ਜਿੱਥੇ ਸਿਆਲਾਂ ‘ਚ ਜੰਮੀ ਝੀਲ ਤੇ ਭੱਜਦੇ ਨੇ ਲੋਕ। ਸਵਰਗ ਟੈਪ ਮਹੌਲ। Ghudda । Day-12 । Must watch this

Поділитися
Вставка
  • Опубліковано 15 жов 2024
  • #ghuddasingh #punjabivlogs #punjabitravel #adventure #mountains #punjabivideo #pangonglake #rezangla #hanle
    Instagram- amritpalsinghghudda
    Pangong lake campsite-
    Gyalson- 80822 83168

КОМЕНТАРІ • 323

  • @gurparwindersingh6511
    @gurparwindersingh6511 2 місяці тому +4

    ਝੀਲ ਦਾ ਨਜਾਰਾ ਦੇਖ ਕੇ ਅਤੇ ਤੁਹਾਡੇ ਦੱਸਣ ਦਾ ਤਰੀਕਾ ਸੁਣ ਕੇ ਬਹੁਤ ਆਨੰਦ ਆਇਆ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖੇ ਅਤੇ ਹੋਰ ਕੁਦਰਤੀ ਸੋਮਿਆਂ ਦੀ ਸੈਰ ਕਰਵਾਉਂਦੇ ਰਹੋ ਧੰਨਵਾਦ

  • @mahindersingh7136
    @mahindersingh7136 2 місяці тому +3

    ਘੁਦਾ ਸਿੰਘ ਅਤੇ ਟੀਮ ਨੂੰ ਪਰਮਾਤਮਾ ਬਲ ਬਖ਼ਸ਼ੇ, ਨਵੀਆਂ ਪੈੜਾਂ ਪਾਉਂਦੇ ਰਹਿਣ

  • @kanwarjeetsingh3495
    @kanwarjeetsingh3495 2 місяці тому +5

    ਕੁਦਰਤ ਦੇ ਬਣਾਏ ਨਜ਼ਾਰੇ ਦਿਖਾਉਣ ਲਈ ਬਹੁਤ ਬਹੁਤ ਧੰਨਵਾਦ । ਅਕਾਲ ਪੁਰਖ ਮੇਹਰ ਬਣਾਈ ਰੱਖਣ ।

  • @balwindersingh-zh6oi
    @balwindersingh-zh6oi 2 місяці тому +12

    ਆਕਾਲਿ ਪੁਰਖ਼ ਮਹਾਰਾਜ ਤੋਂ ਵੱਡਾ ਕੋਈ ਚਿੱਤਰਕਾਰ ਨਹੀਂ , ਮਹਾਰਾਜ ਨੇ ਇਸ ਤਰ੍ਹਾਂ ਦੀਆਂ ਤਸਵੀਰਾਂ ਬਣਾਈਆਂ ਹਨ ਜਿਨ੍ਹਾਂ ਬਾਰੇ ਇਨਸਾਨ ਸੋਚ ਵੀ ਨਹੀਂ ਸਕਦਾ । ਸਲਾਮ ਹੈ ਡਾਢੇ ਦੀ ਕੁਦਰਤ ਅਤੇ ਕਲਾਕਾਰੀ ਨੂੰ । ਛੋਟੇ ਵੀਰ ਘੁੱਦੇ ਸਤਿ ਸ੍ਰੀ ਅਕਾਲਿ , ਛੋਟੇ ਵੀਰ ਦਾ ਧੰਨਵਾਦ ।

  • @sawansingh2627
    @sawansingh2627 2 місяці тому +7

    ਅੱਜ ਤਾ ਸਾਰਾ ਬਲੋਗ ਹੀ ਸਿਰਾ ਗਲਬਾਤ ਸੀ ਧੰਨ ਤੇਰੀ ਕੁਦਰਤ 🙏🙏🙏❤❤❤❤❤❤❤❤❤❤

  • @amritpalsinghsodhi7893
    @amritpalsinghsodhi7893 2 місяці тому

    ਕੋਈ ਅਲਫਾਜ਼ ਨਹੀਂ ਇਸ ਕਾਦਰ ਦੀ ਕੁਦਰਤ ਵਿਖਾਉਣ ਦਾ ਧੰਨਵਾਦ ਜੀਓ❤❤❤❤❤❤❤❤❤

  • @bharatsidhu1879
    @bharatsidhu1879 2 місяці тому +3

    ਤੁਹਾਨੂੰ ਸਾਰੇ ਵੀਰਾਂ , ਭਰਾਵਾਂ ਨੂੰ ਇਕੱਠੇ ਦੇਖਕੇ ਬਹੁਤ ਸੋਹਣਾ ਲੱਗਿਆ ਪਰਮਾਤਮਾ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ।

