ਖ਼ਾਸ ਖਬਰਾਂ ਤੇ ਨਿੱਗਰ ਚਰਚਾ (2618M)(9.7.24)

Поділитися
Вставка
  • Опубліковано 24 лип 2024
  • #parmindersinghtiwana #tiwanaradio

КОМЕНТАРІ • 17

  • @harjeetsra320
    @harjeetsra320 15 днів тому +2

    ਸਤਿ ਸ੍ਰੀ ਆਕਾਲ ਵੀਰ ਟਿਵਾਣਾ ਜੀ 👍👍👍👍

  • @tiwanaradio9627
    @tiwanaradio9627  16 днів тому

    Amritpal Singh
    ​​ਟਿਵਾਣਾ ਸਾਹਿਬ,ਭਗਵਤ ਗੀਤਾਂ ਤੇ ਗਰੁੜ ਪਰਾਣ ਚ ਵੀ ਜਾਤ ਪਾਤ ਵਰਣ ਪਰਥਾ ਦਾ ਪਰਚਾਰ ਆ
    Pratap Sandhu
    Member (2 months)
    ​​ਸਵਾਦ ਆ ਗਿਆ 👌
    Sikander Singh Aujla
    ​​ਸਭ ਤੋਂ ਮਹੱਤਵ ਪੜ੍ਹੀਏ। ਬੱਚਿਆਂ ਨੂੰ ਪੜਾਈਏ ਤਰਕ ਨੂੰ ਸਮਝੀਏ ਚੰਗਾ ਲਿਖਿਆ ਪੜ੍ਹੀਏ ਵਿਚਾਰੀਏ ਜੀ ਆਪਣਾ ਪਰਿਵਾਰ ਬਹੁਤ ਚੰਗੀ ਸੋਚ ਤੇ ਸਮਝ ਰੱਖਦਾ 💕👍🙏
    Amritpal Singh
    ​​ਪਰਤਾਪ ਸੰਧੂ ਜੀ ਗੱਲਾਂ ਸੁਣਨ ਚ ਈ ਸਵਾਦ ਲੈਣਾ ਜੀ,ਅਸੀ ਇਹਨਾਂ ਦੀਆਂ ਕਰਤੂਤਾਂ ਤੋ ਬਚਕੇ ਰਹਿਣਾ
    Prem Kataria
    ​​ਟਿਵਾਣਾ ਸਾਹਿਬ ਅਜ ਦਾ ਪ੍ਰੋਗਰਾਮ ਤਾਂ ਬਹੁਤ ਹੀ ਵਧੀਆ ਲੱਗਿਆ ਇਹੋ ਜਿਹੇ ਸਾਧਾਂ ਦੇ ਕੱਚੇ ਚਿੱਠੇ ਕਦੇ ਕਦੇ ਪੇਸ਼ ਜ਼ਰੂਰ ਕਰਿਆਂ ਕਰੋ
    Pratap Sandhu
    Member (2 months)
    ​​amritpal ji bilkul
    Amritpal Singh
    ​​ਸਹੁਰਿਆਂ ਨੂ ਵੀ ਐਸ ਕਰਵਾਈ ਇਸਦਾ ਮਤਲਬ ਇਹ ਆਪਣੀਆਂ ਜੜਾ ਨੀ ਭੁਲਿਆ ਸੀ
    Pratap Sandhu
    Member (2 months)
    ​​ਫੇਰ ਧੁੜ ਧੁੜ ਹੋਗੀ 😄
    Rajan Saini
    ​​ਔਜਲਾ ਸਾਬ🙏🙏 ਪਹੁੰਚ ਗਿਆ ਜੀ ਕੋਰਟ ਦਸੂਹਾ।
    Jagsir singh 0019
    ​​ਸਾਰੇ ਵੀਰਾਂ ਨੂੰ ਸਤਿ ਅਕਾਲ ਜੀ ਜਗਸੀਰ ਸਿੰਘ ਮਾਣਕ ਖਾਨਾਂ ਬਠਿੰਡਾ
    MUKADDAR SINGH AULAKH
    Member (1 year)
    ​​ਟਿਵਾਣਾ ਜੀ ਜਿਵੇਂ ਕਹਿੰਦੇ ਹਨ, ਰਾਂਝਾ ਰਾਂਝਾ ਕਰਦੀ ਨੀ ਮੈਂ ਆਪੇ ਰਾਂਝਾ ਹੋਈ,ਕੀਤੇ ਬਾਬੇ ਬਾਬੇ ਕਰਦੇ ਓਹ ਕੰਮ ਨਾ ਹੋ ਜਾਵੇ 😀🙏🏾
    MPSingh Dhiman
    ​​ਟਿਵਾਣਾ ਜੀ ਜਿਹੜਾ ਬਾਬਾ ਕਈ ਸਾਲਾਂ ਤੋਂ ਫਰੀਜ਼ਰ ਚ ਰਖਿਆ ਉਹ ਛੱਡ ਤਾ
    Sikander Singh Aujla
    ​​ਪੁੰਨ ਦਾ ਕੰਮ ਆ ਕੁ ਪਾਪ ਭਗਤਾਂ ਤੋਂ ਲਿਆ
    kulwant khanna
    ​​ਬਣ ਜਾਓ ਸਾਧੂ ਨੰਦ, ਜ਼ਿੰਦਗੀ ਦਾ ਲਓ ਆਨੰਦ,,, ਆਹੋ 😀
    Pratap Sandhu
    Member (2 months)
    ​​ਰਾਜਨ ਸੈਣੀ ਜੀ okay 👍
    Rajinder Cheema
    ​​ਜ਼ਰੂਰ ਇਹੋ ਜਿਹੇ ਪ੍ਰੋਗਰਾਮਾਂ ਨਾਲ ਮੇਰੇ ਵਰਗੇ ਅਕਲ ਦੇ ਅੰਨਿਆਂ ਦੀਆਂ ਕੁੱਸ਼ ਨਾ ਕੁਸ਼ ਅੱਖਾਂ ਖੁਲਣਗੀਆਂ
    Rajan Saini
