sonalika 60 rx full review ਸੋਨਾਲੀਕਾ ਦੇ ਫੈਨਸ ਲਈ ਪਹਿਲੀ ਵੀਡੀਓ
Вставка
- Опубліковано 4 жов 2024
- #sonalika60rx #sikandar #tractor
Sonalika Worldtrac 60 Rx Sikander is equipped with a 4-cylinder powerful engine which generates 60 HP. Its key features are Synchromesh Transmission, Oil immersed Brakes, and Power Steering.
our other social media platforms
our new UA-cam vlog channel
d entertainment and vlogs-
live- / @dhindsatv
Facebook- / dhindsainfo
instagram-www.instagram....
email-motor601@gmail.com
ਬਹੁਤ ਧੰਨਵਾਦ ਵੀਰ ਸੋਨਾਲੀਕਾ ਵੀਡੀਓ ਲਈ
ਸਵਰਾਜ ਨੂੰ ਵੀ ਬਹੁਤ ਸੁਧਾਰ ਦੀ ਲੋੜ ਹੈ
Eda da ki sudhr aa dso
@@drrandhawa5512 high low medium veer ji 50 hp to vaad de trector nu e sahi aa baki trector Sare vadia aa koi v trector jehra kese da time paaa kr rha ode lai ohh e vadia aa
I love sonalika 750 sikandar
Sonalika best powerful performance 💪💪💪 tractor
Sonalika bot vada a 750rx mera kol ha bot att vr ji thxx
ਬਹੁਤ ਵਧੀਆ ਟਰੈਕਟਰ ਅਾ ਸੋਨਾਲੀਕਾ ਆਪਣੇ ਵੀ 2 ਅਾ
ਜਿਹੜਾ ਸੋਨਾਲੀਕਾ ਟਰੈਕਟਰ ਹੈ ਖੇਤੀ ਕਰਨ ਵਾਲਾ ਜਿੰਮੀਦਾਰ ਉਸ ਨੂੰ ਨਹੀਂ ਲੈਂਦਾ ਸਗੋਂ ਕਰਾਏ ਵਾਲੇ ਜਾਂਦਾ ਲੈਂਦੇ ਨੇ
Sail ta hai Na veer Maria anul report vekh sail de pher gal kar
Kon khnda y k karaye wale lende aa. Sab to top te chalda sonalika hun
@@gursharnbhullarbhullar3713 kon khnda sail nai. Markit vch dekh phla ja k
745 te 750 ਵਾਈ ਕਰਨ ਵਾਲੇ ਆ
Asi ta kal le k aye 60 oh v 2.gala mRn nu ta jiniea marji mari ja. Sonalika end tractor aa
Sade lave 2000 model sonalika 750 hagga mp ch lagatar 6 din reaper te chaleaa si 7 ve din choke kichi si bss 22 hor saab thek aa lift de controling di problem hagge aa lever hath ch rakh ke chlona panda
ਸਿਰਾ ਟਰੈਕਟਰ ਆ ਵੀਰ