  • @simranjeetsinghaap947
    @simranjeetsinghaap947 2 місяці тому +1

    ਸੱਚੀਂ ਇਹ ਝੀਲ ਇਹ ਕੁਦਰਤ ਦਾ ਹਿੱਸਾ ਐਨਾ ਸੋਹਣਾ ਲੱਗਾ, ਮੈਂ ਇਹ ਵੀਡੀਓ ਤਿੰਨ ਵਾਰ ਦੇਖ ਚੁੱਕਾਂ ਦੋ ਵਾਰ ਮੋਬਾਇਲ ਫੋਨ ਤੇ, ਹੁਣ ਤੀਸਰੀ ਵਾਰ ਵੱਡੀ ਸਕਰੀਨ ਤੇ, ਸੱਚੀਂ ਘੁੱਦੇ ਇਹ ਝੀਲ ਅੱਗੇ ਨਵੀ ਵਧਣ ਦਿੰਦੀ।
    Love you ਵੀਰ

  • @onkarsinghrandhawa7715
    @onkarsinghrandhawa7715 2 місяці тому +17

    ਅਮਰਜੀਤ ਬਾਈ ਨੇ ਦਿੱਲ ਗੁਰਦਾ ਫੇਫੜੇ ਸਬ ਜਿੱਤ ਲਏ

  • @JasbirSingh-y8p
    @JasbirSingh-y8p 2 місяці тому +8

    ਸਤਿ ਸ੍ਰੀ ਅਕਾਲ ਘੁੱਦੇ ਵੀਰ 🙏ਵਾਹਿਗੁਰੂ ਜੀ ਮੇਹਰ ਕਰੇ ਸਾਰੇ ਵੀਰਾਂ ਉੱਤੇ ਕੁਦਰਤ ਦੇ ਨਜ਼ਾਰਿਆਂ ਦਾ ਕੋਈ ਜਵਾਬ ਨਹੀਂ ਸਾਰੇ ਵੀਰਾਂ ਨੂੰ❤ਪਿਆਰ ਭਰੀ ਸਤਿ ਸ੍ਰੀ ਅਕਾਲ🙏 ਚੜੵਦੀ ਕਲਾ ਚ ਰਹੋ 😀

  • @jatinderbhinder4360
    @jatinderbhinder4360 2 місяці тому +3

    Veer video bahut lambi karti hun 20 ja 25 mint di bahut vadia hundi si pehla

  • @harjeetkaur3619
    @harjeetkaur3619 2 місяці тому +1

    Bohat e jiada sohne phaar jeelan dekh k mn ikdm bhr aunda
    Waheguru ji.tere.bne hoe eh thawn kinian sohnian ne
    Te malka tu kiho jiha howenga
    Ghudde beta boht boht thanx tuadà jiaunde rho

  • @manjinderdhaliwal6557
    @manjinderdhaliwal6557 2 місяці тому

    ਅੰਮ੍ਰਿਤ ਵੀਰ ਵਾਹਿਗੁਰੂ ਤੈਨੂੰ ਹਮੇਸ਼ਾ ਖੁਸ਼ ਰੱਖੇ ਚੜ੍ਹਦੀ ਕਲਾ ਵਿੱਚ ਰਹੇ👍👍👍👍

  • @sarabjitbadhesha
    @sarabjitbadhesha 2 місяці тому

    ਸਤਿ ਸੀ੍ ਅਕਾਲ ਬਾਈ ਅੰਮ੍ਰਿਤ। ਇਹ ਸੁੰਦਰ ਝੀਲ ਅਤੇ ਵਧੀਆ ਇਲਾਕਾ ਦੂਜੀ ਵਾਰ ਦਿਖਾਉਣ ਲਈ ਤਹਿ ਦਿਲੋਂ ਧੰਨਵਾਦ ਜੀ।❤❤❤❤❤

  • @evergreenlucky
    @evergreenlucky 2 місяці тому +5

    ਬਲਿਹਾਰੀ ਕੁਦਰਤਿ ਵਸਿਆ ।
    ਤੇਰਾ ਅੰਤੁ ਨ ਜਾਈ ਲਖਿਆ ।

  • @Rachhpalsingh90
    @Rachhpalsingh90 2 місяці тому

    ਅੰਮ੍ਰਿਤਪਾਲ ਕਾਲਾ ਬਿੱਲੂ ਵੀਰਾ ਨੂੰ ਸਤਿ ਸ੍ਰੀ ਆਕਾਲ ਘੁੱਦੇ ਵੀਰ ਲੱਦਾਖ
    ਦਾ ਖੂਬਸੂਰਤ ਇਲਾਕਾ,ਦਿਖੁੳਣ ਲਈ ਧੰਨਵਾਦ ਬਾਕੀ ਜੌ ਤੁਸੀਂ ਮਿੱਠੀ ਆਵਾਜ਼ ਵਿੱਚ ਬੋਲ ਕੇ ਦੱਸਦੇ ਉਹ ਲਾਜਵਾਬ ❤❤❤❤

