Byaan (Live Performance) - Satinder Sartaaj | New Punjabi Song 2022 | Latest Punjabi Song 2022

Поділитися
Вставка
  • Опубліковано 5 січ 2025

КОМЕНТАРІ • 352

  • @rahulkrbansal3622
    @rahulkrbansal3622 2 роки тому +34

    ਮੈਨੂੰ ਨੀ ਪਤਾ ਪੰਜਾਬ ਵਿਚ ਕਿੰਨੇ ਕੇ ਸੂਫ਼ੀ ਗਾਇਕ ਆਏ
    ਮਗਰ ਸੁਰਾਂ ਦੇ ਸਰਤਾਜ ਤੇ ਭਾਈ ਸਤਿੰਦਰ ਸਰਤਾਜ ਹੀ ਨੇ।।।
    ਲਵ ਯੂ ਵੀਰੇ

  • @Gurpreetsingh-tg3nk
    @Gurpreetsingh-tg3nk 2 роки тому +366

    ਗ੍ਰੇਟ ਸਤਿੰਦਰ ਸਰਤਾਜ 5ਆਬ ਦੀ ਸ਼ਾਨ , ਕੋਈ ਡਾਲਰ ਨਹੀਂ, ਕੋਈ ਕੁੜੀ ਦੀ ਕਮਰ ਦੀ ਗੱਲ ਨਹੀਂ, ਕੋਈ ਕਾਰਾ ਗੱਡੀਆਂ ਦੀ ਗਲ ਨਹੀਂ, ਕੋਈ ਦਾਰੂ ਦੀ ਗੱਲ ਨਹੀਂ, ਕੋਈ ਫੁਕਰੇ ਪੁਣੇ ਦੀ ਗੱਲ ਨਹੀਂ, ਕੋਈ ਅਮਰੀਕਾ ਕਨੇਡਾ ਚੰਦੀਗੜ ਦੀ ਗੱਲ ਨਹੀਂ, ਓ ਵੀ ਕਮਾਲ ਨੇ ਓ ਰੂਹਾਂ ਜੋ ਸਤਿੰਦਰ ਸਰਤਾਜ ਨੂੰ ਸੁਣਦੇ ਨੇ ਕੋਈ ਆਮ ਬੰਦੇ ਨਹੀਂ ਏ ਲੋਕ ।। 💚

    • @rupinder5621
      @rupinder5621 2 роки тому +3

      👍🙏🙏🙏🙏🙏🙏🙏🙏🙏🙏🙏🙏🙏🙏

    • @soniasandhu4238
      @soniasandhu4238 2 роки тому +3

      Rgt

    • @gurjantsidhu659
      @gurjantsidhu659 2 роки тому +1

      Bilkul shi kiha tusee ina nu sunn wale aam nhi ho skde

    • @roohpunjabdi8996
      @roohpunjabdi8996 2 роки тому +3

      ਸਹੀ ਗੱਲ ਵੀਰ ਲੱਚਰਤਾ ਤੋ ਬਹੁਤ ਦੂਰ ਕੁਝ ਗੀਤ ਦਾ ਕੁਝ ਗੱਲਾ ਸਿੱਖਣ ਨੂੰ ਮਿਲ ਜਾਂਦੇ ਨੇ

    • @gurpawanromana6832
      @gurpawanromana6832 2 роки тому +1

      🙏😇

  • @pritpaulkaur9967
    @pritpaulkaur9967 2 роки тому +76

    ਕਿੱਥੋਂ ਲਿਆਉਂਦੇ ਸਰਤਾਜ ਪੁੱਤਰ ਗਾਇਕੀ ਤੇ ਗੀਤਕਾਰੀ ਦੇ ਇਹ ਰੰਗ!!!!!ਬੜੀ ਮਿਹਰ ਹੈ ਮਾਲਕ ਦੀ ਇਸ ਤੇ।
    ਸੱਚੇ ਲੋਕੀਂ ਸੱਚ ਦਾ ਸਮਾਨ ਦਿੰਦੇ ਨੇ 👏👏

