ਆਖਿਰ ਬੋਲੇ ਮੋਦੀ ਅਕਾਲੀ ਦਲ ਦਾ ਬਦਲਿਆ ਮਿਜਾਜ਼ ! ਮੁੱਖ ਮੰਤਰੀ ਨੇ ਪਾਈ ਨਵੀਂ ਪਿਰਤ... Punjab Television

Поділитися
Вставка
  • Опубліковано 28 жов 2024

КОМЕНТАРІ • 124

  • @BittuSingh-fk2je
    @BittuSingh-fk2je 2 місяці тому +1

    ਹਰ ਹਾਲਤ ਵਿੱਚ ਨਵਜੋਤ ਸਿੰਘ ਸਿੱਧੂ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਾਉਣਾਂ ਚਾਹੀਦਾ ਹੈ ਅਤੇ ਸੁਖਪਾਲ ਸਿੰਘ ਖਹਿਰਾ ਨੂੰ ਆਪੂਜੀਸਨ ਲੀਡਰ ਬਣਾਉਣਾਂ ਚਾਹੀਦਾ ਹੈ।

  • @jalourSingh-bz4dj
    @jalourSingh-bz4dj 2 місяці тому +13

    ਭਾਈ ਹਮੀਰ ਸਿੰਘ ਅਤੇ ਭਾਈ ਜਗਤਾਰ ਸਿੰਘ ਜੀ ਪਿਆਰ ਭਰੀ ਸਤਿ ਸ੍ਰੀ ਅਕਾਲ ਤੁਹਾਡੇ ਸਾਰੇ ਹੀ ਬਲੋਗ ਬਹੁਤ ਸੋਹਣੇ ਹੁੰਦੇ ਹਨ ਤੇ ਧਿਆਨ ਨਾਲ ਸੁਣੇ ਜਾਂਦੇ ਜਿਹੜੇ ਤੁਸੀਂ ਸਕਿਓਰਟੀ ਦੀ ਗੱਲ ਕਰਦੇ ਹੋ ਇਹਨਾਂ ਨੂੰ ਸਿਕਿਉਰਟੀ ਬਾਅਦ ਵਿੱਚ ਇਹਨਾਂ ਦੀ ਸਕਿਉਰਟੀਆਂ ਹਜਾਰ ਦੇਣ ਆਪੇ ਭੱਜੇ ਫਿਰ ਪੈਸਾ ਲੋਕਾਂ ਦਾ ਐਵੇਂ ਪਜਦ ਦ

  • @JaswantSingh-uu5us
    @JaswantSingh-uu5us 2 місяці тому +10

    ਸਰਦਾਰ ਹਮੀਰ ਸਿੰਘ ਤੇ ਸਰਦਾਰ ਜਗਤਾਰ ਸਿੰਘ ਜੀ ਰੱਬ ਲੱਤ ਨਹੀ ਮਾਰਦਾ ਰੱਬ ਦੋਖੀ ਬੰਦਿਆ ਦੀ ਮੱਤ ਮਾਰਦਾ ਹੁਣ ਇਹਨਾ ਨੂੰ ਪਤਾ ਨਹੀ ਲੱਗਦਾ ਕੀ ਹੋ ਰਿਹਾ

  • @sukhmindersingh4843
    @sukhmindersingh4843 2 місяці тому +3

    ਧਰਤੀ ਸਾਢੇ ਤੀਨ ਹਾਥ ਘਣੀ ਤਾ ਪੌਣੇ ਚਾਰ

  • @nirmalsingh6798
    @nirmalsingh6798 2 місяці тому +7

    ਵਾਹਿਗੁਰੂ ਜੀ ਕਾ ਖ਼ਾਲਸਾ ।। ਵਾਹਿਗੁਰੂ ਜੀ ਕੀ ਫਤੇਹਿ ।। ਭਾਈ ਸਾਹਿਬ ਜੀ ਮੇਰੀ ਜਾਣਕਾਰੀ ਅਨੁਸਾਰ ਤਾਂ ਜਦੋਂ ਪੁਰਾਤਨ ਸਮੇਂ ਸ੍ਰੀ ਅਕਾਲ ਤਖ਼ਤ ਸਾਹਿਬ ਉੱਤੇ ਸਰਬੱਤ ਖ਼ਾਲਸਾ ਹੁੰਦਾ ਸੀ ਤਾਂ ਹਰ ਮਿਸਲ ਵੱਲੋਂ ਆਉਣ ਵਾਲੇ ਨੁਮਾਂਇੰਦੇ (ਸਰਬੱਤ ਖ਼ਾਲਸਾ ਕੋਈ ਭੀੜਾਂ ਦਾ ਨਹੀ ਸੀ ਹੁੰਦਾ,ਚੋਣਵੇਂ ਨੁਮਾਇੰਦੇ ਹੁੰਦੇ ਸਨ) ਆਉਂਦੇ ਸਨ ਤਾਂ ਉਹ ਆਪਣੇ ਹਥਿਆਰ ਆਪਣਿਆਂ ਬੁੰਗਿਆਂ ਵਿਚ ਰੱਖ ਸਿਧਾਂਤ ਨੂੰ ਮੁੱਖ ਰੱਖ ਕੇ ਅਦਬ ਨਾਲ ਖ਼ਾਲੀ ਹੱਥ ਆਉਂਦੇ ਸਨ ।ਅੱਜ ਦੇ ਇਹ ਸਿੱਖ ਅਖਵਾਉਣ ਵਾਲੇ ਸਿੱਖ ਸਿਧਾਂਤ ਤੋ ਖਾਲੀ ਲੋਕ ਸਿੱਖ ਸਿਧਾਂਤ ਦੀਆਂ ਧੱਜੀਆਂ ਉੜਾ ਰਹੇ ਹਨ। ਗੁਰੂ ਤੇ ਵਾਹਿਗੁਰੂ ਹੀ ਸਮੱਤ ਦੇਵੇ ।ਧੰਨਵਾਦ ।

  • @jasmindersingh8535
    @jasmindersingh8535 2 місяці тому +10

    ਇਨਕਲਾਬੀ ਨਹੀ -ਸਰਾਬੀ

  • @bakhshishsingh4916
    @bakhshishsingh4916 2 місяці тому +1

    ਜਗਤਾਰ ਸਿੰਘ ਨੂੰ ਅਕਾਲੀ ਦਲ ਦੀਆਂ ਕਮਜ਼ੋਰੀਆਂ ਦਾ ਬਹੁਤ ਗਿਆਨ ਹੈ!