  • @jagseersingh502
    @jagseersingh502 2 місяці тому +4

    ਜਦੋਂ ਕੁਦਰਤ ਬੋਲਦੀ ਹੈ ਤਾਂ ਸਭ ਕੁਝ ਸ਼ਾਂਤ ਹੋ ਜਾਂਦਾ ਹੈ, ਕੁਦਰਤ ਦੇ ਖੂਬਸੂਰਤ ਨਜ਼ਾਰੇ ਦਿਖਾਉਣ ਲਈ ਬਹੁਤ ਬਹੁਤ ਧੰਨਵਾਦ ਜੀ, ਪ੍ਰਮਾਤਮਾ ਆਪ ਜੀ ਨੂੰ ਢੇਰ ਸਾਰੀਆਂ ਖੁਸ਼ੀਆਂ ਦੇਵੇ, ਖੂਬ ਤਰੱਕੀਆਂ ਬਖ਼ਸ਼ੇ, ਤੰਦਰੁਸਤ ਜੀਵਨ ਬਖ਼ਸ਼ੇ, ਖੁਸ਼ ਰਹੋ ਆਬਾਦ ਰਹੋ ❤️❤️❤️❤️❤️❤️

  • @harpalsingh1449
    @harpalsingh1449 2 місяці тому +5

    ਘੁੱਦੇ ਵੀਰ ਖੂਬਸੂਰਤ ਲੇਹ ਲਦਾਖ ਦਿਖਾਉਣ ਲਈ ਦਿਲ ਦੀਆ ਗਿਹਰਾਈਆ ਚ ਕੋਟ ਕੋਟ ਧੰਨਵਾਦ

  • @GurmeetSingh-rt6or
    @GurmeetSingh-rt6or 2 місяці тому +1

    ਸਤਿ ਸ੍ਰੀ ਅਕਾਲ ਅਮਿੰਤਪਾਲ ਵੀਰ ਪਰਮਾਤਮਾ ਤੁਹਾਨੂੰ ਹਮੇਸ਼ਾ ਖੁਸ਼ ਰੁੱਖ ਜੀ ਤੁਸੀਂ ਹੁੱਸਦੇ ਮੁਸਕਾਉਂਦਾ ਰਿਹੇ❤❤❤❤

  • @lyricskaptankotla9830
    @lyricskaptankotla9830 2 місяці тому

    ਬਹੁਤ ਬਹੁਤ ਧੰਨਵਾਦ ਛੋਟੇ ਭਾਈ ਸਾਨੂੰ ਘਰ ਵਿੱਚ ਬੈਠੇ ਨੂੰ ਦੁਨੀਆਂ ਕੁਦਰਤ ਦਾ ਕ੍ਰਿਸ਼ਮਾ ਦਿਖਾਉਣ ਲਈ ❤❤❤ ਦਿਲੋਂ ਪਿਆਰ ਸਤਿਕਾਰ ਵੱਲੋਂ ਗੀਤਕਾਰ ਕਪਤਾਨ ਕੋਟਲਾ

  • @brarharjit
    @brarharjit 2 місяці тому +1

    ਜਿੱਡਾ ਸੋਹਣਾ ਇਲਾਕਾ ੳਸਤੋਂ ਵੀ ਵੱਧ ਸੋਹਣੀ ਥੋਡੀ ਬਿਆਨਕਰਨੀ ਆ❤ਜਿੰਦਾਬਾਦ ਦਿਲ ਘੁਦਾ ਸਿੳ ਤੇ ਸਾਥੀ

  • @RanjeetSingh-vo3qp
    @RanjeetSingh-vo3qp 2 місяці тому +1

    Parmtma chardi kla vich rakhe veer tohanu....so beautiful places

  • @SukhwinderSingh-wq5ip
    @SukhwinderSingh-wq5ip 2 місяці тому +2

    ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤

  • @bhindajand3960
    @bhindajand3960 2 місяці тому +1

    ਬਹੁਤ ਸ਼ਾਨਦਾਰ ਸਫ਼ਰ ਤੇ ਕੁਦਰਤ ਦੇ ਵੱਖ ਵੱਖ ਰੰਗ ਵਾਅ ਕਮਾਲ ਵਾਹਿਗੁਰੂ ਜੀ ਸਦਾ ਚੜ੍ਹਦੀ ਕਲ੍ਹਾ ਵਿੱਚ ਰੱਖਣ ਇਸੇ ਤਰ੍ਹਾਂ ਦੁਨੀਆਂ ਦੀਆਂ ਸੈਰਾਂ ਕਰਵਾਉਂਦੇ ਰਹਿਣ ਜ਼ਿੰਦਗੀ ਜ਼ਿੰਦਾਬਾਦ

