ਪੁਰਾਣੀਆਂ ਕਾਰਾਂ ਦਾ ਗੁਪਤ ਠਿਕਾਣਾ, ਸੱਸਤੇ ਰੇਟ ਤੇ ਏਥੋਂ ਲੈ ਕੇ ਲੋਕ ਅੱਗੇ ਵੇਚਦੇ ਨੇ ਮਹਿੰਗੇ ਭਾਅ | Khabri Dakia

Поділитися
Вставка
  • Опубліковано 22 січ 2025

КОМЕНТАРІ • 439

  • @jassdhillon8396
    @jassdhillon8396 2 роки тому +39

    ਰੇਟ ਬਹੁਤ ਜ਼ਿਆਦਾ ਹਨ

  • @guggumangatguggu9018
    @guggumangatguggu9018 2 роки тому +77

    ਇਹ ਟਿਕਾਣੇ ਨੂੰ ਗੁਪਤ ਹੀ ਰਹਿਣ ਦੇ ਨਹੀਂ ਇੰਨੀਆਂ ਸਸਤੀਆਂ ਕਾਰਾ ਦੇਖ ਕੇ ਲੋਕਾਂ ਚੋ ਲੜਾਈਆ ਹੋ ਜਾਣ ਗੀਆ😂😂😂😂

  • @chamkaursingh3990
    @chamkaursingh3990 2 роки тому +51

    ਗੁਰਮੁਖ ਸਿੰਘ ਜੀ ਏ ਤਾਂ ਠੱਗ ਬੰਦਾ ਹੈ ਬੁਹਤ ਮਹਿੰਗੀ ਗੱਡੀ ਆ😭😭😭😭😭

    • @VSCHANDPURI
      @VSCHANDPURI 8 місяців тому

      4 lakh ch jipsy bale tere ???

  • @lohiasaab8059
    @lohiasaab8059 2 роки тому +98

    ਬਾਹਲੀਆਂ ਸਸਤੀਆਂ ਗੱਡੀਆਂ ਦਿਹਾੜੀਦਾਰ ਮਜ਼ਦੂਰ ਬੰਦਾ ਵੀ ਲੈ ਕੇ ਦਿਹਾੜੀ ਕਰਨ ਜਾ ਸਕਦਾ ਹੈ।

    • @jassgoraya3846
      @jassgoraya3846 2 роки тому +5

      🤣🤣🤣🤣😂😂😂😂😂👍

    • @randhawa_arts
      @randhawa_arts 2 роки тому +5

      🤣🤣😉🤣🤣Shi keha kuch jyada hi Sasti AA🤣🤣🤣😉😂

    • @jasmelsingh1451
      @jasmelsingh1451 Рік тому +2

      ਚਾਰ ਲੱਖ ਦੀ ਜਿਪਸੀ ਮਜ਼ਦੂਰ ਕਿਵੇਂ ਲੇਲੁ ਏਨੀ ਮਹਗੀ ਲੱਖ ਸਵਾ ਲੱਖ ਦੀ ਵਦੀਆ ਜਿਪਸੀ ਰਾਜਸਥਾਨ ਨਗੰਗਰ ਤੋ ਲਿਜੋ

