Information about Gharyala History !ਕਿਵੇਂ ਵੱਸਿਆ ਸੀ ਘਰਿਆਲਾ ।# KulwinderSandhu

Поділитися
Вставка
  • Опубліковано 14 гру 2024

КОМЕНТАРІ • 25

  • @iqbaljitsingh412
    @iqbaljitsingh412 Рік тому +1

    ਮੇਰਾ ਪਿੰਡ ਘੜਿਆਲਾ ❤

  • @yusafali8363
    @yusafali8363 10 місяців тому +1

    Very good video sirwelled explained v well.I had spent one night in this village and I was fed and shelter during night by the villages as u was posted in rice shelled of married on road going to khemkarn. Sardar ji god may bless you always,

  • @dilsandhu3332
    @dilsandhu3332 Рік тому

    ਬਹੁਤ ਵਧੀਆ ਜਾਣਕਾਰੀ ਜੀ

  • @kartarsinghsingh6531
    @kartarsinghsingh6531 4 місяці тому

    ਅਜ ਵੀ ਘਰਿਆਲੇ ਦੀਆਂ ਕੁਝ ਜਮਾਬੰਦੀਆਂ ਵਿੱਚ ਚੱਕ ਫਤਾ ਮਿਰਜ਼ਾ ਆਉਂਦਾ ਹੈ

  • @adnansandhu9235
    @adnansandhu9235 8 місяців тому

    Kulwinder sandhu pi vadiay video bani wa
    Sandhua di soni history dasi wa tousi

  • @AsgharAli-wq5nc
    @AsgharAli-wq5nc 5 місяців тому +1

    Bai Ji ma bhamba se gharyalia noray ki Pati se hon,sardar hardyal sing gharyala ka contt no mill jae tou ham gharyala dekhna chahen ge, mehrbani hoe ge

  • @dilbagsinghgharyalaoffical2060
    @dilbagsinghgharyalaoffical2060 7 місяців тому +1

    ਮੇਰਾ ਪਿੰਡ ਘਰਿਆਲਾ ਸਭ ਤੋਂ ਪਿਆਰਾ

  • @haribhullar5298
    @haribhullar5298 5 місяців тому +1

    ਸਾਨੂੰ ਮਾਣ ਏ ਆਪਣੇ ਪਿੰਡ ਤੇ

  • @GurjantBatth-f7l
    @GurjantBatth-f7l 6 місяців тому

    Waheguru ji

  • @sajjadsandhughareyala3843
    @sajjadsandhughareyala3843 Рік тому

    Nice information

  • @dilbagsinghgharyalaoffical2060
    @dilbagsinghgharyalaoffical2060 7 місяців тому +1