  • @virindersinghvirindersingh4655
    @virindersinghvirindersingh4655 2 місяці тому +5

    ਡਾ ਹਮੀਰ ਸਿੰਘ ਜੀ ਕਹਿੰਦੇ ਨੇ ਜਦੋ ਕੋਈ ਜਹਾਜ਼ ਡੁੱਬਦਾ ਹੈ ਸਭ ਤੋਂ ਪਹਿਲਾਂ ਚੂਹੇ ਛਾਲਾਂ ਮਰਦੇ ਹਨ ਇਹੀ ਹਾਲਾਤ ਸ਼ਰੋਮਣੀ ਆਕਾਲੀ ਦਲ ਦੀ ਹੋ ਗ ਈ ਹੈ ਚੀਮਾ ਸਾਹਿਬ ਨੂੰ ਸ਼ਰਮ ਮਨ ਲੈਣੀ ਚਾਹੀਦੀ ਹੈ ਵਾਰੀ ਉਨ੍ਹਾਂ ਦੀ ਵੀ ਨੇੜੇ ਹੈ ਧੰਨਵਾਦ

    • @lalsinghgill5551
      @lalsinghgill5551 2 місяці тому

      ਚੀਮਾਂ ਸਾਹਿਬ ਹਸਪਤਾਲ ਖੋਲ ਲਵੇਗਾ ਡਾਕਟਰ ਰੱਬ ਦਾ ਰੂਪ ਹੁੰਦੇ ਹਨ

  • @BittuSingh-fk2je
    @BittuSingh-fk2je 2 місяці тому +1

    ਕੀ ਸੁਖਬੀਰ ਸਿੰਘ ਬਾਦਲ ਅਕਾਲੀ ਦਲ ਦੇ ਪ੍ਰਧਾਨ ਦੇ ਅਹੁਦੇ ਦੇ ਕਾਬਲ ਸੀ ਜਾਂ ਹੈ ?

  • @krsingh2924
    @krsingh2924 2 місяці тому +5

    ਪਰਬੰਧਕ ਕਮੇਟੀ ਅਜਿਹੇ ਲੋਕਾਂ ਨੂੰ ਜਾਣ ਕਿਉਂ ਦੇਂਦੀ ਹੈ।ਜਾਹਰ ਹੈ ਕਿ ਇਨ੍ਹਾਂ ਦੇ ਆਪਣੇ ਬੰਦੇ ਇਸੇ ਤਰ੍ਹਾਂ ਜਾਂਦੇ ਹਨ।

  • @baljeetsingh5966
    @baljeetsingh5966 2 місяці тому +1

    ਇਹ ਤਾਂ ਕਮੇਟੀ ਨੂੰ ਚਾਹੀਦਾ ਕਿ ਕੋਈ ਵੀ ਲੀਡਰ ਆਮ ਲੋਕਾਂ ਦੀ ਤਰਾ ਲੈਨ ਵਿੱਚ ਖੜਕੇ ਜਾਵੇਗਾ ਕੋਈ ਵੀ ਗੰਨ ਮੈਨ ਜਾਂ ਨਹੀਂ ਸਕਦਾ ਇਸ ਤੋਂ ਵਿਹਤਰ ਹੈ ਨਾ ਅਵੇ ਕੋਈ ਲੀਡਰ

  • @Nanak-rc1go
    @Nanak-rc1go 2 місяці тому +4

    ਪਰਲ ਵਾਲੇ ਤੋ ਸੁਖਬੀਰ ਨੂੰ ਸਿੱਖਣਾ ਚਾਹੀਦਾ।

  • @tejindersingh890
    @tejindersingh890 2 місяці тому +2

    ਪ੍ਰਧਾਨ ਮੰਤਰੀ ਸਾਹਿਬ ਨੂੰ ਹੁਣ ਔਰਤਾਂ ਬਾਰੇ ਬੋਲਣ ਦੀ ਲੋੜ ਕਿਉਂ ਪਈ ਇਸ ਦਾ ਕਾਰਨ ਇਹ ਹੈ ਕਿ ਹੁਣ ਜੋ ਕਾਂਢ ਹੋਇਆ ਹੈ ਉਹ ਭਾਜਪਾ ਦੀ ਵਿਰੋਧੀ ਸਰਕਾਰ ਮਮਤਾ ਬੈਨਰਜੀ ਦੇ ਰਾਜ ਵਿੱਚ ਹੋਇਆ ਹੈ ਇਸ ਨੂੰ ਹਰਿਆਣੇ ਵਾਲੀਆਂ ਕੁੜੀਆਂ ਜਾਂ ਮਨੀਪੁਰ ਵਾਲੀਆਂ ਔਰਤਾਂ ਕਦੇ ਨਜ਼ਰ ਨਹੀਂ ਆਈਆਂ ਨਾ ਹੀ ਹਾਥਰਸ ਵਾਲੀ ਲੜਕੀ ਜਿਸ ਦਾ ਸੰਸਕਾਰ ਪੁਲਿਸ ਨੇ ਚੁੱਪ ਚੁਪੀਤੇ ਕਰਵਾ ਦਿੱਤਾ ਸੀ ਉਹੀ ਦਿਸੀ ਹੈ, ਹੋਰ ਵੀ ਬਹੁਤ ਅਜਿਹੀਆਂ ਘਟਨਾਵਾਂ ਹਨ ਜੋ ਭਾਜਪਾ ਵਾਲੇ ਸਰਕਾਰ ਦੇ ਰਾਜਾਂ ਵਿੱਚ ਹੋਈਆਂ ਹਨ, ਉਹਨਾਂ ਬਾਰੇ ਮੋਦੀ ਦੀ ਜੁਬਾਨ ਬੰਦ ਹੈ ਅਤੇ ਹਮੇਸ਼ਾ ਬੰਦ ਹੀ ਰਹੇਗੀ ਇਹੋ ਜਿਹਾ ਗਿਰਿਆ ਹੋਇਆ ਕਿਰਦਾਰ ਸਾਡੇ ਪ੍ਰਧਾਨ ਸਾਹਿਬ ਦਾ ਹੈ।