    • @roopdhillon1857
      @roopdhillon1857 10 місяців тому +1

      😂😂

    • @sattasahoamanad325
      @sattasahoamanad325 10 місяців тому +2

      😊😊😊😅😅😂😂😂

  • @sukhvirsingh7318
    @sukhvirsingh7318 2 роки тому +34

    ਬਹੁਤ ਸਸਤੀਆਂ ਕਾਰਾਂ 2001ਮਾਡਲ ਜਿਪਸੀ 400.000 ਕਬਾੜੀਆਂ ਨੇ ਤੋਲਕੇ ਲੈਣੀਆਂ ਇਹ ਬਾਲਣ।

  • @pritpalsingh2789
    @pritpalsingh2789 2 роки тому +28

    ਬਹੁਤ ਜ਼ਿਆਦਾ ਰੇਟ ਨੇ 😡

  • @ParamjeetSingh-y6j
    @ParamjeetSingh-y6j 3 місяці тому +3

    ਬਹੁਤ ਮਹਿੰਗੀਆ ਨੇ ਬਾਈ ਜੀ।

  • @AjitSingh-vh1px
    @AjitSingh-vh1px 2 роки тому +19

    ਬਾਈ ਸਕੋਡਾ 2010 ਮiਡਲ 1st oner ਫੁੱਲ ਓ ਰੀਜਨਲ 6 ਮਹੀਨੇ ਦਾ ਫੁੱਲ ਬੀਆ ਏਸ ਗੱਡੀ ਜਿੰਨ੍ਹੀ ਸਾਫ ਇੰਜਨ ਗੇਅਰ o k ਮੁਕਤਸਰ ਤੋਂ ਲੈ ਆਏ ਹਾ 175000 ਦੀ ਨਾਂ ਕਰਵਾ ਕੇ ਦਿੱਤੀ ਹੈ 3 ਮਹੀਨੇ ਹੋ ਗਏ ਲਈ ਨੂੰ ਕੋਈ ` ਦਿੱਕਤ ਨਹੀਂ ਬੈਂਕ ਮਨੇਜਰ ਦੀ ਗੱਡੀ ਸੀ

  • @davindersinghvirk4185
    @davindersinghvirk4185 2 роки тому +15

    ਕਰੂਜ ਤੇ ਤਿੰਨ ਲੱਖ ਲਾ ਕੇ ਇਸ ਦੇ ਪਾਰਟਸ ਲੱਭਣ ਲਈ ਇਸ ਡੀਲਰ ਤੋ ਕਬਾੜੀਆ ਦਾ ਨੰਬਰ ਨਾਲ ਲੈ ਕੇ ਆਏਉ

  • @BeyantsinghVadwal
    @BeyantsinghVadwal Місяць тому +2

    ਅਸੀਂ ਸਵਿਫਟ ਇਤਨੇ ਮਾਡਲ ਦੀ ਇਕ ਲੱਖ 80 ਹਜਾਰ ਦੀ ਦਿੱਲੀ ਚ ਲਿਆਂਦੀ ਤੁਹਾਡੇ ਕੋਲ ਕੌਣ ਲਏਗਾ ਪਾਗਲ ਹ ਕੋਈ

  • @KulwinderSingh-ds7lb
    @KulwinderSingh-ds7lb 2 роки тому +16

    ਵੀਰ ਜੀ ਤੁਸੀਂ ਇਸ ਨੂੰ ਸਸਤੇ ਭਾਅ ਦੱਸਦੇ ਹੋ

  • @karmjeetsinghkarma4061
    @karmjeetsinghkarma4061 7 місяців тому +1

    ਵਾਹ y ਕਿਆ ਬਾਤ ਦਿਲ ਹੀ ਜਿੱਤ ਲਿਆ ਹਰ ਇਕ ਦੀ ਰੇਂਜ ਵਿੱਚ ਨੇ gadia ਤਾਂ 😅 ਲਕੋ ਕੇ ਰੱਖ y

  • @carpenterblog2881
    @carpenterblog2881 10 місяців тому +5

    ਬਾਈ ਫਰੀ ਵਾਂਗੂ ਈ ਦੇਈ ਜਾਂਦੇ ਓਗੱਡੀਆ😂

  • @Harbans-v9p
    @Harbans-v9p 17 днів тому +1

    Veer 19 l 21 Fark Nikal Jandey Hundey. Dunian Boht Siani Hai...
    Ais Tarah Apni Market Kharaab Na Kro .
    Aggey To Tusi Rate Shi V Lagounn Lagg Gye Taa V Tuhadey Kol Kisey Ney Nhi Aouna..Koi Opra Banda Aaa Skda Prr.....

