢😢😢😢😢😢😢🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏😭😭😭😭😭😭😭😭😭😭😭😭😭😭😭😭😢😢😢😢😢😢😢😢😢😢🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏😭😭😢😢😢😢😢😢😢😢😢😢🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏😭😭hy6ggyyyy 0:12 0:12 0:12 0:12 0:13 0:13 0:13

  • @user-dp6te3rg8u
    @user-dp6te3rg8u 23 дні тому +1

    ਸੀਐਮ ਸਾਹਿਬ ਬੇਨਤੀ ਹੈ ਜੀ ਲੋਕ ਸੰਪਰਕ ਵਿਭਾਗ ਮਹਿਕਮਾ ਫਿਰ ਤੋਂ ਚਲਾਓ ਜੀ ਤਾਂ ਕਿ ਬੇਰੋਜ਼ਗਾਰਾਂ ਕਲਾਕਾਰਾਂ ਨੂੰ ਕੰਮ ਮਿਲ ਸਕੇ ਤੁਹਾਨੂੰ ਇਸੇ ਵਾਸਤੇ ਵੋਟਾਂ ਪਈਆਂ ਸੀ ਕਿ ਤੁਸੀਂ ਸਾਡੀ ਵੀ ਸੁਣੋਗੇ ਕਿਉਂਕਿ ਤੁਸੀਂ ਖੁਦ ਕਲਾਕਾਰ ਹੋ ਜੀ ਧੰਨਵਾਦ

