ਕੀ ਕੈਂਸਰ ਦਾ ਇਲਾਜ ਸੰਭਵ ਹੈ? Is cancer curable ?

Поділитися
Вставка
  • Опубліковано 14 гру 2024

КОМЕНТАРІ • 33

  • @gurfatehgill-fd7er
    @gurfatehgill-fd7er 18 днів тому +1

    ਧੰਨ ਗੁਰੂ ਨਾਨਕ ਜੀ
    ਸਤਿ ਸ੍ਰੀ ਅਕਾਲ ਦੀਦੀ ਜੀ। ਤੁਸੀਂ ਬਿਲਕੁਲ ਸਹੀ ਕਿਹਾ ਹੈ ਜੀ। ਮੇਰੇ ਮੰਮੀ ਨੂੰ ਵੀ ਹੋ ਗਈ ਸੀ ਇਹ ਨਾਮੁਰਾਦ ਬੀਮਾਰੀ। ਉਹ ਕੋਵਿਡ ਟਾਈਮ ਬਿਮਾਰ ਹੋਏ ਸੀ। ਪਰ ਮੇਰੇ ਨਾਨਕ ਜੀ ਦੀ ਮਿਹਰ ਨਾਲ ਅੱਜ ਉਹ ਠੀਕ ਹਨ। ਉਹਨਾਂ ਦੇ ਬਹੁਤ ਕੀਮੋ ਲੱਗੀਆਂ। ਅਜੇ ਵੀ ਟਰੀਟਮੈਂਟ ਚੱਲ ਰਿਹਾ ਹੈ। ਪਰ ਬਿਲਕੁਲ ਸਲਾਮਤ ਹਨ। ਬਾਬੇ ਨਾਨਕ ਜੀ ਅੱਗੇ ਬੱਸ ਇਹੋ ਅਰਦਾਸ ਹੈ ਕਿ ਉਹ ਸਭ ਦੇ ਸਿਰਾਂ 'ਤੇ ਆਪਣਾ ਮਿਹਰ ਭਰਿਆ ਹੱਥ ਰੱਖਣ 🙏🙏

  • @sukhpreetsidhu6351
    @sukhpreetsidhu6351 18 днів тому +3

    ਇਹ ਤਾਂ ਆਪਾਂ ਪਛਤਾਵਾ ਬੰਨਕੇ ਰਹਿ ਗਿਆ ਜਦੋਂ ਸਿੱਧੂ ਨੇਂ ਇਹ ਦੱਸਿਆ ਕੇ ਉਹਨਾਂ ਦੀ ਪਤਨੀ ਬਿਲਕੁੱਲ ਠੀਕ ਅ ਬਹੂਤ ਈ ਵੱਡੇ ਹਾਦਸੇ ਚੋਂ ਨਿਕਲ਼ੇ ਸਿੱਧੂ ਬਾਈ ਜੀ ਵਾਹਿਗੁਰੂ ਉਹਨਾਂ ਨੂੰ ਤਦਰੂਸਤੀ ਰੱਖੇ ਜਸਕਰਨ ਜੀ ਇਹ ਸੂਨ ਕੇ ਆਪਾਂ ਨੂੰ ਵੀ ਕਿਨਾਂ ਵੱਡਾ ਵਾਹਿਗੁਰੂ ਜੀ ਨੇਂ ਉਹਲਾ ਰੱਖਿਆ ਸ਼ਾਇਦ ਪਹਿਲਾਂ ਇਸ ਟਿਟਮੈਟ ਵਾਰੇ ਪਤਾ ਲਗ ਜਾਂਦਾ ਤਾਂ ਹੋ ਸਕਦਾ। ਹਰਿੰਦਰ ਸੰਧੂ ਬਾਈ ਅੱਜ ਆਪਨੇ ਵਿੱਚ ਜਰੂਰ ਹੂੰਦੇ ਇਹ ਘਾਟਾ ਕਦੇ ਨੀਂ ਪੂਰਾ ਹੂੰਦਾ ਜਸਕਰਨ ਜੀ ਦਿਲ ਕਵਦਾ ਰਹਿੰਦਾ ਕੋਈ ਵੀ ਬਿਮਾਰੀ ਅ ਸਭ ਦੂਖੀ ਕਰ ਕੇ ਚਲੀਆਂ ਜਾਂਦੀਆਂ ਨੇਂ ਆਪਾਂ ਨੂੰ