  • @drgurdeepsingh5269
    @drgurdeepsingh5269 9 місяців тому +1

    Zਬਾਈ ਐਸੀਆਂ ਜਿਪਸੀਆਂ ਲੱਖ ਡੇਢ ਲੱਖ ਦਿਆਂ ਮਿਲ ਜਾਂਦੀਆਂ ਨੇ ।ਬਾਈ ਲੱਗਦੇ ਚੰਗਾ ਕੁਆਲੀਫਾਈਡ ਠੰਗ ਆ ।

  • @BhalwanG
    @BhalwanG 8 місяців тому +3

    ਇਹ ਸਸਤੀ ਹੈ ਤਾਂ ਮਹਿੰਗੀ ਕਿਨੂੰ ਕਹਿੰਦੇ ਆ ਸਵੇਰ ਸਵੇਰੇ ਸੁਣਦੇ ਸੀ ਭਾਜੀ ਲੋਕ ਬਹੁਤ ਸਿਆਣੇ ਹੋ ਗਏ ਹੁਣ ਇਨਾ ਰੇਟ ਨਾ ਦੱਸੋ

  • @GurpreetSingh-py4md
    @GurpreetSingh-py4md 2 роки тому +4

    ਜਿਪਸੀ ਦਾ ਪੇਸੈ ਬਹੁਤ ਜ਼ਿਆਦਾ ਨੇ ਜੀ

  • @DUPINDERgoria
    @DUPINDERgoria 7 місяців тому +1

    ਲੋਕ ਤੁਹਾਡੇ ਤੋਂ ਬਹੁਤ ਸਿਆਣੇ ਨੇ, ਰੇਟ ਨਾਜਾਇਜ਼ ਨੇ

  • @BhupinderSingh-lr6ir
    @BhupinderSingh-lr6ir 2 роки тому +1

    ਬਹੁਤ ਵਧੀਆ ਜੀ ਰਾਜਸਥਾਨ

  • @jaspalsinghmann9508
    @jaspalsinghmann9508 9 місяців тому +2

    ਬਹੁਤ ਜਿਆਦਾ ਰੇਟ ਨੇ

  • @damandeepkohli4526
    @damandeepkohli4526 2 роки тому +2

    All cars. Bhut badiya te bhut mhngia ne

  • @DarshanSingh-se4ct
    @DarshanSingh-se4ct 2 роки тому +5

    ਬਾਈ ਜੀ ਸਰਕਾਰ 15ਸਾਲ ਪੁਰਾਣੀਆਂ ਗੱਡੀਆਂ ਕਿਸੇ ਟਾਈਮ ਵੀ ਬੰਦ ਕਰ ਰਹੀ ਹੈ ਪੁਰਾਣੀ ਗੱਡੀ ਭੁੱਲ ਕੇ ਵੀ ਨਾ ਖਰੀਦੋ ।

  • @SukhpalBouk
    @SukhpalBouk 5 місяців тому +1

    ਐਨੀਆਂ ਸਸਤੀਆਂ ਗੱਡੀਆਂ ਨਹੀਂ ਵਿਕਦੀਆਂ ਆਹ ਜਿਹੜੀ ਜਿਪਸੀ ਦੱਸ ਲੱਖ ਵਾਲ਼ੀ ਦਾ ਚਾਰ ਲੱਖ ਦੱਸੀਂ ਜਾਂਦਾ ਹੈ ਭਰਾਵਾਂ ਕਿਉਂ ਲੋਕਾਂ ਨੂੰ ਗੁਪਤ ਟਿਕਾਣਾ ਦੱਸ ਰਿਹਾ ਘਰੇ ਚਾਦਰਾਂ ਪਾਂ ਕੇ ਰੱਖ ਲਵੋ