    ​​ਮੁੱਕਦਰ ਵੀਰ ਜੀ ਜੇ ਟਿਵਾਣਾ ਰੇਡੀਓ ਸੁਣਦੇ ਰਹੇ ਫਿਰ ਤਾਂ ਬਾਬੇ ਨਹੀਂ ਬਣਾਗੇ 🙏🙏ਜੀ
    Piara Singh hundal
    ​​Sir punjab Dae babea noo v Kise din kro
    Amritpal Singh
    ​​ਟਿਵਾਣਾ ਸਾਹਿਬ ਪਰੋਗਰਾਮ ਸੁਣਕੇ ਮੇਰਾ ਤਾ ਮਨ ਬੇਈਮਾਨ ਹੋ ਗਿਆ, ਸਾਧ ਬਣਨ ਨੂੰ ਜੀਅ ਕਰਨ ਲੱਗ ਗਿਆ
    Pratap Sandhu
    Member (2 months)
    ​​ਇਕ ਨੇ sike ਵੀ ਚਲਾਏ ਸੀ
    Sikander Singh Aujla
    ​​ਜਿਵੇ ਕਹਿੰਦੇ ਨੇ ਖਾਂਦੇ ਨੂੰ ਨਾ ਦੇਖੋ ਪੈਂਦੀਆਂ ਦੇਖੋ
    MUKADDAR SINGH AULAKH
    Member (1 year)
    ​​MP ਸਿੰਘ ਜੀ ਉਸ ਫਰੀਜ ਵਾਲੇ ਸਾਧ ਨੂੰ ਇੱਕ ਉਸ ਦੀ ਭਗਤ ਕਹਿੰਦੀ,ਕਿ ਮੈਂ ਉਸ ਨੂੰ ਵਾਪਸ ਲੈਣ ਜਾ ਰਹੀ ਹਾਂ, ਹੁਣ ਉਸ ਦੀ ਓਹ ਭਗਤ ਬੀਬੀ ਵੀ ਫ਼ਰੀਜ ਵਿੱਚ ਹੈ।ਉਠੀ ਨਹੀਂ😀🙏🏾
    MUKADDAR SINGH AULAKH
    Member (1 year)
    ​​ਜੀ ਸੈਣੀ ਬਾਈ ਜੀ 🙏🏾👍🏾
    Lalli Tohra Official
    ​​ਇਨ੍ਹਾਂ ਦੇ ਲਛੱਣ ਦੇਖ ਕੇ ਬੀਬੀਆਂ ਨੇ ਹੁਣ ਕਹਿਣਾ ਨੀਂ ਮੈਂ ਹੋਜੂ ਸਾਧਣੀ ਵੈਜੂ ਕਿਸੇ ਸਾਧ ਦੇ ਡੇਰੇ
    MUKADDAR SINGH AULAKH
    Member (1 year)
    ​​ਬਹੁਤ ਵਧੀਆ ਜਾਣਕਾਰੀ 🙏🏾👍🏾
    Pratap Sandhu
    Member (2 months)
    ​​ਕੋਈ ਨਾ
    Rajan Saini
    ​​ਰਾਧੇ ਮਾਂ ਤੇ ਬਾਕੀ ਬਿਊਟੀਆ ਬਾਬੀਆੰ ਬਾਰੇ ਵੀ ਦਸੱਣਾ ਜੀ 🙏🙏🙏
    Manjit Singh
    ​​ਜੇ ਗੁਰੂ ਨਾਨਕ ਸਾਹਿਬ ਉਸ ਟਾਇਮ ਕਹਿਣਾ ਪਿਆ ਕਿ ਕਿਰਤ ਕਰੋ ਨਾਮ ਜਪੋ ਵੰਡ ਕੇ ਛਕੋ ਇਸ ਮਤਲਵ ਉਸ ਟਾਇਮ ਵੀ ਲੋਕ ਵੇਲੜ ਸਨ।
    Pratap Sandhu
    Member (2 months)
    ​​😆😆
    Rajan Saini
    ​​ਇਕ ਦਸੂਹਾ ਨੇੜੇ ਇਕ ਪਿੰਡ ਵਿੱਚ ਹੈ ਜੀ ਉਸ ਨੂੰ ਰੱਬ ਜੀ ਕਹਿੰਦੇ ਨੇ ਜੀ
    kulwant khanna
    ​​ਅੱਜ ਤਾਂ ਪ੍ਰੋਗਰਾਮ ਸੁਣ ਕੇ ਨਜ਼ਾਰਾ ਆਈ ਜਾਂਦੈ ਨਜ਼ਾਰਾ ਜਾਈ ਜਾਂਦੈ ਭਰਾਓ,, ਆਹੋ 😀😆
    Amritpal Singh
    ​​ਟਿਵਾਣਾ ਸਾਹਿਬ ਜੀ, ਤੁਸੀਂ ਤਾ ਸਮਾਜ ਦੀ ਸਚਾਈ ਬਿਆਨ ਕੀਤੀ ਆ
    Satpal Sharma
    ​​good jop
    Baljinder Singh Maur
    Member (6 months)
    ​​ਵਧੀਆ ਉਪਰਾਲਾ ਜਾਰੀ ਰੱਖੋ ਜੀ
    Rajinder Kumar
    ​​hand-pink-wavinghand-pink-wavinghand-pink-wavinghand-pink-wavinghand-pink-waving
    Pratap Sandhu
    Member (2 months)
    ​​ਧੰਨ ਵਾਦ ਜੀ 🙏🙏
    MUKADDAR SINGH AULAKH
    Member (1 year)
    ​​hand-pink-wavinghand-pink-wavinghand-pink-wavinghand-pink-wavinghand-pink-waving

