Amolak Halerh
Amolak Halerh
  • 227
  • 483 171
ਪਹਿਲਾ ਪ੍ਰਕਾਸ਼ Shri Guru Granth ਸਾਹਿਬ ਜੀ| ਹਰ ਸਿੱਖ ਆਹ ਇੱਕ ਕੰਮ ਜਰੂਰ ਕਰੋ ਜੀ|
ਪਹਿਲਾ ਪ੍ਰਕਾਸ਼ Shri Guru Granth ਸਾਹਿਬ ਜੀ| ਹਰ ਸਿੱਖ ਆਹ ਇੱਕ ਕੰਮ ਜਰੂਰ ਕਰੋ ਜੀ|
Переглядів: 252

Відео

Shabad Jaap| ਸ਼੍ਰੀ ਰਵਿਦਾਸ ਮਹਾਰਾਜ| ਐਸੀ ਲਾਲ ਤੁਝ ਬਿਨੁ ਕਉਨੁ ਕਰੈ| nonstop ਸ਼ਬਦ ਜਾਪੁ|
Переглядів 88День тому
Shabad Jaap| ਸ਼੍ਰੀ ਰਵਿਦਾਸ ਮਹਾਰਾਜ| ਐਸੀ ਲਾਲ ਤੁਝ ਬਿਨੁ ਕਉਨੁ ਕਰੈ| nonstop ਸ਼ਬਦ ਜਾਪੁ|
ਗੁਰਦੁਆਰਿਆਂ ਵਿੱਚ ਰੁਮਾਲੇ ਸਾਬ ਭੇਂਟ ਕਰਨ ਦਾ ਕੀ ਨੁਕਸਾਨ| Guru Granth Sahib ਜੀ ਦਾ ਸਤਿਕਾਰ ਕਿਵੇਂ ਕਰੀਏ|
Переглядів 83День тому
ਗੁਰਦੁਆਰਿਆਂ ਵਿੱਚ ਰੁਮਾਲੇ ਸਾਬ ਭੇਂਟ ਕਰਨ ਦਾ ਕੀ ਨੁਕਸਾਨ| Guru Granth Sahib ਜੀ ਦਾ ਸਤਿਕਾਰ ਕਿਵੇਂ ਕਰੀਏ|
Shri Sukhmani sahib ਯਾਦ ਕਰਨ ਦੀ ਜੁਗਤੀ| 24 ਦਿਨਾਂ ਵਿੱਚ ਪੂਰਾ ਪਾਠ ਯਾਦ ਹੋਵੇਗਾ|
Переглядів 28821 день тому
Shri Sukhmani sahib ਯਾਦ ਕਰਨ ਦੀ ਜੁਗਤੀ| 24 ਦਿਨਾਂ ਵਿੱਚ ਪੂਰਾ ਪਾਠ ਯਾਦ ਹੋਵੇਗਾ|
ਹੁਕਮਨਾਮਾ ਸਾਹਿਬ ਲੈਣ ਦੀ ਅਸਲ ਮਰਯਾਦਾ ਕੀ ਹੈ| Hukamnama Sahib di Maryada|
Переглядів 11721 день тому
ਹੁਕਮਨਾਮਾ ਸਾਹਿਬ ਲੈਣ ਦੀ ਅਸਲ ਮਰਯਾਦਾ ਕੀ ਹੈ| Hukamnama Sahib di Maryada|
ਸੰਤਾ ਕੇ ਕਾਰਜਿ ਆਪਿ ਖਲੋਇਆ ਹਰਿ ਕੰਮੁ ਕਰਾਵਣਿ ਆਇਆ ਰਾਮ| Shabad Jaap| ਗੁਰਬਾਣੀ ਸ਼ਬਦ ਜਾਪੁ|
Переглядів 19121 день тому
ਸੰਤਾ ਕੇ ਕਾਰਜਿ ਆਪਿ ਖਲੋਇਆ ਹਰਿ ਕੰਮੁ ਕਰਾਵਣਿ ਆਇਆ ਰਾਮ| Shabad Jaap| ਗੁਰਬਾਣੀ ਸ਼ਬਦ ਜਾਪੁ|
Sukhmani Sahib ਦਾ ਦੀ ਜ਼ਾਹਰਾ ਕਰਾਮਾਤ| ਕਿਵੇਂ ਸੁਖਮਨੀ ਸਾਬ ਨੇ ਬਦਲੀ ਇੱਕ Musalmaan ਦੀ ਜ਼ਿੰਦਗੀ|
Переглядів 2 тис.Місяць тому
Sukhmani Sahib ਦਾ ਦੀ ਜ਼ਾਹਰਾ ਕਰਾਮਾਤ| ਕਿਵੇਂ ਸੁਖਮਨੀ ਸਾਬ ਨੇ ਬਦਲੀ ਇੱਕ Musalmaan ਦੀ ਜ਼ਿੰਦਗੀ|
Naam Simran ਬਾਰੇ ਹਰ ਸਵਾਲ ਦੇ ਅਨੁਭਵੀ ਗੁਰਮੁਖਾਂ ਵੱਲੋ ਜਵਾਬ| ਆਹ ਸੁਣ ਕੇ ਅਨਹਦ ਨਾਦ ਬਾਰੇ ਪੂਰੀ ਜਾਣਕਾਰੀ ਮਿਲ਼ੇਗੀ|
Переглядів 75Місяць тому
Naam Simran ਬਾਰੇ ਹਰ ਸਵਾਲ ਦੇ ਅਨੁਭਵੀ ਗੁਰਮੁਖਾਂ ਵੱਲੋ ਜਵਾਬ| ਆਹ ਸੁਣ ਕੇ ਅਨਹਦ ਨਾਦ ਬਾਰੇ ਪੂਰੀ ਜਾਣਕਾਰੀ ਮਿਲ਼ੇਗੀ|