  • @GurnekSingh-l6c
    @GurnekSingh-l6c 2 місяці тому

    1.K.th.Like.🙏🙏 ਸਰਦਾਰ ਹਮੀਰ ਸਿੰਘ ਜੀ ਤੇ ਸਰਦਾਰ ਜਗਤਾਰ ਸਿੰਘ ਜੀਓ, ਪਿਆਰ ਭਰੀ ਸਤਿ ਸ੍ਰੀ ਆਕਾਲ ਜੀਓ।👍👌👌 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ।☝️☝️☝️☝️✍️✍️💯💚👏👏

  • @ManjitSingh-cc7gp
    @ManjitSingh-cc7gp 2 місяці тому +4

    ਹੰਕਾਰੀ ਹੋ ਗਏ ਭਗਵੰਤ ਮਾਨ

  • @sarupsingh4790
    @sarupsingh4790 2 місяці тому +1

    ਪਰਲਜ਼ ਕੰਪਨੀ ਦੇ ਮਾਲਕ ਤੋਂ ਸੁਖਬੀਰ ਸਿੰਘ ਬਾਦਲ ਨੂੰ ਸਿਖਣਾ ਚਾਹੀਦਾ ਹੈ ਕਿ ਉਹ ਕੀ ਨਾਲ਼ ਲੈ ਗਿਆ ਹੈ ਪਰ ਲਗਦਾ ਨਹੀਂ ਇਹ ਤਾਂ ਅਕਾਲੀ ਦਲ ਦੀ ਅੰਤਿਮ ਅਰਦਾਸ ਕਰਾਂ ਕੇ ਹੀ ਜਾਵੇਗਾ

  • @BhupinderSingh-l2x
    @BhupinderSingh-l2x 2 місяці тому +1

    ਸੁਖਬੀਰ ਸਿੰਘ ਬਾਦਲ ਨੇ ਤਾਂ ਅਕਾਲੀ ਦਲ ਦੀ ਸਫਾਈ ਕਰ ਦਿੱਤੀ।

  • @BittuSingh-fk2je
    @BittuSingh-fk2je 2 місяці тому

    ਬਹੁਤ ਹੀ ਵਧੀਆ ਤਰੀਕੇ ਨਾਲ਼ ਵਿਆਖਿਆ ਕੀਤੀ ਗਈ ਹੈ।

  • @balrajsingh8247
    @balrajsingh8247 2 місяці тому +1

    ਸ਼੍ਰੋਮਣੀ ਕਮੇਟੀ ਕਿਉਂ ਸਰਕਾਰੀ ਸਕਿਉਰਟੀ ਅੰਦਰ ਜਾਣ ਦਿੰਦੀ ਏ

  • @bakhtawarsinghdhaliwal5011
    @bakhtawarsinghdhaliwal5011 2 місяці тому +1

    ਸ ਹਮੀਰ ਸਿੰਘ ਜੀ ਅਤੇ ਸ ਜਗਤਾਰ ਸਿੰਘ ਜੀ ਸਤਿ ਸ੍ਰੀ ਅਕਾਲ ਜੀ। ਸ ਹਮੀਰ ਸਿੰਘ ਜੀ ਮੋਦੀ ਹੋਰਾਂ ਦੇ ਦੰਦ ਖਾਣ ਲਈ ਹੋਰ ਤੇ ਦਿਖਾਉਣ ਲਈ ਹੋਰ ਹਨ। ਬੰਗਾਲ ਵਿੱਚ ਕਾਂਢ ਹੋ ਜਾਵੇ ਤਾਂ ਪ੍ਰਧਾਨ ਮੰਤਰੀ ਨੇ ਬਿਆਨ ਦੇ ਦਿੱਤਾ ਪਰ ਬਿਲਕਿਸ ਬਾਨੋ ਦੇ ਨਾਲ ਬਲਾਤਕਾਰ ਅਤੇ ਉਸਦੇ ਪਰਿਵਾਰ ਦੇ ਕਿੰਨੇ ਜੀਅ ਮਾਰ ਦਿੱਤੇ ਸੀ ਤੇ ਉਨ੍ਹਾਂ ਬਲਾਤਕਾਰੀ ਤੇ ਕਾਤਲਾਂ ਨੂੰ ਬੀਜੇਪੀ ਸਨਮਾਨਿਤ ਕਰਦੀ ਹੈ। ਇਸ ਨਜਰੀਏ ਦੀ ਸਮਝ ਨਹੀਂ ਆਈ।

  • @BittuSingh-fk2je
    @BittuSingh-fk2je 2 місяці тому

    ਕਿਸਾਨਾਂ ਦੀਆਂ ਮੰਗਾਂ ਮੰਨਣੀਆਂ ਚਾਹੀਦੀਆਂ ਹਨ।

  • @paramjeetsingh533
    @paramjeetsingh533 2 місяці тому +2

    ਬਾਦਲਾਂ ਦਾ ਪਤਨ ਆ ਗਿਅਆ

  • @kewalsingh4121
    @kewalsingh4121 2 місяці тому

    ਪਿਛਲੇ ਸਮਿਆਂ ਦੌਰਾਨ ਔਰਤਾਂ ਪ੍ਰਤੀ ਹੋਈਆਂ ਘਟਨਾਵਾਂ ਨੂੰ ਪ੍ਰਧਾਨ ਮੰਤਰੀ ਸਾਹਿਬ ਨੂੰ ਚੇਤੇ ਕਰਵਾਉਣ ਲਈ ਬਹੁਤ ਬਹੁਤ ਧੰਨਵਾਦ ਜੀ