    Chat...

  • @TARUBALETIAUK
    @TARUBALETIAUK 15 днів тому +1

    Satsere. Akal

  • @Lalitpuri-mk8kj
    @Lalitpuri-mk8kj 16 днів тому

    Tiwana veer ji nu sat Shri akal ji 🙏

  • @gurcharansingh5476
    @gurcharansingh5476 15 днів тому

    TIWANA SAHIB JI SAT SRI AKAL JIFROM BELGIUM

  • @tiwanaradio9627
    @tiwanaradio9627  16 днів тому

    Rajan Saini
    ​​ਡਾਕਟਰ ਸਾਬ🙏🙏 ਕੀ ਲੰਬੀ ਦਾੜੀ ਲੋਕਾਂ ਨੂੰ ਪਰਭਾਵਿਤ ਕਰਦੀ ਹੈ ਜੀ ? Is there any research Sir?
    GsinghSran
    ​​ਆਪਣੇ ਪਿੰਡਾਂ ਵਿੱਚ ਸਾਰਿਆਂ ਨਾਲੋ ਪਹਿਲਾਂ ਖ਼ਬਰ ਬੀਬੀਆਂ ਕੋਲ ਆਉਂਦੀ ਹੈ ਇਹ ਸਚਾਈ ਹੈ
    Rajan Saini
    ​​Tiwana Saab You are absolutely right. It is the bitter truth of Judiciary also
    Rajinder Cheema
    ​​ਸੈਣੀ ਸ੍ਹਾਬ ਤੁਰਨਾ ਕਿਵੇਂ ਵੇਖਣਾ ਕਿਵੇਂ ਇਗਨੋਰ ਕਿਵੇਂ ਕਰਨਾ ਮੇਰੇ ਕੋਲ ਸੰਮੋਹਨਵਿਦਿਆ ਦੀ ਹਿੰਦੀ ਦੀ ਕਿਤਾਬ ਹੈ ਜਿਸ ਚ ਸਾਰੀ ਕਲਾ ਲਿਖੀ ਹੈ ਫੋਟੋ ਤੇ ਵੀ ਸੰਮੋਹਿਤ ਕੀਤਾ ਜਾ ਸਕਦਾ
    MUKADDAR SINGH AULAKH
    Member (1 year)
    ​​ਮਾਫ਼ ਕਰਨਾ ਜੀ ਜੇ ਸਾਡੇ ਲੋਕਾਂ ਨੂੰ ਇਹ ਨਹੀਂ ਪਤਾ ਕਿ ਬੱਚਾ ਕਿਵੇਂ ਪੈਦਾ ਹੁੰਦਾ ਹੈ।ਫੇਰ ਓਹ ਤਰੀਕਾ ਸਾਧ ਇਹਨਾਂ ਬੇਸ਼ਰਮ ਲੋਕਾਂ ਨੂੰ ਦੱਸਦੇ ਹਨ।ਮਾਫ਼ ਕਰਨਾ ਮੈਨੂੰ ਲਿਖਣਾ ਪਿਆ।
    Ram Bawa sidhu
    ​​ਵਧੀਆ ਪ੍ਰੋਗਰਾਮ ਲੈ ਕੇ ਆਏ ਹੋ ਖਾਸ ਕਰਕੇ ਬਾਬਿਆਂ ਦੇ ਡੇਰਿਆਂ ਬਾਰੇ
    Pratap Sandhu
    Member (2 months)
    ​​ਬਾਬਾ ਜੀ 😄
    #TLP
    ​​ohoo
    #TLP
    ​​😂😂😂
    Param Gangarh
    ​​ਬਾਬੇ ਬਣਨ ਲਈ ਕਿਹੜਾ ਡਿਗਰੀਆਂ ਦੀ ਜ਼ਰੂਰਤ ਹੈ? ਮਹਾਂ ਡੀਢ ਤੇ ਮਹਾਂ ਬੇਸ਼ਰਮ ਹੋਣਾ ਜਰੂਰੀ ਹੈ। ਪਰਮ ਗੰਗੜ ਨਵਾਂ ਸ਼ਹਿਰ ( ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ)
    Rajan Saini
    ​​ਮੁੱਕਦਰ ਵੀਰ ਬਹੁਤ ਵਾਰ ਪਤਨੀ ਪਤੀ ਇਕ ਦੂਜੇ ਨਾਲ ਵਫ਼ਾਦਾਰ ਵੀ ਨਹੀਂ ਹੁੰਦੇ ਜੀ। ਜੇ ਦੋਨੋ ਇਕ ਦੂਜੇ ਨਾਲ ਵਫ਼ਾਦਾਰ ਹੋਣ ਤਾਂ ਕੋਈ ਕਮੀ ਨਾ ਰਹਿੰਦੀ ਤੇ ਨਾ ਹੀ ਮਹਿਸੂਸ ਹੁੰਦੀ ਜੀ
    Welcome to live chat! Remember to guard your privacy and abide by our community guidelines.
    Learn more
    twfrzsvzo
    ​​ਸਹੀ ਕਿਹਾ ਪਰਮ ਜੀ।
    twfrzsvzo
    ​​👍👍👍
    MUKADDAR SINGH AULAKH
    Member (1 year)
    ​​ਬਿਲਕੁੱਲ ਸੈਣੀ ਬਾਈ ਜੀ
    Gurnek Singh
    ​​167.th.Like.🙏 SSA Tiwana 22 ji 👍 From Advocate GS Khaira Ldh ☝☝☝☝☝✍✍💯
    Jugraj Gill
    ​​4..5..Was Duplicates Baba was same Subash Chander Bose..that time..one Sholmari Baba was same. But real Subash Bose was .Gumnami Baba of Fezabad.in U.P...my Book is .real Story of Thi
    Pratap Sandhu
    Member (2 months)
    ​​ਇਹਨੇ ਇਲਾਹਾਬਾਦ ਪ੍ਰਤਾਪ ਗਡ ਵਿਚ Bagdad ਵਿਚ ਬਹੁਤ ਬੰਦੇ ਮਰਵਾਏ ਸੀ Kapalua maharaj
    Jugraj Gill
    ​​My Book.Gumnami Baba Si Neta Ji Subash Chander Bose..He was Living Underground as 10 Duplicates Names.10 Home Changed .He died as Sant in 16 September 1985 in Fezabad..UP
    Amritpal Singh
    ​​ਟਿਵਾਣਾ ਸਾਹਿਬ, ਜਿੰਦਗੀ ਅਨੰਦ ਤਾ ਇਹ ਅਖੋਤੀ ਸਾਧ ਲੈਦੇ ਨੇ,ਨਾਮ ਨੰਦ ਤਾ ਲੱਗਣਾ ਈ ਆ
    Sarabjit Kaur
    Member (1 year)
    ​​[message retracted]
    Jugraj Gill
    ​​Gumnami Baba.(Neta Ji Bose ) was Underground 3 years in Ram Bhawan.Fezabad.U.P.
    Ranveer singh
    ​​jad Bhindrawala sant ho sakda hai te kirpalu ki cheeze hai ..
    Jugraj Gill
    ​​All Proof,s in my Book with 80 Fotis of Gumnami Baba..Neta ji Bose
    Ram Bawa sidhu
    ​​ਕਿਸੇ ਲੇਖਕ ਨੂੰ ਬੇਨਤੀ ਹੈ ਕਿ ਇਸ ਕਿਤਾਬ ਦਾ ਪੰਜਾਬੀ ਹਿੰਦੀ ਵਿੱਚ ਅਨੁਵਾਦ ਕੀਤਾ ਜਾਵੇ
    Neeraj Saini
    ​​ssa ji tiwana radio de sare mambera te sarotia nu ji
    MUKADDAR SINGH AULAKH
    Member (1 year)
    ​​ਸਾਧਾਂ ਦੀਆਂ ਮੌਜਾਂ ਹੀ ਮੌਜਾਂ,ਜਿਦਰ ਵੇਖੋ ਬੀਬੀਆਂ ਦੀਆਂ ਫੌਜਾਂ ਹੀ ਫੌਜਾਂ😀
    Sikander Singh Aujla
    ​​ਇੱਕ ਕੁਟੀਆਂ ਬਣਾਈਏ ਜੈ ਅਮਰੀਕਨ ਬਾਬੇ ਦੀ
    Pratap Sandhu
    Member (2 months)
    ​​ਜਿਨੂੰ ਬੁਰਾ ਲੱਗਦਾ ਨਾ ਸੁਣੇ
    Amritpal Singh
    ​​ਸਾਕਸੀ ਮਹਾਰਾਜ ਤਾ ਭਾਜਪਾ ਦਾ ਐਮ ਪੀ ਆ,ਸਾਇਦ ਇਸ ਬਾਰ ਵੀ ਐਮ ਪੀ ਜਿੱਤਿਆ,
    Pratap Sandhu
    Member (2 months)
    ​​ਵੱਖਰਾ ਪਾਓ
    Rajinder Cheema
    ​​ਸੰਤਾ ਨੂੰ ਸਵਾਦਾ ਨਾਲ ਕੀ ਤਾਂ ਐਵੇ ਗੱਲ ਜੀ ਬਣਾਈ ਆ ਅਸਲ ਸੁਆਦ ਤਾਂ ਹਣ ਹੀ ਇਹਨਾਂ ਲਫੰਡਰਾਂ ਕੋਲੇ
    Pratap Sandhu
    Member (2 months)
    ​​ਕਿੰਨੇ ਭੋਲੇ
    Sikander Singh Aujla
    ​​ਬਿਲਕੁਲ ਚੀਮਾ ਵੀਰ