ਮੱਧ ਦੀ Ardaas ਦੀ ਕੀ ਮਰਿਯਾਦਾ ਹੈ| ਅਖੰਡ ਪਾਠ ਜਾਂ ਸਹਿਜ ਪਾਠ ਵਿੱਚ ਮੱਧ ਦੀ ਅਰਦਾਸ ਕਰਨੀ ਜਰੂਰੀ ਜਾਂ ਨਹੀਂ|
Переглядів 102Місяць тому
ਮੱਧ ਦੀ Ardaas ਦੀ ਕੀ ਮਰਿਯਾਦਾ ਹੈ| ਅਖੰਡ ਪਾਠ ਜਾਂ ਸਹਿਜ ਪਾਠ ਵਿੱਚ ਮੱਧ ਦੀ ਅਰਦਾਸ ਕਰਨੀ ਜਰੂਰੀ ਜਾਂ ਨਹੀਂ|
ਇੱਕ ਤੀਰ ਸ੍ਰੀ ਦਸਮੇਸ਼ ਦਾ| Sant ਪ੍ਰੇਮ ਸਿੰਘ ਜੀ ਦੀ Rare Reading| ਬਹੁਤ ਮੁਸ਼ਕਿਲ ਨਾਲ਼ ਮਿਲ਼ੀ ਇਹ ਰਿਕਾਰਡਿੰਗ|
Переглядів 93Місяць тому
ਇੱਕ ਤੀਰ ਸ੍ਰੀ ਦਸਮੇਸ਼ ਦਾ| Sant ਪ੍ਰੇਮ ਸਿੰਘ ਜੀ ਦੀ Rare Reading| ਬਹੁਤ ਮੁਸ਼ਕਿਲ ਨਾਲ਼ ਮਿਲ਼ੀ ਇਹ ਰਿਕਾਰਡਿੰਗ|
ਕੇਸਰੀ ਨਿਸ਼ਾਨ ਸਾਹਿਬ ਤੋਂ ਕੀ ਤਕਲੀਫ਼| RSS ਦੇ ਨਿਸ਼ਾਨੇ ਤੇ ਸਾਰੇ ਗੁਰਧਾਮ ਕਿਉਂ| kesri Nishan Sahib|
Переглядів 6 тис.Місяць тому
ਕੇਸਰੀ ਨਿਸ਼ਾਨ ਸਾਹਿਬ ਤੋਂ ਕੀ ਤਕਲੀਫ਼| RSS ਦੇ ਨਿਸ਼ਾਨੇ ਤੇ ਸਾਰੇ ਗੁਰਧਾਮ ਕਿਉਂ| kesri Nishan Sahib|
Ghar ਵਿੱਚ ਆਪ ਸਹਿਜ ਪਾਠ ਕਰਨ ਤੋਂ ਪਹਿਲਾਂ ਜਾਣ ਲਵੋ ਇਹ ਜਰੂਰੀ ਗੱਲਾਂ| Gurbani ਦੇ ਇਹ ਭੇਦ ਕੋਈ ਕੋਈ ਜਾਣਦਾ|
Переглядів 525Місяць тому
Ghar ਵਿੱਚ ਆਪ ਸਹਿਜ ਪਾਠ ਕਰਨ ਤੋਂ ਪਹਿਲਾਂ ਜਾਣ ਲਵੋ ਇਹ ਜਰੂਰੀ ਗੱਲਾਂ| Gurbani ਦੇ ਇਹ ਭੇਦ ਕੋਈ ਕੋਈ ਜਾਣਦਾ|
ਇੱਕ ਰਾਗੀ ਸਿੰਘ ਦੇ ਕੀਰਤਨ ਬਾਰੇ ਗ਼ੈਰ ਵਾਜਬ ਬਿਆਨ| Kirtan ਦਾ ਗੁਰੂ ਸਾਹਿਬ ਦੇ ਅੰਦਰ ਕਿੰਨਾ ਅਹਿਮ ਸਥਾਨ ਹੈ|
Переглядів 245Місяць тому
ਇੱਕ ਰਾਗੀ ਸਿੰਘ ਦੇ ਕੀਰਤਨ ਬਾਰੇ ਗ਼ੈਰ ਵਾਜਬ ਬਿਆਨ| Kirtan ਦਾ ਗੁਰੂ ਸਾਹਿਬ ਦੇ ਅੰਦਰ ਕਿੰਨਾ ਅਹਿਮ ਸਥਾਨ ਹੈ|
Gurbani ਵੱਧ ਤੋਂ ਵੱਧ ਪੜ੍ਹਨ ਦੀ ਆਦਤ ਕਿਵੇਂ ਬਣਾਈਏ| ਗੁਰੂ ਸਾਹਿਬ ਜੀ ਦਾ ਗੁਰਬਾਣੀ ਪੜ੍ਹਨ ਬਾਰੇ ਕੀ ਹੁਕਮ ਹੈ|
Переглядів 300Місяць тому
Gurbani ਵੱਧ ਤੋਂ ਵੱਧ ਪੜ੍ਹਨ ਦੀ ਆਦਤ ਕਿਵੇਂ ਬਣਾਈਏ| ਗੁਰੂ ਸਾਹਿਬ ਜੀ ਦਾ ਗੁਰਬਾਣੀ ਪੜ੍ਹਨ ਬਾਰੇ ਕੀ ਹੁਕਮ ਹੈ|
ਕਦੋਂ ਤੱਕ ਆਪਣੀ ਅਕਲ ਦਾ ਜਨਾਜ਼ਾ ਕਢਾਉਂਦੇ ਰਹਾਂਗੇ| Jony Baba ਜੀ ਬਾਰੇ ਰੌਲ਼ਾ ਪਾਉਣ ਵਾਲ਼ੇ ਮੂਰਖਾਂ ਬਾਰੇ|
Переглядів 3042 місяці тому
ਕਦੋਂ ਤੱਕ ਆਪਣੀ ਅਕਲ ਦਾ ਜਨਾਜ਼ਾ ਕਢਾਉਂਦੇ ਰਹਾਂਗੇ| Jony Baba ਜੀ ਬਾਰੇ ਰੌਲ਼ਾ ਪਾਉਣ ਵਾਲ਼ੇ ਮੂਰਖਾਂ ਬਾਰੇ|
