Це відео не доступне.
Перепрошуємо.

Prime Discussion (2579) || Jalandhar by election result ਦਾ ਲੇਖਾ-ਜੋਖਾ

Поділитися
Вставка
  • Опубліковано 12 лип 2024
  • #primeasiatv #primediscussion #jatinderpannu #breakingnews #bhagwantmaan #punjab #punjabnewstoday #punjabikhabra #jalandharelections
    Prime Discussion (2579) || ਜ਼ਿਮਨੀ ਚੋਣਾਂ ਦੇ ਨਤੀਜਿਆਂ ਦਾ ਲੇਖਾ-ਜੋਖਾ, ਕਿਹੜੀ ਧਿਰ ਨੂੰ ਪਈ ਸੱਟ-ਕਿਹੜੀ ਧਿਰ ਭਾਰੂ
    NOW AVAILABLE IN INDIA - Jio Fiber #2006
    Available in CANADA
    NOW ON TELUS #2364 (Only Indian Channel in Basic Digital...FREE)
    Bell Satelite #685
    Bell Fibe TV #677
    Rogers #935
    ******************
    NEW ZEALAND & AUSTRALIA
    Real TV, Live TV, Cruze TV
    ******************
    Available Worldwide on
    UA-cam: goo.gl/TYnf9u
    FACEBOOK: / primeasiatvcanada
    WEBSITE: www.primeasiatv...
    INSTAGRAM: bit.ly/2FL6ca0
    PLAY STORE: bit.ly/2VDt5ny
    APPLE APP STORE: goo.gl/KMHW3b
    TWITTER: / primeasiatv
    YUPP TV: bit.ly/2I48O5K
    Apple TV App Download: apple.co/2TOOCa9
    Prime Asia TV AMAZON App Download: amzn.to/2I5o5TF
    Prime Asia TV ROKU App Download: bit.ly/2CP7DDw
    Prime Asia TV XBOXONE App Download: bit.ly/2Udyu7h
    *******************
    Prime Asia TV Canada
    Contact : +1-877-825-1314
    Content Copyright @ Prime Asia TV Canada

КОМЕНТАРІ • 192

  • @Surjeet_singh.
    @Surjeet_singh. Місяць тому +151

    ਜ਼ਿਮਨੀ ਚੋਣਾਂ ਦਾ ਖ਼ਰਚ ਉਸੇ ਤੋਂ ਵਸੂਲਿਆ ਜਾਵੇ ਜਿਸ ਦੀ ਵਜ੍ਹਾ ਕਾਰਨ ਸੀਟ ਖ਼ਾਲੀ ਹੁੰਦੀ ਹੈ , ਜਨਤਾ ਤੇ ਬੋਝ ਕਿਓਂ 😢

    • @jagdishsingh-dt8vc
      @jagdishsingh-dt8vc Місяць тому +24

      ਬਿਲਕੁਲ ਸਹੀ ਕਿਹਾ ਵੀਰ ਜੀ ਏਨਾਂ ਲੀਡਰਾਂ ਨੇ ਸਰਕਾਰੀ ਖਜ਼ਾਨੇ ਨੂੰ ਖੋਰਾਂ ਲਾਇਆ ਹੋਇਆ ਹੈ ਤੇ ਆਮ ਲੋਕਾਂ ਤੇ ਫਾਲਤੂ ਬੋਝ ਪਾਇਆ ਜਾ ਰਿਹਾ ਹੈ

    • @sonujammu4462
      @sonujammu4462 Місяць тому +8

      Right

    • @sukhpalgill18385
      @sukhpalgill18385 Місяць тому +12

      ਬਿਲਕੁਲ ਜੀ ਇਹ ਆਵਦੀ ਪੈਨਸ਼ਨ ਵਧਾ ਲੈਂਦੇ ਆ ਤੇ ਬੋਝ ਜਨਤਾ ਤੇ ਪੈਂਦਾ

    • @user-gp5vv3kg6t
      @user-gp5vv3kg6t Місяць тому +3

      Eh t es tu laha jawe par next jimny election han os de paise Raja warring, randhawa,meet hyer,chabewal tu lene chiade han os bare jrurat karo g

    • @jassbir1363
      @jassbir1363 Місяць тому +10

      ਕਾਨੂੰਨੀ ਬਣਨਾ ਚਾਹੀਦਾ ਹੈ ਜੀ , ਕੋਈ ਵੀ MLA ਸਾਹਿਬਾਨ MP ਦੀ ਚੋਣ ਨਹੀ ਲੜ ਸਕੇ । ਕਿਉਂ ਕਿ ਜਦੋ ਕੋਈ MLA ਦੀ ਚੋਣ ਲੜਦਾ ਹੈ ਤਾਂ ਇਲਾਕਾ ਵੋਟਰਾਂ ਨਾਲ 5 ਸਾਲ ਸੇਵਾ ਕਰਨ ਦਾ ਵਾਅਦਾ ਕੀਤਾ ਜਾਦਾਂ ਹੈ । MLA ਦੀ ਸੀਟ ਛੱਡ ਕੇ Mp ਬਣਨਾ ਕਿ ਇਹ ਵਿਧਾਨ ਸਂਭਾ ਹਲਕੇ ਦੇ ਵੋਟਰਾਂ ਨਾਲ ਵਾਅਦਾ ਖਿਲਾਫੀ ਨਹੀ ਹੈ ?
      Please reply

  • @SukhwinderSingh-wq5ip
    @SukhwinderSingh-wq5ip Місяць тому +3

    ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @RangitSinghHarike-uy7md
    @RangitSinghHarike-uy7md Місяць тому +6