  • @tiwanaradio9627
    @tiwanaradio9627  16 днів тому

    Sarabjit Kaur
    Member (1 year)
    ​​🙏🏾🙏🏾🙏🏾🙏🏾
    Sarabjit Kaur
    Member (1 year)
    ​​1 like ji
    Sikander Singh Aujla
    ​​ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ 🙏🙏🙏
    Baljit singh Bal
    Member (6 months)
    ​​ਲਾਇਕ 1
    kulwant khanna
    ​​ਸਤਿ ਸ਼੍ਰੀ ਆਕਾਲ ਜੀ 🙏🌹💕 ਲਾਈਕ ਨੰਬਰ 3
    Jagtar Singh Mallhi,Daudhar
    ​​ਟਿਵਾਣਾ ਸਾਬ੍ਹ ਤੇ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ ਜੀ ਲਾਇਕ ਨੰਬਰ 4
    Sarb Brar
    ​​5 Like g
    Singh Sukhbir
    ​​5 like 👍
    Rajinder Mittal
    ​​ਸਤਿ ਸ੍ਰੀ ਆਕਾਲ ਜੀ ਸਭ ਸਰੋਤਿਆਂ ਨੂੰ ਵੀ ਜੀ
    Avtar singh Kullar
    ​​7👍
    Rajan Saini
    ​​5 no like🙏🙏🙏🙏 g
    Sarb Brar
    ​​Sat Shri akal Tiwana Saab ji 🙏🙏
    Rajan Saini
    ​​SSA to🙏🙏🙏 Tiwana radiobers🎉
    Avtar singh Kullar
    ​​Sat shiri akaal ji
    Jagtar Singh Mallhi,Daudhar
    ​​ਸਰਬ ਬਰਾੜ ਸਾਬ੍ਹ ਸਤਿ ਸ੍ਰੀ ਅਕਾਲ ਜੀ 🙏🙏
    Rajan Saini
    ​​Sarb Brar Saab🙏🙏🙏🙏
    Rajinder Mittal
    ​​ਲਾਈਕ ਨ 10
    Jagtar Singh Mallhi,Daudhar
    ​​ਐਡਵੋਕੇਟ ਰਾਜਨ ਸੈਣੀ ਸਾਬ੍ਹ ਸਤਿ ਸ੍ਰੀ ਅਕਾਲ ਜੀ 🙏🙏
    Welcome to live chat! Remember to guard your privacy and abide by our community guidelines.
    Learn more
    Rajan Saini
    ​​Mallhi Saab🙏🙏🙏
    Gurlal Singh Kang
    Member (2 months)
    ​​ਸਤਿ ਸ੍ਰੀ ਆਕਾਲ ਜੀ ਸਾਰੇ ਸ੍ਰੋਤੇ ਵੀਰਾਂ ਨੂੰ 🙏🙏
    Jagtar Singh Mallhi,Daudhar
    ​​ਗੁਰਲਾਲ ਸਿੰਘ ਕੰਗ ਸਾਬ੍ਹ ਸਤਿ ਸ੍ਰੀ ਅਕਾਲ ਜੀ 🙏🙏
    Happy Vaid
    ​​ਸਤਿ ਸ੍ਰੀ ਆਕਾਲ ਜੀ
    Gurmukh Singh
    ​​Sat Sir akal veer g Silon kalan
    Kewalvery nice channel l m agree Singh
    ​​sat siri akaal ji
    Avtar singh Kullar
    ​​Heavy rain ☔ ji
    Satnam Singh ਜਾਣੀਆਂ ਚਾਹਲ ਤੋਂ।
    ​​ਜੀ ਆਇਆ ਨੂੰ
    Karamjit singh Sidhu
    ​​ਸਤਿ ਸ੍ਰੀ ਆਕਾਲ ਜੀ
    Rajan Saini
    ​​Mallhi Saab🙏🙏🙏 Kang Saab🙏🙏