ਦੇਗ ਨੂੰ ਭੋਗ ਲਵਾਉਣ ਵੇਲੇ ਕੀ ਕਹਿਣਾ ਚਾਹੀਦਾ? ਭੋਗ ਲੱਗੇ ਜਾਂ ਪ੍ਰਵਾਨ ਹੋਵੇ| ਪ੍ਰਸ਼ਾਦਿ ਦੀ ਅਸਲ ਮਰਯਾਦਾ ਕੀ ਹੈ|
Переглядів 2562 місяці тому
ਦੇਗ ਨੂੰ ਭੋਗ ਲਵਾਉਣ ਵੇਲੇ ਕੀ ਕਹਿਣਾ ਚਾਹੀਦਾ? ਭੋਗ ਲੱਗੇ ਜਾਂ ਪ੍ਰਵਾਨ ਹੋਵੇ| ਪ੍ਰਸ਼ਾਦਿ ਦੀ ਅਸਲ ਮਰਯਾਦਾ ਕੀ ਹੈ|
ਆਪ Sehaj Path ਕਰਨ ਦੀ ਮਰਿਯਾਦਾ| ਖੁਦ ਸਹਿਜ ਪਾਠ ਕਰਦਿਆਂ ਰੱਖੋ ਇਨਾਂ ਗੱਲਾਂ ਦਾ ਧਿਆਨ|
Переглядів 4532 місяці тому
ਆਪ Sehaj Path ਕਰਨ ਦੀ ਮਰਿਯਾਦਾ| ਖੁਦ ਸਹਿਜ ਪਾਠ ਕਰਦਿਆਂ ਰੱਖੋ ਇਨਾਂ ਗੱਲਾਂ ਦਾ ਧਿਆਨ|
Darbar Sahib ਦੀ ਮਹਾਨਤਾ ਕੀ| ਹਰਿਮੰਦਰ ਸਾਹਿਬ ਨੂੰ Golden Temple ਕਹਿਣਾ ਸਹੀ ਜਾਂ ਗਲਤ ?
Переглядів 1632 місяці тому
Darbar Sahib ਦੀ ਮਹਾਨਤਾ ਕੀ| ਹਰਿਮੰਦਰ ਸਾਹਿਬ ਨੂੰ Golden Temple ਕਹਿਣਾ ਸਹੀ ਜਾਂ ਗਲਤ ?
ਕੌਣ ਕਹਿੰਦਾ ਕਿ Sant ਨਹੀਂ ਹੁੰਦੇ| ਮੇਰੀ ਇੱਕ ਦਲੀਲ ਦਾ ਜਵਾਬ ਦੇ ਦਿਓ ਮਹਾਂਪੁਰਖਾਂ ਨੂੰ ਨਿੰਦਣ ਵਾਲ਼ੇ| Brahmgyani|
Переглядів 24 тис.2 місяці тому
ਕੌਣ ਕਹਿੰਦਾ ਕਿ Sant ਨਹੀਂ ਹੁੰਦੇ| ਮੇਰੀ ਇੱਕ ਦਲੀਲ ਦਾ ਜਵਾਬ ਦੇ ਦਿਓ ਮਹਾਂਪੁਰਖਾਂ ਨੂੰ ਨਿੰਦਣ ਵਾਲ਼ੇ| Brahmgyani|
Bathu ki ladi| ਪੰਜਾਬ ਹਿਮਾਚਲ ਹੱਦ ਤੇ ਏਨੀ ਖੂਬਸੂਰਤ ਜਗਾ| ਪਾਂਡਵਾਂ ਨੇ ਬਣਾਇਆ ਸੀ ਮੰਦਰ| 8 ਮਹੀਨੇ ਪਾਣੀ ਚ ਰਹਿੰਦਾ|
Переглядів 5112 місяці тому
Bathu ki ladi| ਪੰਜਾਬ ਹਿਮਾਚਲ ਹੱਦ ਤੇ ਏਨੀ ਖੂਬਸੂਰਤ ਜਗਾ| ਪਾਂਡਵਾਂ ਨੇ ਬਣਾਇਆ ਸੀ ਮੰਦਰ| 8 ਮਹੀਨੇ ਪਾਣੀ ਚ ਰਹਿੰਦਾ|
ਉਸ ਵਾਹਿਗੁਰੂ ਦੀ ਉਸਤਤ ਕਿਵੇਂ ਕਰੀਏ| Guru Sahib ਨੇ ਸਿਫਤ ਸਲਾਹ ਕਰਨ ਨੂੰ ਕਿਉਂ ਕਿਹਾ|
Переглядів 3432 місяці тому
ਉਸ ਵਾਹਿਗੁਰੂ ਦੀ ਉਸਤਤ ਕਿਵੇਂ ਕਰੀਏ| Guru Sahib ਨੇ ਸਿਫਤ ਸਲਾਹ ਕਰਨ ਨੂੰ ਕਿਉਂ ਕਿਹਾ|
ਅਨੰਦ ਸਾਹਿਬ ਦੀ ਬਾਣੀ ਦਾ ਮਹਾਤਮ|Guru ਗੋਬਿੰਦ ਸਿੰਘ ਜੀ ਨੇ ਕੀ ਕੀਤਾ ਸੀ ਹੁਕਮ|
Переглядів 3872 місяці тому
ਅਨੰਦ ਸਾਹਿਬ ਦੀ ਬਾਣੀ ਦਾ ਮਹਾਤਮ|Guru ਗੋਬਿੰਦ ਸਿੰਘ ਜੀ ਨੇ ਕੀ ਕੀਤਾ ਸੀ ਹੁਕਮ|
Sukhmani Sahib ਨਾਲ਼ ਏਨੀ ਕਿਰਪਾ ਹੁੰਦੀ ਹੈ| ਸ੍ਰੀ ਗੁਰੂ ਅਰਜੁਨ ਦੇਵ ਜੀ ਨੇ ਸੁਖਮਨੀ ਸਾਬ ਬਾਰੇ ਕੀ ਬਚਨ ਕੀਤੇ|
