Aadat Na Jaave (Rare) - Kuldip Manak - Radio Tari
Вставка
- Опубліковано 5 тра 2015
- Edited at Radio Tari
/ radiotari
.
Song: Kade Bande Di, Manka, Adat Na Jave
Singer: Kuldeep Manak
Lyricist: Gurmukh Singh Gill, from vill. Jabo Majra
.
Stay tuned. Keep sharing.
ਮੇਰੀ ਉਮਰ 59 ਸਾਲ ਦੀ ਹੋ ਗਈ ਐ ਪਰ ਅੱਜ ਤੱਕ ਮਾਣਕ ਸਾਬ ਦੀ ਅਵਾਜ਼ ਵਰਗੀ ਆਵਾਜ਼ ਨੀ ਮੇਰੇ ਕੰਨੀ ਪਈ ਮਾਣਕ ਮਾਣਕ ਹੀ ਸੀ?
ਮੁਸਲਮਾਨ ਜਮਾਂਦਰੂ ਕਲਾਕਾਰ ਹੁੰਦਾ ਜੀ
@@kashmirsingh8572 ਨਹੀਂ ਜੀ ਮੇਹਨਤ ਤੋਂ ਵੱਡਾ ਕੁੱਝ ਨਹੀਂ
ਪੰਜਾਬੀ ਭਾਸ਼ਾ ਵਿਚ ਕਮੈਟ ਲਿਖਣ ਵਾਲੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ।
ਵੀਰੋ ਪੰਜਾਬੀ ਬੋਲੀ ਦਾ ਸਤਿਕਾਰ ਅਤੇ ਪਿਆਰ ਕਰੋ। ਕਿਉਂ ਕਿ ਇਹ ਸਾਡੀ ਮਾਂ ਹੈ
ਮਾਂ ਬੋਲੀ ਪੰਜਾਬੀ ਨੂੰ ਪਿਆਰ ਕਰਨ ਵਾਲੇ ਜਿੰਦਾਬਾਦ
ਅੱਜ ਵੀ ਵਾਰ ਵਾਰ ਕੌਣ ਸੁਣ ਰਿਹਾ ਮਾਣਕ ਸਾਬ ਨੂੰ
5 august 2021
Me veer
ਦਿਨ 40-50 ਵਾਰੀ ਯਾਦ ਕਰੀਦਾ ਮਾਣਕ ਸਾਹਿਬ ਨੂੰ ਵੀਰ ਜੀ ਅਤੇ ਡੇਲੀ ਸੁਣੀਂਦਾ ਗਾਇਕੀ ਦੇ ਬਾਬਾ ਬੋਹੜ ਨੂੰ ❤️❤️
@@Lakhmireana1980 ਬਾਕੀ ਹੀ ਬਾਬਾ ਬੋਹੜ ਆ ਮਾਣਕ ਸਾਹਿਬ
Daily from 1998 when I was a kid
ਮਾਣਕ ਸਾਹਿਬ ਦੀ ਬੜੀ ਯਾਦ ਸਤਾਵੇ। ਗਿੱਲ ਜੱਬੋਮਾਜਰੇ ਵਾਲਾ ਗੀਤ ਵਧੀਆ ਬਣਾਵੇ ਚੈਨਲ ਵਾਲਿਆਂ ਨੂੰ ਸਤਿ ਸ੍ਰੀ ਆਕਾਲ ਜੀ
ਪੰਜਾਬ ਦਾ ਜਾਬਾਜ ਕਲਾਕਾਰ
ਸ੍ਰੀ ਕੁਲਦੀਪ ਮਾਣਕ ਜੀ
ਜਿਹਨਾਂ ਨੂੰ ਬੱਚੇ ਤੋਂ ਲੈਕੇ ਬਜੁਰਗਾਂ ਤੱਕ ਸਭ ਗਾਉਂਦੇ ਅਤੇ ਸੁਣਦੇ ਨੇ।
ਬਾਪੂ ਉਏ ਬਹੁਤ ਯਾਦ ਆਉਂਦੀ ਤੇਰੀ
22 She Gal ji
Lla Lla l like a great ap exam in llap pp pq p is the the way it wwa
@@avtarsingh879 wawwpppplpapppppee
@@avtarsingh879 q and the rest àq¹1
A
ਮਾਣਕ ਵਰਗਾ ਕਲਾਕਾਰ ਸ਼ਾਇਦ ਹੀ ਆਵੇ ਅਗਲੇ ਸੌ ਸਾਲਾਂ ਚ
ਸੰਗੀਤ ਜਗਤ ਦੇ ਸਿਰਮੌਰ ਸਿੰਗਰ ਸੀ੍ ਕੁਲਦੀਪ ਮਾਣਕ ਸਾਹਬ ਦੇ ਅਖਾੜੇ ਉਸ ਦੌਰ ਅੰਦਰ ਲਗਦੇ ਰਹੇ ਜਦੋਂ ਪੰਜਾਬ ਅੰਦਰ ਅੱਤਵਾਦ ਦਾ ਪੂਰਾ ਬੋਲ ਬਾਲਾ ਸੀ। ਇਸ ਦੀ ਵਜਾ ਇਹ ਸੀ ਕਿ ਓਹਨਾਂ ਨੇ ਜੋ ਵੀ ਗਾਇਆ ਸਾਫ ਸੁਥਰਾ ਗਾਇਆ। ਲੱਚਰਤਾ ਤੋਂ ਹਮੇਸ਼ਾ ਪਰਹੇਜ ਕੀਤਾ।
ਮਾਣਕ - ਨਾਮ ਸੁਣਕੇ ਈ ਸਵਾਦ ਜਿਆ ਆ ਜਾਂਦਾ ।
ਕਲੀ ਕਲੀ ਗੱਲ ਲੱਖ ਰੁਪਏ ਦੀ 🎶🎶👍
Lakh ni korar di 😊😊😊
ਬੇਬਾਕ ਅਤੇ ਬੁਲੰਦ ਆਵਾਜ਼ ❤️❤️
Kuldeep Manak Dil vich vasda punjabia de ,"REAL LEGEND"
T
@@BalvinderSingh-ie4nc शशश
@@BalvinderSingh-ie4nc
Kade baday di Manka adat na jawe .. hai oo mera Punjab
Shukria ji. Kehra pind ey Buttar sahib thoda?