  • @dhanwantsingh9111
    @dhanwantsingh9111 25 днів тому +13

    Good cm mann saab

  • @Parmanjit
    @Parmanjit 24 дні тому +3

    Very good #bhagwantmann saab

  • @ajaibsidhu6269
    @ajaibsidhu6269 25 днів тому +6

    ਸੀ ਐਮ ਮਾਨ ਸਾਹਿਬ ਜਿੰਦਾਬਾਦ 👍

  • @harbanssingh7374
    @harbanssingh7374 18 днів тому

    ਕੋਈ ਨਹੀਂ ਖੁਸ਼ ਹੋ ਸਕਦੇ ਚਾਹੇ ਕੋਈ ਵੀ ਸਰਕਾਰ ਆ ਜਾਵੇ

  • @jattbhinda8460
    @jattbhinda8460 19 днів тому +1

    cm saab purane bijli bill b maaf Karo g

  • @msrayat6409
    @msrayat6409 24 дні тому

    Vvvvvvvvvvv great CM of ਪੰਜਾਬ

  • @user-bx6ub9ge6j
    @user-bx6ub9ge6j 15 днів тому

    ਬਿਜਲੀ ਬੋਰਡ ਵਾਲੇ ਪੈਸਕੋ ਕੱਚੇ ਮੁਲਾਜਮ ਪੱਕੇ ਕਰੋ ਮਾਨ ਸਾਬ

  • @SarabjitSingh-bf9rt
    @SarabjitSingh-bf9rt 24 дні тому +30

    ਮੁੱਖ ਮੰਤਰੀ ਜੀ ਨਵੇਂ ਮੋਟਰ ਕੁਨੈਕਸ਼ਨ ਦੇ ਦਿਉ ਜੀ

    • @sukhjitsinghsidhu6116
      @sukhjitsinghsidhu6116 22 дні тому +2

      Bai o ta pehla wala bad karn nu firda nava kitho dena

    • @GuriSandhu-bh3nh
      @GuriSandhu-bh3nh 21 день тому +1

      O pahle bnd karn nu firda 😂😂😂 tu nalka lwa Le haha

  • @kulvirsaggu4884
    @kulvirsaggu4884 5 днів тому

    Maan Saab jii
    ਜਿਹੜਾ ਕੰਮ ਤੁਸੀਂ ਕਰਨ ਨੂੰ kai didhe oh tuc ਆਪ ਵੀ ਜਾਕੇ ਦੇਖੋ ਜੀ

  • @HarjeetSingh-fd5mh
    @HarjeetSingh-fd5mh 19 днів тому

    ਭਗਵੰਤ ਸਿੰਘ ਮਾਨ ਜ਼ਿੰਦਾਬਾਦ ਆਮ ਆਦਮੀ ਪਾਰਟੀ ਜ਼ਿੰਦਾਬਾਦ

  • @harbanssinghgohal690
    @harbanssinghgohal690 14 днів тому

    ਬਸ ਵੋਟਾਂ ਕਰਕੇ ਪਲੈਨਿੰਗ ਬਣਾ ਕੇ ਪੰਜਾਬ ਨੂੰ ਇੰਨਾ ਕਰਜਾਈ ਕਰ ਦਿਉ ਕਿ ਸ੍ਰੀ ਲੰਕਾ ਬਣ ਜਾਵੇ।

  • @hartejsingh2240
    @hartejsingh2240 17 днів тому

    ਗਰੀਬ ਨੂੰ ਕੀ ਦਿੱਤਾ

  • @BaldevSingh-gh7nk
    @BaldevSingh-gh7nk 17 днів тому +1

    THANKS CM SAAB ,CHHA GAEI AAM PARTY BANE GE KHAAS PARTY ,GOD BLESS❤❤😊😊

  • @user-hw1ec9dr1i
    @user-hw1ec9dr1i 17 днів тому

    ਭਗਬ੍ਹਨਤਮਾਨਸਾਹਿਬਜੀਮੇਰੀਗਰੀਬ੍ਹਣੀਦੀਵੀਸੁਣੋਜੀਨਾਸਾਡੇਖਤਵਿਚਮੋਟਰਹੈਨਾਨਹਿਰਦਾਪਾਣੀਹੈਸਾਡੇਬਾਰੇਬੀਖਿਆਲਕਰੋਆਸੀਗਰੀਬਹਾਜੀਬੈਸੇਤ੍ਤਾਤੁਸੀਬੀਲਮਾਫਕਰਕੇਬਹੁਤਬਲਾਕੀਤਾਹੈਸਾਡੇਪਿ੍੍ਹਨਡਤਕਨਹਿਰਦਾਪਾਣੀਪੁਚਾਦਿਓਹੁਸਿਆਰਪੁਰ।।ਹਲਕਾਭੂ੍ਨਗਾ।ਹਰਿਆਣਾਸਾਡੇਲਾਗੇਨਹਿਰਚਲਦੀਹੈਪਿ੍੍ਹਨਡਚਕਲਾਦੀਆਵਿਚਹੈ

  • @PreetiPreeti-tr5jy
    @PreetiPreeti-tr5jy 21 день тому

    ਭਾਈ ਅੰਮ੍ਰਿਤਪਾਲ ਸਿੰਘ ਹੀ ਜਿੱਤਣਗੇ

  • @COOLTADKA
    @COOLTADKA 24 дні тому +6

    ਪਾਣੀ ਬਾਰੇ ਵੀ ਸੋਚੋ ਮਹਾਰਾਜ ਕੁਝ ਇਕੱਲਾ ਝੋਨਾ ਬੀਜ ਕੇ ਨਹੀਂ ਸਰਨਾ

  • @sukhkashyap6158
    @sukhkashyap6158 20 днів тому

    💯💯💯

  • @user-yw3ce2lv4m
    @user-yw3ce2lv4m 23 дні тому

    ਬਹੁਤ ਵਧੀਆ ਮਾਨ ਸਾਹਿਬ

  • @user-sc9pl5hd6i
    @user-sc9pl5hd6i 20 днів тому

    ਸਾਡੇ ਜਗਰਾਓ ਚ ਸਰਬਜੀਤ ਨੇ ਕੁਝ ਨਹੀ ਕੀਤਾ ਗਿਆ

  • @singhbhupinder3012
    @singhbhupinder3012 25 днів тому +1

    CM Maan Sahib Ji Punjab, Dil ❤Taa Public Da Crake Ho Gaya H.