Переглядів 2,7 тис.2 місяці тому
Sukhmani Sahib ਨਾਲ਼ ਏਨੀ ਕਿਰਪਾ ਹੁੰਦੀ ਹੈ| ਸ੍ਰੀ ਗੁਰੂ ਅਰਜੁਨ ਦੇਵ ਜੀ ਨੇ ਸੁਖਮਨੀ ਸਾਬ ਬਾਰੇ ਕੀ ਬਚਨ ਕੀਤੇ|
Kirtan ਵਿੱਚ ਫਿਲਮੀ ਧੁਨਾਂ ਦੀ ਵਰਤੋਂ ਕਾਰਨ ਹੋ ਰਿਹਾ ਰਾਗੀ ਸਿੰਘਾਂ ਦਾ ਵਿਰੋਧ| ਅਸਲ ਵਿੱਚ ਮਸਲਾ ਕੀ ਹੈ|
Переглядів 1,1 тис.2 місяці тому
Kirtan ਵਿੱਚ ਫਿਲਮੀ ਧੁਨਾਂ ਦੀ ਵਰਤੋਂ ਕਾਰਨ ਹੋ ਰਿਹਾ ਰਾਗੀ ਸਿੰਘਾਂ ਦਾ ਵਿਰੋਧ| ਅਸਲ ਵਿੱਚ ਮਸਲਾ ਕੀ ਹੈ|
ਗੁਰੂ ਗੋਬਿੰਦ ਸਿੰਘ ਜੀ ਕੀ ਕਹਿੰਦੇ ਹਨ Chopai Sahib ਦੀ ਬਾਣੀ ਬਾਰੇ| ਸ੍ਰੀ ਚੌਪਈ ਸਾਹਿਬ ਦੀਆਂ ਬਰਕਤਾਂ|
Переглядів 19 тис.2 місяці тому
ਗੁਰੂ ਗੋਬਿੰਦ ਸਿੰਘ ਜੀ ਕੀ ਕਹਿੰਦੇ ਹਨ Chopai Sahib ਦੀ ਬਾਣੀ ਬਾਰੇ| ਸ੍ਰੀ ਚੌਪਈ ਸਾਹਿਬ ਦੀਆਂ ਬਰਕਤਾਂ|
ਇਸ ਪਵਿੱਤਰ ਬਾਣੀ ਵਿੱਚ ਹੈ ਬੇਅੰਤ ਸ਼ਕਤੀ| ਇੱਕ ਪਾਠ ਰੋਜ਼ਾਨਾ ਕਰਨ ਨਾਲ਼ ਹੁੰਦੀ ਹੈ ਬਹੁਤ ਕਿਰਪਾ| Gurbani Path|
Переглядів 18 тис.3 місяці тому
ਇਸ ਪਵਿੱਤਰ ਬਾਣੀ ਵਿੱਚ ਹੈ ਬੇਅੰਤ ਸ਼ਕਤੀ| ਇੱਕ ਪਾਠ ਰੋਜ਼ਾਨਾ ਕਰਨ ਨਾਲ਼ ਹੁੰਦੀ ਹੈ ਬਹੁਤ ਕਿਰਪਾ| Gurbani Path|
ਕਥਾ ਕੀਰਤਨ ਸੰਤ ਪ੍ਰੇਮ ਸਿੰਘ ਜੀ ਪ੍ਰੀਤਮਪੁਰੇ ਵਾਲ਼ੇ| Sakhi ਗੁਰੂ ਗੋਬਿੰਦ ਸਿੰਘ ਜੀ ਪਾਉਂਟਾ ਸਾਹਿਬ|
Переглядів 1473 місяці тому
ਕਥਾ ਕੀਰਤਨ ਸੰਤ ਪ੍ਰੇਮ ਸਿੰਘ ਜੀ ਪ੍ਰੀਤਮਪੁਰੇ ਵਾਲ਼ੇ| Sakhi ਗੁਰੂ ਗੋਬਿੰਦ ਸਿੰਘ ਜੀ ਪਾਉਂਟਾ ਸਾਹਿਬ|
ਸੰਤਾਂ ਨੂੰ 1984 ਹਮਲੇ ਦੇ ਜ਼ਿੰਮੇਵਾਰ ਮੰਨਣ ਵਾਲ਼ਿਆਂ ਨੂੰ ਸਵਾਲ ਤੇ ਲਾਹਨਤਾਂ| ਕੋਈ ਜਵਾਬ ਦੇ ਦੇਵੇ ਤਾਂ ਮੰਨੀਏਂ|
Переглядів 1513 місяці тому
ਸੰਤਾਂ ਨੂੰ 1984 ਹਮਲੇ ਦੇ ਜ਼ਿੰਮੇਵਾਰ ਮੰਨਣ ਵਾਲ਼ਿਆਂ ਨੂੰ ਸਵਾਲ ਤੇ ਲਾਹਨਤਾਂ| ਕੋਈ ਜਵਾਬ ਦੇ ਦੇਵੇ ਤਾਂ ਮੰਨੀਏਂ|
Sant Jarnail Singh ਜੀ ਕਰਦੇ ਸਨ ਇਕ ਕਠਨ ਤਪ| ਸੰਤ ਜਰਨੈਲ ਸਿੰਘ ਜੀ ਦਾ ਨਿੱਤਨੇਮ ਕਿੰਨਾ ਸੀ|
Переглядів 2573 місяці тому
Sant Jarnail Singh ਜੀ ਕਰਦੇ ਸਨ ਇਕ ਕਠਨ ਤਪ| ਸੰਤ ਜਰਨੈਲ ਸਿੰਘ ਜੀ ਦਾ ਨਿੱਤਨੇਮ ਕਿੰਨਾ ਸੀ|
ਚੱਤ੍ਰ ਚੱਕ੍ਰ ਵਰਤੀ ਚੱਤ੍ਰ ਚੱਕ੍ਰ ਭੁਗਤੇ| ਨਿਰੰਤਰ ਜਾਪ| Nonstop Jaap|
Переглядів 2303 місяці тому
ਚੱਤ੍ਰ ਚੱਕ੍ਰ ਵਰਤੀ ਚੱਤ੍ਰ ਚੱਕ੍ਰ ਭੁਗਤੇ| ਨਿਰੰਤਰ ਜਾਪ| Nonstop Jaap|