ਬਾਈ 9,10ਮਾਡਲ ਟਰੇਕਟਰ ਬਹੁਤ ਵਧੀਆ ਸੀ ਉਹਨਾਂ ਦੀ ਰੋਡ ਸਪੀਡ ਵੀ ਵਧੀਆ ਸੀ ਤੇਐਵਰਜ ਵੀ ਬਹੁਤ ਸੀ
ਵੀਰ ਟਾਈਗਰ 60,65hp, ਬਾਰੇ ਵੀ ਵੀਡੀਓ ਬਣਾਉਣ ਦੀ ਖੇਚਲ ਕਰਨੀ।
sonalika 60 sikander deluxe sab to sira
Bammb tractor 💪💪💪 sonalika
1st commenter
Swaraj lovers
Sonalika siraaa kaint attt👌👌👌👌👌👌👌👌all rounder
Sonalika king aa
Sonalika sirra bai
Sonalika 60 WALE hai only all time favourite 💯💪💪💪💪
ਬੀਰਜੀ ਗੱਲ ਸਾਰੀ ਠੀਕ ਆ ਇਸ ਦੀ ਕੀਮਤ ਦੇ ਹਸਾਬ ਨਾਲ ਤਾ ਠੀਕ ਆ ਪਰ ਆਪਦੇ ਸਮਾਨ ਦੀ ਤੋੜ ਭੰਨ ਬਹੁਤ ਕਰਦਾ ਮੈ ਤਿਨ ਟਰੈਕਟਰ ਦੇਖ ਚੁਕਿਆ ਦੋ ਟਰੈਕਟਰਾ ਨੂ ਪਿਕ ਅੱਪ ਦੀ ਫੇਟ ਲੱਗੀ ਸੀ ਇਕ ਦੀ ਟਿਉਬ ਤੇ ਦੂਸਰੇ ਦਾ ਗਿਆਰ ਦੇ ਦੋ ਟੋਟੇ ਹੋਗੇ ਸੀ ਤੇ ਤੀਸਰੇ ਨੂ ਟੋਚਨ ਪਾਇਆ ਸੀ 855 ਦਾ ਤੁਰੀ ਆਉਦੀ ਟਰਾਲੀ ਤੇ ਮੁਰਲਾ ਹਿਸਾ ਹੀ ਟੁਟਗਿਆ ਸੀ ਜਾਨੀ ਕੇ ਚੁਲਾ ਹੀ ਟੁਟ ਗਿਆ ਸੀ
ਬਾਕੀ ਰਹੀ ਸਟਲ ਗਿਆਰ ਦੀ ਗੱਲ ਉਹ ਤਾ ਬਾਈ ਸਟੈਡਿਡ ਦੇ ਵੀ ਆ 475 ਦੇ 70 ਹਾਉਸ ਪਾਵਰ ਚ ਇਕ ਚੀਚ ਹੋਰ ਆ ਬਾਈ ਪੀਟੀਉ ਪਾਵਰ ਵੀ 69 ਕਹਿਦੇ ਨੇ ਜੋ ਮੈਨੂ ਤਾ ਲੱਗਦਾ ਨੀ ਬਾਕੀ ਵੀਰ ਤੁਸੀ ਪਤਾ ਕਰਲਿਉ
Saade sonalika DC750 (2002) model di 60 kmph di road speed lyi hoi ha bhari trali naal pickup nu cross kr janda ha
963 ਨਾਲੋਂ ਸੋਨਾਲੀਕਾ ਟਰੈਕਟਰ ਜਾਂਦਾ ਤਾਕਤਵਰ ਹੈ
ਪਾਲੀ ਜਦੋ ਮਰਜ਼ੀ 963 ਨਾਲ ਪਤਾ ਲੱਗ ਜਾਉ ਕਿਹਦੇ ਚ ਕਿੰਨਾ ਦੰਮ ਆ(tha open challange)
ਸੋਨਾਲੀਕਾ ਤਾਂ ਸੋਨਾ ਜਿਮੀਂਦਾਰ ਲਈ
ਸੋਨਾ ਝੜ ਵੀ ਜਲਦੀ ਜਾਦਾ ਇਹਦਾ ਫਿਰ ਲੀਕਾ ਹੀ ਪੱਲੇ ਰਹੀ ਜਾਦਾ ਆ
@@pb08burjwale kon khnda veer. Sonalika d barabar is time koi nai
ਸਿਰਾ ਟਰੈਕਟਰ ਆ ਵੀਰ ਤੇਲ ਖਰਚ ਵੀ ਘੱਟ ਆ।
Sonalika best 👌👌💪💪
Sonalika tractor🚜 jma sirra har maamle ch kise company naloo....
Nyc video veer apne kol v ha eh te ik novo te ik jankari deni c ehde ch ik te 540 a ik 540 reverse a te ik ground pto a gears nal pto b chldi a
ਜਿਹੜੇ ਪੰਜਾਬ ਵਿੱਚ ਵੱਡੇ ਜਿੰਮੀਦਾਰ ਹਨ ਉਹ ਨਿਊਹੋਲੈਡ ਜਾ ਓ ਜੌਨਡੀਆ ਲੈਂਦੇ ਹਨ ਵੀਰ
Nahi vehm a Jade bahar jande Indian tractor o kaun lainda swaraj. Sonalika.farmtarc o v das.