  • @JasbirSingh-vf2le
    @JasbirSingh-vf2le 16 днів тому

    🙏🙏

  • @RavinderKaur-tj8zm
    @RavinderKaur-tj8zm 16 днів тому

    🙏🙏👌🙏

  • @TARUBALETIAUK
    @TARUBALETIAUK 15 днів тому +1

    Baje. Je

  • @Kmkk636
    @Kmkk636 16 днів тому

    Ssa sir ji

  • @TARUBALETIAUK
    @TARUBALETIAUK 15 днів тому +1

    Jobs. Good

  • @KulwinderSingh-ut1db
    @KulwinderSingh-ut1db 15 днів тому

    Tiwana bhaji SSAKAL

  • @tiwanaradio9627
    @tiwanaradio9627  16 днів тому

    hardeep josan
    ​​Calar ਜੀ pap ਲੱਗਣਾ 😂😂
    hardeep josan
    ​​ਟਿਵਾਣਾ ਜੀ ਅਤੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸੱਤ ਸ਼੍ਰੀ ਅਕਾਲ
    Pratap Sandhu
    Member (2 months)
    ​​ਸਾਡੇ ਘਰਾਂ ਦੇ ਨਲਕੇ 2 ਮਹੀਨੇ ਹੋਗੇ ਸੁੱਕ ਯਾਨ ਨੂੰ ਅਜ ਵੀ ਇਕ ਘੰਟਾ ਮੱਥਾ ਮਾਰਿਆ ਪਰ ਪਾਣੀ ਨਹੀਂ ਨਿਕਲਿਆ ਕੀ ਕਰੀਏ 250 ਫੁੱਟ ਤੇ ਗਹਿਰਾਈ ਵਾਲੇ
    Chahal Khant
    ​​9yc v gud g
    Rajinder Cheema
    ​​G Singh Sran ਆਪਾਂ ਲਈਏ ਬਾਡਰ ਨੇੜੇ ਕੋਈ ਘਰ ਕਿਰਾਏ ਤੇ ਅੱਖਾਂ ਮੀਚ ਕੇ ਮੈਂ ਬੈਠੂ ਬੱਸ ਤੂੰ ਨੋਟ ਸਾਂਭੀ
    GsinghSran
    ​​ਮੈਂ ਅੱਜ ਤੁਹਾਡੇ ਘਰ ਕੋਲ ਦੀ ਲੰਗਿਆ ਸੀ ਉਸ ਟਾਈਮ ਤੁਸੀ ਸਮਾਧੀ ਵਿਚ ਬੈਠੇ ਸੀ
    Harbans
    ​​dr nath pura tiwana ji s s akal ji
    Jugraj Gill
    ​​lnOur Backyard in USA Home on Lake in South Carolina also All Trees of Fruits..Our weather same India.Himachal..
    Pratap Sandhu
    Member (2 months)
    ​​ਹੋਣ ਤੇ ਬੀਬੀਆਂ ਵੀ kehndiyan ਚਲੀਆਂ ਪੇਕੇ ਰੋਟੀ ਵੀ ਔਖੇ ਹੋ ਜਾਣਗੇ
    Jugraj Gill
    ​​Every Vegitablea Also in our Backyard
    Rajiv Kumar
    ​​🙏🙏🙏👍👍👍
    Rajinder Cheema
    ​​ਏਹੀ ਮਾੜੀ ਗੱਲ ਆ ਸਰਾਂ ਸ੍ਹਾਬ ਕੋਲ ਦੀ ਲੰਘ ਜਾਨਾ ਭਾਈ ਸਾਬ
    Harbans
    ​​dr nath pura tiwana ji surinder s ji advocate sahib ji kethe chle gae ji
    Hirdaypal Singh
    ​​ਸਤਿ ਸ੍ਰੀ ਅਕਾਲ ਜੀ
    Rajan Saini
    ​​ਟਿਵਾਣਾ ਸਾਬ ਪਲੀਜ਼ ਸਕਰੀਨ ਠੀਕ ਕਰੋ ਜੀ। ਕੁਮੈੰਟ ਨਹੀਂ ਪਤਾ ਲੱਗ ਰਹੇ ਜੀ🙏
    Pratap Sandhu
    Member (2 months)
    ​​ਰਾਜੀਵ ਕੁਮਾਰ ਜੀ 🙏🙏
    GsinghSran
    ​​ਮੈਂ ਸੋਚਿਆ ਤੁਹਾਡਾ ਧਿਆਨ ਨਾਂ ਭੜਕ ਜਾਵੇ
    Pratap Sandhu
    Member (2 months)
    ​​ਸਕਰੀਨ ਠੀਕ ਕਰੋ
    Rajinder Cheema
    ​​ਧਿਆਨ ਆਪਣਾ ਜਦੋਂ ਮਰਜ਼ੀ ਧਰਤੀ ਤੇ ਜਦੋਂ ਮਰਜ਼ੀ ਬ੍ਰਹਿਮੰਡ ਤੇ
    Pratap Sandhu
    Member (2 months)
    ​​ਚੇਤਾ ਭੁਲਾ ਲੈਂਦੇ ਸਕਰੀਨ ਦਾ
    Rajan Saini
    ​​ਚੀਮਾ ਸਾਬ ਗੱਲ ਵੱਡੀ ਕਹਿ ਗਏ ਹੋ ਜੀ। ਸੁਆਦ ਆ ਗਿਆ ਜੀ🙏🙏
    Sher Gill
    ​​Sat Shiri Akal to everyone
    MUKADDAR SINGH AULAKH
    Member (1 year)
    ​​ਮਾਨ ਸਾਬ ਦੇ ਲੋਟ ਆ ਗਿਆ, ਹੁਣ 80 ਲੱਖ ਕਹਿਣ ਭਾਵੇਂ ਕਰੋੜ ਕਹਿਣ।ਇਸ ਵਾਰ ਭਾਵੇਂ ਕੋਈ ਹੋਰ ਹੁੰਦਾ,ਓਹਨੇ ਵੀ ਮੁੱਖਮੰਤਰੀ ਬਣ ਜਾਣਾ ਸੀ।🙏🏾🇮🇳
    Pratap Sandhu
    Member (2 months)
    ​​ਰਹਿਣ ਦੋ