КОМЕНТАРІ

  • @KangKang-e7i
    @KangKang-e7i 9 днів тому

    Waheguru ji ka kalsa waheguru ji ki fatha 🙏🏻

  • @navneetkaur9677
    @navneetkaur9677 10 днів тому

    Waheguru ji ka khalsa Waheguru ji 🙏🏻 Fateh

  • @gurjaapfr
    @gurjaapfr 11 днів тому

    waheguru ji waheguru ji

  • @sahithalerh3291
    @sahithalerh3291 12 днів тому

    Waheguru ji

  • @gurjaapfr
    @gurjaapfr 12 днів тому

    waheguru ji waheguru ji waheguru ji waheguru ji waheguru ji waheguru ji waheguru ji

  • @sonysaabh
    @sonysaabh 13 днів тому

    ਭਾਈ ਸਾਹਿਬ ਭਾਈ ਜੀ ਹੰਕਾਰ ਤਾ ਬੰਦਿਆਂ ਚ ਹੁਣ ਵੀ ਬਹੁਤ ਆ ਕਹਿੰਦੇ ਗੁਰੂ ਨਹੀਂ ਕਹਿਣਾ

  • @varundeepsingh7206
    @varundeepsingh7206 18 днів тому

    Braham kavch vare daso g

  • @parminderpanesar600
    @parminderpanesar600 21 день тому

    Waheguru Ji Ka Khalsa Waheguru Ji Ki Fateh very informative video. Bauth bauth danwad beta ji❤❤❤❤❤

  • @SighSahib-od2bh
    @SighSahib-od2bh 22 дні тому

    Waheguru ji waheguru ji 🙏🙏

  • @KangKang-e7i
    @KangKang-e7i 23 дні тому

    Waheguru ji ka kalsa waheguru ji ki fatha

  • @gurjaapfr
    @gurjaapfr 23 дні тому

    waheguru ji ka Khalsa waheguru ji kee fathey

  • @harjotsinghsidhu5457
    @harjotsinghsidhu5457 28 днів тому

    ❤❤❤❤❤

  • @faujakali96crori
    @faujakali96crori Місяць тому

    Guru Hargobind sahib ji ne Basanti te Guru Gobind Singh Ji Maharaj ne surmai neela Nishan Sahib baksha si puratan tasveera which vi basanti te surmai neela Nishan Sahib miljuga

  • @SurjitSingh-vr6kr
    @SurjitSingh-vr6kr Місяць тому

    Waheguru ji 🙏🏻🙇🏻‍♀️

  • @lovemakeslifelive347
    @lovemakeslifelive347 Місяць тому

    Veer ji kesari or bhagwa me antar kya h ?