    ਮੈਨੂੰ ਆਪਣੇ ਪਿੰਡ ਘਰਿਆਲੇ ਤੇ ਮਾਣ ਹੈ
    ਦਿਲਬਾਗ ਸਿੰਘ ਘਰਿਆਲਾ

  • @punjabisatuts4564
    @punjabisatuts4564 Рік тому

    Very nice 👌

  • @GillJattStudio
    @GillJattStudio Рік тому

    Very nice

  • @ShakoorAhmed-f4l
    @ShakoorAhmed-f4l 10 місяців тому

    Nice

  • @haripalsandhu8407
    @haripalsandhu8407 Рік тому

    🌹🌹🌹🌹🌹🙏

  • @gurjass026
    @gurjass026 Рік тому

    👍❤️

  • @dilsandhu3332
    @dilsandhu3332 Рік тому +1

    ਚੈਨਲ ਸੇਅਰ ਸਬਸਕਰਾਈਬ please

  • @BababalluShahji
    @BababalluShahji 8 місяців тому +1

    ਬਹੁਤ ਵਧੀਆ ਜਾਨਕਾਰੀ ਪਰ ਪਿੰਡ ਘੜਿਆਲ ਵਾਲਾ ਪੀਰ ਸ਼ੇਰ ਸ਼ਾਹ ਵਲੀ ਜੀ ਦੇ ਪਿਤਾ ਨੇ ਵਸਾਇਆ

  • @haribhullar5298
    @haribhullar5298 5 місяців тому +1

    ਸ਼ਹੀਦ ਭਾਈ ਲਖਬੀਰ ਸਿੰਘ ਜੀ ਦਾ ਇਤਿਹਾਸ ਵੀ ਦੱਸ ਦਿੰਦੇ

  • @tejvir716
    @tejvir716 Рік тому +1

    ਘੜਿਆਲਾ ਪਿੰਡ ਪਹਿਲਾਂ ਕਸੂਰ ਤਹਸੀਲ ਲਾਹੌਰ ਜ਼ਿਲ੍ਹੇ ਦਾ ਪਿੰਡ ਸੀ। ਮੁਸਲਮਾਨ ਸੰਧੂਆਂ ਦਾ ਪਿੰਡ ਸੀ ਅਤੇ ਪਿੰਡ ਦੇ ਮੁਸਲਮਾਨ ਲੋਕ ਹੁੱਕਾਹ ਪੀਂਦੇ ਬਹੁਤ। ਕਸੂਰ ਤਹਸੀਲ ਪਹਿਲਾਂ ਪਾਕਿਸਤਾਨ ਨੂੰ ਚੱਲਾ ਸੀ ਫਿਰ ਅੰਗਰੇਜ਼ਾਂ ਕਿਸੇ ਕਾਰਨ ਇੰਡੀਆ ਵਿਚ ਪਾ ਦਿੱਤਾ ਕਸੂਰ ਤਹਸੀਲ ਜੇਦੇ ਵਿਚ ਆਉਂਦਾ ਸੀ ਘੜਿਆਲਾ ਅਤੇ ਵਰਨਾਲਾ।

  • @JugrajsinghPanesarJugrajsinghP
    @JugrajsinghPanesarJugrajsinghP 5 місяців тому

    Patti to 15 km hai garyala pind

  • @GillJattStudio
    @GillJattStudio Рік тому +2

    My name Talib Gill Pakistan

  • @tejvir716
    @tejvir716 Рік тому +1

    ਅੰਗਰੇਜ਼ census ਮੁਤਾਬਕ ਅੰਮ੍ਰਿਤਸਰ ਤਰਨ ਤਾਰਨ majority ਜੱਟ ਸਿੱਖ ਹੈ।
    ਲਾਹੌਰ and ਕਸੂਰ majority ਮੁਸਲਮਾਨ ਜੱਟ ਸੀ।

  • @tejvir716
    @tejvir716 Рік тому

    ਮਾਝਾ ਦੋ ਹਿੱਸਿਆਂ ਵਿਚ ਵੰਡਿਆ ਸੀ ਬ੍ਰਿਟਿਸ਼ ਸਰਕਾਰ ਨੇ। ਅੰਮ੍ਰਿਤਸਰ ਸਿੱਖ ਜ਼ਿਮੀਂਦਾਰਾਂ ਦਾ ਸੀ ਅਤੇ ਲਾਹੌਰ ਕਸੂਰ ਮੁਸਲਮਾਨਾਂ ਦਾ।
    ਅੰਮ੍ਰਿਤਸਰ ਤਰਨ ਤਾਰਨ ਮਾਝਾ ਜੱਟ ਸਿੱਖਾਂ ਦਾ।
    ਲਾਹੌਰ ਕਸੂਰ ਮਾਝਾ ਮੁਸਲਮਾਨਾਂ ਦਾ।

  • @AsgharAli-wq5nc
    @AsgharAli-wq5nc 5 місяців тому +1

    Bai Ji ma bhamba se gharyalia noray ki Pati se hon,sardar hardyal sing gharyala ka contt no mill jae tou ham gharyala dekhna chahen ge, mehrbani hoe ge