    Rajinder Cheema
    ​​ਧੰਨਵਾਦ ਸੈਣੀ ਸ੍ਹਾਬ ਅਸੀ 45 ਸਾਲ ਤੋਂ ਪੁਰਾਣੇ ਮਿੱਤਰ ਹਾਂ ਇੱਕ ਦੂਜੇ ਨੂੰ ਚੰਗੀ ਤਰਾਂ ਜਾਣਦੇ ਹਾਂ
    Jugraj Gill
    ​​Now Main Adviser of Sukhbir Badal is Rajdeep Ex.Reporter of Hindustan Times.Indian Expressof Bhatinda.
    Bhailal Singh
    ​​thinks
    Pratap Sandhu
    Member (2 months)
    ​​Sikandar veer sida ho jande 👍
    Rajan Saini
    ​​ਚੀਮਾ ਸਾਬ🙏 ਜਨਾਬ ਮੈਨੂੰ ਦੱਸਣਾ ਜੀ 45 ਸਾਲ ਪਹਿਲਾਂ ਕਿਵੇਂ ਜੀ ? ਜਨਾਬ ਕਿਸ ਜਗ੍ਹਾ ਨੂੰ ਬੀਲੌਗ ਕਰਦੇ ਜੀ। ਕੀ ਸਰਦਾਰ ਗੁਰਦੀਪ ਸਿੰਘ ਚੀਮਾ ਜੀ ਨੂੰ ਤੁਸੀਂ ਜਾਣਦੇ ਹੋ ਜੀ🙏?
    Jasminder Singh
    ​​ਗੋਡੀ ਹੱਥ ਨਹੀ ਅਸਲ ਵਿੱਚ ਦੋਨੋ ਜੜਾਂ ਵਡ ਦੇ ਹਨ
    Rajinder Cheema
    ​​ਸਾਡੇ ਪਿੰਡ ਵੀ ਨੇੜੇ ਹਨ ਸਰਾਂ ਸ੍ਹਾਬ ਨੇ ਸਰਵਿਸ ਅਣਦਾੜੀਏ ਤੋ ਬਾਬਾ ਬਣਨ ਤੱਕ ਸਾਡੇ ਪਿੰਡ ਕੀਤੀ ਹੈ ਸੈਣੀ ਸ੍ਹਾਬ
    sucha singh sweden
    ​​🤙🙏🇸🇪
    Rajan Saini
    ​​ਜੀ ਚੀਮਾ ਸਾਬ🙏
    Jugraj Gill
    ​​What was Hempned in Home of Akshay Kumar in Mumbay.Sukhbir+Ram Rahim+Akshay Kumar .5 Crores Rs Cash for One Film Releasing.Permotion,??
    GsinghSran
    ​​ਸੈਣੀ ਸਾਹਿਬ ਮੈਂ ਰਾਜਿੰਦਰ ਸਿੰਘ ਚੀਮਾ ਸਾਹਿਬ ਦੇ ਪਿੰਡ ਦੀ ਸਹਿਕਾਰੀ ਸਭਾ ਵਿੱਚ 34 ਸਾਲ ਸੈਕਟਰੀ ਦੇ ਤੌਰ ਸਰਵਿਸ ਕੀਤੀ ਹੈ ਸਾਡੀ ਪ੍ਰੀਵਾਰਕ ਸਾਂਝ ਵੀ ਹੈ
    Satinder Randhawa
    ​​Sat Sri Akal tiwana radio team 🇺🇸👍🇮🇳
    Rajan Saini
    ​​ਜੀ ਸਰਾੰ ਸਾਬ 🙏🙏🙏ਜੀ
    GsinghSran
    ​​ਸੈਣੀ ਸਾਹਿਬ ssa 🙏🙏
    Lalli Tohra Official
    ​​ਸਤਿ ਸ੍ਰੀ ਆਕਾਲ ਜੀ ਓ
    Rajinder Cheema
    ​​ਪੂਰਾ ਨਾਂ ਗੁਰਚਰਨ ਸਿੰਘ ਹੈ ਸੈਣੀ ਸ੍ਹਾਬ ਇੰਨਾਂ ਦਾ
    Gurlal Singh Kang
    Member (2 months)
    ​​ਪਾਖੰਡਵਾਦ ਜ਼ੋਰਾਂ ਤੇ ਹੈ ਜੀ
    Rajan Saini
    ​​ਜੀ ਚੀਮਾ ਸਾਬ ਜੀ🙏
    ਪਿੰਡਾਂ ਆਲੇ
    ​​ਮੇਰੇ ਪਿੰਡ ਗਿੱਲ ਖੁਰਦ ਵਿੱਚ ਦੋ ਮਟੀਆਂ ਇੱਕ ਮਟੀ ਤੇ ਸਾਡੇ ਪੰਦਰਾ ਕੁ ਘਰਾਂ ਦਾ ਕਬਜ਼ਾ ਦੂਜੀ ਮਟੀ ਤੇ ਸਾਰਾ ਪਿੰਡ ਜਾਦਾ ਬਹੁਤ ਸਮਝਾਈ ਪਰ ਕਿੱਥੇ ਸਮਝਦੇ ਆ ਪੜੇ ਲਿਖੇ ਮੂੰਡੇ ਕੁੜੀਆਂ ਵੱਧ ਜਾਦੇ ਆ ਆ ਹਾਲ ਆ ਲੋਕਾਂ ਦਾ
    Rajan Saini
    ​​ਵੀਰ ਮਨਜੀਤ ਇੰਦਰ ਸਿੰਘ ਜੀ ਜਿੰਨੀ ਬਰੀਕੀ ਨਾਲ ਤੁਸੀਂ ਚੀਜ਼ਾਂ ਦੀ ਸਟਡੀ ਕਰਦੇ ਹੋ ਬਹੁਤ ਘੱਟ ਲੋਕ ਇੰਝ ਸੋਚ ਸਕਦੇ ਕਿਉਂਕਿ ਸਾਡੇ ਦਿਖਾਵਾ ਭਾਰੀ ਹੈ ਤੇ ਵਿਕਦਾ ਵੀ ਹੈ ਜੀ🙏🙏
    Jugraj Gill
    ​​wooh his Face same. MODI
    Manjitinder Johal
    ​​Rajan Saini ji shukria
    Jasmeet Kaur
    ​​thinks
    Rajan Saini
    ​​ਜੀ ਵੀਰ🙏🙏🙏 ਜੀ
    Sarabjit Kaur
    Member (1 year)
    ​​ਵਧੀਆ ਮਰ ਤੇ ਗਿਆ
    Sarabjit Kaur
    Member (1 year)
    ​​ਬਾਬਾ
    Rajinder Cheema
    ​​ਟਿਵਾਣਾ ਸ੍ਹਾਬ ਮੈਂ ਬਹੁਤ ਨੇੜੇ ਰਿਹਾਂ ਜੀ ਸਿਹੌੜੇ ਵਾਲੇ ਦੇ
    Dr Malkeet
    ​​ਬਾਬੇ ਦੇ ਚਿਹਰੇ ਤੋਂ ਹੀ ਕਾਲੀਆਂ ਕਰਤੂਤਾਂ ਨਜਰ ਆ ਰਹੀਆਂ ਹਨ
    MUKADDAR SINGH AULAKH
    Member (1 year)
    ​​ਸਹੀ ਕਿਹਾ ਡਾਕਟਰ ਮਲਕੀਤ ਸਿੰਘ ਪੱਟੀ ਜੀ🙏🏾🙏🏾
    Gurlal Singh Kang
    Member (2 months)
    ​​ਬਿਲਕੁਲ ਡਾਕਟਰ ਸਾਬ੍ਹ