  • @pratiksharma2717
    @pratiksharma2717 Місяць тому

    Kesri was never our colour.... Basanti Nishan Sahib looks really awesome

  • @JDwriter11
    @JDwriter11 Місяць тому

    Waheguru ji

  • @akashsujapuria
    @akashsujapuria Місяць тому

    Waheguru ji

  • @RajinderSingh-wb6em
    @RajinderSingh-wb6em Місяць тому

    Dhan Dhan Sant satpal singh ji sahri Wale Dhan Dhan sant Gurbachan dass dhan sant Harnam singh Rampur kherha

  • @RajinderSingh-wb6em
    @RajinderSingh-wb6em Місяць тому

    Naam simren karo

  • @RajinderSingh-wb6em
    @RajinderSingh-wb6em Місяць тому

    Bhagave Rang to ki parolam kesri to ki paroglam Gerua Rang to ki paroglam sab Rang us Waheguru de ne neela chota kala santri Rang

  • @akashsujapuria
    @akashsujapuria Місяць тому

    Waheguru ji

  • @495shaggu4
    @495shaggu4 Місяць тому

    ua-cam.com/video/ZxbTxUA3YsQ/v-deo.htmlsi=uOm_fFoST41Q4_WM

  • @gurdialsingh4873
    @gurdialsingh4873 Місяць тому

    ਵਾਹਿਗੁਰੂ ਜੀ

  • @davinderdavy3491
    @davinderdavy3491 Місяць тому

    ਇਹੋ ਜਿਹੇ ਟੋਪਿਕ ਤੇ ਵੀਡਿਓ ਬਣਾ ਕੇ ਤੇ ਫੇਰ ਡਾਊਨਲੋਡ ਵਾਲਾ ਆਪਸ਼ਨ ਬੰਦ ਕਰਨ ਦਾ ਕਾਰਨ ਸਮਝ ਤੋਂ ਬਾਹਰ ਆ 🙄

  • @omkarsingh3054
    @omkarsingh3054 Місяць тому

    ਅੰਦਰ ਜਾ ਕੇ ਵੀਡਿਓ ਬਣਾ ਲਿਆ ਕਰੋ ਜੀ

  • @karampalsingh5914
    @karampalsingh5914 Місяць тому

    SATNAM SHRI WAHEGURU JI SATNAM SHRI WAHEGURU JI SATNAM SHRI WAHEGURU JI SATNAM SHRI WAHEGURU JI

  • @partapbahal3812
    @partapbahal3812 Місяць тому

    100%shi

  • @SurinderSingh-t8m
    @SurinderSingh-t8m Місяць тому

    ਬਿਲਕੁਲ ਸਹੀ ਗੱਲ ਹੈ ਵੀਰ ਜੀ ਕੁੱਝ ਨਹੀਂ ਬਣਨਾ ਸਾਡਾ ਕਿਉ ਕੀ ਅਸੀਂ ਤਾਂ ਰੰਗਾਂ ਦੇ ਚੱਕਰਾਂ ਵਿੱਚ ਪੈ ਗਏ ਗੁਰੂ ਸਾਹਿਬ ਜੀ ਦੀ ਸਿੱਖਿਆਵਾਂ ਤਾਂ ਭੁੱਲ ਹੀ ਗਏ

  • @angrejsinghdhaliwal4275
    @angrejsinghdhaliwal4275 Місяць тому

    You haove no knowledge about flag

  • @dilpreetsarao6010
    @dilpreetsarao6010 Місяць тому

    Veer ji tuhada nal koi jaroori gl krni Aa pls number deyo gurbani bara

  • @kuljitsingh129
    @kuljitsingh129 Місяць тому

    Sukhmany sukh amrit prabh naam

  • @thamansinghuppal1193
    @thamansinghuppal1193 Місяць тому

    ਵਾਹਿਗੁਰੂ ਜੀ ਕਿਰਪਾ ਕਰੋ ਸਭ ਤੇ ਧਨ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਧੰਨ ਗੁਰੂ ਅਰਜੁਨ ਦੇਵ ਜੀ ਮਹਾਰਾਜ ਕਿਰਪਾ ਕਰੋ ਸਭ ਤੇ

  • @AmandeepKaur-ne9wq
    @AmandeepKaur-ne9wq Місяць тому

    Dhan guru arjen dev ji 🙏🙏

  • @sukhdeepsidhu6291
    @sukhdeepsidhu6291 Місяць тому

    Waheguru ji waheguru ji

  • @rajinderkaur0927
    @rajinderkaur0927 Місяць тому

    ਹੋਰ ਕਿਤਾਬ ਪੜ ਕੇ ਸੁਣਾਇਉ

  • @rajinderkaur0927
    @rajinderkaur0927 Місяць тому

    ਵੀਰ ਜੀ ਕਿਤਾਬ ਦਾ ਕੀ ਨਾਮ ਹੈ ?

  • @singhsaab8116
    @singhsaab8116 Місяць тому

    Which book is this ?

  • @KangKang-e7i
    @KangKang-e7i Місяць тому

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @kulwinderkaur83
    @kulwinderkaur83 Місяць тому

    ਵਾਹਿਗੁਰੂ ਜੀ ❤🙏

  • @user-dh5ic5pz9k
    @user-dh5ic5pz9k Місяць тому

    Nam.tara.taga.nam.ful.mala.bhar.outha.rahia.sagal.utha.rahia

  • @--tv8827
    @--tv8827 Місяць тому

    ਗੱਲ ਚ ਭੋਰਾ ਵੀ ਦਮ ਨਹੀਂ

  • @jagjitsingh2267
    @jagjitsingh2267 Місяць тому

    ਸਿੱਖਾਂ ਵਿੱਚ ਗਦਾਰਾਂ ਦੀ ਕਮੀ ਨਹੀਂ, ਸਿਰਫ਼ ਰਹਿਤ ਮਰਿਆਦਾ ਨੂੰ ਮੰਨੋ ਤੇ ਪੜ੍ਹੋ,, ਸਾਰੇ ਗਦਾਰ ਆਪਣੀ ਆਪਣੀ ਬੋਲੀ ਬੋਲਣ ਗੇ,,