  • @AjitSingh-vh1px
    @AjitSingh-vh1px 2 роки тому +15

    ਬਾਈ ਮੁਕਤਸਰ ਨਾਲੋਂ ਸਾਰੀਆਂ ਗੱਡੀਆਂ ਮਹਿੰਗੀਆ ਨੇ

    • @GaganSingh-ss1fl
      @GaganSingh-ss1fl 2 роки тому

      ਮੁਕਤਸਰ ਵਿੱਚ ਅੱਛਾ ਜੀ ਕਿਸ ਜਗਾਹ ਦਸੋ ਕੀਤੇ ਅਸੀ chnd ਜਾਕੇ ਨਾ ਫਸ ਜਾਈਏ।

    • @jotabatth4912
      @jotabatth4912 2 роки тому

      ਕਿਥੇ ਕੁ ਵੀਰੇ ਮੈ ਲੈਣੀ ਆ,ਮੁਕਤਸਰ ਤੋ ਆ ਮੈ

    • @AjitSingh-vh1px
      @AjitSingh-vh1px 2 роки тому

      ਬਠਿੰਡਾ ਬਾਈਪਾਸ ਕੱਸੀ ਦੇ ਨਾਲ ਗਣਪਤੀ ਕਾਰ ਬਾਜ਼ਾਰ

  • @Mbhatt-videos
    @Mbhatt-videos 7 місяців тому

    ਬਹੁਤ ਜਿਆਦਾ ਰੇਟ ਨੇ ਬਾਈ , ਤੁਸੀ ਫੱਸ ਨਾ ਜਾਇਓ ।

  • @KULWINDERSINGH-ls5dt
    @KULWINDERSINGH-ls5dt 2 роки тому +16

    ਵੀਰੇ ਗੱਡੀਆਂ ਵਾਲਾ ਭਰਾ ਹਿੱਲ ਗਿਆ। ਐਨੀਆ ਮਹਿਗੀਆਂ ਕਾਰਾ

  • @erjaspreet007
    @erjaspreet007 2 роки тому +16

    Do gala kariye 1. Accident di puri grantee a sadi 2. Meter back nahi a Ena do gala te kadi yakeen na karo

    • @gurmeetsingh1381
      @gurmeetsingh1381 2 роки тому

      Only two things to say. One that there is fool proof guarantee for the meter back and that the vehicle is guaranteed non- accidental. For these claims you should never rely on the dealer.🥰🙏

