Bhaji assi tuhada vlog dekhde aa or bhut psnd krde aa tu c aunty ji de goddeya da dss de oo drrd hunde ta Ludhiana bhht famous doc h parshnat Aggarwal ta tu c othe jroor jaa k aaye mere mother in law nu b problam c but hun oo theek ne bro tu c pkka jaa k aaye
ਅਜੇ ਤਾਂ ਮਾਤਾ ਜੀ ਦੌ ਮਹੀਨੇ ਲਈ ਗਏ ਪੱਠੇ ਚੋਰੀ ਹੋ ਗਏ ਜੇ ਤਿੰਨ ਚਾਰ ਮਹੀਨੇ ਹੋਰ ਰਹਿ ਗਏ ਤਾਂ ਘਰ ਦੇ ਬਰਤਨ ਨਾਂ ਚੋਰੀ ਕਰਵਾ ਲਿਉ 😂😂😂 ਮਾਤਾ ਜੀ ਵਾਪਿਸ ਆ ਜਾਉ😂
❤❤❤ very nice video bro aunty g da dimag bahut tej hai 🎉🎉🎉🎉 thanks aunty g God bless you
ਕੋਈ ਗੱਲ ਨਹੀ ਵੀਰ ਡਗਰਾ,ਨੂੰ ਹੀ ਪਾਏ,ਹੋਣਗੇ 😂😅
ਪਾਏ ਤੇ ਡੰਗਰਾਂ ਨੂੰ ਹੋਣਗੇ ਜੇ ਲੋੜ ਵੰਦ ਆ ਪੁੱਛ ਕੇ ਲੈ ਜੇ
hmmm@@GurpreetKaur-so3zx
ਚੋਰੀ ਦੇ ਪੱਠਿਆਂ ਨਾਲ ਦੁੱਧ ਨੀ ਚੌ ਹੁੰਦਾ ਵੀਰ ਸਾਡੇ ਪਿੰਡ ਵੀ ਹਗਾ ਇਕ ਪਠਾ ਚੋਰ
ਰਾਤ ਪਠਆ ਵਿਚ ਲੁਕ ਕੇ ਬੈਠ ਜਾਣਾ ਜਦੋ ਚੋਰ ਆਏ ਗਾ ਪਠਏ ਵਡਨ ਫੜ ਲੈਣਾ😂
Asha ji
Bhaji assi tuhada vlog dekhde aa or bhut psnd krde aa tu c aunty ji de goddeya da dss de oo drrd hunde ta Ludhiana bhht famous doc h parshnat Aggarwal ta tu c othe jroor jaa k aaye mere mother in law nu b problam c but hun oo theek ne bro tu c pkka jaa k aaye
Waheguru ji Waheguru ji
Guggu veere tera g lag gea mummy bina❤ jdo pale de kudi khede c bhot shone lagde o ❤❤❤❤
Waheguru ji waheguru ji 🙏🙏❤️ lok rab ton nahi darde
chor da bneya agle vlog vich jarur dasna😂😂😂
Vr ji jehre tusi rukh lye ee ohna ki bnya
Chorfaro😂bachao❤❤
chor nhi fadeya gaya ???
Pathe inne vadia Hoye asi v lean ayiea
Ke haal 22ji ❤❤❤
Sat shri akal ji 🙏
❤❤
Nice
Come back mata ji
Wmk ji 🙏❤️🩹
Mill gya time vlog paun da...