  • @Jasvinder7987
    @Jasvinder7987 2 роки тому +21

    ਸਾਡੇ ਪੰਜਾਬ ਦਾ 6ਵਾ ਦਰਿਆ ਸਰਤਾਜ ਬਾਈ ❤️

  • @HarjeetSingh-qt3md
    @HarjeetSingh-qt3md 2 роки тому +83

    ਕੁਝ ਗਾਣਿਆਂ ਦੇ ਵਇਊ ਮੀਲੀਅਨ ਹੋ ਜਾਂਦੇ,
    ਕਿਉਂ ਕਿ ਉਹ ਗੀਤਾ ਦੇ ਬੋਲ ਸਸਤੇ ਹੁੰਦੇ ਆ,
    ਮਹਿੰਗੇ ਗੀਤਾ ਦੇ ਬੋਲ ਕਿਸੇ ਕਿਸੇ ਨੂੰ ਸਮਝ ਆਉਂਦੇ,
    ਕਿਉਂ ਮਹਿੰਗੀ ਚੀਜ਼ ਕੋਈ ਕੋਈ ਖਰੀਦਾ਼਼਼਼਼਼਼਼਼਼਼਼ਬਹੁਤ ਸਾਰਾ ਪਿਆਰ ਸਰਤਾਜ ਵੀਰ ਨੂੰ਼਼਼਼਼਼

    • @jarnelsingh5404
      @jarnelsingh5404 2 роки тому +2

      ✔️gall

    • @gurjindersingh4655
      @gurjindersingh4655 2 роки тому +1

      Right veer

    • @dalersingh408
      @dalersingh408 2 роки тому +2

      ਬੁਹਤ ਸੁੰਦਰ ਸਾਇਰੀ ਸੰਤਾਂ ਜਿਹੇ ਬੋਲ ।ਇਹੋ ਜਿਹੇ ਵਿਚਾਰ ਪਰਮਾਤਮਾ ਦੀ ਮੇਹਰ ਨਾਲ ਹੀ ਉਪਜਦੇ ਹਨ ।ਪਰਮਾਤਮਾ ਚੜ੍ਹਦੀ ਕਲਾ ਚ ਰੱਖੇ ਲੰਮੀਆਂ ਉਮਰ ਬਖਸ਼ੇ ਸਾਡੇ ਇਸ ਪੰਜਾਬੀ ਕੋਹਿਨੂਰ ਹੀਰੇ ਨੂੰ

    • @sharandeepkaur9059
      @sharandeepkaur9059 Рік тому +1

      sahi 👍

    • @Dhaliwal905
      @Dhaliwal905 10 місяців тому +1

      Bai sartaj bheed da hissa nai aa, thode lok hi sun te smjh sakde aa sartaj nu

  • @strugglerdargapuriya1322
    @strugglerdargapuriya1322 2 роки тому +27

    ਬਹੁਤ ਸੋਹਣਾ ਲਿਖਿਆ ਤੇ ਬਹੁਤ ਸੋਹਣਾ ਗਾਇਆ ਭਾਜੀ ਪ੍ਰਮਾਤਮਾ ਲੰਬੀਆਂ ਉਮਰਾਂ ਬਖ਼ਸ਼ੇ

  • @Ajmerkhalsa373
    @Ajmerkhalsa373 2 роки тому +26

    ਤੁਹਾਨੂੰ ਆਪਣੇ ਸੱਚੇ ਦਿਲੋਂ ਧੰਨਵਾਦ ਵੀਰ ਏਨੀ ਸਾਫ਼ ਅਤੇ ਸ਼ੁੱਧ ਗਾਇਕੀ ਲਈ👌👌🙏🙏❤️❤️❤️

  • @ManjitKaur-bf2jw
    @ManjitKaur-bf2jw 2 роки тому +10

    Rooh khush ho jandi aa Satindet ji noo Sunke Lafaz nhi haige jina nal tarif kra👏👏👏🙏🙏

  • @GurdeepSingh-ck7ck
    @GurdeepSingh-ck7ck Рік тому +4

    Yes according to me he is the best among the crowd of Punjabi singers. Very few write good songs but his education of music has made him a great poet and song writer. His knowledge of Persian has helped him and he is god gifted. Gurdas maan ji said all other are performers but Sartaj is singer . Waheguru bless him

  • @khalsamomos426
    @khalsamomos426 Рік тому +4

    ਵਾਹ ਕਿਆ ਬਾਤ ਹੈ ਸਰਤਾਜ਼ ਸਾਹਬ, ਤੁਹਾਡੀ ਸਿਫ਼ਤ ਲਈ ਬੋਲ ਹੀ ਨਹੀਂ ਮੇਰੇ ਕੋਲ, ☺️☺️🙏🙏🥰🥰

  • @jaswantsingh1990
    @jaswantsingh1990 2 роки тому +4

    Kujh lok par hi lagake torde,kujh lok pran nu udan dinde ne,. Bahute lok ishak kamayee karde,. Kujh lok ishak ch Jaan dinde ne, great Surtaj dear!

