Veer ji maan sahib bare pure da pura hi glt krde pay ehna ne loka nu dharm jodna ki h eh lbnr dara ta loka nu toden lge ho e ne maan sab sade punjabi da bhut wda man h
Sai gall ajj kal amritdhari sikh jiyada jande ne teoh kehnde fir ve dusreyan cast de dharam nu hi ha khas kar ke sab to jiyada eh sab cast.aur dharam da witkra jaat hi karde hun
Bilkul sahee aa ji
ਵੀਰ ਜੀ ਤੁਸੀਂ ਬਿਲਕੁਲ ਸਹੀ ਆਖ ਰਹੇ ਹੋ🌲 ਸਾਰੀ ਉਮਰ ਗੁਰਦਾਸ ਮਾਨ ਜੀ ਨੇ ਪੰਜਾਬੀਆਂ ਲਈ ਇਨੇ ਵਧੀਆ ਗਾਣੇ ਦਿੱਤੇ ਪਰ ਉਸ ਲਈ ਲੋਕਾਂ ਨੇ ਉਹਨਾਂ ਦੀ ਕੋਈ ਕਦਰ ਨਹੀਂ ਕੀਤੀ 🌹ਮਾੜੀ ਜਿਹੀ ਗੱਲ ਤੇ ਇਨਾ ਕੁਝ ਬੋਲਣਾ ਬਿਲਕੁਲ ਠੀਕ ਨਹੀਂ ਹੈ🌲 ਦੁਨੀਆ ਕਿਸੇ ਦੀ ਨਹੀਂ ਬਣਦੀ ਗੁਰਦਾਸ ਮਾਨ ਜੀ ਤੁਸੀਂ ਟੈਨਸ਼ਨ ਨਹੀ ਕਰਨੀ❤ਅਸੀਂ ਸਾਰੇ ਤੁਹਾਡੇ ਨਾਲ ਹਾਂ ਇਹ ਚਾਰ ਲੋਕ ਜੋ ਬੋਲਦੇ ਹਨ ਬੋਲੀ ਜਾਨ ਇਹਨਾਂ ਦੀ ਪਰਵਾਹ ਨਾ ਕਰੋ ਵਾਹਿਗੁਰੂ ਤੁਹਾਨੂੰ ਲੰਬੀ ਉਮਰ ਬਖਸ਼ਣ❤ ਤੁਸੀਂ ਹਮੇਸ਼ਾ ਸਾਡੇ ਫੇਵਰੇਟ ਸੀ ਤੇ ਫੇਵਰੇਟ ਰਹੋਗੇ 🌹
Jeeeyooo veer ji...
Gurdas Maan Saab ji living legend..❤❤
You are absolutely Right
ਸਹੀ ਗੱਲਾਂ ਸਾਰੀਆਂ ਬਾਈ
ਸਾਡੀ ਜਿੱਥੇ ਲੱਗੀ ਐ ਤੂ ਲੱਗੀ ਰਹਿਣ ਦੇ, ਲੋਕੀ ਕੈਦੇ ਠੱਗੀ ਐ ਤੇ ਠੱਗੀ ਰੈਣ ਦੇ।❤
Gurdas maan jee 🙏❤️ 45 years of writing and singing beautiful songs ❤❤
Veer ji tuhadi sari gl bhut vadey h
Gurdas man very good singer
ਤੁਸੀਂ ਬਿਲਕੁਲ ਸਹੀ ਕਿਹਾ ਹੈ ਮਸਲਾ ਇਹੀ ਹੈ ਕਿ ਗੁਰਦਾਸ ਮਾਨ ਸਿਰਫ਼ ਗੁਰੂ ਘਰ ਹੀ ਜਾਵੇ ਹੋਰ ਕਿਸੇ ਪਾਸੇ ਨਾ ਜਾਵੇ, ਭਾਈ ਉਹ ਤਾਂ ਕਲਾਕਾਰ ਹੈ ਉਸ ਨੂੰ ਤਾਂ ਕੋਈ ਵੀ ਧਰਮ ਵਾਲਾ ਬੁਲਾ ਸਕਦਾ ਹੈ ਤੇ ਉਹ ਜਾਵੇਗਾ ਵੀ ਪਰ ਇਹ ਉਸ ਦਾ ਵਿਰੋਧ ਕਰਨ ਵਾਲਿਆਂ ਨੇ ਰਾਈ ਦਾ ਪਹਾੜ ਬਣਾ ਕੇ ਲੋਕਾਂ ਵਿੱਚ ਉਸ ਬਦਨਾਮ ਕਰਨ ਦੀ ਸਾਜ਼ਿਸ਼ ਰਚੀ ਹੋਈ ਹੈ
ਪਰ ਗੁਰਦਾਸ ਮਾਨ ਵਰਗਾ ਹੀਰਾ ਘਰ ਘਰ ਨਹੀਂ ਜੰਮਣਾ
Gurdaasmaan,no,1singer❤❤❤❤
❤
Gurdas maan jandabad❤❤❤❤
Gurdaasmaan,best,singer,hai,punjab,da❤❤❤❤❤❤❤
ਬਹੁਤ ਸ਼ੁਕਰੀਆ! ਤੁਸੀਂ ਬਾਬਾ ਗੁਰਦਾਸ ਮਾਨ ਦੇ ਹੱਕ ਵਿੱਚ ਹਾਅ ਦਾ ਨਾਅਰਾ ਮਾਰਿਆ! ਰੱਬ ਉਹਨਾਂ ਨੂੰ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰੱਖੇ!