Chor sanu v zrur dkhaio ok ,,,😊
ਕੰਮ ਤੁਸੀ ਵੀ ਬਹੁਤ ਲੋਕ ਭਲਾਈ(ਭਖਾਈ ) ਵਾਲਾ ਕੀਤਾ /ਕਰਦੇ ਹੋ /ਹੋਇਆ !ਆਪਣੀ ਕੰਧ ਬਣਾ ਲਈ ਤੇ ਕੰਧ ਦੇ ਨਾਲ-ਨਾਲ ਸਫਾਈ ਵੀ ਕਰਵਾ ਲਈ 😮 ਪਰ ਜਿਹੜੇ ਇੱਟਾਂ-ਰੋੜੇ ਬੱਚ ਗਏ ਉਹ ਸੜਕ ਦੇ ਵਿੱਚ -ਰਾਹ ਦੇ ਵਿੱਚ ਢੇਰ ਲਾਇਆ ਹੋਇਆ ਤਾਂ ਕੇ ਕੋਈ ਬੇਕਸੂਰ ਰਾਹੀ ਰਾਤ / ਹਨੇਰੇ ਵਿੱਚ ਉੱਨਾਂ ਵਿੱਚ ਜਾ ਵੱਜੇ ਅਤੇ ਰੱਬ ਨਾ ਕਰੇ ਪਰ ਹਸਪਤਾਲ ਪਹੁੰਚਾਉਣ ਵਾਲਾ ਕੰਮ ਤਾਂ ਤੁਸੀ ਪੱਕਾ ਕੀਤਾ ਹੋਇਆ ! ਰਾਹ ਵਿੱਚ ਰੋੜੇ ਰੱਖਣੇ ਜਾਂ ਸਿੱਟਣੇ + ਰਾਹਾਂ ਵਿੱਚ ਟੋਏ ਪੱਟਣੇ ਸਭ ਤੋਂ ਵੱਡਾ ਪਾਪ ਮੰਨਿਆ ਜਾਂਦਾ । ਸਾਡੇ ਤਾਂ ਗੁਰੂ ਸਾਹਿਬ ਜੀ ਨੇ ਵੀ ਕਿਹਾ ਅਤੇ ਬਾਣੀ ਵਿੱਚ ਵੀ ਮੌਜੂਦ ਹੈ ! ਸਿਆਣੇ ਬਜ਼ੁਰਗ ਤਾਂ ਰਸਤੇ ਤੁਰੇ ਜਾਂਦੇ ਵੀ ਰਾਹ ਵਿੱਚੋਂ ਛੋਟੇ ਰੋੜੇ-ਬੱਟੇ ਜਾਂ ਦਰੱਖਤਾਂ ਦੀਆਂ ਟਾਹਣੀਆਂ ਚੁੱਕ ਕੇ ਬਾਹਰ ਪਾਸੇ ਸੁੱਟਦੇ ਸਨ ਕੇ ਕਿਸੇ ਰਾਹਗੀਰ ਦੇ ਸੱਟ-ਚੋਟ ਨਾ ਲੱਗ ਜਾਵੇ ! ਤੁਸੀ ਤਾਂ ਕਸਰ ਥੋੜੀ 2/3 ਫੁੱਟ ਹੋਰ ਸੜਕ ਵਿੱਚ ਕਰ ਦਿੰਦੇ ਤਾਂ ਇਹ ਢੇਰੀ ਸੜਕ ਦੇ ਵਿਚਕਾਰ ਹੋਣੀ ਸੀ ਵਾਹ ?? ਇਸ ਕਰਕੇ ਪੰਜਾਬ ਵਾਲੇ ਬਾਹਰ ਜਾ ਕੇ ਹੀ ਸਿੱਖਦੇ ਹਨ + ਪੰਜਾਬ ਵਿੱਚ ਤਾਂ 99.9% ਇਹੀ ਕਰਦੇ ਹਨ ਕੇ ਆਪਣੀਆਂ ਕੱਛ ਵਿੱਚ (ਕਰਤੂਤਾਂ ) ਦੂਜੇ ਦੀਆਂ ਹੱਥ ਵਿੱਚ 😮😢😂🎉😂। ਕੋਲ ਦੀ ਲੰਘ ਗਏ ਦੋਵੇਂ ਭਰਾ ਮਹਿਸੂਸ ਵੀ ਕੀਤਾ ਜਦ ਮਾਤਾ ਨੇ ਕਿਹਾ ਕੇ ਆਹ ਇੱਟਾਂ ਰੋੜੇ ਚੱਕੇ ਨੀ ਤਾਂ ਹੌਲੀ ਜਿਹੇ ਕਹਿ ਦਿੱਤਾ
Camera road rahi jider gya check ho skda kider nu gya
Hlo Bhai ji nice look Ji chor nu pkd lo raat nu ktaa wich😂jana pna nhe yhe chor h pkd lo Ji Mami Ji nu bta do Bhai ji ok bye Ji good afternoon ji bye
😂😂😂😂😂😂
Ryt
Wmk veer ji
❤heart❤❤
Investigation
Rati pharaoh deo
Tuhada vlog dekh ke chor savdhan ho jye ga rati pehra lgavo
Sanu vi dikao ktapa chdda
Hoya ok
Dasi Kutty Rakh o
❤❤❤
😂😂😂
❤❤
❤❤❤❤
❤❤❤❤❤
❤❤
😂😂😂😂
😂😂😂