    ਭਾਜਪਾ ਸਰਕਾਰ ਮੋਦੀ ਅਤੇ ਅਮਿਤ ਸ਼ਾਹ ਨਾਲ4/5ਲੀਡਰਾ ਨੂੰ ਸਵਿਧਾਨ ਦਾ ਕੋਈ ਡਰ ਆਦਰ ਸਤਿਕਾਰ ਨਹੀਂ । ਭਾਰਤ ਨੂੰ ਲੁਟਣ ਕੁਟਣ ਵੇਚਣ ਵਲ ਹੀ ਧਿਆਨ ਹੈ ਸਾਰੇ ਭਾਰਤੀਆਂ ਦਾ ਖੂਨ ਨਿਚੋੜ ਕੇ ਪੀ ਰਹੇ ਹਨ ਸਨ ਚਾਰ ਸਾਲ ਬਾਅਦ ਇਕ ਹਿੰਦੂ ਮੰਦਰ ਬਣਾ ਕੇ ਧਰਮ ਦੇ ਨਾਮ ਤੇ ਵੋਟਾਂ ਮੰਗਣਗੇ।ਜਦੋਂ ਕਿ ਸਿਖ ਧਰਮ ਸਿਖਿਆ ਮਤ ਅਕਲ ਗਿਆਨ ਦਿੰਦਾ ਭਾਈ ਲੋਕਾਂ ਵਿਚ ਹੀ ਰਬ ਵੱਸਦਾ ਆਮ ਗਰੀਬਾਂ ਦੀ ਸੇਵਾ ਹੀ ਅਸਲ ਧਰਮ ਹੈ।।

  • @deepbrar.
    @deepbrar. Місяць тому +25

    ਤੁਸੀ ਕਦੀ ਆਪਣੇਆਪ ਤੋਂ ਨਾ ਹਾਰਨਾ, ਫਿਰ ‬
    ‪ *ਕੋਈ ਦੂਸਰਾ ਵੀ ਤੁਹਾਨੂੰ ਹਰਾ ਨਹੀਂ ਸਕੇਗਾ*

    • @daljitsingh7980
      @daljitsingh7980 Місяць тому +3

      ਦੀਪ ਬਰਾੜ 👌👌👍

    • @gurjitkaur7
      @gurjitkaur7 Місяць тому

      Deep Barar 🙏🏻👌🏻👌🏻👌🏻🙏🏻

  • @BhupinderSingh-yg8cg
    @BhupinderSingh-yg8cg Місяць тому +29

    ਪੰਨੂੰ ਸਾਹਿਬ ਜੀ,,,, ਨੰਦਪ੍ਰੀਤ ਸਿੰਘ ਜੀ,,,,ਅਤੇ ਸਾਰੇ ਪ੍ਰਾਈਮ ਏਸ਼ੀਆ ਦੇ ਪਰਿਵਾਰ ਨੂੰ ਸਤਿ ਸ੍ਰੀ ਆਕਾਲ ਜੀ।

  • @user-yc8yu1ov7f
    @user-yc8yu1ov7f Місяць тому +8

    ਭਾਜੀ ਸਤਿ ਸ਼੍ਰੀ ਅਕਾਲ ਜੀ ਅੱਜ ਜਲੰਧਰ ਦੀ ਚੋਣ ਦੇ ਨਤੀਜੇ ਨੇ ਆਮ ਆਦਮੀ ਪਾਰਟੀ ਨੂੰ ਪੂਰਾ ਮਾਣ ਬਖਸ਼ਿਆ ਹੈ ਜੀ ਬਹੁਤ ਵਧੀਆ ਜੀ

  • @MrSingh-ii6yl
    @MrSingh-ii6yl Місяць тому +9

    ਸਾਡੇ ਕੋਲ ਕਿਤੇ ਵੀ ਕੋਈ ਵਿਦਵਾਨ ਨਹੀਂ ਹੈ ਪੰਜਾਬੀਆਂ ਦੇ ਕੋਲ ਜਿਹੜਾ ਜ਼ਿੰਦਗੀ ਨੂੰ ਮੁੱਲਵਾਨ ਬਣਾਉਣ ਵਿੱਚ ਮਦਦ ਕਰਨ।

  • @vippankumar
    @vippankumar Місяць тому +1

    ਬਹੁਤ ਹੀ ਸਤਿਕਾਰਯੋਗ ਪੰਨੂ ਸਾਹਿਬ, ਲੋਕਾਂ ਨੂੰ ਤੀਸਰਾ ਵਿਕਲਪ ਚਾਹੀਦਾ ਹੈ, ਇਸ ਲਈ ਉਹਨਾਂ ਨੇ ਜਲੰਧਰ ਵਿੱਚ ਆਮ ਆਦਮੀ ਪਾਰਟੀ ਨੂੰ ਵੋਟ ਦਿੱਤੀ ਹੈ, ਪੰਜਾਬ ਵਿੱਚ ਉਹਨਾਂ ਨੂੰ ਕੋਈ ਹੋਰ ਪਾਰਟੀ ਪਸੰਦ ਨਹੀਂ ਹੈ। ਇਹ ਵੱਖਰੀ ਗੱਲ ਹੈ ਕਿ ਉਨ੍ਹਾਂ ਨੇ ਲੋਕ ਸਭਾ ਚੋਣਾਂ ਵਿੱਚ ਕਾਂਗਰਸ ਪਾਰਟੀ ਨੂੰ ਵੋਟ ਦਿੱਤੀ ਕਿਉਂਕਿ ਉਹ ਮੋਦੀ ਦਾ ਮੁਕਾਬਲਾ ਕਰਨ ਲਈ ਰਾਹੁਲ ਗਾਂਧੀ ਨੂੰ ਮਜ਼ਬੂਤ ਕਰਨਾ ਚਾਹੁੰਦੇ ਹਨ।