  • @sukhwinderdhaliwal3298
    @sukhwinderdhaliwal3298 2 місяці тому +2

    ਮਤ ਮਾਰੀਆ ਗਈ ਸੁਖਬੀਰ ਸਿੰਘ ਬਾਦਲ ਦੀ

  • @j1982lakh
    @j1982lakh 2 місяці тому +5

    ਸੁਖਬੀਰ ਅਕਾਲੀ ਦਲ ਦੀ ਅੰਤਿਮ ਅਰਦਾਸ ਕਰਾਂ ਕੇ ਹਟੂ

  • @BittuSingh-fk2je
    @BittuSingh-fk2je 2 місяці тому

    Right information

  • @dhannasingh6441
    @dhannasingh6441 2 місяці тому +3

    Very good brother

  • @G.S.Sidhu13
    @G.S.Sidhu13 2 місяці тому +2

    ਬਹੁਤ ਵਧੀਆ ਸਰਦਾਰੋ

  • @jalourSingh-bz4dj
    @jalourSingh-bz4dj 2 місяці тому +2

    ਆਈ ਹਮੀਰ ਸਿੰਘ ਜੀ ਇਹਨਾਂ ਦੀ ਪ੍ਰਾਪਰਟੀ ਇਕ ਲੱਖ 75 ਹਜਾਰ ਹੈ ਅਸੀਂ ਵੀ ਇਫੈਕਟ ਹਾਂ ਇਹਨਾਂ ਦੇ ਕਲੋਨੀਆਂ ਚੰਡੀਗੜ੍ਹ ਮੁਹਾਲੀ ਹਰੇਕ ਸ਼ਹਿਰ ਚ ਡੱਡੀਆਂ ਕਲੋਨੀਆਂ ਬਠਿੰਡੇ ਜੇ ਗੋਰਮੈਂਟ ਚਾਹੇ ਉਹਨਾਂ ਨੇ ਵੇਚ ਕੇ ਲੇ ਸਕਦੇ ਨੇ ਆਪ ਉਹ ਮਾੜਾ ਨਹੀਂ ਸੀਗਾ ਭੰਗੂ ਬਹੁਤ ਵਧੀਆ ਸੀ ਉਹ ਕਹਿੰਦਾ ਜਦੋਂ ਸਲਾਹ ਫੈਸਲ ਹੋ ਰਹੀ ਇੱਕ ਪਹਿਲਾਂ ਵਾਹ ਚੱਲੀ ਸੀ ਉਹਨੇ ਰਾਤ ਨੂੰ ਵੀ ਦਫਤਰ ਖੋਲਦੇ ਸੀ ਆਪਦੇ ਪੈਸੇ ਵਾਪਸ ਲੈ ਲਓ ਇਹ ਤਾਂ ਬਾਦਲਕੇ ਜਦੋਂ ਟੂਰਨਾਮੈਂਟ ਕਰਵਾਉਂਦੇ ਸੀ ਉਦੋਂ ਇਹਨਾਂ ਦਾ ਬੁਰਾ ਹਾਲ ਕਰ ਦਿੱਤਾ ਉਹ ਮੈਡੀਕਲ ਕਾਲਜ ਹੋ ਗਿਆ ਮੁੰਡਾ ਦਾ ਮਰ ਗਿਆ ਅਦਰ ਇਹ ਪੈਸੇ ਮੋੜ ਦਾ ਲੋਕਾਂ ਦੇ ਇਹ ਤਾਂ ਗੋਰਮੈਂਟ ਨੇ ਨੂੰ ਭਜਾ ਤਾ

  • @arwindergill3650
    @arwindergill3650 2 місяці тому

    ਜਗਤਾਰ ਸਿੰਘ ਜੀ ਜਦੋਂ ਪੁੱਠੇ ਪਾਸੇ ਤੁਸੀਂ ਜਾਂਦੇ ਇਹ ਪਿਰਤਾਂ ਓਦੋਂ ਤੋਂ ਹੀ ਪਾਈਆਂ ਗਈਆ ਹਨ। ਸਾਰੇ ਬੁਰੇ ਹਾਲਾਤਾਂ ਵਿੱਚ ਤੁਹਾਡੇ ਵਰਗੇ ਸੱਜਣਾ ਦੀ ਪੂਰੀ ਭਾਗੀਦਾਰੀ ਹੈ।

  • @gursimratkaurcheema6000
    @gursimratkaurcheema6000 2 місяці тому

    ਮੈਨੇਜਰ ਨੂੰ ਸਸਪੈਂਡ ਕਰਨਾ ਚਾਹੀਦਾ। ਅੰਦੋਲਨ ਕਾਰੀ ਕਿਸਾਨ ਆਗੂ ਰਾਜਪਾਲ ਸਿੰਘ ਮਾਂਗਟ

  • @balrajsingh8247
    @balrajsingh8247 2 місяці тому

    ਸ਼ੋਮਣੀ ਕਮੇਟੀ ਨੂੰ ਕੋਈ ਸਖਤ ਰੂਲ ਬਣਾਉਣੇ ਚਾਹੀਦੇ ਨੇ ਬਈ ਜਿਸ ਨਾਲ ਸੰਗਤ ਨੂੰ ਨਾ ਕੋਈ ਵੀ ਤੰਗੀ ਆਵੇ ਐਵੇਂ ਕੋਈ ਓਥੇ ਮੁੱਖ ਮੰਤਰੀ ਆਵੇ ਭਾਵੇਂ ਕੋਈ ਪ੍ਰਧਾਨ ਮੰਤਰੀ

