Gurudwara Baba Naudh Singh Ji । ਬਾਬਾ ਨੌਧ ਸਿੰਘ ਜੀ|

Поділитися
Вставка
  • Опубліковано 24 сер 2024
  • Gurudwara Shaheed Baba Naudh Singh Ji । ਗੁਰਦੁਆਰਾ ਸ਼ਹੀਦ ਬਾਬਾ ਨੌਧ ਸਿੰਘ ਜੀ|
    #majha1. #babanaudhsinghji #vlog
    ___________________________________________
    DESCRIPTION ✍️
    ਗੁਰਦੁਆਰਾ ਬਾਬਾ ਨੌਧ ਸਿੰਘ ਜੀ,ਇਹ ਗੁਰਦੁਆਰਾ ਸਾਹਿਬ ਤਰਨ ਤਾਰਨ ਤੋਂ ਅੰਮ੍ਰਿਤਸਰ ਰੋਡ ਦੇ ਉੱਪਰ ਪਿੰਡ ਗਰਵਾਲੀ ਜ਼ਿਲਾ ਅੰਮ੍ਰਿਤਸਰ ਵਿਖੇ ਸਥਿਤ ਹੈ। ਇਹ ਗੁਰਦੁਆਰਾ ਸਾਹਿਬ ਬਾਬਾ ਨੌਧ ਸਿੰਘ ਜੀ ਦੀ ਸਮਾਧ ਉੱਪਰ ਬਣਿਆ ਹੋਇਆ ਗੁਰਦੁਆਰਾ ਸਾਹਿਬ ਹੈ। ਬਾਬਾ ਨੌਧ ਸਿੰਘ ਜੀ ਜੋ ਕਿ ਬਾਬਾ ਦੀਪ ਸਿੰਘ ਜੀ ਦੇ ਵੱਡੇ ਮਾਸੀ ਜੀ ਦੇ ਪੁੱਤਰ ਸਨ ਉਹ ਬਾਬਾ ਦੀਪ ਸਿੰਘ ਜੀ ਦੇ ਭਰਾ ਲੱਗਦੇ ਸਨ ਉਮਰ ਵਿੱਚ ਬਾਬਾ ਨੌਧ ਸਿੰਘ ਜੀ ਬਾਬਾ ਦੀਪ ਸਿੰਘ ਜੀ ਨਾਲੋ ਕਾਫੀ ਵੱਡੇ ਸਨ। ਵਡੇਰੀ ਹੁੰਦੇ ਹੋਣ ਦੇ ਬਾਵਜੂਦ ਵੀ ਬਾਬਾ ਦੀਪ ਸਿੰਘ ਜੀ ਨਾਲ ਮਿਲ ਕੇ ਬਾਬਾ ਬਾਬਾ ਨੋਧ ਸਿੰਘ ਜੀ ਨੇ ਤੁਰਕਾਂ ਦੇ ਨਾਲ ਲੋਹਾ ਲਿਆ ਤੁਰਕਾਂ ਨੂੰ ਹਰਾਇਆ ਮੁਗਲ ਸੈਨਾ ਨੂੰ ਭਾਜੜਾਂ ਪਾ ਛੱਡੀਆਂ ਉਸ ਸਮੇਂ ਤੋਂ ਲੈ ਕੇ ਅੱਜ ਦੇ ਸਮੇਂ ਤੱਕ ਇਹ ਗੁਰਦੁਆਰਾ ਸਾਹਿਬ ਸੁਸ਼ੋਭਿਤ ਹੈ ਅਤੇ ਸੰਗਤਾਂ ਇਸ ਦੇ ਦਰਸ਼ਨ ਕਰਦੀਆਂ ਹਨ ਗੁਰੂ ਘਰ ਦੇ ਵੱਲੋਂ ਸੰਗਤਾਂ ਵਾਸਤੇ ਲੰਗਰ ਅਤੇ ਚਾਹ ਪ੍ਰਸ਼ਾਦੇ ਦੀ ਬਹੁਤ ਹੀ ਸਹੂਲਤ ਸੰਗਤਾਂ ਨੂੰ ਦਿੱਤੀ ਗਈ ਹੈ ਇਹ ਬੜਾ ਹੀ ਪਵਿੱਤਰ ਅਸਥਾਨ ਹੈ ਸੰਗਤਾਂ ਜਦੋਂ ਵੀ ਅੰਮ੍ਰਿਤ| ਸਰ ਆਉਣ ਤੇ ਇਸ ਜਗਹਾ ਦੇ ਦਰਸ਼ਨ ਜਰੂਰ ਕਰਨ ਆਪ ਜੀ ਦਾ ਇਸ ਗੁਰਦੁਆਰਾ ਸਾਹਿਬ ਵਿੱਚ ਸਵਾਗਤ ਹੈ।|
    #majha1
    #babanaudhsingh
    #vlog
    #gurudwara
    #babadeepsinghji
    #waheguruji
    #japjisahib
    #satguru
    #sikhvlogger
    #satnamwaheguru
    #gianithakursinghjipatialewale
    #gurudwaravlog
    ____________________________________________
    follow👣 me at Facebook :-
    https:/ / Rjaura6413?mibextid=nW3QTL ____________________________________________
    Subscribe channel maja1
    Majha1
    baba naudh singh ji story
    baba naudh singh ji story history in punjabi
    baba naudh singh ji history
    Baba naudh singh ji
    baba deep singh ji
    sikh history
    samadh baba naudh singh ji
    Shaheed Baba naudh singh ji
    Vlog
    gurdwara shaheed ganj sahib
    shaheeda sahibshaheeda sahib
    liveshaheeda sahib
    live todaydaily live kirten from gurudwara shahid ganj sahib
    live shaheeda sahib today

КОМЕНТАРІ • 8

  • @BaldevSingh-el6bz
    @BaldevSingh-el6bz Місяць тому +1

    Dhan dhan baba deep singh ji mehar kro jì 🙏🙏🙏🙏🙏

  • @AnmoljitSinghAnmoljit
    @AnmoljitSinghAnmoljit 2 місяці тому +1

    ਧੰਨ ਧੰਨ ਬਾਬਾ ਨੌਧ ਸਿੰਘ ਜੀ

    • @majha1
      @majha1  2 місяці тому

      Thanks 😊 waheguru ji please share and subscribe

  • @lakhwinderjohal
    @lakhwinderjohal 15 днів тому +1

    Dhan dhan Baba Dap singh ji

    • @lakhwinderjohal
      @lakhwinderjohal 15 днів тому

      Waheguru ji waheguru waheguru waheguru waheguru sabhi ji

  • @jasmeetdhillon8798
    @jasmeetdhillon8798 4 місяці тому +1

    Waheguru

    • @majha1
      @majha1  4 місяці тому

      THANKS PLEASE 🙏 SHARE AND SUBSCRIBE 😊 😃

    • @majha1
      @majha1  2 місяці тому

      Waheguru ji pleas 🙏 share this video