Khanauri Border 'ਤੇ ਆਇਆ ਸਿੱਖ ਨੌਜਵਾਨ ਸਰਕਾਰਾਂ ਨੂੰ ਹੋ ਗਿਆ ਸਿੱਧਾ | Pro Punjab Tv

Поділитися
Вставка
  • Опубліковано 4 жов 2024

КОМЕНТАРІ • 36

  • @dhartpunjab8564
    @dhartpunjab8564 7 місяців тому +3

    ਕਿਸਾਨ ਜ਼ਿੰਦਾਬਾਦ

  • @surinderkaur9310
    @surinderkaur9310 7 місяців тому +8

    ਬਹੁਤ ਵਧੀਆ ਗੱਲ ਹੈ

  • @preetpreet0786
    @preetpreet0786 7 місяців тому +3

    Jay Jawan Jay Kisan 🙏🙏🙏

    • @prabhdeepromana6808
      @prabhdeepromana6808 7 місяців тому

      ਬਾਡਰ।ਭੱਨਮਾਕਮ।ਜਦਾਵਾਦ

  • @HarrySehaj-qz8fu
    @HarrySehaj-qz8fu 7 місяців тому +2

    ਨਾਈਸ ਬਾਈ ਜੀ

  • @bootasingh435
    @bootasingh435 7 місяців тому +2

    Kisan majdoor ekta jindabad

  • @preetpreet0786
    @preetpreet0786 7 місяців тому +2

    Akk Bat 💯Shi hea Brother 💪🙏🙏🙏

  • @SahibAvtar
    @SahibAvtar 7 місяців тому

    Wheguru je Wheguru ❤❤❤

  • @adamrecaps
    @adamrecaps 7 місяців тому +2

    00:35
    ਜੇ ਜਮੀਨਾਂ ਨਾ ਰਹੀਆਂ.....
    ਇਹ ਗੱਲ ਠੀਕ ਆ ਪਰ ਜੇ ਜੀਰੀ ਨਾ ਬੰਦ ਹੋਈ ਭਰਾਵਾ ਤਾ ਪਾਣੀ ਬਿਨਾਂ ਜ਼ਮੀਨਾਂ ਦੀ ਕੀ ਕੀਮਤ ਆ

  • @DarshanGhuman-o1t
    @DarshanGhuman-o1t 7 місяців тому +1

    Nice 👌 👌 👌 👌 ❤

  • @kaursurinder954
    @kaursurinder954 7 місяців тому +1

    🙏🙏🙏🙏🙏🙏🙏

  • @Binod_8728
    @Binod_8728 7 місяців тому

    ਬਿਹਾਰੀਆਂ ਨੇ ਪੰਜਾਬ ਦੇ ਮਜਦੂਰਾਂ ਦਾ ਰੋਜਗਾਰ ਖ਼ਤਮ ਕਰ ਤਾ ਓਹਦੇ ਤੇ ਗੱਲ ਕਿਓਂ ਨੀ ਕਰਦਾ ਕੋਈ ?

  • @Binod_8728
    @Binod_8728 7 місяців тому

    ਫੈਕਟਰੀਆਂ ਆਲੇ 7-8 ਹਜਾਰ ਮਹੀਨਾ ਤੇ ਕੰਮ ਕਰਾਈ ਜਾਂਦੇ ਆ ਮਜਦੂਰਾਂ ਦੀ ਦਿਹਾੜੀ ਵਧਾਉਣ ਦੀ ਗੱਲ ਕਿਓਂ ਨੀ ਕੀਤੀ ਕਿਸੇ ਨੇ ਅੱਜ ਤੱਕ ?

  • @SurinderCheema-e3p
    @SurinderCheema-e3p 7 місяців тому +1

    ❤❤❤❤❤❤

  • @mrhitesh2020
    @mrhitesh2020 7 місяців тому +1

    Nice bro 👌👌👍👍👍

  • @KamaljeetKaur-u4e
    @KamaljeetKaur-u4e 7 місяців тому

    Good 👍

  • @mrhitesh2020
    @mrhitesh2020 7 місяців тому +1

    💪💪🙏🙏🌞🌞👌

  • @Binod_8728
    @Binod_8728 7 місяців тому

    ਯਾਰ ਗ੍ਰੀਬ ਦਿਹਾੜੀ ਦਾਰ ਮਜਦੂਰਾਂ ਦੀ ਗੱਲ ਕਿਓਂ ਨੀ ਕਰ ਰਿਹਾ ਕੋਈ ???

  • @harjitsingh7684
    @harjitsingh7684 7 місяців тому

    Honour India de PM MODI 56" Chhati Wale PM Modi Ki JUBAN Hai..... JUBAN Hai PURI HOGI ....
    India nu Omeed Hai.....

  • @JaswinderSingh-ry8ci
    @JaswinderSingh-ry8ci 7 місяців тому

    Nice bio

  • @harjitsingh7684
    @harjitsingh7684 7 місяців тому

    SARKARA Di
    NEEYAT MARI Kisana Majdoora De Layi.... BLOCK SARKA Sarkar Ne Kitiya Ne , Eh SAB Problam Hai....
    eh Sarkari DHAKA Hai......
    Kisan Jange , Ehna Rokna hai , TAKKRA Samne Hai.... SABAR SANTI BHANG KARON Layi Eh MAJBOOR KARN Di CHAL HAI.....

  • @harjitsingh7684
    @harjitsingh7684 7 місяців тому

    Jado Kisana Di HAR FASAL te MSP Te GARANTI Den Nal FOOD Security Di Garanti Ho Ju.....
    Har Fasal To Khan Peen Vali HAR Chij Te CONTROL Hoju Ga.... Koyi V Mahgayi Nahi Vadhu Gi.... Mahgayi te Control Hoju Je SARKAR Chahve.... 120 Crore Garib Janta nu Roti Sokhi Milju.....

