Nami | ਨਾਮੀ | Latest Punjabi Movie || New Short Film || Punjabi Movie Short video

Поділитися
Вставка
  • Опубліковано 12 січ 2023
  • ਲੋਕ ਆਖਦੇ ਨੇ ਕਿ ਮੁਹੱਬਤ ਇੱਕ ਵਹਿਮ ਦੀ ਤਰ੍ਹਾਂ ਏ, ਜਿਸਨੂੰ ਇਹ ਹੋ ਜਾਵੇ, ਉਸਦਾ ਕੋਈ ਇਲਾਜ਼ ਨਹੀਂ, ਉਹਨਾਂ ਬੁੱਢੇ ਹੋ ਚੁੱਕੇ ਕਿੱਕਰਾਂ ਦੀ ਤਰ੍ਹਾਂ ਜੋ ਛਾਂ ਵੀ ਨਹੀਂ ਕਰਦੇ, ਤੇ ਥਾਂ ਵੀ ਘੇਰਦੇ ਨੇ, ਬਸ ਇੱਕ ਉਡੀਕ ਦੇ ਵਿੱਚ, ਕਿਤੇ ਖੌਰੇ ਕੋਈ ਮੁੜਕੇ ਪੱਤੇ ਹੀ ਉੱਗ ਆਉਣ, ਪੀਲੇ ਫੁੱਲਾਂ ਨੂੰ ਬੂਰ ਹੀ ਪੈਜੇ, ਪਰ ਇਹ ਮੁਹੱਬਤ ਵੀ ਨਾ ਉਸਦੀ ਫੁੱਲਾਂ ਦੇ ਨਾਲ, ਬਸ ਇੱਕ ਵਹਿਮ ਦੀ ਤਰ੍ਹਾਂ ਏ......
    Nami | ਨਾਮੀ | Latest Punjabi Movie || New Short Film || 2023
    Artist:
    Malkeet Singh Aulakh, Suprabh kaur, Rajdeep Singh Brar, Amandeep kaur, Jass Gora, Gurpreet Singh Mallan, Gurmeet kaur, Anshreet kaur, Noordeep Singh Sidhu, jagtar Singh,
    Camera Team:
    Jass Gora & 4U Arts
    Assistant director :
    Sanjeev Kumar
    Rupinder Kumar
    Cinematographer:
    Aman mehmi
    Writer :
    Deep Datewas
    Post Production :
    Mehmi Movies
    Director :
    Aman Mehmi
    Punjabi Movie Short video
  • Фільми й анімація

КОМЕНТАРІ • 60

  • @beantkaurbariwal
    @beantkaurbariwal Рік тому +1

    Nice aman di vadhiaa Kam Kita ji

  • @Shiv20794
    @Shiv20794 Рік тому +1

    😇😇😄

  • @karamjeetkaur5461
    @karamjeetkaur5461 Рік тому +1

    Nice work Aman mam ji

  • @softwaymedia
    @softwaymedia Рік тому +5

    ਬਹੁਤ ਵਧੀਆ ਕੰਮ ਕੀਤਾ ਸਾਰੇ ਕਲਾਕਾਰਾਂ ਨੇ, ਡੀ ਓ ਪੀ, ਨਿਰਦੇਸ਼ਨ, ਅਡਿਟਿੰਗ ਸਭ ਬਹੁਤ ਵਧੀਆ, ਥੋੜ੍ਹੀ ਸਕਰਿਪਟ ਚ ਕਮੀ ਆ, ( ਨਾਮੀ ਨੇ ਇੱਕ ਡਾਇਲਾਗ ਬੋਲਿਆ ਸੀ ਪਿੱਛੋਂ ਗੱਡੀ ਆ ਰਹੀ ਸੀ ਤੁਸੀਂ ਦੇਖਿਆ ਕਿਉਂ ਨੀ, ਜਦਕਿ ਗੱਡੀ ਸੀਨ ਵਿੱਚ ਅੱਗਿਓਂ ਆ ਰਹੀ ਸੀ, ਥੋੜਾ ਧਿਆਨ ਮੰਗਦੀ ਆ ਸਕਰਿਪਟ

  • @kusingh3
    @kusingh3 9 місяців тому

    Good work have made everything look real and natural

  • @moosegang275
    @moosegang275 Рік тому +3

    Good work Malkeet singh

  • @sukhasingh7266
    @sukhasingh7266 Рік тому

    👍

  • @shaharts8333
    @shaharts8333 8 місяців тому

    Class act.

