all about tractor modification and to choose the right implement to right tractor ਵੱਡੇ ਸੰਦ
Вставка
- Опубліковано 19 чер 2023
- #youtube #meme #viral #explorepage #likes #bhfyp #tiktok #trending #live #hiphop #video #youtube #rap #gaming #fortnite #gamer #game #games #xbox #producer #youtuber #d_infotainment_live #ਕਰੀਨਾ_ਗਰੁੱਪ
Call for modification -7658861062
ਚੈਨਲ join ਕਰਨ ਲਈ ਲਿੰਕ ਤੇ ਕਲਿਕ ਕਰੋ - / @dinfotainmentlive
ਕਾਰਾਂ ਦੀ ਜਾਣਕਾਰੀ ਲਈ ਆਪਣੇ ਨਵੇਂ ਚੈਨਲ ਨਾਲ ਜੁੜੋ / @dhindsatv
www.snapchat.com/add/infotain...
Facebook- / dhindsainfo
instagram- pB6HHcPrBr...
emai-motor601@gmail.com
ਜਿਹੜੇ ਲੋਕ ਕਹ ਦਿੰਦੇ ਆ ਵੀ ਪਹਿਲਾਂ ਦੇ ਟਰੈਕਟਰ ਜ਼ੋਰ ਵੱਧ ਮਾਰਦੇ ਸੀ ਪੁਰਾਣੇ,, ਨਵੇਂ ਟਰੈਕਟਰ ਉਹਨਾਂ ਨੀ ਮਾਰਦੇ,,,ਉਹਨਾਂ ਨੂੰ ਮੈ ਕਹਿਣਾ ਚਾਹੁੰਦਾ ਵੀ ਪਹਿਲਾਂ ਲੋਕ ਸਿਆਣੇ ਸੀ ਉਹ ਉਡਾ ਕ ਈ ਈਪਲੀਮੈਂਟ ਪਾਉਂਦੇ ਸੀ ਜਿਡਾ ਕ ਟਰੈਕਟਰ ਆ 60 hp ਦੇ ਟਰੈਕਟਰ ਨੂੰ ਵੀ 11 ਤੋ ਵੱਧ ਹਲ ਈ ਨਹੀਂ ਪਾਉਂਦੇ ਸੀ ਉਹ ਤਾਈ ਉਹ ਟਰੈਕਟਰ ਵੱਧ ਜ਼ੋਰ ਮਾਰਦੇ ਸੀ ,, ਹੁਨ ਦੇ ਟਰੈਕਟਰ ਵੀ ਪੁਰਾਣੇ ਟਰੈਕਟਰ ਜਿਨਾ ਈ ਜੋਰ ਮਾਰਦੇ ਆ ਸਗੋ ਜ਼ਿਆਦਾ ਈ ਮਾਰਦੇ ਆ,,ਪਰ ਲੋਕ ਹਿਲੇ ਫਿਰਦੇ ਆ,, ਛੋਟੇ ਟਰੈਕਟਰ ਮਗਰ ਵੱਡਾ ਈਪਲੀਮੈਂਟ ਪਾਈ ਜਾਂਦੇ ਆ
ਵੀਰ ਜੀ ਸਾਡੇ ਲੋਕਾ ਦੇ ਸਬਰ ਦਾ ਬੰਨ ਟੁਟ ਗਿਆ ।ਹਲ਼ਕੇ ਹੋਗੇ ਆ। ਇਹ ਚਾਹੁੰਦੇ ਆ ਕੇ ਪੈਲੀ ਚ ਪੈਰ ਰੱਖੀਏ ਤੇ ਪੈਲੀ ਵਗ ਜਾਵੇ।
Bahot vadia jankari ✅
ਵੀਰ ਤੇਰਾ ਦਿਲੋ ਧੰਨਵਾਦ, ਆ ਵੀਡੀਓ ਕਰਕੇ ।
ਰੂਹ ਖੁਸ਼ ਹੋ ਗਈ ।
ਏਦਾਂ ਹੀ ਖਿੱਚ ਕੇ ਰੱਖ ਕੰਮ ਨੂੰ
में आपकी हर विडीयो देखता हूँ पर आज जैसी जानकारी और विडीयो कोई नहीं हुई पर जो आज आप कह रहे हो वो लोग समझते तो नहीं आज किसान की हालत सबसे बुरे दौर से गुजर रही है पर फूकरे पन ने लोगों का दिमाग़ ख़राब कर दिया है मेरे पड़ोस में 100 क़िले की खेती आयशर ट्रैक्टर से करते थे और जैसे ही नई पीढ़ी आई बड़े से बड़ा ट्रैक्टर लिया और आज उस किसान के पास ज़मीन भी घटी है बड़ी नहीं क्योंकि खर्च चार गुणा बड़ा लिया और अमदन तो दिन पर दिन घट ही रही है
ਆਹ ਵੀਡੀਓ ਮੈਂਨੂੰ ਬਹੁਤ vadiya ਲੱਗੀ, ਮੈਨੂ ਨਹੀਂ ਲਗਦਾ ਸੀ ਕੇ ਤੁਸੀਂ ਏਸ ਬਾਰੇ ਵੀਡੀਓ ਪਾਓ ਗੇ, ਬਹੁਤ ਟ੍ਰੈਕਟਰ owners ਨੂੰ thori jahi ਸਮਝ ਲੱਗੀ ਹੋਣੀ.
