ਮੱਧ ਦੀ Ardaas ਦੀ ਕੀ ਮਰਿਯਾਦਾ ਹੈ| ਅਖੰਡ ਪਾਠ ਜਾਂ ਸਹਿਜ ਪਾਠ ਵਿੱਚ ਮੱਧ ਦੀ ਅਰਦਾਸ ਕਰਨੀ ਜਰੂਰੀ ਜਾਂ ਨਹੀਂ|

Поділитися
Вставка
  • Опубліковано 7 лис 2024

КОМЕНТАРІ • 4

  • @KangKang-e7i
    @KangKang-e7i 3 місяці тому

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @kulwinderkaur83
    @kulwinderkaur83 3 місяці тому

    ਵਾਹਿਗੁਰੂ ਜੀ ❤🙏

  • @karamjitsingh5650
    @karamjitsingh5650 3 місяці тому

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ।ਭਾਈ ਸਾਹਿਬ ਜੀ ਅਰਦਾਸ ਮੈਂ ਵੀ ਕਰਦਾ ਮੱਧ ਦੀ ਪਰ ਜਿੱਥੇ ਅਸੀਂ ਤੁਸੀਂ ਅਰਦਾਸ ਕਰਦੇ ਹਾਂ ਓਥੇ ਮੱਧ ਬਣਦਾ ਗੁਰੂ ਸਾਹਿਬ ਦੇ ਅੰਗਾਂ ਅਨੁਸਾਰ ਦੂਜੀ ਬੇਨਤੀ ਆਦਿ ਪੂਰਨ ਮਧਿ ਸ਼ਬਦ ਦੇ ਅਰਥ ਮੱਧ ਨਾਲ ਸੰਬੰਧਿਤ ਨੇ ਜਾਂ ਪ੍ਰਮਾਤਮਾ ਬਾਰੇ ਕਿ ਉਹ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਨਾਲ ਨਿਭਦਾ ਏ।

  • @sr3048
    @sr3048 3 місяці тому

    ਹਰੇਕ ਗੁਰਦੂਆਰੇ ਵਿੱਚ ਰੋਜ ਬਾਣੀ ਪੜ ਕੇ ਜਾਂ ਕੀਰਤਨ ਕਰਕੇ ਅਰਦਾਸ ਵਿੱਚ ਦੇਗ ਨੂੰ ਭੋਗ ਲਗਾ ਕੇ ਆਈ ਹੋਈ ਸੰਗਤ ਨੂੰ ਪ੍ਰਸ਼ਾਦ ਵਰਤਾਉਣ ਦੀ ਮਰਿਆਦਾ ਹੁੰਦੀ ਹੈ ਬਚੀ ਹੋਈ ਦੇਗ ਬਾਅਦ ਵਿੱਚ ਆ ਰਹੇ ਇਕਾ ਦੁਕਾ ਪ੍ਰੇਮੀ ਵਿੱਚ ਵਰਤਦੀ ਰਹਿੰਦੀ ਹੈ ,ਕਿਸੇ ਵੇਲੇ ਉਸੇ ਗੁਰਦੁਆਰੇ ਵਿੱਚ ਕੋਈ ਅਖੰਡਪਾਠ ਕਰਵਾਉਂਦਾ ਹੈ ਤਾਂ ਮਧ ਵਾਲੇ ਦਿਨ ਇਸ ਲਈ ਵੀ ਅਰਦਾਸ ਦੇਗ ਜਰੂਰੀ ਹੈ ਕਿ ਰੋਜ ਦੀ ਮਰਿਆਦਾ ਹੈ ਜੋ ਕਿ ਤੋੜ ਨਹੀਂ ਜਾ ਸਕਦੀ।
    ਜੇ ਕਿਸੇ ਘਰ ਅਖੰਡਪਾਠ ਰਖਿਆ ਹੈ ਤਾ ਪਹਿਲੇ ਦਿਨ ਦੀ ਅਰਦਾਸ ਵਿੱਚ ਦੇਗ ਹੁੰਦੀ ਹੈ ਆਈ ਹੋਈ ਸੰਗਤ ਨੂੰ ਗੁਰੂ ਦਾ ਪ੍ਰਸ਼ਾਦ ਪ੍ਰਾਪਤ ਹੁੰਦਾ ਹੈ ਅਤੇ ਤੀਜੇ ਦਿਨ ਵੀ ਇਸਤਰਾਂ ਹੀ ਹੁੰਦਾ ਹੈ ,ਵਿੱਚ ਵਾਲੇ ਦਿਨ ਵੀ ਕੋਈ ਨ ਕੋਈ ਪ੍ਰੇਮੀ ਦਰਸ਼ਨ ਵਾਸਤੇ ਆਉਂਦੇ ਰਹਿੰਦੇ ਹਨ ਇਸ ਲਈ ਓਹਨਾਂ ਨੂੰ ਵੀ ਗੁਰੂ ਚਰਨਾ ਚ ਆਕੇ ਪ੍ਰਸ਼ਾਦ ਪ੍ਰਾਪਤ ਹੋਵੇ ਇਸ ਲਈ ਦੂਜੇ ਦਿਨ ਵੀ ਦੇਗ ਪ੍ਰਸ਼ਾਦ ਜਰੂਰ ਕਰ ਲੈਣਾ ਉਚਿਤ ਹੈ।
    ਅਰਦਾਸ ਵਿੱਚ ਇਹ ਕਹਿ ਲੈਣਾ ਉਚਿਤ ਹੈ "ਗੁਰੂ ਮਹਾਰਾਜ ਹੁਣ ਤਕ ਹੋਏ ਪਾਠ ਜੀ ਕੀ ਅਰਦਾਸ ,ਰਹਿੰਦੇ ਪਾਠ ਨਿਰਵਿਘਨ ਸੰਪੂਰਣ ਕਰਾਉਣੇ ਜੀ"
    ਜੇ ਸਹਿਜ ਪਾਠ ਚਲ ਰਹੇ ਹਨ ਉਸ ਵਿੱਚ ਤਾਂ ਅਰੰਭ ਅਤੇ ਸੰਪੂਰਨਤਾ ਦੀ ਹੀ ਅਰਦਾਸ ਠੀਕ ਹੈ ,ਬਾਕੀ ਆਪਣੀ ਸ਼ਰਦਾ ਨਾਲ ਭਾਵੇਂ ਕੋਈ ਰੋਜ ਦੇਗ ਪ੍ਰਸ਼ਾਦ ਕਰੇ ਜਦ ਤਕ ਸਹਿਜ ਪਾਠ ਚਲਦੇ ਹਨ ,ਜਿਨਾਂ ਪ੍ਰੇਮ ਓਹਨੀ ਕਿਰਪਾ
    ਇਹ ਮੇਰੇ ਆਪਣੇ ਵੀਚਾਰ ਹਨ ਜੇ ਠੀਕ ਨਹੀਂ ਲਗੇ ਤਾ ਖਿਮਾ ਕਰਨੀ ,ਸੋਝੀ ਬਖਸ਼ ਦੇਣੀ🙏