No words for your masterpiece song in mystical, soothing, melodious voice. Each and every word is meaningful and precious, touches the heart. Love you dear Dr Satinder Sartaj 💕 God bless you ❤️
Kya Singing hai...👌👌👌👌✅ Bhaji Mere beta aje 5 class ch hai. Mere dream hai tusi us di marriage te eho jeha mahool lagna hai. Agge waheguru di marzi hai.
"Sartaj" lffz v sade kehn ton pehla hi chun leaa, really u justified dis vid ur lyrics singing everything.God bless u more nd more vid dis hunar... Lv u beta Jeunda reh putra.❤
Sartaj ji your voice is very very heart 💓 touching ❤️❤️❤️pta j kite main udas v hova thodi avaj sun k man nu bahut sukun milda chere di mukraht baps aa jandi aa 😍🥰🌹
@ 6:30, what is the meaning of "Kismat de Color Khet Jahe, Vaa hone vi bade zaroori honde ne". Sartaaj sahab's songs are a goldmine of thoughtful, enlightening, loving, uplifting and soulful collection of words.
Very very nice song when we are young we don’t know the values but when you are getting older you realize what are you missing in your life you are best singer and writer god bless you
ਪੰਜਾਬ ਨੇ ਸਾਨੂੰ ਬੜੇ ਫ਼ਨਕਾਰ ਦਿੱਤੇ ਨੇ ਸਾਨੂੰ. ਕੋਈ ਸ਼ਬਦ ਨਹੀਂ ਸਰਤਾਜ ਦੀ ਗਾਇਕੀ ਬਾਰੇ ਸਭ ਖਤਮ ਆ ਜਨਾਬ ਦੀ ਸੋਚ ਲਈ ਜਿਉਂਦੇ ਵਸਦੇ ਰਹੋ
ਵਾਹ!ਸਰਤਾਜ ਵਾਹ....ਤੁਹਾਡੀ ਗਾਇਕੀ ਇੱਕਲੇ ਤਾ ਸ਼ਾਂਤੀ ਚ ਬੈਠਕੇ ਸੁਣ ਨ ਵਾਲ਼ੀ ਹੁੰਦੀ ਏ...ਜਿਉਂਦਾ ਵਸਦਾ ਰਹਿ ਵੀਰ
ਜਦ ਵੀ ਦਿਲ ਭਾਰਾਂ ਹੋਵੇ ਤਾਂ,
ਸਰਤਾਜ਼ ਨੂੰ ਸੁਣ ਲਈ ਦਾ,
ਉਸਦੇ ਲਹਿਜੇ ਨੂੰ ਦਿਲ ਵਿੱਚ ਉਤਾਰ ਕੇ,
ਅੰਦਲੇ ਖੁਆਬਾਂ ਨੂੰ ਅੱਖਰਾਂ ਵਿੱਚ ਬੁਣ ਲਈ ਦਾ....