  • @SukhwinderKaur-mm3un
    @SukhwinderKaur-mm3un 18 днів тому +3

    ਹਾਂਜੀ ਭੈਣ ਬਿਲਕੁਲ ਸਹੀ ਕਿਹਾ

  • @ManjeetKaur-bu7jc
    @ManjeetKaur-bu7jc 18 днів тому +1

    Very good information❤

  • @inderpalkaur1325
    @inderpalkaur1325 18 днів тому +1

    Absolutely right 🙏🏻

  • @ramanpreetkaur9950
    @ramanpreetkaur9950 18 днів тому +2

    ਬਿਲਕੁਲ ਸਹੀ ਕਿਹਾ ਤੁਸੀਂ

  • @GurmailkaurGurmailkaur-d5h
    @GurmailkaurGurmailkaur-d5h 17 днів тому +1

    ਜੇ ਵਧੀ ਹੋਵੇ ਤਾ ਆਪ ਹੀ ਵਾਹਿਗੁਰੂ ਉਸੇ ਪਾਸੇ ਲੈ ਜਾਦਾ 😢

  • @sukhisimbli2398
    @sukhisimbli2398 18 днів тому +1

    Bilkul shi aj ji homeopathic treatment is best a🙏🙏

  • @sarojbansal1196
    @sarojbansal1196 18 днів тому +1

    Bilkul theek kh rhe ho bhen ji

  • @paramjitkaur3303
    @paramjitkaur3303 18 днів тому +2

    Dear mam I am 100%agree with you. There is no treatment in allopathy of. Any disease.

  • @sukhjitkaurbrar933
    @sukhjitkaurbrar933 18 днів тому +1

    Very nice vlog ji ❤❤

  • @harsimratbhullar3470
    @harsimratbhullar3470 18 днів тому +1

    ਸੱਚ ਹੈ ਭੈਣੇ

  • @SukhwinderkaurSohi
    @SukhwinderkaurSohi 18 днів тому +1

    Vloge banan lyi very very thanks

  • @BaljitKaur-ok2ct
    @BaljitKaur-ok2ct 18 днів тому +1

    ਸਤਿ ਸ੍ਰੀ ਆਕਾਲ ਦੀਦੀ ਜੀ 🙏💕💕🙏

  • @gurdialsingh6843
    @gurdialsingh6843 18 днів тому +1

    Sat sri akal jii god blessed you jii good job jii🎉🎉

  • @sukhjeetkaur4511
    @sukhjeetkaur4511 17 днів тому

    ❤❤❤❤❤

  • @gurdialsingh6843
    @gurdialsingh6843 18 днів тому

    Very nice vlog jii 👍👍

  • @VarinderjitKaur-zw8tw
    @VarinderjitKaur-zw8tw 18 днів тому

    Right ji

  • @navjotkehalsports3273
    @navjotkehalsports3273 18 днів тому +1

    Nic❤

  • @dilpreetkaur5069
    @dilpreetkaur5069 18 днів тому

    Beautiful ❤

  • @jodhvir4825
    @jodhvir4825 18 днів тому +1

    ❤❤

  • @karamjitkaur4935
    @karamjitkaur4935 16 днів тому

    Haji di eda hehuda hospital vich nale Pisa lag jada nale ilaj nhi Hoda jehde nal Hoda ohi janda sade nal v ehi hoia😢