  • @podilicumbumvlogs
    @podilicumbumvlogs 2 роки тому +31

    ਸਚਾਈ ਬਿਆਨ ਕਰਦੀ ਲਿਖਤ ਸਰਤਾਜ ਭਾਜ਼ੀ ਪਰਮਾਤਮਾ ਤੁਹਾਨੂੰ ਤਰੱਕੀ ਬਖਸੇ ਹਮੇਸ਼ਾ ਏਦਾਂ ਹੀ ਸੁਰਾਂ ਦੇ ਮਾਲਕ ਬਣੇ ਰਹੋ🙏

  • @tripttasaini3614
    @tripttasaini3614 4 місяці тому +2

    I feel really blessed to hear you and blessed also that you are companion of my bad times and situation. You always help me to come out from my sorrows and udaasiya. ❤

  • @sukhbirgujjar6205
    @sukhbirgujjar6205 2 роки тому +8

    कले पंजाब दी नहीं पूरे हिन्दुस्तान दी शान है सरताज ते gurdasmaan the great legend

  • @KulwinderSingh-mx7ee
    @KulwinderSingh-mx7ee 2 роки тому +17

    Eni sohni likht.....🤗🤗🤗so nice of you ostad ji....... waheguru ji waheguru ji waheguru 🥰

  • @savitachauhan5328
    @savitachauhan5328 Рік тому +3

    Kamaal h....🎉🎉

  • @pilotharryvirk
    @pilotharryvirk 2 роки тому +19

    ਸਵਾਦ ਆ ਜਾਦਾ ਯਾਰ ਬਈ ਨੂੰ ਸੁਣ ਕੇ

  • @surjitraju2459
    @surjitraju2459 2 роки тому +4

    ਵਾਹ ਜੀ ਵਾਹ ਇਕ ਇਕ ਬੋਲ ਚ ਹੀਰੇ ਜੜ੍ਹ ਦਿੱਤੇ ਤੁਸੀਂ ਡਾਕਟਰ ਸਰਤਾਜ ਜੀ 🙏🙏🙏🙏

  • @brownboys0532
    @brownboys0532 2 роки тому +14

    ਵਾਹਿਗੁਰੂ ਤੁਹਾਨੂੰ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰੱਖਣ

  • @jasvinderkaur771
    @jasvinderkaur771 2 роки тому +9

    Live long sartaaj. Love ur voice 💗

  • @rinkubudhabaria6729
    @rinkubudhabaria6729 2 роки тому +57

    ✍️🎤👌👌🙏 ਖੂਬ ਲਿਖਿਆ ਏ , ਬਹੁਤ ਖੂਬ ਆਵਾਜ਼ ਹੈ, ਝੂਠ ਕੁੱਝ ਨਹੀਂ,ਬੰਦਾ ਸੱਚੀ ਸਰਤਾਜ਼ ਹੈ

    • @rajveersohal2124
      @rajveersohal2124 2 роки тому +3

      Rinku g utube te mera likheya Song (maa da dard)Singer Ramzana heer da, pls jroor suneo nd dsio comments kr k

  • @gskaithal
    @gskaithal 2 роки тому +7

    ਸਚੀ ਮਹਿਕ ਸੁਰਾ ਦੀ ਆਵੇ
    ਗੱਲ ਸਿਧੀ ਦਿਲ ਤੇ ਵੱਜਦੀ ਏ
    ਜਦੋ ਹੁੰਦੀ ਏ ਬਿਆਨ ਹੱਕੀ ਸੱਚੀ ਗੱਲ
    ਸੱਚੀ ਮਹਿਫਿਲ ਸਰਤਾਜ ਦੀ ਸਜਾਈ ਜਾਦੀ ਏ
    ਜੀ ਐਸ ਕੈਥਲ (ਜਰਮਨੀ ਆਲੇ ਭਾਊ )