Inspired from sartaj ji.. ❣️❣️
Happy birthday to such a brilliant singer, composer, writer..🎂🎂❤❤❤
so beautiful said 🌿🌸
ਅਸਲੀ ਸੰਗੀਤ ਤਾਂ ਇਹ ਹੁੰਦਾ ਜੋ ਰੂਹ ਨੂੰ ਸਕੂਨ ਦੇਵੇ ਨਹੀ ਤਾ ਅਜਕਲ ਬਹੁਤਿਆਂ ਗਾਉਣ ਵਾਲਿਆਂ ਦਾ ਸੰਗੀਤ ਰੁਹ ਭੜਕਾਉਣ ਵਾਲਾ ਈ ਹੁੰਦਾ ਜਿਂਉਦਾ ਰੈਹਿ ਸਰਤਾਜ ਬੇਟਾ🙏
ਜਵਾਂ ਰੂਹ ਤੱਕ ਅੱਪੜਦੀ ਹੈ ਤੁਹਾਡੀ ਪਿਆਰੀ ਮਿੱਠੀ ਤੇ ਸੁਰੀਲੀ ਆਵਾਜ਼,ਸਰੀਰ ਵਿੱਚ ਝਰਨਾਹਟ ਛੇੜ ਦਿੰਦੀ ਹੈ, ਇੱਕ ਇੱਕ ਅਲਫਾਜ਼ ਸ਼ਹਿਦ ਚ ਡੁੱਬਿਆ ਹੋਇਆ ਤੇ ਕਿਸੇ ਰੱਬੀ ਰੂਹ ਨੇ ਤਰਾਸ਼ੇ ਹੀਰੇ ਵਾਂਗ ਖੂਬਸੂਰਤ ਹੁੰਦਾ ਹੈ, ਪ੍ਰਮਾਤਮਾ ਆਪ ਜੀ ਨੂੰ ਢੇਰ ਸਾਰੀਆਂ ਤਰੱਕੀਆਂ ਬਖ਼ਸ਼ੇ, ਤੰਦਰੁਸਤ ਜੀਵਨ ਬਖ਼ਸ਼ੇ, ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬਲ ਬਖ਼ਸ਼ੇ, 🙏🙏
😅
ਤੁਹਾਨੂੰ ਕਹਿਣ ਵਾਸਤੇ ਕੋਈ ਲਫਜ਼ ਹੀ ਨਹੀਂ ਹੈਗੇ ਜੀ
ਬਕਮਾਲ ਗਾਇਕੀ❤️❤️❤️❤️❤️
ਦਿਲ ਨੂੰ ਸਕੂਨ ਮਿਲਦਾ ਬਹੁਤ ਜਿਆਦਾ ਸਰਤਾਜ ਜੀ ❤️❤️❤️❤️❤️❤️❤️
ਗੀਤ ਤੇ ਸੰਗੀਤ ਦੀ ਰੂਹ ਨਾਲ ਜੋੜਣ ਲਈ ਬਹੁਤ ਬਹੁਤ ਧੰਨਵਾਦ।
ਸਰਤਾਜ ਸਿਆਂ ਕਿੱਥੋਂ ਲਿਆਈਏ ਸ਼ਬਦ ਤੇਰੀ ਸਿਫਤ ਲਈ... ਤੂੰ ਤਾਂ ਬੱਸ ਬਾਕਮਾਲ ਬਾਕਮਾਲ ਤੇ ਬਾਕਮਾਲ 👌🏼🙏🙏🙏
ਭਰਾ ਹੋਣੇ ਵੀ ਬੜੇ ਜਰੂਰੀ ਹੁੰਦੇ ਨੇ ❤🎉😊🙏🤗ਵਾਹਿਗੁਰੂ ਜੀ ਮੇਹਰ ਕਰਨ ਜੀ 🙏
ਤੁਹਾਡੀ ਗਾਇਕੀ ਬਾਕਮਾਲ ਹੈ ਤੁਹਾਡੀ ਤਰੀਫ ਲਈ ਸਾਡੇ ਕੋਲ ਕੋਈ ਅਲਫਾਜ ਨਹੀ ਹੈ iਵਾਹਿਗੁਰੂ ਚੜ੍ਹਦੀ ਕਲਾ ਕਰੇ ।ਜਿਉਂਦੇ ਰਹੋ। ਗੁਰੂ ਸਾਹਿਬ ਚੜ੍ਹਦੀ ਕਲਾ ਕਰਨ ਤੁਹਾਨੂੰ ਤਰੱਕੀਆਂ ਬਖਸਣ ਤੇ ਲੰਬੀਆਂ ਉਮਰਾਂ ਕਰਨ।
Iska hindi meaning bataoge aap mujhe please
@@amnesh7857😊❤❤❤❤
Ghar..Mey..Maa/Baap..👍 8:17 ...Bhaaee../Bhaihn../Brother/Sister. SABHI..HONEY..jarurri...Honey.Chahiey...👌💪👊👊👊🙏🙏🙏@@amnesh7857
Po