ਵੀਰ ਸੋਨਾਲੀਕਾ ਨੇ ਮਾਡਲ ਬਹੁਤ ਜ਼ਿਆਦਾ ਕਰਤੇ ਸਪੇਰ ਪਾਟ ਲੈਣਾ ਬਹੁਤ ਔਖਾ ਆਖਣ ਨੂੰ ਹੁਣ ਦੋ ਮਰਜ਼ੀ ਆਖੇਂ ਜੜਾਂ ਇਹਦੀ ਸਵਰਾਜ ਨੇ ਹੀ ਲਾਇਆ ਸੀ
ਆ ਕਿਹੜਾ ਵਾ ਬਾਈ ਜਿਹੜਾ ਮੱਡਗਾਟ ਚ ਫਸਿਆ ਫਿਰਦਾ ਵਾ ।
Sonalika ki bethhak baut badiya he
Hlo y sonalika Di 60 sikander te ikk vedio bnao
Bhaji arjun mat baare v jroor kreyo video. Boht vadiya topics hunde bhaji tuhade 😊
Veer ji hoshiarpur ch es nu like nhi karde par tractor badia hi
855 aamere kol 19 model pr jr Jone dear .. Holland este agge aa
Nice
ਵੀਰ ਅਸੀਂ ਤਾ ਰੋਡ ਸਪੀਡ ਆਪਣੇ ਸੋਨਲੀਕੇ 750 2008 ਮਾਡਲ ਦੀ 60 ਦੀ ਕੀਤੀ ਆ ।
ਵੀਰ ਜੀ ਮੈਂ ਤਰਨ ਤਾਰਨ ਤੋਂ ਆਂ ਕਿਹੜਾ ਪਿੰਡ ਆ ਤੁਹਾਡਾ
ਸਾਡੀ sonalika de 90 ਤੇ ਲਾਇਆ ਹੋਇਆ
750
Sonalika 60 deluxe di bnao video brother
life ght aa y sade kol c 2015 model blow marn lg gya c ik saal ch e garm bhut hunda c reaper te bhut dhyan nl chlona painda c haiga y gearan ch pto 2 pto ne standard nd economy v ne nd engine pura powerfull aa road speed ght aa wahi ch 4 medium ch chlda pr tora ght aa 1 high ch bhut ght aa 2 high ch bhut jyada
Sada kol be 15 model hai blow Marda hai
Siraa tractor aa
Very nice video bhai Ji
Vadia facility ch SAB to sasta or advance tractor
Mere kol v same ahi model 2019 sirra tractor
Y spare part milda ehda ?
@@kulwinderwrainch9410 hje tak tn brother kise cheej di load ni payi hje eh nvva aunda sonalika da agency cho jo marji smaan Lelo sbh mil janda koi issue nahi
Good.y
osmmmmmmmmmmmmmmmmm
Full vadiaa reveiw
Good video jii nd y jiii veer gyre shtlle tan preet ne 2013-14 ch lgata c
Hnji verr preet tractor te ve hega reverse forward bhut puranaaa
6055 review video
Y Sonalika 60 Di ware dsso jo 2020 model aa
Bhut vdia video bro .italy to har ik video dekhde aa as v ithe khud di kheti krde aa asi
Grazia mille
Sonalika sirra tractor
ਸੋਨਾਲੀਕਾ ਵਧੀਆ ਟਰੈਕਟਰ ਨੀਂ ਸਿਰਾਂ ਟਰੈਕਟਰ ਐਂ
22 bahout vadiya video B'nai
22g sonalika sikander 60di Te v video banao
Good tractor a veer ji
24 speed wala agri king v aa
Sira 22 j
Bai g faramtrac 60 powermaxx series da Vii kardo review kine kee tarle marvone aaa bakki love you aa tuhanu chak kee Rakho kam nuuu
Bai bhung te video banao aa jahde parali te tudi le ke jade ne Tractor kahda kaamyaab a inna vaaste
Veer swaraj vich diffrencial lock kyo ni aunda. Ki 4×4 vich aunda e?
Reaper te bda vadiya tractor a 750 55 hp da disel vi sahi lenda bilkul vadiya
Hlo
@@AmanDeep-lu9pc hanji
Veer g 750kive da tractor hai
@@vikramchauhan9569 siraaaa
Veere apna no. Send kar do
Attt bro 750 ty 963 dono ny apny kol khaint dono e
ਬਾਈ ਜੀ ਏਦੇ ਵਿਚ hmt ਦਾ ਈਜਨ ਆ ਜੇਡਾ hmt 6522 ਓਦਾ ਸੀ Di ਈਜਨ
Bai hmt da engine ਨੀ bas shape he hmt vargi aa engine ch ਸਦਾਰ keta ga