  • @user-qf6jd1de6q
    @user-qf6jd1de6q 16 днів тому

    Overall sadh with Sikh birthday in india

  • @tiwanaradio9627
    @tiwanaradio9627  16 днів тому

    Amritpal Singh
    ​​ਟਿਵਾਣਾ ਸਾਹਿਬ,ਭਗਵਤ ਗੀਤਾਂ ਤੇ ਗਰੁੜ ਪਰਾਣ ਚ ਵੀ ਜਾਤ ਪਾਤ ਵਰਣ ਪਰਥਾ ਦਾ ਪਰਚਾਰ ਆ
    Pratap Sandhu
    Member (2 months)
    ​​ਸਵਾਦ ਆ ਗਿਆ 👌
    Sikander Singh Aujla
    ​​ਸਭ ਤੋਂ ਮਹੱਤਵ ਪੜ੍ਹੀਏ। ਬੱਚਿਆਂ ਨੂੰ ਪੜਾਈਏ ਤਰਕ ਨੂੰ ਸਮਝੀਏ ਚੰਗਾ ਲਿਖਿਆ ਪੜ੍ਹੀਏ ਵਿਚਾਰੀਏ ਜੀ ਆਪਣਾ ਪਰਿਵਾਰ ਬਹੁਤ ਚੰਗੀ ਸੋਚ ਤੇ ਸਮਝ ਰੱਖਦਾ 💕👍🙏
    Amritpal Singh
    ​​ਪਰਤਾਪ ਸੰਧੂ ਜੀ ਗੱਲਾਂ ਸੁਣਨ ਚ ਈ ਸਵਾਦ ਲੈਣਾ ਜੀ,ਅਸੀ ਇਹਨਾਂ ਦੀਆਂ ਕਰਤੂਤਾਂ ਤੋ ਬਚਕੇ ਰਹਿਣਾ
    Prem Kataria
    ​​ਟਿਵਾਣਾ ਸਾਹਿਬ ਅਜ ਦਾ ਪ੍ਰੋਗਰਾਮ ਤਾਂ ਬਹੁਤ ਹੀ ਵਧੀਆ ਲੱਗਿਆ ਇਹੋ ਜਿਹੇ ਸਾਧਾਂ ਦੇ ਕੱਚੇ ਚਿੱਠੇ ਕਦੇ ਕਦੇ ਪੇਸ਼ ਜ਼ਰੂਰ ਕਰਿਆਂ ਕਰੋ
    Pratap Sandhu
    Member (2 months)
    ​​amritpal ji bilkul
    Amritpal Singh
    ​​ਸਹੁਰਿਆਂ ਨੂ ਵੀ ਐਸ ਕਰਵਾਈ ਇਸਦਾ ਮਤਲਬ ਇਹ ਆਪਣੀਆਂ ਜੜਾ ਨੀ ਭੁਲਿਆ ਸੀ
    Pratap Sandhu
    Member (2 months)
    ​​ਫੇਰ ਧੁੜ ਧੁੜ ਹੋਗੀ 😄
    Rajan Saini
    ​​ਔਜਲਾ ਸਾਬ🙏🙏 ਪਹੁੰਚ ਗਿਆ ਜੀ ਕੋਰਟ ਦਸੂਹਾ।
    Jagsir singh 0019
    ​​ਸਾਰੇ ਵੀਰਾਂ ਨੂੰ ਸਤਿ ਅਕਾਲ ਜੀ ਜਗਸੀਰ ਸਿੰਘ ਮਾਣਕ ਖਾਨਾਂ ਬਠਿੰਡਾ
    MUKADDAR SINGH AULAKH
    Member (1 year)
    ​​ਟਿਵਾਣਾ ਜੀ ਜਿਵੇਂ ਕਹਿੰਦੇ ਹਨ, ਰਾਂਝਾ ਰਾਂਝਾ ਕਰਦੀ ਨੀ ਮੈਂ ਆਪੇ ਰਾਂਝਾ ਹੋਈ,ਕੀਤੇ ਬਾਬੇ ਬਾਬੇ ਕਰਦੇ ਓਹ ਕੰਮ ਨਾ ਹੋ ਜਾਵੇ 😀🙏🏾
    MPSingh Dhiman
    ​​ਟਿਵਾਣਾ ਜੀ ਜਿਹੜਾ ਬਾਬਾ ਕਈ ਸਾਲਾਂ ਤੋਂ ਫਰੀਜ਼ਰ ਚ ਰਖਿਆ ਉਹ ਛੱਡ ਤਾ
    Sikander Singh Aujla
    ​​ਪੁੰਨ ਦਾ ਕੰਮ ਆ ਕੁ ਪਾਪ ਭਗਤਾਂ ਤੋਂ ਲਿਆ
    kulwant khanna
    ​​ਬਣ ਜਾਓ ਸਾਧੂ ਨੰਦ, ਜ਼ਿੰਦਗੀ ਦਾ ਲਓ ਆਨੰਦ,,, ਆਹੋ 😀
    Pratap Sandhu
    Member (2 months)
    ​​ਰਾਜਨ ਸੈਣੀ ਜੀ okay 👍
    Rajinder Cheema
    ​​ਜ਼ਰੂਰ ਇਹੋ ਜਿਹੇ ਪ੍ਰੋਗਰਾਮਾਂ ਨਾਲ ਮੇਰੇ ਵਰਗੇ ਅਕਲ ਦੇ ਅੰਨਿਆਂ ਦੀਆਂ ਕੁੱਸ਼ ਨਾ ਕੁਸ਼ ਅੱਖਾਂ ਖੁਲਣਗੀਆਂ
    Rajan Saini
    ​​ਮੁੱਕਦਰ ਵੀਰ ਜੀ ਜੇ ਟਿਵਾਣਾ ਰੇਡੀਓ ਸੁਣਦੇ ਰਹੇ ਫਿਰ ਤਾਂ ਬਾਬੇ ਨਹੀਂ ਬਣਾਗੇ 🙏🙏ਜੀ
    Piara Singh hundal