  • @VarinderSingh-he7wo
    @VarinderSingh-he7wo Місяць тому +8

    ਸਤਿ ਸ੍ਰੀ ਅਕਾਲ ਪੰਨੂੰ ਸਾਹਿਬ ਤੇ ਨੰਦ ਪ੍ਰੀਤ ਜੀ। ਪ੍ਰੋਗਰਾਮ ਦਾ ਸਮਾਂ ਵਧਾ ਦਿਉ।

  • @AvtarSingh-bj2vm
    @AvtarSingh-bj2vm Місяць тому +21

    ਪੰਨੂ ਸਾਹਿਬ ਜੀ ਇਸ ਜ਼ਿਮਨੀ ਚੋਣ ਦਾ ਖਰਚ ਬੀ ਜੇ ਪੀ ਤੋਂ ਵਸੂਲਣਾ ਚਾਹੀਦਾ ਹੈ ਕਿਉਂਕਿ ਬੀ ਜੇ ਪੀ ਵਾਲਿਆਂ ਪੰਪ ਮਾਰਕੇ ਜਾ ਡਰਾਅ ਕੇ ਇਸ ਸੀਟ ਤੋਂ ਅਸਤੀਫਾ ਦੇਵਾ ਕੇ ਅਪਣੀ ਪਾਰਟੀ ਵਲੋਂ ਚੋਣ ਲੜਾਈ ਗਈ ਹੈ ਅਤੇ ਪੰਜਾਬ ਦੇ ਸਿਰ ਖਰਚ ਪਾਇਆ ਗਿਆ ਹੈ ਜੀ ਇਹ ਪੈਸਾ ਪੰਜਾਬ ਦੇ ਲੋਕਾਂ ਮਹਿੰਗਾਈ ਦੇ ਰੂਪ ਵਿੱਚ ਵਸੂਲ ਕੀਤੀ ਜਾਵੇਗੀ।?ਪੰਜਾਬ ਦਾ ਨੁਕਸਾਨ ਕਰਨ ਵਾਲੀ ਪਾਰਟੀ ਬੀ ਜੇ ਪੀ ਦੇ ਉਮੀਦਵਾਰ ਸੀਤਲ ਨੂੰ ਪੰਜਾਬ ਦੇ ਲੋਕਾਂ ਨੇ ਵੋਟਾਂ ਕਿਸ ਮੂੰਹ ਨਾਲ ਪਾ ਦਿਤੀਆਂ ਗਈਆਂ ਇਹ ਗੱਲ ਸਮਝ ਬਾਹਰ ਹੈ। ਇਸ ਦਾ ਮਤਲਬ ਤਾਂ ਪੰਜਾਬ ਦੇ ਲੋਕ 2o 27 ਵਿੱਚ ਬੀ ਜੇ ਪੀ ਦਾ ਸੁਆਦ ਦੇਖਣਾ ਚਾਹੁੰਦੇ ਹਨ।ਨਾਲੇ ਪਨੂੰ ਸਾਹਿਬ 564 ਨੰਬਰ ਚੈਨਲ ਦਾ ਕੀ ਕਾਰਨ ਹੁਣ ਚਲਦਾ ਨਹੀਂ ਹੈ ਜੀ ਵਜ੍ਹਾ ਕੀ ਹੈ ਜੀ

  • @KulwantSingh-qe3eo
    @KulwantSingh-qe3eo Місяць тому +13

    ❤❤ ਪੰਨੂ ਸਾਹਿਬ ਨੰਦ ਪ੍ਰੀਤ ਜੀ ਤੇ ਸਾਰੇ ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਪਰਵਾਨ ਹੋਵੇ ਜੀ ❤❤

  • @MrXYZ-eq7zi
    @MrXYZ-eq7zi Місяць тому +8

    ਸਾਡੇ ਦੇਸ਼ ਦੇ ਚੰਗੇ ਸਬੰਧ ਨਾ ਪਾਕਿਸਤਾਨ ਨਾਲ, ਨਾ ਚੀਨ ਨਾਲ,ਨਾ ਸ੍ਰੀ ਲੰਕਾ ਨਾਲ, ਨਾ ਨੇਪਾਲ ਨਾਲ ਆ।

  • @deepbrar.
    @deepbrar. Місяць тому +20

    ਪੈਸੇ ਤੇ ਨੱਚਦੀ ਹੈ ਦੁਨੀਆਂ ਸਾਰੀ ਪਰ
    *ਕਮਬਖ਼ਤ ਸਿਰਫ ਰੈੱਡ ਏਰੀਆ ਦੇ ਕੋਠੇ ਬਦਨਾਮ ਹਨ*

    • @daljitsingh7980
      @daljitsingh7980 Місяць тому +3

      ਦੀਪ ਬਰਾੜ 👌👌👍

    • @gurjitkaur7
      @gurjitkaur7 Місяць тому

      Kia baat A chhote Veer ❤ toh Salute 🙌👍🏻🙏🏻

  • @GurmukhSingh-mz5it
    @GurmukhSingh-mz5it Місяць тому +3

    ਪਨੂ ਸਾਹਿਬ ਜੀ ਰਿਕੂ ਦਾ ਦਿਮਾਗ਼ ਕਮ ਕਰ ਗਿਆ ਸੀਤਲ ਨੂੰ ਉਭਰਨ ਤੋਂ ਪਹਿਲਾਂ ਹੀ ਸੀਤਲ ਕਰ ਦਿੱਤਾ ਹੈ

  • @gumitgill6406
    @gumitgill6406 Місяць тому

    Sat sri aakal pannu sahib and nandpreet

  • @simranjeetsingh7482
    @simranjeetsingh7482 Місяць тому +3

    Prime discussion very good

  • @bhindabrar6265
    @bhindabrar6265 Місяць тому +5

    Panu, Pannu ji ਇਸ ਆਮ ਪਾਰਟੀ ਨੇ ਸੁਣਿਆ ਬਹੁਤ ਕੁੱਝ ਵੰਡਿਆ ਹੈ ਸੂਟ ਤੱਕ ਵੀ ਵੰਡੇ ਨੇ

  • @jatinderarora4559
    @jatinderarora4559 Місяць тому +2

    Always Very informative discussion. I like it.