  • @heerakhokhar76
    @heerakhokhar76 9 місяців тому

    ਇਸ ਤੋਂ ਸਸਤੀ ਪੰਜਾਬ ਨੰ ਅੰਮ੍ਰਿਤਸਰ ਤੋਂ ਮਿਲ ਜਾਂਦੀ ਹੈ

  • @ਕਰਨਾਵਲਸਾਬ
    @ਕਰਨਾਵਲਸਾਬ 2 місяці тому +1

    ਘੈਟ ਬਹੁਤ ਘੱਟ ਉਹ ਉਹ ਬਸ 86000 ਹਜਾਰ ਸਿਰਫ ਸਿਰਫ 86 km

  • @gurpreetkaur-oe8li
    @gurpreetkaur-oe8li 2 роки тому +2

    ਬੱਸਾਂ 50000 ਹਜ਼ਾਰ ਦੀ ਦੱਸੀ ਆ ਕਾਰ ਦਾ ਰੇਟ 400000ਲੱਖ ਦੀ

  • @rbrar3859
    @rbrar3859 2 роки тому +1

    ਵੀਡੀੳ ਬਹੁਤ ਵਧੀਆ ਬਣਾਉਂਦੇ ਹੋ

  • @harjiwansingh5123
    @harjiwansingh5123 10 місяців тому +4

    ਬਾਈ ਜੀ ਘੱਟ ਕਿਉ ਮਿਲਦੀਆਂ ਜਿੰਨੀਆਂ ਮਰਜੀ ਲੈ ਲੋ ਪਠਾਨਕੋਟ ਤੋਂ

  • @manpreetsinghgill6511
    @manpreetsinghgill6511 2 роки тому +8

    4 lakh di gypsy gurpreet bai sasti lgdi a tainu

  • @gilltraveling...4133
    @gilltraveling...4133 2 роки тому

    ਵੀਰ ਜੀ ਬਹੁਤ ਜਿਆਦਾ ਰੇਟ ਹੈ

  • @PunjabtoGujarat1195
    @PunjabtoGujarat1195 2 роки тому +2

    2015 beat hr number ਜੇ ਕਿਸੇ ਨੇ ਲੈਣੀ ਆ rate 120000 ਇਸ ਤੋਂ ਬਾਅਦ ਕੋਈ ਘਟ ਨਹੀ ਕਰਨੇ ਰੁਪਏ ਜੀ

  • @majha_punjab
    @majha_punjab 7 місяців тому +2

    ਮਾਮਾ ਚੰਗੀਆਂ ਸਸਤੀਆਂ ਅੱਗ ਲਾਈ ਪਈ rate nu ehnu ਸਸਤੀਆਂ ਕਹਿੰਦੇ ਨੇ 😂😂😂

  • @IndDonateFood
    @IndDonateFood 2 роки тому +5

    ਸਤਿ ਸ੍ਰੀ ਆਕਾਲ ਬਾਈ ਗੁਰਮੁੱਖ ਸੰਗਰੂਰ

  • @sidhusaabh2130
    @sidhusaabh2130 2 роки тому

    ਬਹੁਤ ਜਿਆਦਾ ਰੇਟ ਆ

  • @jasveerbhullar4638
    @jasveerbhullar4638 28 днів тому

    ਬਾਈ ਜੀ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਦਿੱਲੀ ਦੇ ਬਜ਼ਾਰਾਂ ਵਿੱਚੋਂ 60 70 ਹਜ਼ਾਰ ਰੁਪਏ ਮਿਲ ਜਾਂਦੀ ਹੈ