  • @Bollywood78617
    @Bollywood78617 14 днів тому

    ਮੀਟਰ ਤਾ ਲਾ ਦਿਓ ਮਾਣ ਸਾਬ 2 ਸਾਲ ਤੋਂ ਧਕੇ ਖਾ ਰਹੇ ਹਾਂ

  • @dr.b.r.ambedkareducationaw3471
    @dr.b.r.ambedkareducationaw3471 24 дні тому +6

    ਮਾਨ ਸਾਹਿਬ ਐਨੀ ਵੱਡੀ ਵੱਡੀਆਂ ਨ ਸੀਟੋ ਪਹਿਲਾਂ ਉਹਨਾਂ ਬੇਚਾਰੇ ਨੂੰ ਬੇਰੁਜ਼ਗਾਰਾਂ ਦਾ ਰੁਜ਼ਗਾਰ ਤਾਂ ਮੋੜ ਦੋ ਜਿਨਾਂ ਨੂੰ ਸਰਕਾਰ ਬਣਦੇ ਹੀ ਤੁਸੀਂ ਹਟਾ ਦਿੱਤਾ ਸੀ

  • @jarnailsingh2053
    @jarnailsingh2053 17 днів тому

    Long live Maan Sahab

  • @amarjitgill7712
    @amarjitgill7712 25 днів тому +9

    Very good maan saab

  • @BalkarSingh-ko2qy
    @BalkarSingh-ko2qy 24 дні тому +2

    Mann ਸਾਹਿਬ ਜੀ ਨਹਿਰੀ ਪਾਣੀ 70% ਆਖਦੇ ਹੋ ਨੇਹਰਾ ਕਸੀਆ ਸੂਏ ਕੱਸੀਆਂ ਤੇ ਟੈਲਾ ਤੋਂ ਅੱਗੇ ਇਮਾਨਦਾਰ ਆਫਿਸਰ ਸਾਹਿਬ ਤੋਂ ਸਰਵੇ ਕਾਰਵਾਈ ਜਾਵੇ ਏਸ ਤੋ ਅੱਗੇ 95%ਨਹਿਰੀ ਖਾਲ ਤਾਂ ਕਿਸਾਨਾਂ ਨੇ ਵਾਹ ਲਏ ਹਨ ਪਾਣੀ 70%ਓਡ ਕੇ ਜਾਵੇਗਾ ਮਾਨ ਸਾਹਿਬ ਜੀ