end sonalika
Pleas reply 22 g ਇਕ ਵਿਡੀਓ ਟਰੈਕਟਰ ਅੱਗੇ ਤੋ ਘੱਟ ਖੜਾ ਹੋਵੇ ਮਤਲਬ ਥੋੜਾ ਖੜਾ ਹੋ ਕੇ ਰੁੱਕ ਜਾਵੇ ਤੇ ਜੋਰ ਮਾਰੇ ਜਿਸ ਨਾਲ fiber ਛਤਰੀ ਤੇ ਹੋਰ ਨੁਕਸਾਨ ਹੋਣੋ ਬਚ ਜਾਵੇ ਬਹੁਤੇ ਟਰੇਕਟਰ ਦੇਖੇ ਜੋ ਵੱਡੀ ਟਰਾਲੀ ਤੇ ਵੀ ਥੋੜਾ ਖੜਾ ਹੁੰਦੇ ਏ ਇਹ ਟਰੈਕਟਰ ਤੇ ਟਰਾਲੀ ਦੀ ਹੁੱਕ ਵਿਚ distans ਢਿੱਲ ਘੱਟ ਕਾਰਨ ਘੱਟ ਖੜੇ ਹੁੰਦੇ ਜਾ ਕੋਈ ਹੋਰ ਹੱਲ ਹੋਉਗਾ
Bahut badiya jankari bai ji
Vdhia ji
Sonalika sare tractora nu gera ch pto deda va
Nice Review
Veer g 585 te 744 new model bara daso
👌👌👌
Solis tractor ve ehna da he aa bai g
Sonalika 750 v 35 bdya tractor aa
Hanji veer ਗੇਅਰ ਆਲਾ PTo aa
Bai dosre tractora de mukable heavy ਰੇਤਾ wale tralya te sonalika he kio kamjab aaa nai ta dosre tractora de pichle hissee awaj krn lag jnde aaa
Apne kol 2 sonalika 60rx aaa te two 855 wa ik 4×4 wa ik simple aaa Baki two tralle aaa ik 16×7 da ik 15×7 da ena te sonlika he kaad kadde aaa doje ne
Thanks veer
bai g 5310 jd vich vee 24 speed hagi aa sade kol aa odaa satel gare vee sansor sestem wala with power cluth
👍👍👌
Nyc y
Bai yr Sonalika 750 ,Rx 2014 model oil Jada kahnda jor ghat marda ki chkr a bai yr dso
ਬਾਈ ਜੀ ਆਈਸ਼ਰ 485 ਬਾਰੇ ਵੀ ਨੌਲਿੰਜ ਦਿਓ ਕੁੱਝ
Veer apa bhattha vste lna sonalika 50 power da thik rahuga..... labour alea ne chlauna hunda dhakka vd krea koi prblm ta ni aundi.....
Thank u bhraa
veer swaraj 963 te 855 ch diesl frk ki aa kina jyada diesel khanda dsi veer ?
ap na kol 3a sonalika a sira da ਝੋਟਾ taroctor a ਧੱਕਾ bot ਸਹਿੰਦਾ
Bai HDM lami show wale ch te rx model ch ki fark aa daseyo jarur
Y g sade kol dowe aa lambi show ale ch te rx worldrtrac ch gear da frk aa rx ch craro cycromesh gear aunda dusre ch sonalika da constantmesh gear box aa gear dowe bdiya pr sonalika wala jyada kamjab aa
@@rasdeepthind5988 tahi bai Sonalika 60 Di jor bad londa rx nalo
Hnjii. .
👌👌👌👌👌👌👌👌
Y g fr tusi hje Massey 241 dynatech n dekhya,,,ene function,,,KDE dekho fr oh vdio paoo
ਪਰੀਤ 4960 ਨੇ ਸਭ ਦੀ ਵਿਕਰੀ ਬੰਦ ਕੀਤੀ
Sonalika good ha
Oh y najar na lva li daily ehnia videos pa k 🤪😜😜😜
New Holland 3630 spical edition kaa full review karo kesa tractor he
👍🏻👍🏻
Nice video
Verr ji Sonalika da show rx wale de utte Banda khada ho sakda ki Nhi please dasyo Jarrur
Veer bahout vadiya ji
Y eh shuttle gear sonalika ne ni laiya
Eh carraro aa !
Sonalika ne v lata vr nvve model ch dlx aa reha jera
ਇਸ ਨੂੰ ਟਰੈਕਟਰ ਕਹਿੰਦੇ ਹਨ ਕਿਸੇ ਹਿੱਸੇ ਵਿੱਚ ਅਵਾਜ਼ ਨਹੀਂ ਆਉਂਦੀ ਛੱਤੀ ਤੀਹ ਦੇ ਅਸੀਂ ਪੇਸੈ ਖਰਚ ਦੇ ਹਾਂ ਇਸ ਵਿਚ ਸਾਡੀ ਕੀ ਗਲ਼ਤੀ ਅਸੀਂ ਤਾਂ ਪੇਸੈ ਪੂਰੇ ਖਰਚੇ ਹਨ ਫਿਰ ਅਸੀਂ ਕਿਉਂ ਆਵਾਜ਼ ਲਈ ਏ ਸਾਡਾ ਸਿਰ ਲੋਹੇ ਦਾ ਬਣਿਆ ਹੋਇਆ ਹੈ ਜ਼ਹਿਨੀ ਕੁਪਨੀ ਉਤੇ ਨਹੀਂ ਚਲਦੀ ਉਹ ਕੰਪਨੀ
Short video full informatio good effort
Good