@@radiotari Sulakhan Abaad - Gujranwala
November 2020 🔥🔥🔥
In no is it
ਕਦੇ ਬੰਦੇ ਦੀ ਮਨਕਾ ਆਦਤ ਨਾ ਜਾਵੇ 💯💯💯💯💯
2021 ch kehra sun reha
👌👌👌❤
👌🏻👌🏻
Mai sun reha...bahut sohne te surili awaz..rip manak saab
@@gagan9661 11+@
Bai g hun toh 100 saal vaad v chlde rehne a eh song
ਕਲੀਆਂ ਦਾ ਬਾਦਸ਼ਾਹ ਐਵੇਂ ਨੀ ਕਹਿੰਦੇ
Ajj aa 14 April 2021 te ehho jehe geet 1000 saal baad vi sune jaange. Respect
Siraaaa ustaad ji 👌👌👌
Ajj me Manak nu sunda greet ho miss you Manak sahab g
Ch
Kede kede top fan ne manak saab de ❤️❤️❤️❤️❤️❤️❤️
ਵਾਹ ਜੀ ਵਾਹ ਮਾਣਕ ਜੀ
ਬਾਦਸ਼ਾਹ ਗਾਉਣ ਦਾ ਸੱਚਾ ਸੁੱਚਾ ਸਾਫ ਗਾਉਣ ਵਾਲਿਆਂ ਨੂੰ ਦੁਨੀਆਂ ਸਦਾ ਚੇਤੇ ਕਰਦੀ ਰਹੇ ਗਿ ਕਲੀਆਂ ਦੇ ਬਾਦਸ਼ਾਹ ਮਾਣਕ ਦੀ
Manak saab miss u
P
L
0lp00
2020ch kon sun riha
me
Me
Me
Aae haae swaad a agea sun k real music gang eh
Manak Badshah 👌🙏🏽
Manak sahab legend
ਸਹੀ ਗੱਲ ਹੈ ਮਾਣਕ ਜੀ ਦੀ ਬਹੁਤ ਵਧੀਆ ਗੀਤ
Quarantine 2020 ♥️🌸
2021 😁
@@shadow_1512 yes yes 💯 bach gye 2020 toh 😂
we in 2021
@@lakshaypunia911 same
ਦਸਵੀਂ ਜਮਾਤ ਚ ਚਸਕਾ ਪੈ ਗਿਆ ਸੀ ਮਾਣਕ ਦਾ ਹੁਣ 30 ਸਾਲ ਹੋ ਗਏ ਕੋਈ ਮੰਨ ਨੂੰ ਭਾਇਆ ਹੀ ਨੀਂ
kon kon sunda aj v mank nu 26-4-2019
Manpreet Malkana me sunda ga veer ajj v eh song
good v. a veer ryel rag a. aj kal sab dublygat raga nal gonda a
Haige aa veere
Me g
25-4-2020
I love this song ❤️❤️❤️❤️❤️❤️❤️❤️❤️🙏🙏🙏🙏kaun kaun sun Raha hai yeh song 2019. 20 me
Great
Kade bande di manka adaat na jave 💯
Ba kamaal
Ustaad ji 🙏
Kya baat aw Legend
ਬਹੁਤ ਪਿਆਰੀ ਗਾਇਕੀ ਐ 🌹🌹🌹🌹🌹ਕਲੀਆਂ ਦੇ ਬਾਦਸਾ਼ਹ ਦੀ🙏❤️🙏❤️🙏❤️ ਜਿੰਦਗੀ ਸਹੀ ਸੇਧ ਦੇਣ ਵਾਲੀ🥀👍👍🌹🌹🌹
One of the legend singer in the world
Besakh mera janam 1995da wa
Gaane m aj v purane sunda aw sale kis musse kusse da fan ni
Manak
Chamkila
Ramla
Labh singh janjua
Yamla
Ramla
Sagar
Surinder kaur
Baaj singh baaj
Amrik toofan
Ankhila
Sadiq
Ranjit kaur
Dev tharika to utte writter ni and etc.