  • @redsukhna8119
    @redsukhna8119 Рік тому +2

    ਰਾਜਦੀਪ ਬਾਈ ਬਹੁਤ ਸੋਹਣਾ ਕੰਮ ਕੀਤਾ👌👌👌👌👌👌

  • @RajwinderSingh-ol8mg
    @RajwinderSingh-ol8mg Рік тому

    Aman mam good job,,

  • @chathapb3169
    @chathapb3169 9 місяців тому

    Nice

  • @Punjab_vibes_027
    @Punjab_vibes_027 9 місяців тому

    NYC content 👌❤️

  • @totisingh4013
    @totisingh4013 Рік тому

    Aunty tuhade role bhut sone ccc❤️❤️❤️❤️❤️❤️❤️❤️❤️❤️❤️😘😘😘😘👍👍👍🙏🙏🙏

  • @honeygroup26
    @honeygroup26 Рік тому +3

    ਬਹੁਤ ਬਹੁਤ👍💯 ਵਧੀਆ
    Congratulations🎉🎊

  • @gursewaksingh6965
    @gursewaksingh6965 Рік тому

    Nice work aman mam ji

  • @SukhwinderSingh-wq5ip
    @SukhwinderSingh-wq5ip Рік тому +2

    ਸੋਹਣੀ ਵੀਡੀਓ ਸੋਹਣੀ ਐਕਟਿੰਗ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @moosegang275
    @moosegang275 Рік тому +3

    ਦੱਬੀ ਰੱਖ ਕੰਮ ਨੂੰ ਮਲਕੀਤ ਕਿਸਮਤ ਬਦਲਦੀ ਕੋਈ ਪਤਾ ਨੀ ਲਗਦਾ

  • @vickyghaaru7637
    @vickyghaaru7637 Рік тому +2

    Bhut vdhiya km kita bro ......👌👌👌👌

  • @malkeetsinghaulakh3423
    @malkeetsinghaulakh3423 Рік тому +3

    Congratulations all team

  • @honeygroup26
    @honeygroup26 Рік тому +3

    ਸਾਰੇ ਹੀ ਕਲਾਕਾਰ 👌👌👌👌

  • @sandeepSingh-mx7sz
    @sandeepSingh-mx7sz Рік тому +2

    ਬਹੁਤ ਖੂਬ😊

  • @Shiv20794
    @Shiv20794 Рік тому +1

    Amazing story lok kehde ne piar ik vehm aa te gal sach dikhdi aa es story vich . and Aman ji ne maa da rol v superb nibhaiaa aa . Nice Aman jii

  • @amandeepkur6054
    @amandeepkur6054 Рік тому +1

    Bahut vadiy ji babbu di

  • @sukhseerat1443
    @sukhseerat1443 Рік тому +1

    Bht sohna kamm Aman vre...👌👌

  • @jashangamer5973
    @jashangamer5973 Рік тому +1

    Aman ji bhot vadia

  • @nimarpreet9720
    @nimarpreet9720 Рік тому +1

    ਅੱਤੀ ਉੱਤਮ

  • @SandeepKaur-cd4pl
    @SandeepKaur-cd4pl Рік тому +1

    Very good congratulations all team

  • @amandeepkur6054
    @amandeepkur6054 Рік тому +1

    Nice roll kita maa da

  • @baljitkaurakali6122
    @baljitkaurakali6122 Рік тому +1

    Aman ji good work mother da rol bakhobi nibhaiaa

  • @honeygroup26
    @honeygroup26 Рік тому +3

    ਅਮਨ ਦੀ ਐਕਟਿੰਗ, 👌ਕਿਉਂਕਿ ਮੇਰੇ ਪਿੰਡ ਤੋਂ ਨੇ
    ਮਾਂ ਦਾ ਰੋਲ ਬਾਖੂਬੀ ਨਿਭਾਇਆ
    All the best👍💯