  • @Ranjeetdaliwal-kz2nc
    @Ranjeetdaliwal-kz2nc 2 місяці тому +1

    ਮੋਦੀ ਦੇਸ ਦਾ ਪ੍ਰਧਾਨ ਮੰਤਰੀ ਘਟ ਹੈ ਉਹ ਬੀਜੇਪੀ ਦਾਂ ਪ੍ਰਧਾਨ ਮੰਤਰੀ ਜਿਆਦਾ ਹੈ। ਔਰਤਾਂ ਦੇ ਜ਼ੁਲਮ ਉੱਪਰ ਮੋਦੀ ਦਾਂ ਬੋਲਣਾ, ਜਰੂਰ ਬਹੁਗਿਣਤੀ ਲੋਕ ਹਸੇ ਹੋਣਗੇ ਕਿ ਮੋਦੀ ਝੂੱਠ ਬੋਲ ਰਹੇ ਹਨ।
    ਮਣੀਪੁਰ ਵਿਚ ਔਰਤ ਨੂੰ ਅਲਫ਼ ਨੰਗੀ ਕਰਕੇ ਘੁਮਾਇਆ ਗਿਆ। ਪੂਰੇ ਭਾਰਤ ਦਾਂ ਸੋਚਵਾਨ ਮਨੁੱਖ ਵੇਖ ਸੁੰਨ ਹੋ ਗਿਆ ਤੇ ਮੋਦੀ ਤਕ ਖਬਰ ਹੀ ਨਹੀ ਪਹੁੰਚੀ। ਵਿਚਾਰੇ ਨੂੰ ਪਤਾ ਹੀ ਨਹੀ ਲਗਿਆ।

  • @BittuSingh-fk2je
    @BittuSingh-fk2je 2 місяці тому

    Very good discussion

  • @sekhonsekhon4142
    @sekhonsekhon4142 2 місяці тому +1

    ਸੁਖਬੀਰ ਨੂੰ ਬਾਰ,ਬਾਰ ਜੀ ਕਹਿਣਾ ਤਾਂ ਇਉਂ ਲੱਗਦਾ ਹੈ ਕਿ ਜਿਵੇਂ ਧਿਆਨ ਸਿੰਘ ਡੋਗਰਾ ਜੀ,ਗੁਲਾਬ ਸਿੰਘ ਡੋਗਰਾ ਜੀ ?ਪਹਾੜਾ ਸਿੰਘ ਜੀ? ਜਾਂ ਕੇ,ਪੀ,ਸਿੰਘ ਗਿੱਲ ਜੀ ,ਕਿਹਾ ਜਾਵੇ।🤪

  • @harjitlitt1375
    @harjitlitt1375 2 місяці тому

    Very good analysis ji

  • @BittuSingh-fk2je
    @BittuSingh-fk2je 2 місяці тому

    Very nice program

  • @BittuSingh-fk2je
    @BittuSingh-fk2je 2 місяці тому

    ਸਤਿ ਸ੍ਰੀ ਆਕਾਲ ਜੀ।

  • @dharamveersingh7627
    @dharamveersingh7627 2 місяці тому

    Captions:ਪੰਜਾਬੀ ਚ…ਵਧਾਈਆਂ ✨💫👍

  • @avjitsingh6855
    @avjitsingh6855 2 місяці тому

    ਮਾਨ ਸਾਹਿਬ ਆਪਣੇ ਬੋਲਾਂ ਤੋਂ ਬਿਲਕੁਲ ਉਲਟ ਚੱਲ ਰਹੇ ਨੇ,ਧੋਖਾ ਕੀਤਾ ਇਹਨਾਂ

  • @satpauldhadwal5365
    @satpauldhadwal5365 2 місяці тому

    ਸ ਜਗਤਾਰ ਸਿੰਘ ਜੀ, ਇਕ ਦਿਨ ਵਿਚ ਇੰਨਾ ਕੁਝ ਨਹੀਂ ਵਾਪਰਦਾ, ਸੁਖਵੀਰ ਬਾਦਲ ਨੂੰ ਭਿਣਕ ਲਗ ਗਈ ਹੋਵੇਗੀ ਕਿ ਆਮ ਆਦਮੀ ਪਾਰਟੀ ਨਾਲ ਸੰਪਰਕ ਹੋ ਰਿਹਾ ਹੋਵੇਗਾ।
    ਤਾਂ ਹੀ ਘਟਨਾ ਘਟੀ ਹੋਵੇਗੀ।ਹੋਵੇਗੀ।

  • @VikramSingh-vf2ut
    @VikramSingh-vf2ut 2 місяці тому +4

    ਭੰਡ ਵੀ ਮੁਰਗੀ ਫਾਰਮ ਖੋਲ੍ਹੇਗਾ 2027 ਚ

    • @jasmindersingh8535
      @jasmindersingh8535 2 місяці тому +1

      ਠੇਕਾ ਦੇਸੀ ਦਾਰੂ ਦਾ

    • @harpalsingh5181
      @harpalsingh5181 2 місяці тому +2

      ਯਾਰ ਇਹ ਭੰਡ ਕੋਈ ਬੰਦਾ ਜਿਸਦੇ ਬਾਰੇ ਇਹਨਾਂ ਟਾਈਮ ਖਰਾਬ ਕਰ ਰਹੇ ਹੋ

  • @balbirkalia1697
    @balbirkalia1697 2 місяці тому +3

    ਸ ਹਮੀਰ ਸਿੰਘ ਜੀ, ਪਰਲਜ ਗਰੁੱਪ ਦੇ ਸੰਸਥਾਪਕ ਸ ਭੰਗੂ ਦਾ ਅਕਾਲ ਚਲਾਣਾ ਤਾਂ ਇੱਕ ਸੁਭਾਵਿਕ ਕ੍ਰਿਆ ਹੈ ਪਰ ਹਮੀਰ ਸਿੰਘ ਜੀ ਲੋਕਾਂ ਨਾਲ ਠੱਗੀਆਂ ਮਾਰ ਕੇ ਕਮਾਈ ਦੌਲਤ ਦਾ ਭਾਰ ਵੀ ਬੰਦੇ ਨੂੰ ਆਖਰੀ ਵਕਤ ਤੇ ਸਹਿਜੇ ਮਰਨ ਨਹੀਂ ਦਿੰਦਾ।