Good information bro
👍👍👍👍👍
Bht Vadhia video bai👌
ਸਾਡੇ ਲੋਕ ਖੇਤੀ ਘੱਟ, ਤਬਾਹੀ ਜ਼ਿਆਦਾ ਕਰ ਰਹੇ ਨੇ। ਫੇਰ ਕਹਿੰਦੇ ਬੱਚਦਾ ਨਹੀਂ ਕੁੱਝ
gr8 knowledge
ਵੀਰ ਜੀ ਸਾਡੇ ਲੋਕ ਛੇਤੀ ਨੇ ਮਾਰ ਲਏ ਹਰੇਕ ਕੰਮ ਨੂੰ ਅੱਖ ਝਮਕਣ ਨਾਲ ਕਰਨਾ ਚਾਹੁੰਦੇ ਹਨ ਦੂਜੀ ਗੱਲ ਅਸੀਂ ਲੋਕ ਲੋਕ ਵਿਖਾਵਾ ਜ਼ਿਆਦਾ ਕਰਦਾ ਹਾਂ ਜਿਵੇਂ ਕੀ ਉਸ ਨੇ 50Hp ਦੇ ਮਗਰ 17 ਹਾਲ ਪਾਏ ਹਨ
Good job brother
ਬਹੁਤ ਵਧੀਆ ਜਾਣਕਾਰੀ ਦਿੱਤੀ ਵੀਰੇ✅ ਜਿਉਂਦਾ ਰਹਿ
Very good information veer
ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਬਾਈ ਜੀ
Very nice video veer ji
ਵੀਰ ਜੀ ਬਿਲਕੁਲ 💯% ਠੀਕ ਕਿਹਾ ਤੁਸੀਂ | 🌺🙏🌺
Good bro
Ver ji sach khorraa hunda, Tusi sahi nu sahi galt nu galt kehen da dum rakhde hoo🙏🏼🙏🏼
ਵੀਰ ਜੀ ਲੋਕਾਂ ਨੇ ਤਾਂ ਹੱਦ ਮੁਕਾ ਦਿੱਤੀ ਏ
Ok g
Right brother
Loka da dimag hill geya
Tractor 50 da hunda
Super seeder 8 ft pyi firde fr
Dekhde a jdo oh sare kuch da ਨਾਸ ਮਾਰ dinda
Right ❤❤
Sahi gl hai ji 🙏
22 g me aj tak tractor di seat te vi nhi betha par thadi video dekh ke information jroor lyi di a❤
👌🏻👌🏻
Rifit plus wala short vadiya 22 g eda di paude reha karo lutt toh bach sakde aa
800 kila 😆😆😆 bhau sira lona
yes bhai user manual read mandatory
good information
company fitted tractor rkho
❤❤❤❤❤
Brother 969 crdi de Extra accessories like music system di wiring di full video bnao ji thank you
ਸਬਰ ,ਸ਼ੁਕਰ ਹੈਨੀ ਲੋਕਾਂ ਚ ਹੁਣ
Bai ji solis tractor bare v daseo oh kiva ha technique pakho
Ver ji bhut kus sikhn nu milda thuhadi video to,m army ch ha te m v Kheti karn da mann banea te tractor lene wala haa
Bhaji shonk skonk di gal a
👍🙏🇮🇳❤🇮🇳🙏⚘
90% jatt karzai vi ise kar ke hoye ne.
Sonalika 750 da review kardo plz ❤
Veere apa agri tere nal apne kol 5620 a superseeder d cmpny vale 9 futt dnde c. V chlluga pr apa teri video dekh k. Apni dhrti d hsaab nal 8 futt lya. Pr ik fukre ne apne nede pind 3630 modify krya. 9 futt superseeder paya. Y dhuaadhaar fer v. Kde chklya kre kde rkhde kre. Ohna hi osda gear chota rkhna penda c sgo apa osto 7 mint phla khet cho nikl ge. T khet d sfaai v bdia c
Brother have been done one lakhs subscribe welcome
Thanks again
Bi ji bade tractor te music laun da ta fada khet vich 8 to10 ghante raha banda car warge tractor jado swad aun lagda janu khet muk janda
Mahindra 605 novo MS vs PS vedio
Anna gussa na kro vir g lok ni samj sakde , lok tan satt kha k hi sida turde ne apne kehe ta ni mande
Holland Crdi di came change ho jandi aa
13 ਹਲ ਤੋ ਵੱਧ ਕਦੇ ਵੀ ਨਹੀ ਚਾਹੀਦੇ ਸਹੀ ਲੱਗਦੇ ਹੀ ਨਹੀਂ ਨਾ ਮੁੜਦਾ ਮੋੜ ਤੇ ਜਾ ਕੇ
Jeda tractor underload chlda ohi long life chlda
Jede overload chlaunde ne oh ta 4 saal ch ਕਬਾੜ hunde dekhe ne asi
Bai novo 755 di video beno bai
👌🏻👌🏻👌🏻👌🏻💪🏻💪🏻💪🏻💪🏻💙🥃🥃
First view comments like
Mere kol 7500 Holland aa te 1 3630 super aa hall 15 v ne te22 v 15 hall tractor nu muden nahi dinde 12 hall te 3630 pani vang chalda hall 13 to utte nahi lane chaide 75 hp lai taa chalo 15 hall theek aa per 13 sab too best aa brother di gall bilkul sahi aa👍👍👍👍👍
Sorry 11 di thaa 12,22 likya gaya
Lok ta bai 50 hp mgr 13 15 hall pa lende a hall ta 11 ii bhut a bai
Je company de kahe mutabik chaliye ta tractar di life vadd jandi aa.