No words for your masterpiece song in mystical, soothing, melodious voice. Each and every word is meaningful and precious, touches the heart. Love you dear Dr Satinder Sartaj 💕 God bless you ❤️
ਸਰਤਾਜ ਤੇਰੀ ਕਲਮ ਦਾ ਮੈਂ ਦੀਵਾਨਾ ਹੋ ਗਿਆ ।
ਮੈਨੂੰ ਲਗਦਾ ਮੈਂ ਮਸਤਾਨਾ ਹੋ ਗਿਆ।
ਕੌੜੀਆਂ ਮਿੱਠੀਆਂ ਯਾਦਾਂ ਨਾਲ
ਵੰਸ਼ ਨੂੰ ਤੋਰਨ ਲਈ
ਵਿਆਹ ਹੋਣੇ ਵੀ ਬੜੇ ਜ਼ਰੂਰੀ ਹੁੰਦੇ ਨੇ 🙏
" ਸੁਨੀਲ "
Sahi hai
Kya Singing hai...👌👌👌👌✅
Bhaji Mere beta aje 5 class ch hai.
Mere dream hai tusi us di marriage te eho jeha mahool lagna hai.
Agge waheguru di marzi hai.
😂
Sunil,
Vaa kamaal aap v.
❤❤Thanks!
ਓਹ ਭਰਾਵੋ ਇਹ ਗਲਤੀ ਨਾ ਕਰਿਓ 🙏🙏 😂😂
Bhai ❤
Wah wah wah❤ sukoon❤❤❤❤
We were lucky to listen this masterpiece live in Opera house, Sydney back on 27/04/2019 Sartaaj Saab is a “GEM”. ❤️❤️
Same🥺💚
ਮੈਂ ਹਰ ਰੋਜ਼ ਕੰਮ ਦੀ ਸ਼ੁਰੂਆਤ ਦੇ ਨਾਲ-ਨਾਲ ਸਰਤਾਜ ਜੀ ਲਗਾ ਲੈਂਦਾ ਹਾਂ, ਹੋਰਨਾਂ ਵਾਸਤੇ ਸ਼ਾਇਦ ਇਹ ਗੀਤ ਨੇ, ਪਰ ਮੇਰੇ ਲਈ ਰੂਹ ਦਾ ਸਕੂਨ ਨੇ ।
ਯੁੱਗ-ਯੁੱਗ ਜੀਓ ੲਿਹੋ ਜਿਹੀਅਾਂ ਸੂਰਤਾਂ ਤੇ ਸੀਰਤਾਂ ਟਾਵੀਅਾਂ ਹੀ ਹੁੰਦੀਅਾਂ ਹਨ।
अदभुत चिंतन है और लेखन है आप का बड़े भाईजी आपकी
जय हो जय हो
Listening to him..... is a soothing sensation.
Love you son, Waheguru Ji blessings forever and ever 🙏🙏🙏🙏🙏
ਸੂਫੀਆਂ ਦੇ ਤਾਜ ਆਪਣੇ ਸਤਿੰਦਰ ਸਰਤਾਜ ❤❤❤❤
"Sartaj" lffz v sade kehn ton pehla hi chun leaa, really u justified dis vid ur lyrics singing everything.God bless u more nd more vid dis hunar...