  • @babbalshah3232
    @babbalshah3232 2 роки тому +21

    Kujh lok teer hi fada k torde kujh lok teer te kamaan dinde ne wah kya baat hai ❤

  • @anilm096
    @anilm096 10 місяців тому +1

    PU ch pehla show dekhya si jado sartaaj g tv te nahi aye si par socheya ni si ki duniya jit lain ge sartaaj g.
    Chemistry dept student pu

  • @surinderpal5682
    @surinderpal5682 2 роки тому +8

    ਸੁਰਾ ਦਾ ਸਰਤਾਜ ਸਤਿੰਦਰ ਜੀਓ💕

  • @amanveerkaur4822
    @amanveerkaur4822 2 роки тому +16

    🥰🥰 ਸਲਾਮ ਤੁਹਾਡੀ ਗਾਇਕੀ ਨੂੰ

  • @kuldipsingh6438
    @kuldipsingh6438 2 роки тому +9

    Kamaal-e-awaaj
    Kamaal-e- lyrics
    I always listen to sartaj whenever I feel alone..

  • @KuldeepSingh-rt5ux
    @KuldeepSingh-rt5ux 2 роки тому +9

    ਸਤਿ ਸ੍ਰੀ ਆਕਾਲ ਸਰਤਾਜ ਵੀਰ ਜੀ ਅਤੇ ਸਾਰੀ ਟੀਮ ਨੂੰ

  • @raghvirsinghhans02
    @raghvirsinghhans02 2 роки тому +9

    ਵਾਹ ਜੀ ਵਾਹ ਸਰਤਾਜ ਸਾਬ🙏🔥🔥❤

  • @Gurnoor5987
    @Gurnoor5987 2 роки тому +10

    Actually , this is Sartaj of Music 💝

  • @prabhthind1894
    @prabhthind1894 2 роки тому +48

    ਬਾ - ਕਮਾਲ ਲਿਖਤ ✍️, ਬਾ - ਕਮਾਲ ਆਵਾਜ਼ 🎤
    ਬਾ- ਕਮਾਲ ਸਰੋਤੇ , ਬਾ - ਕਮਾਲ ਸਾਜ 🎹
    ਬਾ - ਕਮਾਲ ਸਤਿੰਦਰ ਸਿੰਘ ਸਰਤਾਜ 🙏

  • @lauleenbhalla9773
    @lauleenbhalla9773 Рік тому +5

    Very sweet and melodious voice . Love you dear Dr Satinder Sartaj 💕 God bless you ❤

  • @hinarehman7546
    @hinarehman7546 7 місяців тому +1

    Stunning poetry ✨️
    Very good grasp of language. Bhai 😊

  • @Monikatours
    @Monikatours Рік тому +3

    What lyrics! Another heart warming n soulful singing by Sartaaj.

  • @pritpaulkaur9967
    @pritpaulkaur9967 2 роки тому +7

    ਲੋੜਵੰਦਾਂ ਨਾਲ਼ ਹੀ ਛਲਾਵਾ ਕਰਦੇ 👏👏

  • @lauleenbhalla9773
    @lauleenbhalla9773 Рік тому +5

    Love you Satinder Sartaaj 💕 God bless you ❤️

  • @Gagangagan-wb4vl
    @Gagangagan-wb4vl Рік тому +1

    Sartaj g dil to salute tuhanu te saff gayki nu.nahi aj kal de singer chahe koi v howe har song wich sirf yaar naar hathyaar & har gana ni ni ni baliyea bus eho kug..dol gai drum ni ni ni ni ..banda marna dus ni ni ni ...bhala ni ne ki laina...yar tera ah ni yar tera oh ni