  • @racpalsinghsamra778
    @racpalsinghsamra778 Місяць тому +3

    Sat shri akaal ji

  • @simranjeetsingh7482
    @simranjeetsingh7482 Місяць тому +3

    Very good prime aisa team 👍

  • @gurdeepkaur4961
    @gurdeepkaur4961 Місяць тому +2

    Very good wehguru ji

  • @kiranjeetsidhu6901
    @kiranjeetsidhu6901 Місяць тому +2

    ਪੰਨੂ ਸਾਹਿਬ ਸਤਿ ਸ੍ਰੀ ਅਕਾਲ ਸਾਨੂੰ ਇਹ ਦੇਖ ਕੇ ਬੜਾ ਦੁੱਖ ਹੁੰਦਾ ਕਿ ਮੰਤਰੀ ਆਪਣੇ ਸਵਾਦ ਦੇ ਲਈ ਤੀਏ ਦਿਨ ਵੋਟਾਂ ਪਵਾਉਣ ਬੈਠ ਜਾਂਦੇ ਹਨ ਮੰਤਰੀਆਂ ਨੇ ਕਿਹੜਾ ਆਪਦੇ ਘਰੋਂ ਪੈਸੇ ਲਾਉਣੇ ਹਨ ਇਹ ਤਾਂ ਸਿਰਫ ਪੰਜਾਬ ਦੇ ਸਿਰ ਤੇ ਉੱਤੇ ਬੋਝ ਪਾਇਆ ਜਾਂਦਾ ਇਹ ਜੀਮਣੀ ਚੋਣਾਂ ਦਾ ਟਟਵੈਰ ਖਾਨਾ ਬੰਦ ਹੋਣਾ ਚਾਹੀਦਾ ਨਹੀਂ ਤਾਂ ਜਿਹੜਾ ਇੱਕ ਵਾਰੀ ਮੰਤਰੀ ਬਣ ਗਿਆ ਉਸ ਨੂੰ ਪੰਜ ਸਾਲ ਆਪਣੀ ਜਿੰਮੇਵਾਰੀ ਨਿਭਾਉਣੀ ਚਾਹੀਦੀ ਹ ਵਾਰ ਵਾਰ ਅਸਤੀਫੇ ਦੇ ਕੇ ਬਾਹਰ ਬਾਹਰ ਵੋਟਾਂ ਨਹੀਂ ਪਾਉਣੀਆਂ ਚਾਹੀਦੀਆਂ ਸਨ ਜਿੰਨਾ ਖਰਚਾ ਆ ਵੋਟਾਂ ਉੱਤੇ ਕੀਤਾ ਜਾਂਦਾ ਉਹਨਾਂ ਖਰਚਾ ਸਾਡੇ ਪੰਜਾਬ ਦੇ ਕੁਝ ਕੰਮਾਂ ਦਾ ਸੁਧਾਰ ਹੋ ਸਕਦਾ ਹੈ ਇਸ ਦੇ ਉੱਪਰ ਕੋਈ ਪੱਕਾ ਕਾਨੂੰਨ ਬਣਨਾ ਚਾਹੀਦਾ ਹੈ

  • @sonumalhi9862
    @sonumalhi9862 Місяць тому +6

    ਮੰਤਰੀ ਤੋਤਾ ਸਿੰਘ ਚਿੱਟੀ ਮੱਖੀ ਨਰਮਾ ਪੱਟੀ

  • @ajaibsinghpanesarCanada
    @ajaibsinghpanesarCanada Місяць тому +1

    S S A 🙏🙏 Nandpreet Singh ji and Pannu Sahib ji

  • @drroopsingh5287
    @drroopsingh5287 Місяць тому +2

    ਹਾਈ ਕੋਰਟ ਵਿੱਚ ਅਪੀਲ ਕਰਨ ਸਰਕਾਰ ਵਾਲੇ ਗਵਰਨਰ ਅਹੁਦਾ ਖਤਮ ਕਰ ਦੇਣ ਏਹਦੀ ਜਰੂਰਤ ਨਹੀ ਵਾਧੂ ਦਾ ਭਾਰ

  • @deepbrar.
    @deepbrar. Місяць тому +21

    ਜਿਹਦੇ ਕੋਲੋਂ ਕਿਸੇ ਨੂੰ ਉਮੀਦ ਨਹੀਂ ਹੁੰਦੀ
    *ਅਕਸਰ ਉਹੀ ਲੋਕ ਕਮਾਲ ਕਰਦੇ ਹਨ*

  • @bhupindersingh6164
    @bhupindersingh6164 Місяць тому +3

    Very good sir ji
    ❤❤❤❤❤

  • @surjitsingh8362
    @surjitsingh8362 Місяць тому +5

    ਬਹੁਤ ਮੰਦਭਾਗਾ ਵਰਤਾਰਾ ਹੈ ਜਿੰਮੀਦਾਰਾਂ ਨਾਲ ਚਿੱਟਾ ਧੋਖਾ DAP duplicate ਦਿੱਤੀ ਗਈ ਹੈ। ਪੰਨੂ ਸਾਬ ਇਹ ਖਾਦ ਤਾ ਝੋਨੇ ਵਿੱਚ ਅਤੇ ਕਮਾਦ ਵਿੱਚ ਪਾ ਵੀ ਲਈ ਹੈ। ਸਖ਼ਤ ਸਜਾ ਮਿਲਣੀ ਚਾਹੀਦੀ ਹੈ