  • @naibsinghjattana
    @naibsinghjattana 2 роки тому +4

    ਪੱਤਰਕਾਰ ਵੀਰ ਵਾਲੇ ਪੰਪ ਮਾਰਦਾ
    ਵੈਸੇ ਰੇਟ ਬਹੁਤ ਬਹੁਤ ਵਾਲੇ ਨੇ

  • @baljindermallhi1053
    @baljindermallhi1053 2 роки тому

    ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਹੈ

  • @charanjeetsharma2223
    @charanjeetsharma2223 7 місяців тому

    Bhut ਹੀ ਸਸਤੀਆਂ ne

  • @GurwinderSingh-ys5ic
    @GurwinderSingh-ys5ic 2 роки тому +8

    swift 2013 model 2,50,000 di mil jadi hai bai ji

  • @sanjaykhan5287
    @sanjaykhan5287 2 роки тому

    Bahut nice aa veere jroor milange rabb ne chahia taan

  • @jasbirpalsingh8910
    @jasbirpalsingh8910 2 роки тому

    Bahut vadhia g

  • @baldevverma4994
    @baldevverma4994 2 роки тому +39

    ਬਹੁਤ ਮੇਗੀਆਂ ਗੱਡੀਆ ਨੇ ਜੀ ਸਾਰੀਆਂ

  • @JaswinderSingh-nf6bp
    @JaswinderSingh-nf6bp Рік тому +13

    ਜਿਪਸੀ 4 ਲੱਖ ਦੀ ਪਤਾ ਨਹੀ ਕਿਹੜੀ ਦੁਨੀਆ ਤੇ ਤੁਰੇ ਫ਼ਿਰਦੇ ਨੇ

  • @AjabSingh-so4ne
    @AjabSingh-so4ne Місяць тому

    ਔਡੀ ਕਾਰ 10 ਮਾਡਲ ਦਿੱਲੀ ਨੰਬਰ 350000 ਨਵੀਂ 70 80 ਲੱਖ ਵਾਲੀ

  • @kirandeepkourberi1476
    @kirandeepkourberi1476 6 місяців тому

    ਬਾਈ ਅੱਜ ਕੱਲ ਕਰੇਟਾ ਜਾਂ ਬਰੇਜਾ ਜਾਂ ਇਹੋ ਜਿਹੀਆਂ ਗੱਡੀਆਂ ਚਲਦੀਆਂ ਉਹ ਹੈ ਨੀ ਇਹਨਾਂ ਕੋਲੇ

  • @SukhdevSingh-nf6eg
    @SukhdevSingh-nf6eg 2 роки тому +7

    ਬਹੁਤ ਵਧੀਆ

  • @Bhindersidhufarm
    @Bhindersidhufarm 2 місяці тому

    ਵੱਧ ਆ

  • @Sasukegaminh_372
    @Sasukegaminh_372 11 місяців тому

    ਬਾਈ ਜੀ ਇਸ ਤੋ ਸਸਤੀਆ ਹੋਰ ਨਹੀ ਮਿਲ ਸਕਦੀਆ ਹੂੰਣ ਕਿਸੇ ਨੂੰ ਦੰਸਿਆ ਨਾ ਕਿਸੇ ਨੂੰ ਮੈ ਸਾਰੀਆ ਲੈਕੇ ਜਾਵਾਂਗਾ

  • @bogasingh9611
    @bogasingh9611 10 місяців тому

    ਰੇਟ ਵੱਧਦਾ ਬਾਈ ਗੱਡੀਆਂ ਦੀ
    ਇਹਨੇ ਤਾਂ ਮਾਡਲਾਂ ਦੇ ਰੇਟ ਹੀ ਹੈ ਨੀ ਬਾਈ

  • @mickykhera2662
    @mickykhera2662 2 роки тому +4

    Jado 4/50000 gypsy da rate dassya ohdho hi mein video band kar ditti 😅

  • @Balwantkaur-pg9iv
    @Balwantkaur-pg9iv 10 місяців тому

    .ਠੀਕ.ਠੀਕ.ਹੈ.ਰੇਟ. .ਞੀਰ.ਜੀ

  • @Paramjit_Singh8717
    @Paramjit_Singh8717 2 місяці тому

    ਸਾਰੀਆਂ ਗੱਡੀਆਂ ਦੇ ਰੇਟ ਜਿਆਦਾ ਹਨ l

  • @harvirdhaliwal2511
    @harvirdhaliwal2511 2 роки тому

    Very gud zindabad

  • @ManvinderSingh-tj7eh
    @ManvinderSingh-tj7eh Місяць тому +1

    Paji ਇਹ ਗੱਡੀ ਹਰਿਆਣੇ ਦੀ ਆ ਉਥੋ ਇਹ ਗੱਡੀ 2 ਲੱਖ ਦੀ ਮਿਲ ਜਾਣੀ ਆ

  • @Sukhdeep_singh.vancharia
    @Sukhdeep_singh.vancharia 6 місяців тому

    ਰੇਟ ਬਹੁਤ ਜਾਇਜ ਆ ਘੱਟ ਨਾਂ ਕਰੀ 😃😃😃😃

  • @onpunjabmedia7618
    @onpunjabmedia7618 2 роки тому +2

    ਪਾਤੜਾਂ ਸਸਤੀਆਂ ji

  • @ManvinderSingh-tj7eh
    @ManvinderSingh-tj7eh Місяць тому

    Paji ਹਰਿਆਣਾ ਦੀਆ ਗੱਡੀਆ ਪੰਜਾਬ ਨਾਲੋ ਸੱਸਤੀਆ ਆ

  • @garryarry8994
    @garryarry8994 2 роки тому +1

    Shoti car buy kar lao dosto... par New car showroom vicho buy karo..... 2nd hand da maal kabaad vich hee jana dosto.......