Gurdas Man always great legend🙏🏼🙏🏼🪴🪴⭐️⭐️🌈🌈
Gurdas maan zindabad
Bilkul sahi veer ji
Very true ❤
Gurdas man jini kihne panjabi di seva kitee a ❤🙏🙏🙏🙏🙏🙏💪
ਵਿਚਾਰ ਆਪ ਦਾ ਬਹੁਤ ਵਧੀਆ ਲੱਗਾ ਸਾਰੇ ਰਲ ਕੇ ਮਾਨ ਦਾ ਪੱਖ ਲਈਏ ਮਾਨ ਇਕ ਅੱਧਾ ਗਾਣਾ ਵੀ ਗਾ ਤਾਂ ਸਿੰਗਰ ਨੂੰ ਕੋਈ ਅੱਖਰ ਕੀਤੇ ਜੋੜਨਾ ਪੈਦਾ ਕਦੇ ਕੀਤੇ ਦਿਮਾਗ਼ ਹੋਣਾ ਚਾਹੀਦਾ ਹੈ ਸਮਝਣ ਲਈ ਉਸ ਦਾ ਕੋਈ ਵੀ ਲਫਜ਼ ਗਲਤ ਨਹੀਂ ਹੁੰਦਾ 🇨🇦🇨🇦🙏
Gurdas mann he is a legend ❤
We always respect gurdas Mann ji
Take full knowledge
👍👍
Sachi Gal aa veera
Maan sahib the great singer performer and nice person ❤❤❤❤❤❤❤
ਗੁਰਦਾਸ ਮਾਨ ਸਾਹਬ ਜੀ ਨਾਲ ਸਹੀ ਗੱਲ ਹੈ ਬੜੀ ਦੇਰ ਤੋਂ ਸਾਜਿਸ਼ ਬਣਾਈ ਜਾ ਰਹੀ ਸੀ ਮਾਨ ਸਾਹਬ ਸਾਡੇ ਲਈ ਸਤਕਾਰ ਯੋਗ ਨੇ ਮੇਰੇ ਪੰਜਾਬੀ ਵੀਰੋ ਬਸ ਬਹੁਤ ਹੋ ਗਿਆ ਹੁਣ ਮਿੱਟੀ ਪਾ ਦਿਓ ਮਾਫੀ ਤੱਕ ਮੰਗ ਲਈ ਹੁਣ
❤❤❤❤❤❤❤Maan sahib zindabaad
ਜਿਉਂਦਾ ਰਹਿ ਬਾਈ।
ਬਹੁਤ ਵਧੀਆ ਗੱਲਾਂ ਸੁਣਾ ਰਹੇ ਹੋ ਜਿਹੜੇ ਲੋਕ ਤਖਤੀਆ ਲੈ ਕੇ ਖੜੇ ਸੀ ਇਕ ਤਖ਼ਤੀ ਤੇ ਇਹ ਵੀ ਲਿਖਿਆ ਹੋਆ ਸੀ ਮਾਂ ਨੇ ਗਦਾਰ ਪੁੱਤ ਜੰਮਿਆ ਫਿਰ ਤਾਂ ਗ਼ੁੱਸਾ ਆਉਣਾ ਹੀ ਸੀ ਥਿੰਦ ਦੀ ਇਟਰਵਿਉ ਧਿਆਨ ਨਾਲ ਵੇਖਣੀ ਚਾਹੀਦੀ ਹੈ ਉਸ ਨੇ ਤਿੰਨ ਵਾਰੀ ਇਕ ਸਵਾਲ ਕੀਤਾ ਫਿਰ ਇਸ ਕਿਹਾ ਬਾਅਦ ਵਿੱਚ ਇਕ ਆਦਮੀ ਫਿਰ ਸਟੇਜ ਦੇ ਮੁਹਰੇ ਪੇਪਰ ਲੈ ਕੇ ਖੜ ਗਿਆ ਇਹ ਲੋਕ ਕੀ ਖੰਡ ਭਾਲਦੇ ਸੀ 🇨🇦🇨🇦🙏
ਬਿਲਕੁਲ ਸਹੀ ਹੈ ਭਾਈ ਸਾਹਿਬ ਇਹ ਲੋਕ ਕਦੇ ਵੀ ਸਮਝ ਨਹੀਂ ਸਕਦੇ
🙏
BILKUL SAHI KEHA VEER JI