Lv u beta Jeunda reh putra.❤
Bahut payra song... दिल को जु गया love u satinder ji
Bhut hi pyara lgya ♥️♥️
ਤੇਰੀ ਮੁਹੱਬਤ ਦੀ ਇੰਨਤੇਹਾਅ ਏ ਹੈ ਸਰਤਾਜ ਹੁਣ
ਕੇ ਹਰ ਸਖ਼ਸ਼ ਨਾਲ ਬਸ ਤੇਰੀ ਗਲਬਾਤ ਕਰਦੇ ਹਾਂ
ਤੇਰੇ ਰੁੱਤਬੇ ਨੂੰ ਸਿਜਦੇ ਕਰੀਏ ਪਲਕਾ ਝੁਕਾ
ਤੈਨੂੰ ਮੁਹੱਬਤ ਦਾ ਇਜਹਾਰ ਲੱਖ ਵਾਰ ਕਰਦੇ ਹਾਂ,, ਪ੍ਰਭ ਨੀਤ ਕੌਰ,,, ਮਾਸੂਮ ਅਲਫ਼ਾਜ਼
Tohadi kalm vi bakamal hai
@@MandeepSekhonmechlionz shukriya
@@Prabhneet.kaur13 jnab huna naal rabta kida kaem kita ja sakda
Great Satinder Sartaj👑👑👑
I cant believe ki meri eh generation ch eve de singers v haige a....gives sukoon to heart really
Ap K words direct ap K dill say hotay es liye bhht lgtay dill pa 😰😰😥😥
Sartaj ur amazing each word is touching to heart keep writing and singing ur orchestra s awesome too
ਜਿਸਨੂੰ ਨਾ ਕੋਈ ਸ਼ਿਕਵੇ ਨਾ ਕੋਈ ਰੋਸ ਜਿਹੇ.....🙏
یہ مجھ سے کِس طرح کی ضد دلِ برباد کرتا ہے،
میں جِس کو بُھولنا چاہُوں، اُسی کو یاد کرتا ہے
❤Love Always❤
Mystical voice, love you bro, God bless u always!
ਮੇਰਾ ਬੇਟਾ 5 ਸਾਲ ਦਾ ਹੈ ਤੁਹਾਡਾ ਇਹ ਗੀਤ ਬਹੁਤ ਪਸੰਦ ਹੈ ਇਸਨੂੰ u r really great singer🙏🙏
Happy Birthday Sartaj Bai 💓💓💓💓💓💓💓💓💓💓💓💓
बढ़िया नी लगा जी ,,,,बहुत बढ़िया लगा song 👌👌👌👌
ਭਰਾ ਹੁਣੇ ਵੀ ਬੜੇ ਜਰੂਰੀ ਹੁੰਦੈ ਨੇ 😔💔I feel line
No words for ur praise ❤️
Obsessed with this master piece ♥️"bhra hone v brre zruri honde ne"🥺 really miss my brother ❤️🩹
Dss
Sartaj ji your voice is very very heart 💓 touching ❤️❤️❤️pta j kite main udas v hova thodi avaj sun k man nu bahut sukun milda chere di mukraht baps aa jandi aa 😍🥰🌹
Waheguru ji thnu tandrust rhkn 🤗🤗🤗
Bhut vadia song aa veer ji❤❤❤❤
See u soon at Amritsar sahib ❤️❤️sada khushiyan maano Sartaaj ji.
ਮਨ ਨੂੰ ਸਕੂਨ ਦੇਣ ਵਾਲਾ ਗੀਤ, ਬਹੁਤ ਸਾਰਾ ਧੰਨਵਾਦ
ਸਰਤਾਜ ਦੀ ਲਿਖਤ ਨੂੰ ਬਿਆਨ ਕਰਨ ਲਈ ਅਲਫਾਜ਼ ਹੋਣੇਂ ਵੀ ਬੜੇ ਜ਼ਰੁਰੀ ਹੁੰਦੇ ਨੇ......
ਬਹੁਤ ਸੋਹਣੇ ਬੋਲ🥰
U are from siyalka
Very Very Nice Song Beta
We have no words to praise your wording👌👌👌👍👑keep it up Dr.sartaj sir👍
Happy birthday Dr. Sufi SARTAAJ Sir ! 🎂🎂
Bohot vadiya sartaaj sir ji❤❤❤
Hats off Legend ❣️❣️
Har mahine ghato ghat 1 gaana kad deya karo , lachar gayak ape band ho jane . love u aa paji ❤️
I have no words for your singing Sir Rab khush rakhe hamesa
Rehmat saiyan di Jai ho Jai Jai kar.