  • @harpalsandhu7279
    @harpalsandhu7279 2 роки тому +2

    ਇਸ ਭਾਅ ਸੌਦੇ ਨੀਂ ਵਿਕਦੇ ਭਾਊ

  • @PalwinderSharma-b6h
    @PalwinderSharma-b6h Місяць тому +1

    By ji Nova crista nahi dikhai thar b.

  • @dr.gurjit5593
    @dr.gurjit5593 2 роки тому

    all gud and reasonable prices

  • @khushpalsingh3075
    @khushpalsingh3075 Рік тому

    Good.

  • @pahwa3127
    @pahwa3127 Місяць тому +1

    2001 gypsy 400000 di thagu bnda

  • @agayapalkang4454
    @agayapalkang4454 2 роки тому +5

    Gypsy 2001 model 4 Lakh😂😂

    • @jagdeepwadhwa2421
      @jagdeepwadhwa2421 Рік тому

      4ਲੱਖ ਦੀ ਜਿਪਸੀ ਇਹ ਤਾ ਬਾਈ ਲੋਕ ਸੇਵਾ ਈ ਕਰ ਰਿਹਾ ਸਾਧ ਬੰਦਾ ਵਿਚਾਰਾ ਮਾਇਆ ਨਾਲ ਤਾਂ ਮੋਹ ਹੀ ਨਹੀ ਬੰਦੇ ਨੂੰ!
      😂😂😂

  • @GurjitSingh-j5g
    @GurjitSingh-j5g 10 місяців тому

    Jai peera di ji

  • @ranjodhsingh7174
    @ranjodhsingh7174 2 роки тому +1

    ਬਾਈ ਸਾਲ ਪੁਰਾਣੀ ਗੱਡੀ ਹੈ ਵੀਰ ,ਕਿੰਨਾ ਕੁ ਘੱਟ ਕਰਲਉ ?

  • @Chintzytraveller
    @Chintzytraveller 2 роки тому

    Bhtt mehngaaa hisaab kitaab

  • @mohansohal935
    @mohansohal935 2 роки тому

    Mehngia Bai ji

  • @trustmeyaar3316
    @trustmeyaar3316 2 роки тому +1

    Kine keeh dita parava ki rate bhut vdiyane ...asl cha bai tun video tn shot kar reha tenu hle app gadiya bare Jankari nhi lgdi chngi tra

  • @VLOGTIME100
    @VLOGTIME100 2 роки тому

    50 ਹਜਾਰ ਵਾਲੀ t ਦਿਖਾਈ ਨਹੀਂ 😂🤣🤣😭

  • @sidhumoosewalaiambigfan8057
    @sidhumoosewalaiambigfan8057 7 місяців тому

    ਬਾਈ ਜੀ ਤੁਹਾਨੂੰ ਪੱਤਰਕਾਰ ਕਿੰਨੇ ਬਣਾ ਤਾ ਇਨੀਆਂ ਸਸਤੀਆਂ ਗੱਡੀਆਂ😂

  • @sonasingh8434
    @sonasingh8434 2 роки тому

    Very nice bro

  • @ramankamboj3142
    @ramankamboj3142 4 місяці тому

    Rat ok veer je love you

  • @pb31wale4
    @pb31wale4 2 роки тому

    ਜਮਾ ਲੁੱਟ ਮਚਾ ਰੱਖੀ ਆ

  • @HarvinderSingh-jn5uh
    @HarvinderSingh-jn5uh 2 роки тому +5

    Cruze, 11model 1,50 de patra te delhi to mil jandi rate bahut hi jeada ha

  • @ParamjeetSingh-y6j
    @ParamjeetSingh-y6j 3 місяці тому

    17:40 ਬਿਲਕੁਲ ਫੁਦੂ ਗੱਡੀ ਆ ਇਹ ਫੋਰਡ ਫਿਗੋ ਮੈਂ 13 ਮਾਡਲ 1.40 ਦੀ sale ਕੀਤੀ ਬਿਲਕੁਲ scrachless ਕਰ ਸੀ 😂😂