  • @davinderkaurpanjeta9198
    @davinderkaurpanjeta9198 2 місяці тому +1

    ਵੀਰ ਜੀ
    ਇਸ ਵਾਰ ਕੈਮਰਾਮੈਨ ਤੁਹਾਡਾ ਕਮਾਲ ਹੈ
    Professional videographer

  • @HarpreetSingh-ux1ex
    @HarpreetSingh-ux1ex 2 місяці тому +1

    ❤ ਪ੍ਰਣਾਮ ਸ਼ਹੀਦ ਫੌਜੀ ਵੀਰ ਜਵਾਨਾਂ ਨੂੰ ❤️🙏 ਘੁੱਦੇ ਵੀਰ ਬਹੁਤ ਵਧੀਆ ਵਲੋਗ ਹੈ , ❤ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ ਤਿੰਨਾਂ ਭਰਾਵਾ ਨੂੰ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਤੇ ਤਰੱਕੀਆਂ ਬਖਸ਼ਿਸ਼ ਕਰਨ ਜੀ 🙏

  • @pachitarsingh9580
    @pachitarsingh9580 2 місяці тому +4

    ਧੰਨਵਾਦ ਵੀਰਿਓ ਕੁਦਰਤ ਦੇ ਖੂਬਸੂਰਤ ਰੰਗ ਦਿਖਾਉਣ ਲਈ 👌👌👌👌👌👌

  • @Dilbagbrar-k5v
    @Dilbagbrar-k5v 2 місяці тому +1

    ਬਹੁਤ ਹੀ ਸੋਹਣਾ vlog ਅੰਮ੍ਰਿਤ ਵੀਰ,,, ਨਜ਼ਾਰਾ ਆ ਗਿਆ ਕੁਦਰਤੀ ਰੰਗ ਦੇਖਕੇ

  • @mohansingh9636
    @mohansingh9636 2 місяці тому +1

    Ghude veer mann bhut kush hunda jado tusi bachiya nu chocklet dinde God bless you

  • @phulkaristudiomk1908
    @phulkaristudiomk1908 2 місяці тому

    ਭਰਾਵਾਂ ਨੂੰ ਇਕੱਠੇ ਦੇਖਕੇ ਬਹੁਤ ਸੋਹਣਾ ਲੱਗਿਆ ਪਰਮਾਤਮਾ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ।

  • @kuljitsinghsekhon2014
    @kuljitsinghsekhon2014 2 місяці тому +1

    ਖੂਬਸੂਰਤ ਨਜ਼ਾਰਿਆਂ ਦਾ ਅਨੰਦ ਮਾਣਦੇ ਸੋਹਣੇ ਵੀਰ

  • @gurpreetkailay4451
    @gurpreetkailay4451 2 місяці тому

    ਸਤਿ ਸ੍ਰੀ ਅਕਾਲ ਘੁੱਦੇ ਵੀ | ਕੁਦਰਤ ਦੇ ਬਣਾਏ ਨਜ਼ਾਰੇ ਦਿਖਾਉਣ ਲਈ ਬਹੁਤ ਬਹੁਤ ਧੰਨਵਾਦ

  • @kavindersingh5929
    @kavindersingh5929 2 місяці тому +4

    Clear crystal water of Pangog lake..
    Good morning dear Amritpal.

  • @jarnailsingh6577
    @jarnailsingh6577 2 місяці тому

    ਬਹੁਤ ਵਧੀਆ ਬਾਈ ਜੀ ਤੁਸੀਂ ਜਗ੍ਹਾ ਵਾਰੇ ਜਾਣਕਾਰੀ ਬਹੁਤ ਵਧੀਆ ਦਿਨੇ ਓ ਜੀ

  • @harshit442
    @harshit442 2 місяці тому +1

    ਸਤਿ ਸ਼੍ਰੀ ਅਕਾਲ ਬਾਈ ਜੀ।
    ਮੇਰੀਆਂ ਬੰਦ ਅੱਖਾਂ ਵਲੋਂ ਵੇਖੇ ਸੁਪਨੇ ਨੂੰ ਤੁਸੀਂ ਆਪਣੀਆਂ ਖੁਲੀਆਂ ਅੱਖਾਂ ਨਾਲ ਵਿਖਾ ਕੇ ਸਾਕਾਰ ਕੀਤਾ ਉਸ ਲਈ ਤਹਿ ਦਿਲੋਂ ਧੰਨਵਾਦ ਜੀ।

