ਚੰਦਰੀ ਨੂੰਹ | Chandri Nuh | Dharnat Jhinjer | A Short Movie | Haryau Wale |

Поділитися
Вставка
  • Опубліковано 14 жов 2024
  • Featuring:- Dharnat Jhinjer, Babaldeep Singh , Satta Maan , Tari, kuldeep kaur, preet ghuman, Jasmail kaur
    • All rights reserved.
    ℗Licensed to HARYAU WALE
    NOTICE- This is a Copyright protected work. re-uploading on any social media platform will be resulted in legal action.
    editing - Babaldeep singh jhinjer
    • Story - PRABHDEEP KAUR www.instagram....
    / prabh.dhaliwal.923724
    • Social Accounts
    Follow us on Instagram
    / maan_satta
    / haryauwale
    / sukh_iam
    • Facebook Page
    👉🏻 / haryauwale

КОМЕНТАРІ • 612

  • @surjeetkaur4585
    @surjeetkaur4585 2 роки тому +3

    ਉਲਟ ਹੋਇਆ ਪਿਆ ਜਿਧੈ ਸੱਸ ਚੰਗੀ ਆ ੳੱਧੈ ਨੂੰਹ ਮਾੜੀ ਆ ਜਿੱਧੈ ਨੂੰਹ ਚੰਗੀ ਆ ਊੱਧੈ ਸੱਸ ਮਾੜੀ ਆ

  • @mandeepsinghteje6286
    @mandeepsinghteje6286 2 роки тому +8

    ਬਹੁਤ ਵਧੀਆ ਮੈਸਜ ਦਿੱਤਾ ਇਸ ਸਮਾਜ ਨੂੰ ਰੱਬ ਕਰਕੇ ਸੱਚੀ ਅਕਲ ਆ ਜਾਵੇ ਇਹੋ ਜਹੀਆ ਨੂਹਾ ਨੂੰ

  • @sukhiduggankaur384
    @sukhiduggankaur384 2 роки тому +17

    ਧਰਨਾਟ ਬਾਈ ਜੇਕਰ ਸਾਰੇ ਪੁੱਤ ਤੇਰੇ ਵਰਗੇ ਹੋਣ, ਫਿਰ ਕੋਈ ਮਾਂ ਪਿਓ ਦੁਖੀ ਨਹੀਂ ਹੋਣਗੇ

  • @satwantbrar7370
    @satwantbrar7370 2 роки тому +11

    ਅੈਵੇ ਹੀ ਹੁੰਦਾ ਅੱਜ ਕੱਲ ਤਾਂ ਵੀਰੇ ਜਵਾਂ ਸੱਚੀਂ ਕਹਾਣੀ ਆ

    • @palak5133
      @palak5133 2 роки тому

      Sade ghr de nuhh ta apni kudi na sass te na hi gharwale nu bilkul v dendi akal jma v nhi ohnu..ghr da Kam v Sara sass hi kre

  • @rachhpalsingh78466
    @rachhpalsingh78466 10 місяців тому

    ਬਹੁਤ ਵਧੀਆ ਲੱਗੀ ਜੀ ਇਹ ਵੀਡੀਓ । ਸਾਰੀ ਟੀਮ ਨੇ ਬਹੁਤ ਮਿਹਨਤ ਕੀਤੀ ਹੈ । ਸਾਰੀ ਟੀਮ ਵਧਾਈ ਦੀ ਹੱਕਦਾਰ ਹੈ । ਬਹੁਤ ਚੰਗੀ ਸਿੱਖਿਆ ਦਿੱਤੀ ਗਈ ਹੈ ਜੀ ।

  • @rachhpalsingh78466
    @rachhpalsingh78466 10 місяців тому

    ਸਾਰੀ ਟੀਮ ਨੇ ਲਾਜਵਾਬ ਕੰਮ ਕੀਤਾ ਹੈ । ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ । ਅਗਲੀ ਵੀਡੀਓ ਦਾ ਇੰਤਜ਼ਾਰ ਰਹੇਗਾ ਜੀ ।

  • @brarkuldeep96
    @brarkuldeep96 2 роки тому +6

    ਇਸ ਵੀਡੀਉ ਨੂੰ ਦੇਖ ਕੇ ਇਸ ਚੰਦਰੀ ਨੂੰਹ ਨੂੰ ਗਾਲਾਂ ਕੱਢਣ ਨੂੰ ਜੀ ਕਰਦਾ ਐ

  • @gurmejsingh6069
    @gurmejsingh6069 2 роки тому +8

    ਧਰਨਾਟ ਵੀਰ ਇਹ ਵੀਡੀਓ ਦੇਖਕੇ ਮੇਰਾ ਮੰਨ ਬਹੁਤ ਖਰਾਬ ਹੋਈਆਂ ਵੀਡੀਓ ਬਹੁਤ ਵਧੀਆ ਲੱਗੀ ਮਾਂ ਬਾਪ ਦੀ ਕਦਰ ਕਰਨੀ ਚਾਹੀਦੀ ਹੈ