  • @satnamsingh-1342
    @satnamsingh-1342 2 роки тому +2

    ਵਾਹਿਗੁਰੂ ਹਮੇਸ਼ਾ ਏਦਾਂ ਹੀ ਗਾਉਣ ਤੇ ਲਿਖਣ ਦਾ ਬਲ ਬਖਸਨ ਸਰਤਾਜ ਸਾਹਿਬ ਨੂੰ 🙏🙏🙏🙏

  • @DaljeetSingh-ot4rs
    @DaljeetSingh-ot4rs 10 місяців тому +1

    ਸਤਿੰਦਰ ਸਰਤਾਜ ਜੀ ਤੁਸੀਂ ਤਾਂ ਬਾਕਮਾਲ ਕਰੀਂ ਜਾਂਦੇ ਹੋ❤❤❤

  • @ManmeetSandhu.46
    @ManmeetSandhu.46 2 роки тому +4

    ਸੁਰਾ ਦਾ ਸਿਰਤਾਜ ❤❤

    • @rajveersohal2124
      @rajveersohal2124 2 роки тому +3

      Manmeet Sandhu g utube te mera likheya Song (maa da dard)Singer Ramzana heer da, pls jroor suneo nd dsio comments kr k

    • @ManmeetSandhu.46
      @ManmeetSandhu.46 2 роки тому +1

      @@rajveersohal2124 jrur Bai g

  • @babbuchuhan2866
    @babbuchuhan2866 Рік тому +1

    ਰੂਹਾਂ ਨੂੰ ਜੋੜਨ ਵਾਲੇ ❤😊

  • @rajputanarajput8808
    @rajputanarajput8808 2 роки тому +17

    He's the Heart 💓 of Punjab. Love you #Sartaj Ji🌟🌟🌟🌟🌟

  • @GurwinderKaur-fr3jc
    @GurwinderKaur-fr3jc Рік тому +2

    Wooo Sartaj put bhut hi good singer ❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️👌👌👌👌

  • @sahibsingh2870
    @sahibsingh2870 Рік тому +2

    Panjab di shan te meri jaan❤

  • @HardeepSingh-jw1zb
    @HardeepSingh-jw1zb 2 роки тому +4

    Shan punjab di satinder sartaj,😍😍😍😍🥰🥰🥰❤️

  • @karma........7544
    @karma........7544 2 роки тому +14

    Always inspiring n thought provoking ♥️
    And very very handsome ♥️🌹♥️

    • @rajveersohal2124
      @rajveersohal2124 2 роки тому +2

      Karma g utube te mera likheya Song (maa da dard)Singer Ramzana heer da, pls jroor suneo nd dsio comments kr k

    • @karma........7544
      @karma........7544 2 роки тому

      @@rajveersohal2124 bahut vadya song ji 🙏
      Lyrics heartbreaking 💔
      Kurri di awaaz superb 💖

  • @ANILKAMBOJ1313
    @ANILKAMBOJ1313 Рік тому +1

    Virle sarote hunde fakra de raag de ..... 🥰🥰🥰🥰

  • @preetirastogi8733
    @preetirastogi8733 Рік тому +2

    ahaaaaa , sartaaj bhai always rock . a phiolosopher , singer writer in one frame

  • @fatehmangat5352
    @fatehmangat5352 2 роки тому +8

    ਸਤਿੰਦਰ ❤️

  • @mandeepgill4951
    @mandeepgill4951 2 роки тому +7

    Always favourite sartaj saab

  • @charanjeetsinghbhandal8909
    @charanjeetsinghbhandal8909 2 роки тому +8

    ਬਾ ਕਮਾਲ ਬਾ ਕਮਾਲ ਬਾ ਕਮਾਲ ਹਮੇਸ਼ਾ ਵਾਂਗ ਬਾ ਕਮਾਲ ਬਾ ਕਮਾਲ ❤️

  • @happysharma3255
    @happysharma3255 2 роки тому +8

    No words sufi izam 👏👏

  • @vickyjaspalon5774
    @vickyjaspalon5774 2 роки тому +5

    ਵਾਹਿਗੁਰੂ ਜੀ ਕਾ ਖਾਲਸਾ
    ਵਾਹਿਗੁਰੂ ਜੀ ਕੀ ਫਤਿਹ ਜੀ

  • @veerkour5351
    @veerkour5351 2 роки тому +8

    Congratulations 💐 love you veer waheguru ji chardikala bakhshan 🙏🙏

    • @rajveersohal2124
      @rajveersohal2124 2 роки тому +2

      Veer kaur g utube te mera likheya Song (maa da dard)Singer Ramzana heer da, pls jroor suneo nd dsio comments kr k