  • @surjeetsingh8809
    @surjeetsingh8809 2 місяці тому

    👍👍👌👌

  • @gursimratkaurcheema6000
    @gursimratkaurcheema6000 2 місяці тому

    ਜੇ ਰੱਬ ਦੇ ਘਰ ਵਿੱਚ ਵੀ ਡਰ ਲੱਗਦਾ ਨ ਜਾਉ। ਮਾਂਗਟ

  • @gurmailsingh994
    @gurmailsingh994 2 місяці тому

    ਸਾਰੇਆ ਨੂ ਸਤਿ ਸ੍ਰੀ ਅਕਾਲ ਜੀ

  • @krsingh2924
    @krsingh2924 2 місяці тому +1

    ਅੱਜ ਕਲ੍ਹ ਬੰਗਲਾ ਦੇਸ਼ੀ ਵੱਡਾ ਪੱਤਰਕਾਰ ਗਾਂਧੀ ਪਰਿਵਾਰ ਬਾਰੇ ਖੁਲਾਸੇ ਕਰ ਰਿਹਾ ਉਸ ਤੇ ਵੀ ਬੋਲ ਦਿਓ,,ਉਸ ਪੱਤਰਕਾਰ ਜੋ ਇਕ ਅਖਬਾਰ ਦਾ ਸੰਪਾਦਕ ਵੀ ਹੈ ਦਾ ਨਾਂਅ ਹੈ Salah Uddin Shoyeb Chaudhary.

    • @navjotsandhu2537
      @navjotsandhu2537 2 місяці тому +1

      Darbari patarkar Darbar khilaf nahi bol sakde

  • @Nanak-rc1go
    @Nanak-rc1go 2 місяці тому

    Ssa ji

  • @BittuSingh-fk2je
    @BittuSingh-fk2je 2 місяці тому

    Both are very nice and extra intelligent journalist.

  • @angrejsingh-zk5lj
    @angrejsingh-zk5lj 2 місяці тому

    🙏🙏👍

  • @SukhdevKaur-me7zq
    @SukhdevKaur-me7zq 2 місяці тому

    Same same gall

  • @NirmalSingh-vl1bs
    @NirmalSingh-vl1bs 2 місяці тому

    ਜੇ ਪਰਮਾਤਮਾ ਹਰ ਜਗ੍ਹਾ ਹੈ ਤਾਂ ਭਗਵੰਤ ਸਿੰਘ ਮਾਨ ਨੂੰ ਉਥੇ ਜਾਣਾ ਹੀ ਨਹੀਂ ਚਾਹੁੰਦਾ ਸੀ। ਲੋਕਾਂ ਨੂੰ ਪਰੇਸ਼ਾਨ ਨਹੀਂ ਕਰਨਾ ਚਾਹੀਦਾ

  • @Singh-ih7cl
    @Singh-ih7cl 2 місяці тому

    ਬਿਲਕੁਲ ਜਗਤਾਰ ਸਿੰਘ ਜੀ ਡਿਪੀ ਦੀ ਇਸ ਗੱਲ ਨੂੰ 5/6 ਦਿਨ ਹੋਗੇ ਚਲਦੀ ਨੂੰ

  • @jagirsingh5691
    @jagirsingh5691 2 місяці тому

    ਸਰਦਾਰ ਸਾਹਿਬਾਨ criminal ਨੂੰ ਵੀ ਸਤਿਕਾਰ ਨਾਲ ਸੰਬੋਧਨ ਕਰਨਾ ਟੁੰਬ ਗਿਆ ਜੀ।

  • @gursimratkaurcheema6000
    @gursimratkaurcheema6000 2 місяці тому

    ਮੁਰਾਰ ਜੀ ਡਿਸਾਈ ਪਰਧਾਨ ਮੰਤਰੀ ਨੂੰ ਵੀ1978ਐਵੇ ਮੱਥਾ ਟੇਕਣ ਲਈ ਮੁਲਾਜ਼ਮਾਂ ਨੇ ਵੀ ਖਰਿਆ ਸੀ। ਅੰਦੋਲਨ ਕਾਰੀ ਕਿਸਾਨ ਆਗੂ ਰਾਜਪਾਲ ਸਿੰਘ ਮਾਂਗਟ

  • @dalbirsingh5890
    @dalbirsingh5890 2 місяці тому

    ਪੱਤਰਕਾਰ ਜੀ ਇਸ ਵਾਰ ਬੀਜੇਪੀ ਦਾ ਰੀਐਕਸ਼ਨ ਇਸ ਲਈ ਨਹੀਂ ਆਇਆ ਹੋਵੇਗਾ ਕਿ ਹੁਣ ਰੀਐਕਸ਼ਨ ਕਰਨ ਵਾਲਿਆਂ ਨੇ ਖੁਦ ਉਥੇ ਜਾਣਾਂ ਹੋਵੇਗਾ

  • @baisahib6516
    @baisahib6516 2 місяці тому

    👍

  • @ransingh2963
    @ransingh2963 2 місяці тому

    ਸ ਹਮੀਰ ਸਿੰਘ ਜੀ
    ਸਤਿ ਸ੍ਰੀ ਆਕਾਲ
    ਸਰਸੇ ਵਾਲੇ ਬਲਾਤਕਾਰੀ ਨੂੰ ਇਹ ਹੀ ਬੀਜੇਪੀ ਪਾਰਟੀ ਵਾਰ ਵਾਰ ਪੈਰੋਲ ਅਤੇ ਫਰਲੋ ਦੇ ਰਹੀ ਹੈ
    ਇਸ ਪਾਰਟੀ ਵਿਚ ਦਮ ਹੀ ਨਹੀਂ ਕਿ ਕਿਸੇ ਤੇ ਕਾਰਵਾਈ ਕਰਕੇ ਦਿਖਾਵੇ ਨਾਲ ਦੇ ਨਾਲ ਤੁਹਾਡੇ ਵੱਲੋਂ ਇਸ ਬਾਰੇ ਕੁਝ ਨਹੀਂ ਬੇਲਿਆਂ ਗਿਆ