    ​​Sir punjab Dae babea noo v Kise din kro
    Amritpal Singh
    ​​ਟਿਵਾਣਾ ਸਾਹਿਬ ਪਰੋਗਰਾਮ ਸੁਣਕੇ ਮੇਰਾ ਤਾ ਮਨ ਬੇਈਮਾਨ ਹੋ ਗਿਆ, ਸਾਧ ਬਣਨ ਨੂੰ ਜੀਅ ਕਰਨ ਲੱਗ ਗਿਆ
    Pratap Sandhu
    Member (2 months)
    ​​ਇਕ ਨੇ sike ਵੀ ਚਲਾਏ ਸੀ
    Sikander Singh Aujla
    ​​ਜਿਵੇ ਕਹਿੰਦੇ ਨੇ ਖਾਂਦੇ ਨੂੰ ਨਾ ਦੇਖੋ ਪੈਂਦੀਆਂ ਦੇਖੋ
    MUKADDAR SINGH AULAKH
    Member (1 year)
    ​​MP ਸਿੰਘ ਜੀ ਉਸ ਫਰੀਜ ਵਾਲੇ ਸਾਧ ਨੂੰ ਇੱਕ ਉਸ ਦੀ ਭਗਤ ਕਹਿੰਦੀ,ਕਿ ਮੈਂ ਉਸ ਨੂੰ ਵਾਪਸ ਲੈਣ ਜਾ ਰਹੀ ਹਾਂ, ਹੁਣ ਉਸ ਦੀ ਓਹ ਭਗਤ ਬੀਬੀ ਵੀ ਫ਼ਰੀਜ ਵਿੱਚ ਹੈ।ਉਠੀ ਨਹੀਂ😀🙏🏾
    MUKADDAR SINGH AULAKH
    Member (1 year)
    ​​ਜੀ ਸੈਣੀ ਬਾਈ ਜੀ 🙏🏾👍🏾
    Lalli Tohra Official
    ​​ਇਨ੍ਹਾਂ ਦੇ ਲਛੱਣ ਦੇਖ ਕੇ ਬੀਬੀਆਂ ਨੇ ਹੁਣ ਕਹਿਣਾ ਨੀਂ ਮੈਂ ਹੋਜੂ ਸਾਧਣੀ ਵੈਜੂ ਕਿਸੇ ਸਾਧ ਦੇ ਡੇਰੇ
    MUKADDAR SINGH AULAKH
    Member (1 year)
    ​​ਬਹੁਤ ਵਧੀਆ ਜਾਣਕਾਰੀ 🙏🏾👍🏾
    Pratap Sandhu
    Member (2 months)
    ​​ਕੋਈ ਨਾ
    Rajan Saini
    ​​ਰਾਧੇ ਮਾਂ ਤੇ ਬਾਕੀ ਬਿਊਟੀਆ ਬਾਬੀਆੰ ਬਾਰੇ ਵੀ ਦਸੱਣਾ ਜੀ 🙏🙏🙏
    Manjit Singh
    ​​ਜੇ ਗੁਰੂ ਨਾਨਕ ਸਾਹਿਬ ਉਸ ਟਾਇਮ ਕਹਿਣਾ ਪਿਆ ਕਿ ਕਿਰਤ ਕਰੋ ਨਾਮ ਜਪੋ ਵੰਡ ਕੇ ਛਕੋ ਇਸ ਮਤਲਵ ਉਸ ਟਾਇਮ ਵੀ ਲੋਕ ਵੇਲੜ ਸਨ।
    Pratap Sandhu
    Member (2 months)
    ​​😆😆
    Rajan Saini
    ​​ਇਕ ਦਸੂਹਾ ਨੇੜੇ ਇਕ ਪਿੰਡ ਵਿੱਚ ਹੈ ਜੀ ਉਸ ਨੂੰ ਰੱਬ ਜੀ ਕਹਿੰਦੇ ਨੇ ਜੀ
    kulwant khanna
    ​​ਅੱਜ ਤਾਂ ਪ੍ਰੋਗਰਾਮ ਸੁਣ ਕੇ ਨਜ਼ਾਰਾ ਆਈ ਜਾਂਦੈ ਨਜ਼ਾਰਾ ਜਾਈ ਜਾਂਦੈ ਭਰਾਓ,, ਆਹੋ 😀😆
    Amritpal Singh
    ​​ਟਿਵਾਣਾ ਸਾਹਿਬ ਜੀ, ਤੁਸੀਂ ਤਾ ਸਮਾਜ ਦੀ ਸਚਾਈ ਬਿਆਨ ਕੀਤੀ ਆ
    Satpal Sharma
    ​​good jop
    Baljinder Singh Maur
    Member (6 months)
    ​​ਵਧੀਆ ਉਪਰਾਲਾ ਜਾਰੀ ਰੱਖੋ ਜੀ
    Rajinder Kumar
    ​​hand-pink-wavinghand-pink-wavinghand-pink-wavinghand-pink-wavinghand-pink-waving
    Pratap Sandhu
    Member (2 months)
    ​​ਧੰਨ ਵਾਦ ਜੀ 🙏🙏
    MUKADDAR SINGH AULAKH
    Member (1 year)
    ​​hand-pink-wavinghand-pink-wavinghand-pink-wavinghand-pink-wavinghand-pink-waving

    Chat...