  • @harjinderdayal8042
    @harjinderdayal8042 18 днів тому

    🙏🏻🙏🏻🙏🏻🙏🏻🙏🏻

  • @RajwantkaurJatanta
    @RajwantkaurJatanta 18 днів тому

    ਹਾਜੀ ਮੈ ਵੀ ਨਵਜੋਤ ਸਿੱਧੂ ਦੀ ਵਿਡਿਉ ਵੇਖੀ ਹੈ ਚਲੋ ਹੋ ਸਕਦਾ ਕਿਸੇ ਦੀ ਵਧੀ ਹੋਵੇ ਭਲਾ ਹੋ ਜਾਵੇ ਪਰ ਨਹੀਂ ਭੈਣੇ ਮੈਂ ਨਹੀਂ ਮੰਨਦੀ ਅਸੀਂ ਤਾਂ ਕੋਈ ਦੇਸੀ ਦਵਾਈ ਨਾ ਅੰਗਰੇਜ਼ੀ ਕੋਈ ਨਹੀਂ ਛੱਡੀ ਪਰ ਮੇਰੇ ਕੋਲ ਇੱਕ ਮੇਰੀ ਭੈਣ ਮੇਰੀ ਮਾਂ ਬਾਪ ਭਰਾ ਭੈਣ ਸਭ ਕੁਝ ਮੇਰੀ ਭੈਣ ਹੀ ਸੀ ਮੇਰਾ ਤਾਂ ਇਸ ਬਿਮਾਰੀ ਦਾ ਨਾਂ ਲੈਣ ਤੋਂ ਮਨ ਡਰਦਾ ਅਸੀਂ ਤਾਂ ਘਰ ਵੀ ਨਹੀਂ ਰੱਖਿਆ ਤੇ ਮੇਰੀ ਭੈਣ ਵੀ ਨਹੀਂ ਰਹੀ ਇਸ ਤੋਂ ਅੱਗੇ ਮੇਰੇ ਵਿੱਚ ਹਿੰਮਤ ਨਹੀਂ ਕੀ ਲਿੱਖਾ ਆਪਣਿਆ ਦਾ ਆਪਣੇ ਨਾਲ ਸਾਥ ਹੀ ਐਨਾਂ ਸੀ

  • @SukhwinderkaurSohi
    @SukhwinderkaurSohi 18 днів тому

    Didi shi kiha tusi menu vi ihi laggda hunda ea ji homeopathi is very best

  • @AbhneetKaur-rg5yj
    @AbhneetKaur-rg5yj 18 днів тому

    Hanji meri mummy v nahi rahy

  • @JashandeepSukhdevSingh-zl6ob
    @JashandeepSukhdevSingh-zl6ob 18 днів тому

    Sat Sri akal didi ji amandeep kaur khara

  • @Ramandeep-t5y
    @Ramandeep-t5y 18 днів тому

    ਵਧੀਆਂ ਦੇ ੧੦੦ ਦਾਰੂ…

  • @gurdialsingh6843
    @gurdialsingh6843 18 днів тому

    Meri mother in law nu vi blood cancer c jii jad takk ohna nu pta ni c odo takk oh thik rhe ne ji par jad ohna nu mere father in law ne ds dita odo ta oh manje te hi pe gye ji bs fr ta 5 k din hi ktte c ohna ne

  • @Kamaljeet-id7xk
    @Kamaljeet-id7xk 18 днів тому

    Didi jdo bande di ghat jandi aa na rabb appa nu os raste jaan ee ni dinda baki jo Waheguru nu manjoor te badh ch pashtawa ee reh janda bi je ewe kar laende ta ewe hunda jad tak jiwage eh ta nall ee rhu apne. Kamal patiala

  • @SimbaljeetKaur-e6j
    @SimbaljeetKaur-e6j 18 днів тому

    Right ji

  • @Paramjeetkaur34567
    @Paramjeetkaur34567 18 днів тому

    ❤❤

  • @KunwarpuneetsinghBrar
    @KunwarpuneetsinghBrar 17 днів тому

    ❤❤