  • @jagjitsingh816
    @jagjitsingh816 2 місяці тому +1

    ਫੁੱਲ ਨਜ਼ਾਰਾ ਦੇਖਣ ਨੂੰ ਮਿਲਿਆ
    ਬਹੁਤ ਜਿਆਦਾ ਧੰਨਵਾਦ ਵੀਰੇ ❤❤❤🎉🎉🎉

  • @Mander_Bai
    @Mander_Bai 2 місяці тому +2

    ਘੁੱਦੇ ਛੋਟੇ ਵੀਰ ਬਹੁਤ ਵਧੀਆ ਵਲੋਗ

  • @Harinderubhi
    @Harinderubhi 2 місяці тому +1

    ਸ਼ਾਨਦਾਰ ਨਜਾਰਿਆਂ ਦੀ ਝਲਕ ਮਿੱਠੀ ਮਿੱਠੀ ਪੰਜਾਬੀ ਬੋਲੀ ਦੇ ਨਾਲ। ਧੰਨਵਾਦ ਬਾਈ ਅਮਿ੍ਤਪਾਲ ਸਿੰਘ।

  • @sukhjitsinghthekedar
    @sukhjitsinghthekedar 2 місяці тому

    ਕਾਦਿਰ ਦੀ ਕੁਦਰਤ ਦੇ ਨਵੇਂ ਨਵੇਂ ਰੰਗ ਦਿਖਾਉਣ ਲਈ ਸ਼ੁਕਰੀਆ ਜਵਾਨੋ 🙏🌹🎉🎊

  • @lectureryadvindersinghvirk9345
    @lectureryadvindersinghvirk9345 2 місяці тому +1

    ਬਹੁਤ ਸੋਹਣੀ ਥਾਂ , ਵੀਰ ਅਮਰਜੀਤ ਨੂੰ ਦੇਖ ਕੇ ਦਿਲ ਖੁਸ਼ ਹੋ ਗਿਆ ,, ਜੀਓ

  • @beantsingh642
    @beantsingh642 2 місяці тому +5

    ਜਦੋਂ ਵੀ ਕੋਈ ਦੁਕਾਨ ਮਿਲਦੀ ਆ, ਇਕ ਦੋ ਪੈਕਟ ਟੋਫੀਆਂ ਦੇ ਲੈ ਕੇ ਰੱਖੀਆਂ ਕਰੋ, ਇਸ ਨਾਲ ਬੱਚਿਆਂ ਵਿੱਚ ਪੰਜਾਬੀ ਬੰਦੇ ਆ ਦੇ ਲਈ ਪਿਆਰ ਵਧੇਗਾ

  • @jatinderbhinder4360
    @jatinderbhinder4360 2 місяці тому +2

    12:00 ਵਾਹ ਕਿਆ sean ਹੈ ਯਾਰ

  • @Sidhumoosewala-wp2ux
    @Sidhumoosewala-wp2ux 2 місяці тому

    ਬਹੁਤ ਵਾਰ ਗਿਆ ਘੁੱਦੇ ਬਾਈ ਇੱਥੇ ਕੁਦਰਤ ਤੋਂ ਵੱਡਾ ਕਲਾਕਾਰ ਕੋਈ ਨਹੀਂ 🙌❤️❤️

  • @jaswindersinghsodhi1851
    @jaswindersinghsodhi1851 2 місяці тому +1

    ਬਹੁਤ ਖੂਬ, ਵੀਰਿਓ

  • @jarnail0007
    @jarnail0007 2 місяці тому +1

    The place where time slows down ❤️

  • @manubanga84
    @manubanga84 2 місяці тому

    Wonderful Nature .
    Your photographer is doing good job , keep doing the great work .

  • @bsbeantsharma
    @bsbeantsharma 2 місяці тому +7

    ਜੇ ਮੈਂ ਗਲਤ ਨਾ ਹੋਵਾਂ, ਜਿਹੜੇ ਰਾਹਾਂ ਤੇ ਆਪਾਂ ਸਫ਼ਰ ਕਰ ਰਹੇ ਹਾਂ, ਇੰਨਾ ਰਾਹਾਂ ਤੇ ਆਪਣੇ ਰੇਸ਼ਮ ਸਿੰਘ ਖਾਲਸਾ ਜੀ ਨੇ ਵੀ ਸਾਈਕਲ ਸ਼ਫਰ ਕੀਤਾ ਲਗਦਾ ਜੀ।

  • @dhindsajasjitsingh7337
    @dhindsajasjitsingh7337 2 місяці тому

    ਸ਼ਾਨਦਾਰ ਗੱਲ ਬਾਤ ਸਰਦਾਰ ਸਾਬ , ਹਾਨਲੇ ਦਾ ਗੇੜਾ ਲਗਦਾ ਲਾਉਣਾ ਪੈਣਾ, ਵਾਪਸੀ ਕਰਾਂਗੇ ਚੁਮਥੰਗ ਵੱਲ ਨੂੰ