  • @MahindersinghBakhsi-gc8vd
    @MahindersinghBakhsi-gc8vd Місяць тому

    Sikhon ke Gaddar

  • @sr3048
    @sr3048 Місяць тому

    ਹਰੇਕ ਗੁਰਦੂਆਰੇ ਵਿੱਚ ਰੋਜ ਬਾਣੀ ਪੜ ਕੇ ਜਾਂ ਕੀਰਤਨ ਕਰਕੇ ਅਰਦਾਸ ਵਿੱਚ ਦੇਗ ਨੂੰ ਭੋਗ ਲਗਾ ਕੇ ਆਈ ਹੋਈ ਸੰਗਤ ਨੂੰ ਪ੍ਰਸ਼ਾਦ ਵਰਤਾਉਣ ਦੀ ਮਰਿਆਦਾ ਹੁੰਦੀ ਹੈ ਬਚੀ ਹੋਈ ਦੇਗ ਬਾਅਦ ਵਿੱਚ ਆ ਰਹੇ ਇਕਾ ਦੁਕਾ ਪ੍ਰੇਮੀ ਵਿੱਚ ਵਰਤਦੀ ਰਹਿੰਦੀ ਹੈ ,ਕਿਸੇ ਵੇਲੇ ਉਸੇ ਗੁਰਦੁਆਰੇ ਵਿੱਚ ਕੋਈ ਅਖੰਡਪਾਠ ਕਰਵਾਉਂਦਾ ਹੈ ਤਾਂ ਮਧ ਵਾਲੇ ਦਿਨ ਇਸ ਲਈ ਵੀ ਅਰਦਾਸ ਦੇਗ ਜਰੂਰੀ ਹੈ ਕਿ ਰੋਜ ਦੀ ਮਰਿਆਦਾ ਹੈ ਜੋ ਕਿ ਤੋੜ ਨਹੀਂ ਜਾ ਸਕਦੀ। ਜੇ ਕਿਸੇ ਘਰ ਅਖੰਡਪਾਠ ਰਖਿਆ ਹੈ ਤਾ ਪਹਿਲੇ ਦਿਨ ਦੀ ਅਰਦਾਸ ਵਿੱਚ ਦੇਗ ਹੁੰਦੀ ਹੈ ਆਈ ਹੋਈ ਸੰਗਤ ਨੂੰ ਗੁਰੂ ਦਾ ਪ੍ਰਸ਼ਾਦ ਪ੍ਰਾਪਤ ਹੁੰਦਾ ਹੈ ਅਤੇ ਤੀਜੇ ਦਿਨ ਵੀ ਇਸਤਰਾਂ ਹੀ ਹੁੰਦਾ ਹੈ ,ਵਿੱਚ ਵਾਲੇ ਦਿਨ ਵੀ ਕੋਈ ਨ ਕੋਈ ਪ੍ਰੇਮੀ ਦਰਸ਼ਨ ਵਾਸਤੇ ਆਉਂਦੇ ਰਹਿੰਦੇ ਹਨ ਇਸ ਲਈ ਓਹਨਾਂ ਨੂੰ ਵੀ ਗੁਰੂ ਚਰਨਾ ਚ ਆਕੇ ਪ੍ਰਸ਼ਾਦ ਪ੍ਰਾਪਤ ਹੋਵੇ ਇਸ ਲਈ ਦੂਜੇ ਦਿਨ ਵੀ ਦੇਗ ਪ੍ਰਸ਼ਾਦ ਜਰੂਰ ਕਰ ਲੈਣਾ ਉਚਿਤ ਹੈ। ਅਰਦਾਸ ਵਿੱਚ ਇਹ ਕਹਿ ਲੈਣਾ ਉਚਿਤ ਹੈ "ਗੁਰੂ ਮਹਾਰਾਜ ਹੁਣ ਤਕ ਹੋਏ ਪਾਠ ਜੀ ਕੀ ਅਰਦਾਸ ,ਰਹਿੰਦੇ ਪਾਠ ਨਿਰਵਿਘਨ ਸੰਪੂਰਣ ਕਰਾਉਣੇ ਜੀ" ਜੇ ਸਹਿਜ ਪਾਠ ਚਲ ਰਹੇ ਹਨ ਉਸ ਵਿੱਚ ਤਾਂ ਅਰੰਭ ਅਤੇ ਸੰਪੂਰਨਤਾ ਦੀ ਹੀ ਅਰਦਾਸ ਠੀਕ ਹੈ ,ਬਾਕੀ ਆਪਣੀ ਸ਼ਰਦਾ ਨਾਲ ਭਾਵੇਂ ਕੋਈ ਰੋਜ ਦੇਗ ਪ੍ਰਸ਼ਾਦ ਕਰੇ ਜਦ ਤਕ ਸਹਿਜ ਪਾਠ ਚਲਦੇ ਹਨ ,ਜਿਨਾਂ ਪ੍ਰੇਮ ਓਹਨੀ ਕਿਰਪਾ ਇਹ ਮੇਰੇ ਆਪਣੇ ਵੀਚਾਰ ਹਨ ਜੇ ਠੀਕ ਨਹੀਂ ਲਗੇ ਤਾ ਖਿਮਾ ਕਰਨੀ ,ਸੋਝੀ ਬਖਸ਼ ਦੇਣੀ🙏