  • @jasvirsingh3098
    @jasvirsingh3098 Місяць тому +2

    Satsiriakal ji aap sb nu ji 🙏

  • @dilbagpannu7799
    @dilbagpannu7799 Місяць тому

    👏👏 ,
    ਇਹੋ ਜਿਹੇ ਅਫ਼ਸਰਾਂ ਨੂੰ ਸਖਤ ਤੋ ਸ਼ਖਤ ਕਾਰਵਾਈ ਹੋਣੀ ਚਾਹੀਦੀ ਹੈ । ਸਿੱਧੇ ਘਰ ਭੇਜੋ ਦੂਸਰਿਆਂ ਨੂੰ ਵੀ ਅਕਲ ਆ ਜਾਵੇਗੀ ।

  • @butasingh4817
    @butasingh4817 Місяць тому +1

    ਪੰਨੂ ਸਾਹਿਬ ਜੇ ਵੇਖਿਆ ਜਾਏ ਪੰਜਾਬ ਵਿੱਚ ਬਹੁਤ ਸ਼ਹੀਦੀਆਂ ਦੇ ਕਿੱਸੇ ਪਏ ਆ ।ਪਰ ਜੇ ਇਤਿਹਾਸ ਨੂੰ ਖੰਗਾਲਿਆ ਜਾਏ ਤੇ ਗਦਾਰੀਆਂ ਵਿੱਚ ਵੀ ਪੰਜਾਬੀ ਪਹਿਲੇ ਨੰਬਰ ਤੇ ਆ ਜਿਹਨੂੰ ਕਿਸੇ ਨੂੰ ਕੁਰਸੀ ਮਿਲਦੀ ਉਹ ਗਦਾਰੀ ਦੀ ਤਾਂਘ ਵਿੱਚ ਰਹਿੰਦਾ

  • @gurmukhsingh3457
    @gurmukhsingh3457 Місяць тому +3

    Nice exposure.Valuable suggestions given. Reqd to act upon.Carry on your mission vigorously.

  • @deepbrar.
    @deepbrar. Місяць тому +24

    ਜ਼ਿਆਦਾ ਉਧਾਰ ਲੈਣਾ ਅਤੇ ਘੱਟ ਬੱਚਤ ਕਰਨਾ ‬
    ‪ *ਖਰਾਬ ਸਮੇਂ ਅਤੇ ਕੰਗਾਲੀ ਵੱਲ ਨੂੰ ਲੈ ਜਾਂਦਾ ਹੈ* ‬

    • @gurjitkaur7
      @gurjitkaur7 Місяць тому +2

      ✅✍🏻✍🏻✍🏻✅ Deep Barar Veere 🙏🏻

    • @KulwantGumti
      @KulwantGumti Місяць тому +1

      😂0000000000

    • @deepbrar.
      @deepbrar. Місяць тому

      @@gurjitkaur7 😍🙏 ਦੀਦੀ

  • @BittuChambal-vl4hr
    @BittuChambal-vl4hr Місяць тому +2

    Good job sir ji 👍👍👍👍

  • @RameshKumar-et2ld
    @RameshKumar-et2ld Місяць тому +3

    ਪੰਨੂ ਸਾਹਿਬ,ਚਾਰ ਮੈਂਬਰ ਟੀ,ਐਮ,ਸੀ,ਪੰਜ ਇੰਡੀਆ ਗਠਜੋਡ਼,ਦੋ ਭਾਜਪਾ,ਇੱਕ ਅਜਾਦ,ਇੱਕ ਡੀ,ਐਮ,ਕੇ,ਦੇ ਮੈਂਬਰ ਜਿੱਤ ਗਏ ।ਭਾਜਪਾ ਪਿੱਛੇ ਰਹਿ ਗਈ ।

  • @ravinderbrar5256w
    @ravinderbrar5256w Місяць тому

    ਰਾਜੇ ਵੜਿੰਗ ਦਾ ਦਾਅਵਾ ਸੀ, ਜੇਕਰ ਕਾਂਗਰਸ ਜਲੰਧਰ ਹਾਰ ਗਈ ਤਾਂ ਅਸਤੀਫਾ ਦੇਵਾਂਗਾ।
    ਉਮੀਦ ਨਹੀਂ ਯਾਦ ਰੱਖੇਗਾ।

  • @JaswantSingh-qi4ok
    @JaswantSingh-qi4ok Місяць тому

    Good job prime Asia keep it up 👍

  • @SantokhsinghChatha
    @SantokhsinghChatha Місяць тому +1

    ਪੱਨੂੰ ਬਹੁਤ ਹੀ ਮਹੱਤਵ ਪੂਰਨ ਵਿਸ਼ੇ ਤੇ ਬਹੁਤ ਹੀ ਖਰੇ ਖਰੇ ਵਿਚਾਰ ਦੱਸੇ ਹਨ 👍👍👍👍🙏🙏🙏🙏

    • @rajdevsingh2736
      @rajdevsingh2736 Місяць тому

      Pannu ki hunda ? Buzurg ne, thodi izzat Deni chahidi a !