We alwayse love,,respect Gurdas maan saab 💪 ❤
Babusingh,punjab
Ji
ਬੇਕਦਰੇ ਲੋਕਾਂ ਨੇ ਕਦ ਕਦਰ ਕਿਸੇ ਦੀ ਪਾਈ
ਆਪਣੀ ਪੈਲੀ ਵੇਚ ਕੇ ਅਮਰੀਕਾ ਅੰਗਰੇਜ਼ਾਂ ਲਈ ਜਾ ਕੇ ਖਾਣ ਕਮਾਈ
ਸਹੀ ਗੱਲ ਆ ਬਾਬਾ ਜੀ ਤੁਹਾਡੀ ਜੇਕਰ ਇਨਾ ਹੀ ਪੰਜਾਬ ਨਾਲ ਪਿਆਰ ਆ ਪੰਜਾਬੀਅਤ ਨਾਲ ਤਾਂ ਉਥੇ ਅੰਗਰੇਜ਼ਾਂ ਕੋਲੇ ਅਮਰੀਕਾ ਚ ਕੀ ਲੈਣ ਗਏ ਆ
ਇਹਨਾਂ ਪੰਜਾਬੀਆਂ ਨੂੰ ਪੁੱਛੋ ਕੀ ਕਿਹੜਾ ਬੰਦਾ ਜਿਨਾਂ ਦੇ ਬੱਚੇ ਅੰਗਰੇਜ਼ੀ ਸਕੂਲ ਵਿੱਚ ਨਹੀਂ ਪਾਏ ਦਿਓ ਜਵਾਬ ਇਥੇ ਕੋਈ ਹੈ ਜਵਾਬ ਇਹਨਾਂ ਕੋਲੇ
Maan sab baba ji grate na
Veer ji maan sahib bare pure da pura hi glt krde pay ehna ne loka nu dharm jodna ki h eh lbnr dara ta loka nu toden lge ho e ne maan sab sade punjabi da bhut wda man h
R🙏🙏♥️♥️🙏🙏♥️♥️🙏🙏♥️♥️🙏🙏♥️♥️🙏🙏
ਸਾਡੇ ਲੋਕ ਭੇਡੂ ਹਨ ਇਹ ਨਹੀ ਮੰਨਦੇ
Bro bahut jandey dere te Sikh v jandey amritdari
Sai gall ajj kal amritdhari sikh jiyada jande ne teoh kehnde fir ve dusreyan cast de dharam nu hi ha khas kar ke sab to jiyada eh sab cast.aur dharam da witkra jaat hi karde hun
R ♥️♥️💚💚♥️♥️💚💚♥️♥️💚💚♥️♥️🌺
Ilzaam Lon vle dudh dhote hone a
Baki ta thek a. Par sutte. Walle nu guru amardas. Nal. Melaea
Nasheri mental vela
ਬਾਈ ਬੁਚੜਾ ਨਾਲ ਜਾਰੀ ਵੀ ਇਹਦੀ ਸੀ
ਦਿਲਜੀਤ ਦੇ ਤਾ ਬਾਲ ਪਹਿਲਾਂ ਹੀ ਕੱਟੇ ਹੋਏ ਨੇ ਉਹਨੇ ਕਦਰ ਰੱਖੇ ਸੀ
❤