Modified wale Mistriaa ne mashoori kr kr ke apna tori fulka chlaeya aa
969 kine da nikaliya ha
Second hand tractor kharedan time kina galla da dyan rakhna chahida veer g ek vedio jroor bnayao lena si veer g 45 50 hp da .danwad
Koi Pta ni lagda
ਸਤਿ ਸ੍ਰੀ ਅਕਾਲ ਵੀਰ🙏
ਬਾਈ ਜੀ ਮਹਿੰਦਰਾ 655 ਦੀ ਫੁੱਲ ਇਨਫੋਰਮੇਸ਼ਨ ਦਸ ਦੋ ਜੀ
969 ਦੇ ਨਾਲ ਮੁਕਾਬਲੇ
Yr bai tu app 10.10 di kyu payi firda .8.8 di Harrow hove 15 kyu khi jana 13 hi bhut jyade ne
J m made ghar jamya tan mera ki kasoor a
Bai j apa 1995 model Mahindra 265 de kheti vaste choti turbo launa aa ta koi chkr ta nahi
Lok kehde aa ohna ch crank shaft tutn da khta bnya rehda
Is gal vich kini k reality a doubt jror clear kryo special video pa k🤔🤔
Bai crank patli hundi aa te oil pressure vi onna hi hunda jinni lod ikk turbo engine nu circulation ch hundi aa. Es karke turbo na hi lawao bai
Fukarpuna Ni Veer Shonk Ne
744 te kinne di harrow honi chahidi ya?
16boht aa
Ghuse jamman kandha kamban eh kahawat lagu hundi h aajkal de safal kisana waste
Vir g anna gussa ??
ਵੀਰੇ ਵੱਟਾਂ ਵਾਲੇ ਜੰਦਰਾੇ ਵਾਲਿਆ ਦਾ ਫੋਨ ਨੰਬਰ ਚਾਹੀਂਦਾ
ਵੀਰ ਜੀ ਤੁਹਾਡੇ ਟ੍ਰੈਕਟਰ ਦੀ ਪਲੇਟ ਤੇ 48 ਬਲੇਡ ਦਾ ਰੂਟਾਵੇਟਰ ਮੀਡੀਅਮ 3 ਜਾਂ 4 ਵਿੱਚ 1600 RPM ਤੇ ਲਿਖਿਆ ਉਸ ਬਾਬਤ ਸਮਝਾਓ ਕੁੱਝ ਧੰਨਵਾਦੀ ਹੋਵਾ ਗੇ ਜੀ
7 ਫੁੱਟਾ ਦੱਸ ਤਾਂ ਦਿੱਤਾ ਵੀਰ ਵੀਡੀਓ ਚ
Y 7 futta ta dsta jo company ne gear 3rd m nd 4th m likhea ehnu ds kive sahi kahega,4th m ch chlpu rotavtor eh ds de tu v kheti krda
Ohi gal aw y
Kitho chlpu sala company de engineer nu a ta pta ni k rotavator kehde gear ch chlu 😂
Y speed v ta dekh kini hoju 4th m ch
65hp 2wd nu kina hall sahi na 22g
13
Bai Sonalika 60 DI lai kine hal sahi rhen ge 11 ja 13 ??
17 paaa
Ne 20 pa 😂
21 veere hahaha lolz
@@Dinfotainmentlive shi aa 😂😂
@@Dinfotainmentlive bai yr gal mjak di nhi tenu knowledge jade a eh de bare ta puch lya 21 haal je tu paye ga brabr ta me v pa lao
Atha ta 50 hp da trcor picha 8 ft super seeeder pyi firda a a bai tu khna a 75 poewr picha pyo lokkkk boooo taaaatw chl da a
Company ta fudu bnon di aa 16 de tyre che 7 foota rootavater kadu che leaa ponda aa
ਮੂਰਖ ਲੋਕ ਵੇਖੋ ਵੇਖ ਖੂਹ ਵਿੱਚ ਡਿੱਗ ਰਹੇ ਨੇ
👍👍👍👍👍