@ 6:30, what is the meaning of "Kismat de Color Khet Jahe, Vaa hone vi bade zaroori honde ne". Sartaaj sahab's songs are a goldmine of thoughtful, enlightening, loving, uplifting and soulful collection of words.
Pra hone v bde jruri hunde ne ❤️❤️
सरताज के गाने मतलब सुकून 🥰🥰
I love you sartaaj paa ji
No words aap ki awaz ke liye WORDLESS kr diya aapne
ਕਾਬਲੇ-ਏ_ਤਾਰੀਫ
ਅਲਫਾਜ਼ ਔਰ ਅਵਾਜ
Sartaj sir every time great singing 🌺🌺
Mola ap ko hemsha salmt rakhy☝👌☝
Adbut words ki composition, music bemisal,i have no words to Express your music effect my soul how much🎉👌
Veer hone v bare zaruri hun de ne
Ajj mera Wada veer hunda ta kand nalagan denda
Very nice sartaj ji
I love you satinder sartaj ji ❤❤❤❤❤❤
ਬਹੁਤ ਵਧੀਆ 👌🎉
Wah ji wah 👏🏻👏🏻👏🏻👏🏻
👍 👌 Great Sartaaj👍 👌
Meaningful, beautiful Poetry,Keep it up Sartaj ji,doing Good
I love sartaj paji ❤❤❤❤❤
bhrawa bina vi koi zindagi nahi aa 😢❤
Endless singing beautiful information 💓
No words ❤
Legend Banda hai
Very nice ghaint one
Punjab de shan❤
Be blessed #SatinderSartaj
Love from Gujranwala Pakistan
👌👌
Keep it up bhai
My favourite singer sartaj saab
Wow sartaj g....wah Kya baat hai
Sartaaj paji tuc brilliant singer ho
ਬਹੁਤ ਵਧੀਆ ❤️💙🧡❤️💙🧡❤️💙💚💛🧡💛
ਵੀਰ ਜੀ ਆਪ ਜੀ ਦੀ ਗਾਇਕੀ ਇਕ ਵੱਖਰਾ ਸਕੂਨ ਦਿੰਦੀ ਹੈ
happy birthday sir satinder sartaj bus 2 bndae sirae kraundae nae industry ch sartaj and 22 sada sidhu 5911
shi keha 22ji done mere favourite ne teh sartaaj sahab taan mere Ustaad Ji ne 💙😇
ਸਾਬਰ ਕੋਟੀ ਦੀ ਅਵਾਜ ਦੀ ਝਲਕ ਪੈਂਦੀ ਸਰਤਾਜ ਵਿਚੋ
Ultimate Ustaad ji 🙏🌹🌺🌷👍❤️👌
Bohat pyari awaz hy mjy bht psnd hn satindar sartaj sir k song ....me Pakistan sy hn
Satinder sartaj verre di ta bitha k parikarma kiti jave ta jivan safal smjo... Dobaara jaldi milan di aas.....
Legend ⭐
ਵਾਹ ਜੀ ਵਾਹ
VAHA SE MATALAB GURU HONE JURORI HODE NI
DHANIRKAR JI
My favorite singer surinder sartaj ba kamal 🙏🙏🙏🙏🙏🙏🙏🙏🥺🥺
ਲਵ ਜੂ ਸਰਤਾਜ ਵੀਰ ਜੀ
Baraa Hone Vi Badey Jaruri Hudey Ne❤😂🎉😢😮😅😊
Great singer
I like it sartaj ji veri nice song and hert toching song
Very very nice song when we are young we don’t know the values but when you are getting older you realize what are you missing in your life you are best singer and writer god bless you
wonderful song.. he is legend
Heart touching song