  • @aarysaab6793
    @aarysaab6793 2 роки тому +9

    ਬਾ-ਕਮਾਲ ਲਿਖਤ ਬਾਈ ਜੀ👍👈🙏

  • @HardeepRai-g8q
    @HardeepRai-g8q Рік тому +4

    ❤❤❤❤❤🎉🎉🎉🎉😂Love you wishes you Greatsinger your voice full of love Thanks so much ❤❤😂

  • @surpreetbhatti468
    @surpreetbhatti468 2 роки тому +1

    Sartaj veer ji bahut great hon g tuhade mata pita ji jina n tuhade varge puter nu janam dita bahut sachi t suchi hai tuhade gayiki iss terha he likhda rehna skoon milda hai ik vaar milna chandi v tuhanu pr pta nhi kismat vich hona v hai k nhi

  • @abhinavmishra1702
    @abhinavmishra1702 2 роки тому +12

    You’re voice is love❤

  • @nirmalsingh5920
    @nirmalsingh5920 2 роки тому +2

    ਹਰ ਗਾਣਾ ਗਾਇਕੀ ਦਾ end

  • @manpreet8996
    @manpreet8996 2 роки тому +2

    Wah wah wah wah wahh❤️❤️

  • @Gurvinderromana007
    @Gurvinderromana007 2 місяці тому +1

    At ac joshi library punjab university 17 oct 1:05 pm❤

  • @GurpreetSingh-nz1jj
    @GurpreetSingh-nz1jj Рік тому +1

    ਸਰਤਾਜ ਦੀਆਂ ਗੱਲਾਂ ਹੀ ਅਲੱਗ ਹਨ। ਸਮਝਣ ਲਈ ਉੱਚੀ ਸੁਰਤ ਤੇ ਸਮਝ ਦੀ ਲੋੜ ਹੈ

  • @manjitsingh7951
    @manjitsingh7951 2 роки тому +7

    ਬਹੁਤ ਵਧੀਆ

  • @sonalsuthar5119
    @sonalsuthar5119 Рік тому +2

    Mere jese GALLA bech te 😢had me all in tears….so amazing sir.

  • @hustler6196
    @hustler6196 2 роки тому +4

    baa-kmaal sir ji ...love love n love sir 🌸💫🥺

  • @kulwindersingh6831
    @kulwindersingh6831 2 роки тому +2

    ਬੱਸ ਇਸ ਤੋਂ ਉੱਤੇ ਕੁੱਝ ਨਹੀਂ ਅੱਜ ਦੇ ਜ਼ਮਾਨੇ ਵਿਚ

  • @heersinghdaimond875
    @heersinghdaimond875 2 роки тому +7

    Wah ji wah ❤️ great singer satinder sartaj kamal heer manmohan waris gurdas maan asli waris punjab de 👌👌👌

    • @karma........7544
      @karma........7544 2 роки тому

      Bilkul ji 👌🏼♥️
      Sirf eh punjab nu rangla bana sakde ne ♥️

    • @HarpreetSingh-vf3nq
      @HarpreetSingh-vf3nq 2 роки тому +1

      Debi makhsoospuri v maa boli da rkha

    • @karma........7544
      @karma........7544 2 роки тому +1

      @@HarpreetSingh-vf3nq ji
      I agree also....♥️

    • @rajveersohal2124
      @rajveersohal2124 2 роки тому +2

      @@HarpreetSingh-vf3nq g utube te mera likheya Song (maa da dard)Singer Ramzana heer da, pls jroor suneo nd dsio comments kr k

    • @rajveersohal2124
      @rajveersohal2124 2 роки тому +2

      @@karma........7544 g utube te mera likheya Song (maa da dard)Singer Ramzana heer da, pls jroor suneo nd dsio comments kr k