  • @nonakaka435
    @nonakaka435 2 роки тому

    Vedio dekhan to pehla mai loka de comments te vasvas rakhda🤟

  • @anmolbrar3391
    @anmolbrar3391 2 роки тому

    ਪੰਜਾਹ ਹਜ਼ਾਰ ਰੁਪਏ ਦੀ ਤਾਂ ਕੋਈ ਵੀ ਗੱਡੀ ਨਹੀ ਹੈ।

  • @sukhjindersidhu1078
    @sukhjindersidhu1078 7 місяців тому

    ਗ੍ਰਾਂਟੀ ਤਾ ਮੋਦੀ ਵੀ ਦੇਈ ਜਾਦਾ 🙃🙃🤣🤣

  • @nvgill580
    @nvgill580 2 роки тому +1

    Bai model de hisaab naal bahut costly ne gadian tohadian adhian ta Delhi ch chalnian v nahi time hi khatam ho chuka 10 saal de hisaab naal te punjab ch v jaldi khtam hon wala

  • @flopvloger8834
    @flopvloger8834 2 роки тому +2

    Bohut mehngiya

  • @dhimansaab8619
    @dhimansaab8619 2 роки тому +8

    Rate buhat jyada a

  • @baljindersingh8978
    @baljindersingh8978 2 роки тому +2

    Bai ji Gypsy da rate thoda hor vadhao 1 zero hor lagao rate pishe please,

  • @balsingh5965
    @balsingh5965 2 роки тому +3

    86000 km challi nawi 😛😛

  • @SmilingBrownBear-su6e
    @SmilingBrownBear-su6e 7 місяців тому

    😂❤ਵਾਹ 😂ਓ 😂❤ ਗੁਰਮੁਖ 😂

  • @jassidhillondhillon150
    @jassidhillondhillon150 2 роки тому

    Nice 👍 Ratekina 💐👏

  • @GurwinderSingh-ys5ic
    @GurwinderSingh-ys5ic 2 роки тому +4

    ਬਾਈ ਜੀ 400000 ਦੀ 11ਮਾਡਲ ਜਿਪਸੀ ਮਿਲ ਜਾਦੀ ਆ ਲੈਣੀ ਹੋਵੇ ਤਾਂ ਦੱਸਣਾ

  • @BaljitSingh-lw5yj
    @BaljitSingh-lw5yj 2 роки тому

    Bai .n o c.

  • @SunnyKumar-vw3dp
    @SunnyKumar-vw3dp 10 місяців тому +1

    Brother har gadi da 50000 price jayada dasda wa

  • @mr.gaurav6172
    @mr.gaurav6172 2 роки тому +1

    Jisne 4.50 kharch karne usne hor luxury car laye laini hai price bahot jyada dasde

  • @sonysinghsony9698
    @sonysinghsony9698 3 місяці тому

    Aha kya batt aa rate de taa 😂😂😂😂😂😂😂haassn lg rha sare

  • @GurpreetSinghkhalsa-d3d
    @GurpreetSinghkhalsa-d3d 15 днів тому

    ਇਹ ਬਹੁਤ ਮਹਿੰਗੀਆਂ ਹੀ ਨਹੀਂ ਡਬਲ ਰੇਟ ਤੇ ਦੇ ਰਿਹਾ

  • @jsgaming476
    @jsgaming476 2 роки тому

    Brother safari Strom chidi jaz rate te

  • @neerajbrarbrar8186
    @neerajbrarbrar8186 2 роки тому

    ਯੱੱਯ

  • @jacklitt5099
    @jacklitt5099 5 місяців тому

    ਕਾਰ ਬਜਾਰ ਕੇ ਚੋਰ ਬਜਾਰ
    ਮੀਟਰ ਸਹੀ ????

  • @Punjabizone-n5u
    @Punjabizone-n5u 2 роки тому

    ਰੇਟ ਇੰਗਲੈਂਡ ਵਾਲਾ ਦੱਸੀ ਜਾਂਦਾ 🤣🤣