  • @sudeshrani4934
    @sudeshrani4934 25 днів тому +3

    Jithe jithe mitter nhi lge plz othe mitter v lgwa k deo

  • @baldishvirdi6507
    @baldishvirdi6507 17 днів тому

    ਘਰ ਦੇ ਮੀਟਰ ਤਾ ਲੱਗਦਾ ਨਹੀਂ ਕਿਰਪਾ ਕਰਕੇ ਘਰ ਦੇ ਮੀਟਰ ਲਗਵਾ ਦਿਉ

  • @jassasingh3239
    @jassasingh3239 25 днів тому +1

    ਪਿਆਰ ਤੇ ਬਹੁਤ ਜਾਦਾ ਲੋਕਾਂ ਚ 😂😂😂

  • @SalmanKhan-zf2sr
    @SalmanKhan-zf2sr 20 днів тому

    ❤❤❤

  • @hartejsingh2240
    @hartejsingh2240 17 днів тому

    ਗਰੀਬਾਂ ਦਾ ਨਾਂ ਕਰੀ ਕੁੱਝ

  • @sureshaggarwal586
    @sureshaggarwal586 23 дні тому

    Bhagwant maan ji sachi insaniyat❤❤❤ 🤍👍👌

  • @Shafiq-ud2hm
    @Shafiq-ud2hm 19 днів тому +1

    Ryt ji

  • @VikramSingh-qm5hc
    @VikramSingh-qm5hc 25 днів тому +10

    ਪਰ ਇਲੈਕਸ਼ਨ ਤੌ ਬਾਦ ਕੀ‌ ਏਦਾੰ ਹੀ ਬਿਜੱਲੀ ਮਿਲੂ ਮਾੰਨਸਾਬ ।😅

    • @sirataulakh5067
      @sirataulakh5067 25 днів тому +2

      ਪਿਛਲੇ ਸਾਲ ਕਿਵੇਂ ਮਿਲੀ ਸੀ, ਉਦੋਂ ਤਾਂ ਇਲੈਕਸ਼ਨ ਨਹੀਂ ਸੀ।

  • @AmandeepSingh-cy8lg
    @AmandeepSingh-cy8lg 21 день тому

    ਸਾਡੇ ਤਾਂ ਘਰਾਂ ਵਾਲ਼ੀ ਲੈਟ ਸਵੇਰੇ ਦੀ ਕਟ ਰਖੀ ਆ 🤡🤡

  • @jasbirsingh-qf1dm
    @jasbirsingh-qf1dm 23 дні тому +1

    No 1 CM

  • @hfl7755
    @hfl7755 22 дні тому

    ਇਹ ਸਿਰਫ ਜੱਟਾ ਵਾਰੇ ਹੀ ਸੋਚਦਾ ਹੈ

  • @anmolchopra6262
    @anmolchopra6262 19 днів тому

  • @SandeepSingh-ou4mq
    @SandeepSingh-ou4mq 20 днів тому

    💯

  • @user-gl7ec2uq7h
    @user-gl7ec2uq7h 21 день тому

    Wha man sehib

  • @BalwinderSingh-mc1lq
    @BalwinderSingh-mc1lq 18 днів тому +1

    Bhagwant Maan zindabad

  • @vijaysinghsran1185
    @vijaysinghsran1185 25 днів тому +17

    21% ਤੋਂ 59% ਹੋ ਗਿਆ ਪੰਜਾਬ ਵਿੱਚ ਨਹਿਰੀ ਪਾਣੀ ❓🤔 ਜਦੋਂ 70% ਹੋ ਗਿਆ ਨਹਿਰੀ ਪਾਣੀ, 5-7 ਹਜ਼ਾਰ ਕਰੋੜ ਰੁਪਏ ਸਾਲਾਨਾ ਬਚਣਗੇ।

  • @warwalboys8869
    @warwalboys8869 22 дні тому

    ❤❤❤❤

  • @phulbagsingh5044
    @phulbagsingh5044 24 дні тому +1

    ਆ ਗੱਪਾ ਕਰਕੇ ਪਹਿਲਾ ਜਿੱਤਿਆ ਹੁਣ ਨੀ

  • @jagmailsidhu7534
    @jagmailsidhu7534 25 днів тому +1

    Nice cm Punjab da man

  • @sandeepsohi3024
    @sandeepsohi3024 24 дні тому

    Maan saab zindabad ❤❤❤❤❤

  • @user-eg6kx1qo2b
    @user-eg6kx1qo2b 25 днів тому +1

    GREAT CM MAAN

  • @user-kh1hd3qs1x
    @user-kh1hd3qs1x 18 днів тому

    ਗੁਰੂ ਗ੍ਰੰਥ ਸਾਹਿਬ ਦੀ ਬੇਅਬਦੀ ਮਾਮਲੇ ਬਾਰੇ ਤੇ ਚਿੱਟੇ ਬਾਰੇ ਤੇਰੀ ਪਲੇਨਿੰਗ ਕਿਥੇ ਚਲੀ ਗਈ

  • @user-zv7gz8gn1z
    @user-zv7gz8gn1z 17 днів тому

    ਮਨ ਸਾਬ ਜੀ ਤੁਸੀਂ ਕਣਕ ਦਿਆਂ ਕਰੋ ਨਾਲੇ ਬੂਢਪਾ ਪੈਨਸ਼ਨ 2500 ਕਰ ਦਿਉ

  • @Karanjitkaur-mu8cq
    @Karanjitkaur-mu8cq 21 день тому

    🙏🙏