  • @singhdhaliwal6483
    @singhdhaliwal6483 2 місяці тому

    ਪਹਿਲਾ ਸਬਜ਼ੀ ਮੰਡੀ ਫੇਰ ਦਾਣਾ ਮੰਡੀ ਉਸ ਤੋਂ ਬਾਅਦ ਫੂਸ ਮੰਡੀ ਵੀਰੇ ਘੈਂਟ ਨਜ਼ਾਰੇ ਵੀਰ ❤

  • @KulwinderSingh-fm5hu
    @KulwinderSingh-fm5hu 2 місяці тому +1

    ਨਿਰਾ ਪਿਆਰ ਬਾਈ ਘੁੱਦੇ ❤❤❤❤❤

  • @qamaruzzaman346
    @qamaruzzaman346 2 місяці тому +3

    Wah Ghudda Singh kamal de photographe ay thuadi

  • @MANPREETSINGH-gz4bz
    @MANPREETSINGH-gz4bz 2 місяці тому

    Njare din raat ,kmal di dharti hai clean and fresh air

  • @satnamsinghpurba9584
    @satnamsinghpurba9584 2 місяці тому +1

    Bhut vadia jankari god bless you take care 🌺🌺

  • @labhpreetsingh6466
    @labhpreetsingh6466 2 місяці тому +1

    Bai g tuhadi video hi aa jisnu pehla like kri da fer vekhde aa ❤❤❤❤❤

  • @LakhwinderSingh-ex1to
    @LakhwinderSingh-ex1to 2 місяці тому

    Tnx veer g ਲੇਹ ਲਦਾਖ ਦਿਖਾਉਣ ਲਈ

  • @amitthakur8569
    @amitthakur8569 2 місяці тому +1

    Sat Shri Akal ji 🙏🙏

  • @jagroopsingh5686
    @jagroopsingh5686 2 місяці тому +1

    ਬਹੁਤ ਵਧੀਅਾ ਵੀਰ

  • @harjeetsingh2451
    @harjeetsingh2451 2 місяці тому +1

    ❤❤❤❤nice

  • @HarjitKaur-k2k
    @HarjitKaur-k2k 2 місяці тому +3

    ਬਹੁਤ ਸ਼ਾਨਦਾਰ ਝੀਲ ਦਾ ਨਜਾਰਾ 👍❤

  • @KewalSiddhu
    @KewalSiddhu 2 місяці тому

    ਤੁਹਾਡੀ ਵਧੀਆ ਬੋਲ ਚਾਲ ਮਨ ਨੂੰ ਮੋਹਿਣ ਵਾਲੀ ਆ ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @harjindersingh3262
    @harjindersingh3262 2 місяці тому +2

    Waheguru ji ka khalsa waheguru ji ki fateh #Kisaan ekta zindabad #justice for sidhu moosewala legend

  • @inderjeet8300
    @inderjeet8300 2 місяці тому

    ਨਾਲ ਨਾਲ ਤੁਹਾਡੀ ਅਵਾਜ ਨਾਲ ਨਾਲ ਕੁਦਰਤ ਵਾਹ ਕਮਾਲ ਵੀਰੇ ❤

  • @dr.wanderer
    @dr.wanderer 2 місяці тому +1

    @AmritPalSinghGhudda veere kal te parso tej barish dsi aa himachal ch orange alert aa...so vapisi vele dhyan naal safe safar karna.

  • @GagandeepSingh-oz7lj
    @GagandeepSingh-oz7lj 2 місяці тому +2

    ਸਤਿ ਸ਼੍ਰੀ ਅਕਾਲ ਘੁੱਦੇ ਬਾਈ ਮਾਲਕ ਚੜ੍ਹਦੀਕਲਾ ਚ ਰੱਖੇ❣️❣️🙏🙏

  • @amritpalsinghsodhi7893
    @amritpalsinghsodhi7893 2 місяці тому

    37.11 ਬਾਈ ਜੀ ਇਸੇ ਗੱਲ ਕਰਕੇ ਤਾਂ ਚਾਈਨਾ ਰੌਲਾ ਪਾਉਂਦਾ ਲੜਦਾ ਸਾਡੇ ਨਾਲ ਕਿ ਤੁਸੀਂ ਬਾਰਡਰ ਦੇ ਨੇੜੇ ਤੇੜੇ ਸੜਕਾਂ ਵਧੀਆ ਬਣਾਈ ਜਾਂਦੇ ਹੋ ਨੈਟਵਰਕ ਵਧੀਆ ਬਣਾਈ ਜਾਂਦੇ ਹੋ ਜਿਵੇਂ ਤੁਹਾਡੀ ਇਸ ਵੀਡੀਓ ਵਿੱਚ 37 ਮਿੰਟ ਵਿੱਚ ਬਾਅਦ ਦੇਖਿਆ ਬਸ ਗੱਲ ਇਕੋ ਹੀ ਆ ਮੈਂ ਰੱਜਿਆ ਤੋਂ ਭੁੱਖਾ ਚੰਗਾ ਚੀਨ ਚਾਹੁੰਦਾ ਕਿ ਮੇਰੀ ਸਰਦਾਰੀ ਹੋਵੇ ਇਹ ਸਾਰਾ ਇਲਾਕਾ ਮੇਰਾ ਹੋਵੇ ਮੇਰੇ ਤੋਂ ਬਿਨਾਂ ਪੁੱਛੇ ਇੰਡੀਆ ਇੱਟ ਵੀ ਨਾ ਲਾ ਸਕੇ ਪਰ ਹੁਣ ਉਹ ਗੱਲਾਂ ਰਹੀਆਂ ਨੇ ਇੰਡੀਆ ਭਾਰਤ ਬਹੁਤ ਡਿਵੈਲਪ ਹੋ ਗਿਆ ਧੰਨਵਾਦ❤❤❤❤❤❤

