Bhai Mohinder Singh Ji SDO Los Angeles ca 1981 Smagam

Поділитися
Вставка
  • Опубліковано 5 лют 2025
  • ਗੁਰੂ ਕੀਆਂ ਸੰਗਤਾਂ ਨੂੰ ਬੇਨਤੀ ਹੈ ਭਾਈ ਮਹਿੰਦਰ ਸਿੰਘ ਜੀ ਐਸਡੀਓ ਸਾਹਿਬ ਦਾ ਕੀਰਤਨ ਦੇ ਵਿੱਚ ਇੱਕ ਅਗੰਮੀ ਰਸ ਹੈ ਜਿਸ ਦਾ ਵਰਣਨ ਨਹੀਂ ਕੀਤਾ ਜਾ ਸਕਦਾ ਜਿਹੜੇ ਵੀਰ ਭਾਈ ਸਾਹਿਬ ਦਾ ਕੀਰਤਨ ਸੁਣਦੇ ਹਨ ਉਹਨਾਂ ਨੂੰ ਕੰਨ ਰਸ ਨਹੀਂ ਬਣਨਾ ਚਾਹੀਦਾ ਉਹਨਾਂ ਨੂੰ ਆਪਣੇ ਹਿਰਦੇ ਵਿੱਚ ਵਸਾਉਣਾ ਚਾਹੀਦਾ ਹੈ ਨਾਮ ਜਪਣ ਤੋਂ ਬਗੈਰ ਕਿਸੇ ਦਾ ਉਧਾਰ ਹੋ ਹੀ ਨਹੀਂ ਸਕਦਾ ਬਾਣੀ ਗਿਆਨ ਕਲਾ ਹੈ ਨਾਮ ਜਪਣਾ ਪਾਰਸ ਕਲਾ ਹੈ ਸੋ ਜਿਹੜੇ ਵੀਰ ਭਾਈ ਸਾਹਿਬ ਦਾ ਕੀਰਤਨ ਸੁਣਦੇ ਹਨ ਉਹ ਕਿਰਪਾ ਕਰਕੇ ਉਹ ਵੀਰ ਆਪਣੇ ਹਿਰਦੇ ਵਿੱਚ ਵਸਾਉਣ ਅਤੇ ਅਮਲ ਵਿੱਚ ਲਿਆਉਣ

КОМЕНТАРІ • 3