  • @SunilKumar-ul1xv
    @SunilKumar-ul1xv 2 роки тому +8

    Brilliant performance 👌👌

  • @sushmakamiya5131
    @sushmakamiya5131 2 роки тому +3

    Dil jeet liya sir ne ❤️

  • @DeepakKumar-ow9yc
    @DeepakKumar-ow9yc 2 роки тому +8

    Very Nice Song Sartaaj ji ਸੱਚੀਆਂ ਗੱਲਾਂ ਕਹੀਆਂ ਤੁਸੀਂ ਗਾਣੇ ਚ 👍🙏❤️

  • @GurpreetSingh-nz1jj
    @GurpreetSingh-nz1jj Рік тому +1

    ਮੈਨੂੰ ਨੀਂਦ ਜਦੋਂ ਨਾ ਆਵੇ ਤਾਂ ਹੈਡ ਫੋਨ ਲਾਕੇ ਪੈ ਜਾਦਾ ਹਾ ਪਤਾ ਨਹੀਂ ਲੱਗਦਾ ਕਦੋ ਨੀਦ ਆ ਜਾਦੀ ਹੈ

  • @jitendermusic5685
    @jitendermusic5685 2 роки тому +5

    Sartaaj king of the music

  • @zeetajosef6174
    @zeetajosef6174 Рік тому +4

    Wonderful singing

  • @khushdhilllon3164
    @khushdhilllon3164 2 роки тому +7

    Kya baat mindblowing

  • @jonyartistbmajra
    @jonyartistbmajra 2 роки тому +6

    ਬਹੁਤ ਖੂਬ

  • @gurcharanjeetbhangal7948
    @gurcharanjeetbhangal7948 Рік тому +4

    God bless you always younger brother

  • @ButaHoney-hr6br
    @ButaHoney-hr6br Місяць тому

    ਉਹ ਮੈ ਏ ਨਹੀਂ ਮੰਨਦਾ ਕਿ ਕੁਦਰਤ ਗੁੱਸੇ , ਤਾਹੀਂ ਉ ਹੋਣ ਉਜਾੜਾ,
    ਤੁੰ ਹਰੇ ਆਲੀ ਦੱਬ ਲਈ ਮਿਤਰਾ ਤਾਹੀਉਂ ਪੈਂਦੀਆਂ ਮਾਰਾਂ
    ਅੱਜ ਦੀ ਸਚਾਈ ਕਹੀ ਏ ਵੀਰ ਨੇ ਜੰਗਲ ਕੱਟਣੇ ਉਵਰਵਰਿਜ ਬਣਾਉਣੇ ਪਿੰਡਾਂ ਦੀ ਜ਼ਮੀਨ ਉਪਰ ਤੇ ਪਿੰਡਾਂ ਵਾਲਿਆਂ ਵੱਲੋਂ ਆਪਣੀ ਹੀ ਮਾ ਯਾਨੀ ਕੇ ਜ਼ਮੀਨ ਨੂੰ ਹੱਥੀਂ ਅੱਗ ਲਾਉਣਾ ਤੇ ਸਾਝੀ ਜਗ੍ਹਾ ਜਾਂ ਹੋਰ ਥਾ ਤੋ ਇਹ ਕਹਿ ਕੇ ਰੁੱਖ ਪੱਟ ਸੁੱਟਣੇ ਕੇ ਛਾ ਪੈਂਦੀ ਏ ਫ਼ਸਲ ਨਹੀਂ ਹੋਣੀ
    ਪਰ ਭੁੱਲ ਜਾਂਦੇ ਆ ਕੇ ਕਦੀ ਸਾਡੇ ਆਪਣੇ ਬਜ਼ੁਰਗਾਂ ਦਾ ਏਹੀ ਏਸੀ ਸੀ ਤੇ ਜੋ ਅੱਜ ਤੁਸੀਂ ਪੁੱਟ ਸੁੱਟਿਆ ਕਦੀ ਉਹ ਇਸੇ ਦੀ ਛਾਵੇਂ ਬੈਠ ਕੇ ਪ੍ਰਸ਼ਾਦਾ ਪਾਣੀ ਸਕਦੇ ਸੀ
    ਪਰ ਅਫਸੋਸ ਗਾਲਾਂ ਕੱਢਣ ਵਾਲੇ ਜਿਆਦਾ ਪਰ ਸੰਵਾਦ ਕਰਨ ਵਾਲੇ ਘੱਟ
    ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
    ਅਕਾਲ ਹੀ ਅਕਾਲ ਹੈ ਅਕਾਲ ਹੀ ਅਕਾਲ ਹੈ 🙏🧑‍✈️🧑‍✈️