  • @palasingh5151
    @palasingh5151 Місяць тому

    ਬਹੁਤ ਵਧੀਆ ਪ੍ਰੋਗਰਾਮ ਜੀ

  • @jarmalsandhu5570
    @jarmalsandhu5570 Місяць тому +3

    ਪੰਨੂ ਸਾਬ ਜੀ ਨੰਦਪ੍ਰੀਤ ਜੀ ਸਤਿ ਸ਼੍ਰੀ ਅਕਾਲ ਜੀ 🌹

  • @chamkaurdehar628
    @chamkaurdehar628 Місяць тому +1

    Excellent

  • @sharmatenthouse1848
    @sharmatenthouse1848 Місяць тому

    Jatinder Pannu g sat shri akal

  • @gurus1213
    @gurus1213 Місяць тому

    Thanks

  • @Avtar-xu1dd
    @Avtar-xu1dd Місяць тому +8

    ਦੁਆਬੀਏ ਸਰਕਾਰਾਂ ਦੇ ਪੱਖੀ ਰਹੇ ਨੇ ਪਹਿਲਾਂ ਵੀ

    • @rajdevsingh2736
      @rajdevsingh2736 Місяць тому

      Adampur toh Akali govt. haar gayee c 1998 ch !

  • @nazarsingh1123
    @nazarsingh1123 Місяць тому

    Very nice 👍

  • @DilbagSingh-c1t
    @DilbagSingh-c1t Місяць тому

    🎉 Good g

  • @sitalgill7270
    @sitalgill7270 Місяць тому

    Salute to the thoughtful people of Punjab.

  • @TalwinderSingh-ss5zn
    @TalwinderSingh-ss5zn Місяць тому

    Sat shri akaal

  • @RavinderKumar-bf8hv
    @RavinderKumar-bf8hv Місяць тому +2

    ਪੰਜਾਬ ਦਾ ਸਭ ਤੋਂ ਕਰੱਪਟ ਵਿਭਾਗ ਸਥਾਨਕ ਸਰਕਾਰ ਵਿਭਾਗ ਪੰਜਾਬ ਹੈ ਜਿਸ ਅਧੀਨ ਨਗਰ ਕੌਂਸਲਾਂ ਨਗਰ ਪੰਚਾਇਤਾਂ ਤੇ ਨਗਰ ਨਿਗਮਾਂ ਆਉਦੀਆਂ ਹਨ ਇਨ੍ਹਾਂ ਦੇ ਕਾਰਨ ਹੀ ਪੰਜਾਬ ਦੇਸ ਦੀ ਅਜਾਦੀ ਤੋਂ ਬਾਅਦ ਗਲੀਆਂ ਨਾਲੀਆਂ ਤੇ ਛੱਪੜਾਂ ਦੇ ਵਿਕਾਸ ਵਿੱਚੋਂ ਹੀ ਨਹੀਂ ਨਿਕਲ ਸਕਿਆ
    ਜੀ ਮੈਂ ਨਗਰ ਕੌਂਸਲ ਨੂਰਮਹਿਲ ਤੇ ਬਿਲਗਾ ਜ਼ਿਲ੍ਹਾ ਜਲੰਧਰ ਵਿੱਚ ਹੋਏ ਭਿਰਸ਼ਟਾਚਾਰ ਦੀਆਂ 3 ਸਕਾਇਤਾਂ ਕੀਤੀਆਂ ਨੂੰ 2 ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਹੈ ਮੈਂ ਮੰਤਰੀ ਸਾਹਿਬ ਜੀ ਨੂੰ ਵੀ ਮਿਲਿਆ ਤੇ ਚੰਡੀਗੜ੍ਹ ਦੇ ਵਾਰ-ਵਾਰ ਚੱਕਰ ਵੀ ਮਾਰੇ ਤੇ ਉੱਚ ਅਧਿਕਾਰੀਆਂ ਨੂੰ ਵੀ ਮਿਲਿਆ ਪਰ ਭਿਰਸ਼ਟ ਤੰਤਰ ਦੀਆਂ ਜੜਾਂ ਬਹੁਤ ਡੁੰਘੀਆਂ ਹਨ ਕਾਲੀ ਕਮਾਈ ਦਾ ਹਿੱਸਾ ਉਪਰ ਤੱਕ ਪਹੁੰਚਦਾ ਹੈ ਜਿਸ ਕਾਰਨ ਲੋਕਾਂ ਵੱਲੋਂ ਕੀਤੀਆਂ ਗਈਆਂ ਸਕਾਇਤਾਂ ਤੇ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ ਪੰਜਾਬ ਵਿੱਚ ਵਿਕਾਸ ਸਿਰਫ ਰਾਜਨੀਤਕ ਲੋਕਾਂ ਤੇ ਅਫਸਰਸ਼ਾਹੀ ਦਾ ਹੀ ਹੋਇਆ ਹੈ ਪੰਜਾਬ ਦਾ ਵਿਕਾਸ ਜੋ ਹੋਇਆ ਹੈ ਪੰਜਾਬ ਦੇ ਲੋਕਾਂ ਨੂੰ ਦਿਖਾਈ ਦੇ ਰਿਹਾ ਹੈ
    ਮੇਰਾ ਮੋਬਾਇਲ ਨੰਬਰ 9888247881 ਹੈ ਮੈਂ ਸਹਿਯੋਗ ਕਰਨ ਵਾਲੇ ਵੀਰ ਦਾ ਧੰਨਵਾਦੀ ਹੋਵਾਂਗਾ ਜੀ