  • @sukhseerat1443
    @sukhseerat1443 Рік тому +1

    God bless you❣

  • @harmangill8998
    @harmangill8998 Рік тому +1

    Nice job sir ji ❤️❤️❤️👍👍👍

  • @Bhattimusicrecords
    @Bhattimusicrecords Рік тому +1

    ਬਹੁਤ ਵਧੀਆ 👌👌👌✌

  • @singhgagandeep9818
    @singhgagandeep9818 Рік тому +1

    👍👍

  • @Cartoon_facts10
    @Cartoon_facts10 Рік тому +1

    Very good 👍

  • @jaggijaggi1756
    @jaggijaggi1756 Рік тому +1

    Nice work Aman man ji

  • @rajpalsingh9012
    @rajpalsingh9012 Рік тому +1

    Best Of Luck Brother

  • @Cartoon_facts10
    @Cartoon_facts10 Рік тому +1

    Very nice

  • @moosegang275
    @moosegang275 Рік тому +2

    Good work Malkeet singh

  • @moosegang275
    @moosegang275 Рік тому +2

    ਦੱਬੀ ਰੱਖ ਕੰਮ ਨੂੰ ਮਲਕੀਤ ਕਿਸਮਤ ਬਦਲਦੀ ਕੋਈ ਪਤਾ ਨੀ ਲਗਦਾ

  • @honeygroup26
    @honeygroup26 Рік тому +2

    Very good 👍

  • @moosegang275
    @moosegang275 Рік тому +1

    Good work Malkeet singh

  • @moosegang275
    @moosegang275 Рік тому +1

    Good work Malkeet singh

  • @moosegang275
    @moosegang275 Рік тому +1

    Good work Malkeet singh

  • @moosegang275
    @moosegang275 Рік тому +1

    Good work Malkeet singh

  • @moosegang275
    @moosegang275 Рік тому +1

    Good work Malkeet singh

  • @moosegang275
    @moosegang275 Рік тому +1

    Good work Malkeet singh

  • @moosegang275
    @moosegang275 Рік тому +1

    Good work Malkeet singh

  • @moosegang275
    @moosegang275 Рік тому +1

    Good work Malkeet singh

  • @moosegang275
    @moosegang275 Рік тому +2

    ਦੱਬੀ ਰੱਖ ਕੰਮ ਨੂੰ ਮਲਕੀਤ ਕਿਸਮਤ ਬਦਲਦੀ ਕੋਈ ਪਤਾ ਨੀ ਲਗਦਾ

  • @moosegang275
    @moosegang275 Рік тому +2

    ਦੱਬੀ ਰੱਖ ਕੰਮ ਨੂੰ ਮਲਕੀਤ ਕਿਸਮਤ ਬਦਲਦੀ ਕੋਈ ਪਤਾ ਨੀ ਲਗਦਾ

  • @moosegang275
    @moosegang275 Рік тому +1

    ਦੱਬੀ ਰੱਖ ਕੰਮ ਨੂੰ ਮਲਕੀਤ ਕਿਸਮਤ ਬਦਲਦੀ ਕੋਈ ਪਤਾ ਨੀ ਲਗਦਾ

  • @moosegang275
    @moosegang275 Рік тому +1

    ਦੱਬੀ ਰੱਖ ਕੰਮ ਨੂੰ ਮਲਕੀਤ ਕਿਸਮਤ ਬਦਲਦੀ ਕੋਈ ਪਤਾ ਨੀ ਲਗਦਾ

  • @moosegang275
    @moosegang275 Рік тому +1

    ਦੱਬੀ ਰੱਖ ਕੰਮ ਨੂੰ ਮਲਕੀਤ ਕਿਸਮਤ ਬਦਲਦੀ ਕੋਈ ਪਤਾ ਨੀ ਲਗਦਾ

  • @moosegang275
    @moosegang275 Рік тому +1

    ਦੱਬੀ ਰੱਖ ਕੰਮ ਨੂੰ ਮਲਕੀਤ ਕਿਸਮਤ ਬਦਲਦੀ ਕੋਈ ਪਤਾ ਨੀ ਲਗਦਾ

  • @moosegang275
    @moosegang275 Рік тому +1

    ਦੱਬੀ ਰੱਖ ਕੰਮ ਨੂੰ ਮਲਕੀਤ ਕਿਸਮਤ ਬਦਲਦੀ ਕੋਈ ਪਤਾ ਨੀ ਲਗਦਾ

  • @moosegang275
    @moosegang275 Рік тому +1

    ਦੱਬੀ ਰੱਖ ਕੰਮ ਨੂੰ ਮਲਕੀਤ ਕਿਸਮਤ ਬਦਲਦੀ ਕੋਈ ਪਤਾ ਨੀ ਲਗਦਾ