  • @HARMEETSINGH-qq9ot
    @HARMEETSINGH-qq9ot 2 місяці тому +1

    ਇਲਾਕਾ ਦੇਖਣਾ ਤਾਂ ਬਣਦਾ ਵੀਰ ਪਰ ਝੋਨਾ ਖਹਿੜਾ ਨਹੀਂ ਛੱਡਦਾ

  • @HarmandeepSingh-i2l
    @HarmandeepSingh-i2l 2 місяці тому +4

    ਝੀਲ ਦੇ ਰੰਗਾਂ ਦਾ ਅਸੀਂ ਭੇਤ ਨਾ ਪਾਇਆ
    ਇੱਕ ਤੋਂ ਇੱਕ ਚੜਦੇ ਰੰਗ ਨੇ ਸਾਡਾ ਸਫ਼ਰ ਰੁਕਾਇਆ

  • @rajwinderkaursehmbi9575
    @rajwinderkaursehmbi9575 2 місяці тому

    Waheguru ji chardikala bakshan puttra

  • @devinderkaur7166
    @devinderkaur7166 2 місяці тому

    Extremely beautiful. God bless you and thanks for showing this

  • @Takdir-Singh_Gill
    @Takdir-Singh_Gill 2 місяці тому +1

    Enjoying nature early morning.goof luck.

  • @BalwantSingh-wm6zy
    @BalwantSingh-wm6zy 2 місяці тому +1

    ਬਹੁਤ ਵਧੀਆ ਘੁੱਦੇ ਵੀਰ 4:12

  • @AmninderSingh-cl6eo
    @AmninderSingh-cl6eo 2 місяці тому +1

    Bai amrit a short ta endless speechless beautiful lake te asman Eko lagda a great 👍

  • @navishkarirofficial
    @navishkarirofficial 2 місяці тому

    ਘੁੱਦਾ ਸਿੰਘ 22 ਅਸਲੀ ਟ੍ਰੈਵਲ ਬਲੌਗਰ ,ਬਿੱਲੂ 22 ਤੇ ਕਾਲਾ 22 ਸੱਭ ਨੂੰ ਸੱਤਸ਼੍ਰੀ ਅਕਾਲ ❤

  • @GurmeetSingh-beer
    @GurmeetSingh-beer 2 місяці тому +2

    🎉🎉❤🎉❤🎉🎉❤🎉🎉

  • @sourav7718
    @sourav7718 2 місяці тому

    Definitely it’s Look like New Zealand

  • @showmanwaraich
    @showmanwaraich 2 місяці тому +2

    Woooooow 🤩
    So Amazing locations ... 👌👌🎋⚘️🍃🍂

  • @ArjunSingh-100
    @ArjunSingh-100 2 місяці тому

    Shandaar series da sabto shandaar vlog 👍 kudrat di kamaal di khoobsurati pangong lake ❤ bohot vadiya vlog bai ji 👍❤

  • @pindisingh3003
    @pindisingh3003 2 місяці тому +1

    Veer hun tak de sab to vadia vlog aa tere te videos editing bakamaal

  • @canada7230
    @canada7230 2 місяці тому

    ਬਹੁਤ ਸੋਹਣੀ ਝੀਲ ਹੈ

  • @AshokKumarKataria
    @AshokKumarKataria 2 місяці тому

    Waheguru ji khusia bakhsan Put ji 🙏

  • @SunilKumar-lf7ju
    @SunilKumar-lf7ju 2 місяці тому

    Oye hoye y m kya dssa enni pyari lake a eh ehnu dekh2 mnn Bharda hi ni ❤ 2salla to m sirf is lake nu dekhn krke hi ja riha hor koi wja ni ho skdi m is to bina ❤

  • @jassvlogs420
    @jassvlogs420 2 місяці тому

    ਮੈਂ ਵੀ ਦੋ ਵਾਰ ਆ ਚੁਕੀਆਂ ਦਿਲ ਨਈ ਕਰਦਾ ਇਥੋ ਜਾਣ ਦਾ❤

  • @Flying_arrow1
    @Flying_arrow1 2 місяці тому +1

    last month ch assi vi inha nu chocolate/candy de ke aye si, always carry biscuit etc with you

  • @punjabimedia9647
    @punjabimedia9647 2 місяці тому +2

    ਇੱਕ ਜਵਾਕ 2 ਚੋਕਲੇਟ ਵਾਲਾ ਕੰਮ ਕਰਗਿਆ,,, 😂😂😂 ਪਰ ਓਹਨੇ ਪਤਾ ਨੀ ਲੱਗਣ ਦਿੱਤਾ 😂😂

  • @KewalSiddhu
    @KewalSiddhu 2 місяці тому

    ਆਪ ਜੀ ਬਲੌਗ ਵਿੱਚ ਜ਼ਰੂਰ ਬੋਲਿਆ ਕਰੋ ਪੰਜਾਬੀਆ ਨੂੰ
    ਹਿਮਾਚਲੀਆ ਤੋਂ ਪਿਛਵਾੜਾ ਕੁੱਟਾਓਣ ਤੋ ਚੰਗਾ
    ਇੱਧਰ ਜੰਮੂ ਕਸ਼ਮੀਰ ਘੁੰਮਿਆ ਕਰੋ
    ❤❤❤❤❤❤❤❤❤❤❤❤❤❤❤❤❤❤❤❤❤❤❤❤❤