  • @sukhharman5336
    @sukhharman5336 2 роки тому +5

    Ghaint 👌☺️

  • @satishkochhar2622
    @satishkochhar2622 Рік тому +1

    Very good Sartaj Ji

  • @TAKDEER.973
    @TAKDEER.973 2 роки тому +7

    Heart ❤️ touch song

  • @manpreetsandhu8399
    @manpreetsandhu8399 2 роки тому +2

    Bahot zyada sohna likheya te gaiya Satinder Sartaj jee

  • @gurbindermks6511
    @gurbindermks6511 2 роки тому +2

    Allways top satinder sartaj shab

  • @SohanSingh-ml7cx
    @SohanSingh-ml7cx 2 роки тому +2

    ਵਾਹਿਗੁਰੂ ਆਪ ਜੀ ਨੂੰ ਚੜ੍ਹਦੀ ਕਲਾ ਵਿਚ ਰਖੇ

  • @SunitaKumari-g7h6s
    @SunitaKumari-g7h6s Рік тому +4

    Very impressive

  • @speed721000
    @speed721000 5 місяців тому

    Excellent no words for your intelligencey. Perfect in all aspects..

  • @harmindermidas2652
    @harmindermidas2652 2 роки тому +2

    Sartaj is a Taaz of punjab...

  • @gurjitchahaldesijatt1715
    @gurjitchahaldesijatt1715 2 роки тому +1

    Bahut sohni likhat h ji skuun milda sunke jiudo rho

  • @Rohitkumar-ol8lg
    @Rohitkumar-ol8lg Рік тому +1

    Punjab mera in bad period Chitta waheguru ji kirpa Karo ji Punjab te

  • @vraichgurtejsingh4679
    @vraichgurtejsingh4679 11 місяців тому

    ਇਹ ਲਾਈਕ ਵੀ ਇੱਕ ਵਾਰ ਹੀ ਹੁੰਦਾ ਹੈ ਨਹੀਂ ਤਾਂ ਕਿੰਨੀ ਵਾਰ ਇਹ ਗੀਤ ਸੁਣਿਆਂ ਹਰ ਵਾਰ ਲਾਈਕ ਕਰਦੇ।

  • @sukhjeetsingh7882
    @sukhjeetsingh7882 2 роки тому +7

    Great personality and great thinking

  • @MALKITSINGH-ku5du
    @MALKITSINGH-ku5du Рік тому +2

    Very good wording and nice and best singer I can say of Punjab love you Heeria

  • @yogitasingh5265
    @yogitasingh5265 2 роки тому +7

    Very nice sir ji 🙏🏻

  • @buntykumarkumar6719
    @buntykumarkumar6719 2 роки тому +2

    P.H.D boldi a 👌👌👌

  • @TAKDEER.973
    @TAKDEER.973 2 роки тому +3

    Asal punjabi ❤️❤️❤️

  • @sawansingh4319
    @sawansingh4319 2 роки тому +2

    Bht log dani hon da dikhava krde asal che kuch hi dani hunde ne ❤

  • @sharoonmunawar9004
    @sharoonmunawar9004 2 роки тому +3

    Line ✍️ 💯❤️🖇️(love from Pakistan 💟💟

  • @paramcambow820
    @paramcambow820 2 роки тому +11

    Great and rich lyrics and no BS all truth ,loved it thanks

    • @rajveersohal2124
      @rajveersohal2124 2 роки тому +1

      Param g utube te mera likheya Song (maa da dard)Singer Ramzana heer da, pls jroor suneo nd dsio comments kr k

  • @dr.saritaopneja6358
    @dr.saritaopneja6358 2 роки тому +7

    Beautiful sung of real life

  • @balwantsingh3750
    @balwantsingh3750 Рік тому

    ਵਾਅਕੇ ਹੀ ਮਾਲਕ ਨੇ ਤੁਹਾਨੂੰ ਤੀਰ ਅਤੇ ਕਮਾਨ ਦੇ ਕੇ ਭੇਜਿਆ ਹੈ
    ਜਿਸ ਜਿਸ ਦੇ ਲੱਗਿਆ ਉਹ ਤੁਹਾਡਾ ਕਾਇਲ ਹੋ ਗਿਆ।
    ❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️

  • @BalwinderKaur-um8is
    @BalwinderKaur-um8is 2 роки тому +4

    Waheguru ji mehar Karo salinger bete per.