    • @gurdevsingh7348
      @gurdevsingh7348 Місяць тому

      ਤੁਹਾਡਾ ਮਸਲਾ ਹੱਲ ਨਾਹੀ ਹੋਇਆ, ਮੰਤਰੀ ਨੂੰ ਮਿਲ ਕੇ ਵੇਖ ਲਵੋ

    • @RavinderKumar-bf8hv
      @RavinderKumar-bf8hv Місяць тому

      @@gurdevsingh7348 ਭਾਈ ਸਾਹਿਬ ਮੈਂ ਮੰਤਰੀ ਇੰਦਰਬੀਰ ਸਿੰਘ ਨਿੱਜਰ ਨੂੰ ਵੀ ਮਿਲਿਆ ਸੀ ਐਮ ਭਗਵੰਤ ਮਾਨ ਜੀ ਨੂੰ ਵੀ ਸ਼ਕਾਇਤਾਂ ਦਿੱਤੀਆਂ ਢਾਈ ਸਾਲ ਤੋਂ ਚੰਡੀਗੜ੍ਹ ਦੇ ਵਾਰ-ਵਾਰ ਚੱਕਰ ਵੀ ਮਾਰੇ ਕਾਗਜ ਇੱਕ ਦੂਜੇ ਦਫਤਰ ਘਮਾਈ ਜਾਂਦੇ ਹਨ ਕਿਸੇ ਨਤੀਜੇ ਤੇ ਨਹੀਂ ਪਹੁੰਚਦੇ ਮੇਰੇ ਕੋਲ ਸਬੂਤ ਵੀ ਮੌਜੂਦ ਹਨ ਤੇ ਮੈਂ ਹਲਫ਼ੀਆ ਬਿਆਨ ਦੇਣ ਤੱਕ ਵੀ ਤਿਆਰ ਹਾਂ ਪਰ ਪਿੱਛਾ ਅਸੀਂ ਵੀ ਨਹੀਂ ਛੱਡਿਆ ਅਫਸਰਸ਼ਾਹੀ ਇੱਕ ਦੂਜੇ ਬਚਾਉਣ ਲੱਗੀ ਹੋਈ ਹੈ ਕਰਪਟ ਸਿਸਟਮ ਵਿੱਚ ਹੀਸੇ ਉਪਰ ਤੱਕ ਪਹੁੰਚਦੇ ਹਨ ਇਸ ਕਰਕੇ ਹੀ ਅਸੀਂ ਅੱਜ ਤੱਕ ਗਲੀਆਂ ਨਾਲੀਆਂ ਦੇ ਛੱਪੜਾਂ ਦੇ ਵਿਕਾਸ ਵਿੱਚ ਹੋਈ ਨਹੀਂ ਨਿਕਲ ਸਕੇ
      ਜੇ ਕੋਈ ਸ਼ਿਕਾਇਤ ਕਰਦਾ ਹੈ ਤਾਂ ਕੋਈ ਕਾਰਵਾਈ ਨਹੀਂ ਹੁੰਦੀ ਅੱਗੋਂ ਹੰਕਾਰੀ ਅਫਸਰ ਕਹਿੰਦੇ ਆ ਜੋ ਤੁਸੀਂ ਕਰਨਾ ਸਾਡਾ ਕਰ ਲਓ ਸਾਡਾ ਕੀ ਵਿਗਾੜ ਲਓਗੇ

  • @suchasingh2663
    @suchasingh2663 Місяць тому

    Sat Shri Akal Pannu Saab g and Anandpreet Singh g

  • @HariSingh-sx3vq
    @HariSingh-sx3vq Місяць тому +1

    🙏🙏

  • @jaswindersingh3335
    @jaswindersingh3335 Місяць тому

    ਜਿੰਨੀ ਚੋਣਾਂ ਤਾਂ ਮਜੂਦਾ ਰਾਜ ਕਰਦੀ ਸਰਕਾਰ ਦੀ ਹੀ ਹੁੰਦੀ ਹੈ।

  • @sonumalhi9862
    @sonumalhi9862 Місяць тому +3

    ਸਾਉਥ ਅਫਰੀਕਾ ਦੇ ਦੋ ਪਰੇਅਰ 2006 ਵਿਚ ਇੰਡੀਆ ਨੇ ਗਿਰਫ਼ਤਾਰ ਕੀਤੇ ਸੀ ਹਰਸ਼ਲ ਗਿਬਸ ਨਿਕੀ ਬੋਏ ਉਨ੍ਹਾਂ ਵਿੱਚੋਂ ਇੱਕ ਨੇ ਮੰਨਿਆ ਸੀ ਮੇਰੀ ਮਾਂ ਬਿਮਾਰ ਮੈ ਇਸ ਲਈ ਮੈਚ ਫਿਕਸਿੰਗ ਕੀਤੀ ਸੀ

  • @tejpalpannu2293
    @tejpalpannu2293 Місяць тому

    Waheguru ji 🙏🙏🙏🇮🇳🇨🇦🇮🇳🙏🙏🙏

  • @harindergrewal5418
    @harindergrewal5418 Місяць тому +3

    Sat Shri Akal Pannu Sahib Ji Very Nice Information 22G Ok Tks ❤🎉❤🎉❤🎉❤

  • @simranjeetsingh7482
    @simranjeetsingh7482 Місяць тому

    Thanks prime discussion g

  • @ManjitSingh-ey5gv
    @ManjitSingh-ey5gv Місяць тому

    ❤❤❤❤❤❤❤❤

  • @simranjeetsingh7482
    @simranjeetsingh7482 Місяць тому

    Thanks Thanks

  • @NavjotRatanpuria
    @NavjotRatanpuria Місяць тому +2

    जितेंद्र पन्नू जिंदाबाद

  • @GurdeepSingh-xd8fo
    @GurdeepSingh-xd8fo Місяць тому +2

    💯💯💯💯💯🙏🙏🙏🙏🙏

  • @jessysaini1
    @jessysaini1 Місяць тому

    Kamm bolda aa ji

  • @jaswinderbrar8954
    @jaswinderbrar8954 Місяць тому

    Very good Jatinder Pannu ji

  • @amangil8587
    @amangil8587 Місяць тому

    Pannu is Very good Paterkar 👍

  • @aviroopbrar7356
    @aviroopbrar7356 Місяць тому +2

    Strict action must be taken against the person responsible for this bungling.