ਮਹਾਨ ਕਲਾਕਾਰ 🎉❤
Sira song ustaad legend Kuldeep manak 2020
Sir miss you
Rehndi dunia tk sunn ge lok
VIRSEY DEY KHZAANEY DA MANAK ( KULDEEP MANAK)🎉🎉🎉
ਮਾਣਕ ਰਬੀ ਰੁ ਸੀ ਸਦਾ ਬਹਾਰ ਗੀਤ
Manak sab dia sachiyan te kharian galan. Bahut ho jeyada vakhra te sohna song.
Manak sab ne ene saal pehla sach duniya nu sunata c but ajj Loki hun de singer to sach sunna chahunde 🤨🤨ah sunlo hun jehde kehnde ne ajj de singera ne gand paya... 10000000%sach a manak sab da ganna ❤❤
All time favourite ❤️ song
Sada ustad manak sabbbb...
November 2021. Forever hit
ਕਲੀਆਂ ਦਾ ਬਾਦਸ਼ਾਹ✌️👌✌️👌💓💓
sachian gallan ustad kuldeep manak g diyaan
Mera bapu bhut vadda fan a manak sab da koi gana hona ni jo ohne na suneya hove
Best of luck
100%♡♥salmaan
Sach koi froud ni
Amar rahooga manak
Wah udtad ji
Aa hundde se singers 🤘🤘🤘💓💓💓💓💓
Kdee bande di manka adaat na javee
Bhaut nice
my favorite song kuldip manak je. music super duper
Evergreen manak saab ji🙏🏻🙏🏻🙏🏻
12 April 2020. Corona virus time
Wah manak old is gold
Sada Bahar geet ne
Manak saab great
Purana ta 22 g purana ee hunda aaa
Miss you ustaad ji 😞
Wah kamaal
Very nice song kuldeep manak is very great singer i want to be a singer like kuldeep manak in future
2021 Ch kon sunda pya🔥
Right g nice song great singer kuldeep manak 👌👌👌
ਸਚੀ ਗਲ ਹੈ ਬਾਈ
Eh oh singer c jehre geet gaa ke o satsung kr jande c
Nice manak sab
Manak ta manak c ਸਦਾਬਾਰ
March 2021
Manak je chamkila je paras je bindrakhia je yamla jatt je didar Sandhu je Karter ramla je jagmohan Kaur je narinder bibi je my favorites singers all music directors charnjit ahuja je Atul Sharma je surinder bachan je varinder bachan je Aman hayer je sukhjinder shinda je nawab singh je all best music directors actors dhaminder je Amitabh bachan je mithun je govinda je Ranbir singh je Ranbir Kapoor je raj babar je rishi Kapoor je vinod Khanna je Akshay Khanna je Akshay Kumar je sunil shetty je paresh rawal je Johnny lever je mehar metal je Mehmood je
Miss manak ji
Y dil kus ho jada mank sab nu sunke. 8. 11. 21
September 2021
ਬਹੁਤ ਵਧੀਆ ਗੀਤ 03.1.2022
🙏🙏🙏🙏🙏🌲🌲🌲🌲🌲💛💜♥️💚🧡💐💐💐💐💐💐💐
Bapu mery jaan hai
22 ji dil karda sune jaye a song 👌👌👌dali sunde a y
Sahi gall a adat na jave
Kya music c yr oh jmaanea ch
Anad a gya ਤਾਰੀ gg
Old is always gold
V v vgoodsi nger manak
Nice song 💝💝💝💓
2020 bhut vdia manak saab
ਮੈਂ ਵੀ ਹਰ ਹੋਰ ਗੱਡੀ ਚੌ ਜ਼ਰੂਰ ਸੁਣਦਾਂ
Manakaa aj v jattan de putt mustang wich tere he ganeh sun de....ustaad
ਸੱਚ ਕਿਹਾ ਜੀ।
Miss you manak saab
Nanak ji best singer
She Gal ji 👌👌👌
evergreen Manak saab
ਮਿਸ ਯੂ ਮਾਣਕ ਸਾਬ ❤️🌹🙏🏼
bhot badia 👍👍👍👍👍👍👍👌👌
28/5/2020 ajj v sunde haan
manak best singer
10 December 2020 wich kon sun reha like
Nice song👌👌👌👌👌👌
5 August 2021 👍❤️