  • @user-wr2ui5bs5g
    @user-wr2ui5bs5g Місяць тому

    ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਟਾਈਮ ਤੋਂ ਨੀਲਾ ਹੀ ਰੰਗ ਸੀ ਸਾਰੇ ਗੁਰਦੁਆਰਿਆਂ ਵਿੱਚ। ਜਦੋਂ ਗੁਰਦੁਆਰੇ ਅੰਗਰੇਜ਼ਾਂ ਦੇ ਟਾਈਮ ਮਹੰਤਾਂ ਦੇ ਕਬਜ਼ੇ ਵਿੱਚ ਆ ਗਏ ਤਾਂ ਮਹੰਤਾਂ ਨੇ ਗੁਰਦੁਆਰਿਆਂ ਦੇ ਪੁਸ਼ਾਕੇ ਭਗਵੇਂ ਰੰਗ ਦੇ ਕਰ ਦਿੱਤੇ ਸਨ

  • @Jigri_Dosat
    @Jigri_Dosat Місяць тому

    ਗਪੌੜਾਂ ਛੱਡੀ ਚਲੋ ਬਥੇਰੇ ਪਖੰਡੀ ਨੂੰ ਬਾਬਾ ਬਾਬਾ ਜੀ ਕਰੀ ਜਾਣਗੇ , ਲੱਖ ਲਾਹਨਤ ਇਹੋ ਜਿਹੀ ਸਿੱਖੀ ਦੇ , ਕਿੱਥੇ ਸਿੰਘ ਕਾਬਲ ਕੰਧਾਰ ਤੱਕ ਧੂੰਮਾਂ ਪਾਉਂਦੇ ਰਹੇ , ਇਹਨਾਂ ਪਖੰਡੀ ਸਾਧਾਂ ਨੇ ਸਾਰੀ ਕੌਮ ਖ਼ੱਸੀ ਕਰਤੀ I ਕਿੱਥੇ 200-250 ਸਾਲ ਤੱਕ ਕੋਈ ਸੰਤ ਸਾਧ ਨੀ ਹੋਇਆ ਤੇ ਅੰਗਰੇਜ਼ਾਂ ਨੇ ਇਹ ਸਰਕਾਰੀ ਸਾਧ ਕੌਮ ਖ਼ੱਸੀ ਕਰਨ ਨੂੰ ਸਿੱਖਾਂ ਚ ਛੱਡ ਦਿੱਤੇ I ਇਸ ਪਖੰਡੀ ਦੀਆਂ ਟੱਟੀਆਂ ਜੁੱਤੀਆਂ ਪੂਜੀ ਜਾਓ I

  • @zotsingh5075
    @zotsingh5075 Місяць тому

    ਸੁਰਮਈ ਨਿਸਾਨ ਸਾਹਿਬ ਸੀ ਸਾਡੇ ਦਸਮੇਸ਼ ਪਿਤਾ ਜੀ ਦਾ ਜਿਸ ਉੱਤੇ ਕਿਰਪਾਨ ਢਾਲ ਤੇ ਖੰਜਰ ਦਾ ਲੋਗੋ ਸੀ।

  • @karamjitsingh5650
    @karamjitsingh5650 Місяць тому

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ।ਭਾਈ ਸਾਹਿਬ ਜੀ ਅਰਦਾਸ ਮੈਂ ਵੀ ਕਰਦਾ ਮੱਧ ਦੀ ਪਰ ਜਿੱਥੇ ਅਸੀਂ ਤੁਸੀਂ ਅਰਦਾਸ ਕਰਦੇ ਹਾਂ ਓਥੇ ਮੱਧ ਬਣਦਾ ਗੁਰੂ ਸਾਹਿਬ ਦੇ ਅੰਗਾਂ ਅਨੁਸਾਰ ਦੂਜੀ ਬੇਨਤੀ ਆਦਿ ਪੂਰਨ ਮਧਿ ਸ਼ਬਦ ਦੇ ਅਰਥ ਮੱਧ ਨਾਲ ਸੰਬੰਧਿਤ ਨੇ ਜਾਂ ਪ੍ਰਮਾਤਮਾ ਬਾਰੇ ਕਿ ਉਹ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਨਾਲ ਨਿਭਦਾ ਏ।

  • @gurbachanakal7651
    @gurbachanakal7651 Місяць тому

    ਗੁਰਮੁਖੋ, ਮੇਰੀ ਬੇਨਤੀ ਹੈ ਕਿ ਬਸੰਤੀ ਰੰਗ ਦੀ ਬਹੁਤ ਦੁਰਵਰਤੋਂ ਕਰਕੇ ਇਸ ਦੀ ਬਜਾਏ ਭਗਵਾਂ ਰੰਗ ਚਲਾਇਆ ਜਾ ਰਿਹਾ ਸੀ ਅਤੇ ਇਸ ਦੇ ਪਿੱਛੇ ਆਰ ਐਸ ਐਸ ਟੋਲਾ ਹੈ । ਇਸ ਲਈ ਇਹ ਭਗਵਾਂ ਰੰਗ ਨੂੰ ਕਰਨਾ ਬਹੁਤ ਜ਼ਰੂਰੀ ਹੈ, ਇਹ ਵਾਸਤੇ ਇਸ ਫੈਸਲਾ ਬਹੁਤ ਠੀਕ ਹੈ ਪਰ ਬਹੁਤ ਲੇਟ ਕੀਤਾ ਗਿਆ। ਕੇਸਰੀ ਰੰਗ ਸਿੰਘਾ ਦਾ ਹੈ ਪਰ ਭਗਵਾਂ ਨਹੀਂ, ਇਸ ਲਈ ਇਸ ਭਗਵੇਂ ਨੂੰ ਤਾਂ ਬਦਲਣਾ ਜ਼ਰੂਰੀ ਹੈ ,