  • @mandeepathi3564
    @mandeepathi3564 Місяць тому +2

    Hello Panna ji
    I m a big fan of you
    Please stay stick with same topic.
    Please don't mix with other repeated news with fresh one.
    Sorry for anything if it disturb you.
    Really appreciate
    Thanks

  • @narindersharma8310
    @narindersharma8310 Місяць тому

    AAP should perform its duty for which people of punjab has elected this government

  • @ajaypalsinghdhaliwal1490
    @ajaypalsinghdhaliwal1490 Місяць тому +3

    ਜਿਉਂਦਾ ਰਹਿ ਪਾਗਲ ਸਾਹਿਬ ਸਤਾਈ ਤੱਕ ਹੱਥ ਬਣਾਲਾ ਪ੍ਰਧਾਨਗੀ ਨਾ ਛੱਡੀ ਫੇਰ ਜੋ ਮੰਗੇਗਾ ਤੇਰੇ ਤੋਂ ਕੁਰਬਾਨ ਕਰ ਦਿੱਤਾ ਜਾਵੇਗਾ

  • @SwarnjeetSingh-cu3bn
    @SwarnjeetSingh-cu3bn Місяць тому

    Pannu ji nandpreet ji sat Shri akal ji ❤❤❤❤❤

  • @kanwarbirsingh1159
    @kanwarbirsingh1159 Місяць тому

    Excellent 👌

  • @kuldeepsingh-xh6jv
    @kuldeepsingh-xh6jv Місяць тому

    ਪੰਨੂੰ ਸਾਹਿਬ ਜੀ ਨੰਦਪ੍ਰੀਤ ਜੀ ਸਤਿ ਸ਼੍ਰੀ ਅਕਾਲ ਜੀ ❤❤❤🎉🎉🎉

  • @karanbaraich2300
    @karanbaraich2300 Місяць тому

    👍

  • @simranjeetsingh7482
    @simranjeetsingh7482 Місяць тому

    Prime aisa team thanks

  • @simranjeetsingh7482
    @simranjeetsingh7482 Місяць тому

    Jatinder pannu g thanks

  • @JasveerSingh-xf1cj
    @JasveerSingh-xf1cj Місяць тому

    Good Sir ji

  • @ParamjeetKaur-wd4qc
    @ParamjeetKaur-wd4qc Місяць тому

    ❤🎉ਸਤ ਸ੍ਰੀ ਅਕਾਲ ਜੀ ਸਾਰੇ ਹੀ ਪਰਿਵਾਰ ਨੂੰ 🎉❤ 1:01

  • @jashansidhu531
    @jashansidhu531 Місяць тому

    Gurmeet singh khuddian honest minister

  • @Naseemahmed619
    @Naseemahmed619 Місяць тому

    ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @user-nq5or5fx4q
    @user-nq5or5fx4q Місяць тому

    Very Nice 👍

  • @SURJITSINGH-jm3dp
    @SURJITSINGH-jm3dp Місяць тому

    Good job sir

  • @simranjeetsingh7482
    @simranjeetsingh7482 Місяць тому

    Prime discussion g 👍

  • @singhsatnam7313
    @singhsatnam7313 Місяць тому

    Thanks pannu sab g 🙏

  • @simranjeetsingh7482
    @simranjeetsingh7482 Місяць тому

    Prime discussion 🎉🎉

  • @sharanjitsingh3589
    @sharanjitsingh3589 Місяць тому

    Best program

  • @nachhattarsingh4890
    @nachhattarsingh4890 Місяць тому

    Sat shri akal ji pannu shaib and nandpreet ji good work good news

  • @narindersharma8310
    @narindersharma8310 Місяць тому +1

    Jalandhar seat was also AAP seat before this, AAP retained his seat , badrinath seat was also Congress seat

  • @simranjeetsingh7482
    @simranjeetsingh7482 Місяць тому

    Prime aisa tv 📺 👌

  • @Chaudryff
    @Chaudryff Місяць тому

    Sat Shri Akal Ji 🙏🏻

  • @jagjitsinghkubey145
    @jagjitsinghkubey145 Місяць тому

    Thanks for speaking on news on panoo sahib

  • @simranjeetsingh7482
    @simranjeetsingh7482 Місяць тому

    Very good program g

  • @charanjitsingh4437
    @charanjitsingh4437 Місяць тому

    ❤❤❤❤❤❤

  • @narindersharma8310
    @narindersharma8310 Місяць тому

    Farming is a profession like other professions, some supply tractors, some supply clothes to cover our body, some supply medicine to save the lives ,
    Everyone is performing their role for the society and earning money

  • @SukhdevSingh-bp6yf
    @SukhdevSingh-bp6yf Місяць тому

    Pannu ji SSA 🙏

  • @sarwansingh895
    @sarwansingh895 Місяць тому

    👌🌹🙏

  • @lachhmansingh5933
    @lachhmansingh5933 Місяць тому

    Sat shri akal panu sahib

  • @user-bs2rr4tp6i
    @user-bs2rr4tp6i Місяць тому

    Sat Sri akal Pannu saab ji

  • @mohinderjhajj3315
    @mohinderjhajj3315 Місяць тому

  • @jamadesigallan5356
    @jamadesigallan5356 Місяць тому

    ❤❤❤❤

  • @manmohansingh5340
    @manmohansingh5340 Місяць тому

    To all sat sri
    akak ji to all 🎉

  • @HarjinderSingh-pj6ws
    @HarjinderSingh-pj6ws Місяць тому

    🙏👍

  • @AmitKumar-fn8uh
    @AmitKumar-fn8uh Місяць тому

    Which IAS officer is responsible for DAP scandal