  • @Ranjeetdaliwal-kz2nc
    @Ranjeetdaliwal-kz2nc 2 місяці тому

    ਦਰਬਾਰ ਸਾਹਿਬ ਵਿੱਚ ਮੱਥਾ ਟੇਕਣਾ ਹਰ ਸਰਧਾਲੂ ਦੀ ਹਮੇਸ਼ਾ ਖ਼ਾਹਿਸ਼ ਰਹਿੰਦੀ ਹੈ। ਅੱਜ ਹਲਾਤ ਇਹ ਨੇ ਘਟੋ ਘਟ ਦਰਬਾਰ ਸਾਹਿਬ ਵਿੱਚ ਮੱਥਾ ਟੇਕਣ ਨੂੰ ਇੱਕ ਘੰਟਾ ਲੱਗ ਜਾਂਦਾ ਹੈ।
    ਬਹੁਤ ਸਾਰੇ ਸਰਧਾਲੂ ਜੋਂ ਗੋਡਿਆਂ ਦੀਆ ਦਰਦਾ ਜਾ ਖੜ ਹੋਣ ਦੀ ਸਮੱਸਿਆ ਹੈ ਉਹ ਸਰਧਾਲੂ ਦਰਬਾਰ ਸਾਹਿਬ ਦੇ ਸਾਹਮਣੇ ਸਿਰ ਝੁਕਾਅ ਮੱਥਾ ਟੇਕ ਆਉਦੇ ਹਨ।
    ਜੇਕਰ ਦਰਬਾਰ ਸਾਹਿਬ ਦੀ ਪਰਿਕ੍ਰਮਾ ਵਿੱਚ ਜਾਕੇ ਵੀ ਸਿਰ ਤੇ ਖਤਰਾ ਮਜੂਦ ਰਹਿੰਦਾ ਹੈ ਤਾਂ ਇਹ ਦਰਬਾਰ ਸਾਹਿਬ
    ਦੀ ਮਰਿਆਦਾ ਦੇ ਉਲਟ ਹੈ।

  • @ShamsherSingh-k6b
    @ShamsherSingh-k6b 2 місяці тому

    ਅੱਜ ਤੱਕ ਇਹੋ ਪ੍ਰਚਾਰਿਆ ਜਾ ਰਿਹਾ ਹੈ ਕਿ ਡੀਆਈਜੀ ਅਟਵਾਲ ਨੂੰ ਪਰਕਰਮਾ ਵਿੱਚ ਗੋਲੀ ਵੱਜੀ ਸੀ

  • @sukhjeetkot2770
    @sukhjeetkot2770 2 місяці тому

    ❤❤

  • @gurcharanbhinderchan4607
    @gurcharanbhinderchan4607 2 місяці тому

    ਜਗਤਾਰ ਸਿੰਘ ਜੀ,ਫਿਰ ਜਿਹੜੇ ਗੁਰੂਘਰ ਜਮੀਨ ਤੋਂ ਉੱਚੇ ਬਣੇ ਹੋਏ ਨੇ ਉਹਨਾ ਬਾਰੇ ਕੀ ਸਮਝੀਏ ਕਿ ਇਹ ਹੰਕਾਰ ਚ ਆਫਰੇ ਹੋਏ ਨੇ?

  • @manjitsinghmatharu
    @manjitsinghmatharu 2 місяці тому

    🙏🙏

  • @jagjitsingh5212
    @jagjitsingh5212 2 місяці тому

    Good news and views thanks Hamir saab and jagtar saab ❤🙏🏻🙏🏻👍✌️

  • @baljindersingh7802
    @baljindersingh7802 2 місяці тому +2

    Waheguru ji

  • @HsgiHsgill
    @HsgiHsgill 2 місяці тому

    ਜੀ ਜੀ ਜੀ ਜੀ ਜੀ ਜੀ ਜੀ ਜੀ ਜੀ ?.................why ਜੀ ਜੀ........

  • @sharmatenthouse1848
    @sharmatenthouse1848 2 місяці тому +1

    Hamir Singh jagtarsingh by sat shri akal

  • @sakattarsingh7114
    @sakattarsingh7114 2 місяці тому

    S Hameer Singh ji 🙏
    S Jagtar Singh ji 🙏
    Very very good episode 👌

  • @BittuSingh-fk2je
    @BittuSingh-fk2je 2 місяці тому

    Navjot Singh Sidhu Ji is a number of one honest and great leader.

  • @sarabpalboparai2431
    @sarabpalboparai2431 2 місяці тому

    Golden forest is also same case of Perl case.

  • @rajindersinghdhaliwal1700
    @rajindersinghdhaliwal1700 2 місяці тому

    Golden Forest.