  • @adamrecaps
    @adamrecaps 7 місяців тому +2

    ਜੀਰੀ ਲਾ ਲਾ ਪਾਣੀ ਮੁਕਾਤਾ
    20 ਲੱਖ ਦਾ ਕਰਜ਼ਾ ਚੁਕ, ਮੁੰਡਾ ਆਪਣਾ ਜਹਾਜ ਚੜਾਤਾ
    Syl ਦਾ ਰੋਲਾ ਪਾਇਆ
    ਧਰਤੀ ਹੇਠਲਾ ਪਾਣੀ ਤਾਂ ਅਸੀਂ ਖ਼ੁਦ ਮੁਕਾਇਆ
    ਬਿਜਲੀ ਮੁਫ਼ਤ , ਕਰਜਾ ਸਸਤਾ
    ਪਾਣੀ ਮੁਕਾ ਕੇ
    No Farmer no Food ਦਾ ਏਵੇਂ ਰੌਲਾ ਪਾਇਆ
    ਪਿੰਡ ਵਿੱਚ ਜਾ ਕੇ ਦੇਖ ਲਾ ਸੱਜਣਾ
    ਜਿੰਮੀਦਾਰਾਂ ਦੀਆਂ ਕੋਠੀਆਂ ਨੇ
    ਉੱਚੇ ਟਿੱਬਿਆਂ ਦਾ ਜਿਵੇਂ ਭੁਲੇਖਾ ਪਾਇਆ
    ਘਰ ਵਿੱਚ ਗੱਡੀ
    ਓ ਵੀ ਵੱਡੀ
    ਹਾਏ ਮਰ ਗਏ
    ਹਾਏ ਮਰ ਗਏ
    ਐਵੇਂ ਕਾਹਤੋਂ ਰੌਲਾ ਪਾਇਆ
    ਰੱਬ ਦਾ ਅਸੀਂ ਸ਼ੁਕਰਾਨਾ ਭੁੱਲੇ
    ਓਨੇ ਤਾਂ ਦਿੱਤੇ ਸੀ ਗੱਫੇ ਖੁੱਲ੍ਹੇ
    ਔਰਤਾਂ ਸਾਡੀਆਂ ਘਰ ਵਿਚ ਰਹਿੰਦਿਆਂ
    ਨਰੇਗਾ ਵਾਲੀਆਂ ਔਰਤਾਂ ਤੋਂ
    ਇਹ ਨੇ ਕੋਹਾਂ ਦੂਰ ਰਹਿੰਦੀਆਂ
    ਮਜ਼ਦੂਰੀ ਨਾ ਸਾਨੂੰ ਕਰਨੀ ਪੈਂਦੀ
    ਸੀਮੇਂਟ ਦੀ ਬੋਰੀ ਨਾ ਸਿਰ ਧਰਨੀ ਪੈਂਦੀ
    ਬੱਚੇ ਨਾ ਜਾਂਦੇ ਸਾਡੇ ਇੱਟਾਂ ਪੱਥਨ
    ਔਰਤਾਂ ਨਾ ਜਾਂਦੀਆਂ ਕਿਸੇ ਘਰ ਗੋਹਾ ਚਕਣ
    ਫਿਰ ਵੀ ਅਸੀਂ ਰੋਂਦੇ ਦੇ ਰੋਂਦੇ
    ਸ਼ੁਕਰਾਨਾ ਕਰਕੇ ਉਸ ਰੱਬ ਦਾ
    ਕਦੇ ਨਾ ਅਸੀਂ ਰਾਤੀਂ ਸੌਂਦੇ
    ਆਪ ਤਾਂ ਭੱਜ ਗਏ ਬਾਹਰਲੇ ਦੇਸ਼
    ਜੀਰੀ ਲਾ ਲਾ ਮੁਕੇ ਪਾਣੀ ਦਾ
    ਨਤੀਜਾ ਭੁਗਣਗੇ ਗਰੀਬ ਦਰਵੇਸ਼

  • @jaspreetkaur1097
    @jaspreetkaur1097 7 місяців тому

    Sirsa de saat vaje aa .unda haal dekh lo.

  • @ksingh2256
    @ksingh2256 7 місяців тому

    All this chutias want 90 duration back. All ilogical demands . Why all free for farmers

  • @harjitsingh7684
    @harjitsingh7684 7 місяців тому

    Eh Sariya Mang Pahla Modi Sarkar Jan 2022 Vich Hi Manke , Kisan Dharna Khatam Hoya C.... Modi Sarkar Lagu Kare , Modi BJP Sarkar Desh Bachave , Dhanvaad Modi Sarkar Da....
    2014 Vich Hi Modi Eh Sariya Manga Manke Lagu Karn Da VADA Karke Aaye C. Sarkar Bande Hi Lagu Kardu,,, Vadde Bai Honour PM Modi Ji Hun Aapni Kiti Juban Puri Karo.... VADE Vali Vedio Aapni AAJ KAL V NET Te Chal Rahi Hai....

  • @sattibains4818
    @sattibains4818 7 місяців тому

    Veero 10 ,20 Gavan ehna gau mata nu lao more, ehna da hindutva di bhi parkh ho jau

  • @InderButter-i2z
    @InderButter-i2z 7 місяців тому

    Bjp 👎👎

  • @sattibains4818
    @sattibains4818 7 місяців тому

    🐂 ehna di gau Mata nu moore lao ji