  • @sawansingh2627
    @sawansingh2627 2 місяці тому

    Pangong wala part blog ch sira hi hai vir thanks brother.... Shi gal aa vir baar baar rukna ban da c love you ❤❤❤❤❤❤❤❤❤❤❤❤❤

  • @gurdevsingh8156
    @gurdevsingh8156 2 місяці тому

    ਧੰਨਵਾਦ ਅਮ੍ਰਿੰਤਪਾਲ ਸਿੰਘ

  • @RajinderSingh-ph5xj
    @RajinderSingh-ph5xj 2 місяці тому +1

    Sat Sri akal 22g ji

  • @inderjeet8300
    @inderjeet8300 2 місяці тому

    ਬਹੁਤ ਸੋਹਣਾ ਵੀਰੇ ❤

  • @gillsimrat00
    @gillsimrat00 2 місяці тому

    Jihde piche ho gya shudai dila merea , oho jagaah ne ehh ❤

  • @ranvirsingh9037
    @ranvirsingh9037 2 місяці тому

    ਚੜਦੀ ਕਲਾ

  • @BaljeetSingh-hc5of
    @BaljeetSingh-hc5of 2 місяці тому +41

    ਪਰਮਾਤਮਾ ਕਿੰਨਾ ਵੱਡਾ ਕਲਾਕਾਰ ਆ

    • @AmritPalSinghGhudda
      @AmritPalSinghGhudda  2 місяці тому +7

      ਬਹੁਤ ਵੱਡਾ

    • @kavindersingh5929
      @kavindersingh5929 2 місяці тому

      Absolutely sir.. No match.

    • @evergreenlucky
      @evergreenlucky 2 місяці тому +2

      ਪ੍ਰਮਾਤਮਾ ਦਾ ਕੋਈ ਵੀ ਅੰਤ ਨਹੀ ਅਤੇ ਕੋਈ ਵੀ ਪਾਰ ਨਹੀ.....

    • @GurkeeratSingh-qm3jn
      @GurkeeratSingh-qm3jn 2 місяці тому

      ਤੇਰਾ ਅੰਤ ਨਾ ਜਾਏ ਲਖਿਆ ਵਾਹਿਗੁਰੂ ਜੀ 🙏🙏🙏

    • @sandhugjatt
      @sandhugjatt 2 місяці тому

      ਬਹੁਤ ਵਧੀਆ ਕੰਮ ਕਰ ਰਹੇ ਬਾਈ

  • @jagdishtatlah2012
    @jagdishtatlah2012 2 місяці тому

    Great. God bless.

  • @kulwindersingh-th7hm
    @kulwindersingh-th7hm 2 місяці тому

    ਘੁੱਦੇ ਬਾਈ ਇਹਨਾਂ ਰਾਹਾਂ ਤੇ ਪਿਛਲੇ ਸਾਲ ਰੇਸ਼ਮ ਸਿੰਘ ਗੋਦਾਰਾ ਵੀ ਲੰਘਿਆ ਸੀ

  • @savjitsingh8947
    @savjitsingh8947 2 місяці тому

    ਬਹੁਤ ਬਹੁਤ ਧੰਨਵਾਦ ਵੀਰ ਜੀ ❤

  • @manjitsinghkandholavpobadh3753
    @manjitsinghkandholavpobadh3753 2 місяці тому +1

    ❤ ਸਤਿ ਸ੍ਰੀ ਅਕਾਲ ਜੀ ❤ ਪੰਜਾਬੀ ਜਿੰਦਾਬਾਦ ਜੀ ❤ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @GurpreetSingh-os4gn
    @GurpreetSingh-os4gn 2 місяці тому

    ਬਹੁਤ ਵਧੀਆ ਲੱਗਿਆ ਵੀਰ ਜੀ

  • @baljitrai8555
    @baljitrai8555 2 місяці тому +3

    ਘੁੱਦੇ ਪਿੰਡ ਵੇਖੀ ਏ ਭਾਈ ਤੇਰੀ ਵਿਡੀਓ, ਝੀਲ ਦਾ ਨਜਾਰਾ

  • @jeethanda230
    @jeethanda230 2 місяці тому

    ❤ very good y ji 🙏 have a safe journey 😍🙏

  • @harjitsingh8811
    @harjitsingh8811 2 місяці тому

    Y yaar tu rabi ruh a swad aa janda tere blog dekh k.. ❤❤❤❤