  • @ajaibsinghpanesarCanada
    @ajaibsinghpanesarCanada 2 місяці тому

    S S A 🙏🙏 S.Hamir Singh ji and S.Jagtar Singh ji

  • @hajurasingh1763
    @hajurasingh1763 2 місяці тому +1

    Sgpc di galti hai

  • @hajurasingh1763
    @hajurasingh1763 2 місяці тому

    Very good jagtar g

  • @GurnekSingh-l6c
    @GurnekSingh-l6c 2 місяці тому

  • @harjindersinghsidhu9213
    @harjindersinghsidhu9213 2 місяці тому

    ਕੀ ਡਿੰਪੀ ਢਿੱਲੋਂ ਜੀ ਆਪਣੇ ਪੱਖ ਵਿੱਚ ਹਮਦਰਦੀ ਦੀ ਲਹਿਰ ਚਲਾਉਣ ਵਿੱਚ ਕਾਮਯਾਬ ਹੋਏ ?
    ਕੀ ਅਕਾਲੀ ਦਲ ਵੱਲੋਂ ਹੀ ਲੜਨਗੇ ਚੋਣ ?
    ਹੋ ਸਕਦਾ ਡਿੰਪੀ ਢਿੱਲੋਂ ਜੀ ਨੇ ਚੋਣ ਰਣਨੀਤੀ ਤਹਿਤ ਇਹ ਡਰਾਮਾ ਕੀਤਾ ?
    ਕਿਉਂਕਿ ਪੰਥਕ ਹਲਕਿਆਂ ਵਿੱਚ ਸੁਖਬੀਰ ਜੀ ਵਿਰੁੱਧ ਨਰਾਜਗੀ ਜੱਗ ਜਾਹਿਰ ਆ ,,ਤੇ ਉਸ ਨਰਾਜਗੀ ਦੇ ਚਲਦੇ ਚੋਣ ਦੰਗਲ ਵਿੱਚ ਨਿਤਰਨਾ ਜੋਖਮ ਭਰਿਆ ਹੋ ਸਕਦਾ ਸੀ ,, ਪਰ ਕੱਲ ਦੇ ਅਸਤੀਫਾ episode ਤੋ ਬਾਅਦ ਡਿੰਪੀ ਢਿੱਲੋਂ ਆਪਣੇ ਪੱਖ ਵਿੱਚ ਇੱਕ ਹਮਦਰਦੀ ਦੀ ਲਹਿਰ ਚਲਾਉਣ ਵਿੱਚ ਕਾਮਯਾਬ ਰਹੇ ,,
    #ਸਿੰਘ ਹਰਜਿੰਦਰ

  • @ajaibsinghpanesarCanada
    @ajaibsinghpanesarCanada 2 місяці тому

    S S A 🙏🙏🙏🙏🙏🙏🙏🙏🙏🙏 to all members/ Viewers present at this time in program

  • @sujindersangha6543
    @sujindersangha6543 2 місяці тому +1

    Political dignitaries' visits at Sri Harmandir Sahib are often linked to image building through photo opportunities...Sikh sangant of course deeply resent special treatments against the fundamentals of Sikh philosophy
    X @Sangha

  • @sarabpalboparai2431
    @sarabpalboparai2431 2 місяці тому

    I have Chance to visited New York läst year conference, but traffic is going smoth.

  • @DarshanSingh-l2d
    @DarshanSingh-l2d 2 місяці тому

    Due. To. Last. Term. Of. Pm

  • @SukhdevSingh-bp6yf
    @SukhdevSingh-bp6yf 2 місяці тому +1

    You have spent too much time on CM Punjab.

  • @baisahib6516
    @baisahib6516 2 місяці тому

    Badals have destroyed the Akali dal

  • @JPSINGH-ef8vz
    @JPSINGH-ef8vz 2 місяці тому

    No attempt has been made to differentiate the difference between the sound of S and S as there is the word Push -Gish not Pus- Gis .Really the people of Punjab are facing the burden of wasteful expenditure of VIP security and political activities in other states as now in Haryana . Thanks .

  • @SukhwantSingh-hv8tb
    @SukhwantSingh-hv8tb 2 місяці тому +1

    RAM RAHEM NU PAROOL GALAT HAI

  • @sarabjitsinghsekhon1636
    @sarabjitsinghsekhon1636 2 місяці тому

    If SGPC allows VIPs to misuse their security, Darbar Sahib will lose it's respect. Our principle is EQUALITY

  • @Davindersingh-wl6sv
    @Davindersingh-wl6sv 2 місяці тому

    GOLDEN FORST bals

  • @ramanrana83
    @ramanrana83 2 місяці тому

    CM AMM ADMI PARTI DA HAI
    SARKAR VE AAM ADMI PARTI DE HAI

  • @NirmalSingh-vl1bs
    @NirmalSingh-vl1bs 2 місяці тому

    ਹਮੀਰ ਸਿੰਘ ਜੀ ਗੱਡੀਆਂ ਦਾ ਆਪ ਨੂੰ ਬਹੁਤ ਦੁੱਖ ਹੈ ਹਾਈਕੋਰਟ ਪਟੀਸ਼ਨ ਪਾ ਦਿਓ

  • @jogijagdipsingh8668
    @jogijagdipsingh8668 2 місяці тому

    Harm to Sikh religion not from outside but by these Sikh leaders. They are Sikh by name not by Sikhism tradition.

  • @savindersingh4724
    @savindersingh4724 2 місяці тому

    Mnee.pur.uper.kio.nhe.modee.bolea.mmtaa.de.srkar.krky.bolna.pia.mode.ge.nu

  • @hajurasingh1763
    @hajurasingh1763 2 місяці тому

    Vip band kro

  • @Harpinder-s4g
    @Harpinder-s4g 2 місяці тому

    Sir ji koi vi problem aa.sukhbir aap handle karn

  • @Harpinder-s4g
    @Harpinder-s4g 2 місяці тому

    Sukhbir ji di ego kark sare issue ene vadh Rahe n

  • @AmarjitSingh-he7vn
    @AmarjitSingh-he7vn 2 місяці тому

    Hamir Singh ji tusi kiha c k tusi Giddebaha gae c and you sai 12:25 d that Dhillon may go to APP and he has gone to APP

  • @harjitbains6132
    @harjitbains6132 2 місяці тому

    Money buys, to get to the VIP line is a violation of the basic Sikh principle of recognizing equality in society.

  • @SURINDERSINGH-of9mn
    @SURINDERSINGH-of9mn 2 місяці тому

    This is a drama of PM

  • @baisahib6516
    @baisahib6516 2 місяці тому

    Money making is their only aim

  • @sarabpalboparai2431
    @sarabpalboparai2431 2 місяці тому

    BJP party and prime minister attitude is diffrenc on ruling and oppositions ruling, no any standing.

  • @LABHDHILLON-oy1tq
    @LABHDHILLON-oy1tq 2 місяці тому

    पंजाब ट टेलीविजन पजामा टीवी चैनल

  • @baisahib6516
    @baisahib6516 2 місяці тому

    Bhangoo left empty handed, same will happen to Badals