  • @SurinderSingh-vo9bw
    @SurinderSingh-vo9bw 2 роки тому +49

    ਇਹ ਸਟੋਰੀ ਅੱਜ ਕੱਲ ਦੀ ਸੱਚਾਈ ਹੈ ਬਿਲਕੁਲ, ਜਿੱਥੇ ਸੱਸਾ ਚੰਗੀਆਂ ਨੇ ਉੱਥੇ ਨੂੰਹਾਂ ਬਦਮਾਸ ਨੇ, ਜਿੱਥੇ ਨੂੰਹਾਂ ਚੰਗੀਆਂ ਨੇ ਉੱਥੇ ਸੱਸਾਂ, ਓਹ ਲੋਕੋ ਸੁੱਧਰ ਜਾਵੋ, ਜਿੰਦਗੀ ਦਾ ਕੋਈ ਪਤਾ ਨਹੀਂ ਕਦੋਂ ਮੁੱਕ ਜਾਵੇ, ਹੱਸ ਖੇਡ ਕੇ ਜਿੰਦਗੀ ਕੱਢ ਲਵੋ, ਜਿੰਦਗੀ ਬਹੁਤ ਛੋਟੀ ਹੈ, ਉਮਰਾਂ ਬਹੁਤ ਘੱਟ ਗਈਆਂ ਨੇ, ਹਸੋ ਖੇਡੋ ਜਿੰਦਗੀ ਦੇ ਨਜਾਰੇ ਲਵੋ, ਰਲ੍ਹ ਮਿਲ ਕੇ ਰਹੋ ਸਾਰੇ

  • @manvirsingh3869
    @manvirsingh3869 2 роки тому

    ਧੰਰਨਾਟ ਬੇਟਾ ਬਹੁਤ ਵਧੀਆ ਮਿਸਿਜ ਦਿੰਦੇ ਹੈ ਲੋਕਾ ਨੂੰ ਬਹੁਤ ਬਹੁਤ ਧੰਨਵਾਦ

  • @jarnailbenipal5668
    @jarnailbenipal5668 2 роки тому +17

    ਧਰਨਾਟ ਵੀਰ ਬਹੁਤ ਵਧੀਆ
    ਵੀਡੀਓ ਬਣਾਈ ਆ ਇੱਕ ਸਿੱਖੇਆ ਵੀ ਦਿੱਤੀ ਵਾਹਿਗੁਰੂ
    ਚੜਦੀ ਕਲਾ ਵਿੱਚ ਰੱਖੇ ਵੀਰ
    ਸਾਰੀ ਟੀਮ ਨੂੰ

  • @rohitrattu4627
    @rohitrattu4627 2 роки тому +7

    💝💖 ਨੂੰਹ ਧੀ ਤੇ ਸੱਸ ਮਾਂ ਵਸੇ ਘਰ ਤਾਂ 💖💝

  • @manshahiajk6135
    @manshahiajk6135 2 роки тому +11

    ਬਹੁਤ ਵਧੀਆ ਵਡਿਓ ਧਰਨਾਟ ਵੀਰੇ ਧੰਨਵਾਦ ਸਾਰੀ ਟੀਮ ਜੀ

  • @ghazaldajijaji649
    @ghazaldajijaji649 2 роки тому +12

    ਵੇਖ ਕੇ ਅਮਲ v ਕ੍ਰਿਆ ਕਰੋ ਇਹ ਰਿਆਲਿਟੀ ਅੱਜ ਕਲ ਦੀਆ ਨੂੰਹਾਂ ਦੀ 👍

  • @parmindersingh6072
    @parmindersingh6072 2 роки тому +11

    ਧਰਨਾਟ ਬਾਈ ਅੱਧੀ ਵੀਡੀਉ ਹੀ ਦੇਖੀ ਆ, ਸਿਰਾ ਕਰ ਦਿੱਤਾ ਬਾਈ ਬਹੁਤ ਵਧੀਆ ਵੀਡੀਉ ਬਣਾਈ ਵੀਰ। ਰੱਬ ਸਦਾ ਚੜ੍ਹਦੀ ਕਲ੍ਹਾ ਵਿੱਚ ਰੱਖੇ ਪੂਰੀ ਟੀਮ ਨੂੰ।🙏🙏👍🏾👍🏾❤️❤️

  • @sukhwinderkaur1611
    @sukhwinderkaur1611 2 роки тому +1

    Sab kuj yaad a giya dekh k sada ta pra vi bhabi di sun k maa nu bulana chad giya but tusi maa da sath de k bhut wdia massage dita veer ji

  • @butaaulakh6875
    @butaaulakh6875 2 роки тому +3

    ਜਿਸ ਤਰ੍ਹਾਂ ਇਸ ਵਿਡਿਓ ਵਿਚ ਨੂੰਹ ਨੂੰ ਗ਼ਲਤੀ ਦਾ ਅਹਿਸਾਸ ਹੋਇਆ ਕਾਸ਼ ਆਮ ਜਿਦੰਗੀ ਵਿਚ ਵੀ ਇਸੇ ਤਰ੍ਹਾਂ ਹੋਵੇ ਪਰ ਨਹੀ

  • @khushisandhu5856
    @khushisandhu5856 Рік тому

    Bhutt vadia darnatt veer ji gd 🙏👌👌👌❤❤❤❤👍👍🤘

  • @AngrejSingh-xc6ee
    @AngrejSingh-xc6ee 2 роки тому

    bahut bahut vadiya vedio bnayi h prmatma tuhanu tarakian deve

  • @hlllllllllllSingh-dg4bo
    @hlllllllllllSingh-dg4bo 2 роки тому +2

    Maa maa hi hondi. Maa jesa koi nhi aa

  • @surdipkaur5909
    @surdipkaur5909 2 роки тому

    Sät shri akal bhaji eh video buhat sundar lagi very beautiful video

  • @sukhveersukha7062
    @sukhveersukha7062 2 роки тому

    Sirra gall baat g bhot vdia samjaea loka nu

  • @hlllllllllllSingh-dg4bo
    @hlllllllllllSingh-dg4bo 2 роки тому +1

    Vadiya video aa

  • @AmanSingh-cm1sw
    @AmanSingh-cm1sw 2 роки тому

    ਧਰਨਾਟ ਵੀਰ ਜੀ ਵੀਡੀਓ ਬਹੁਤ ਜਿਆਦਾ ਸੋਹਣੀ ਹੈ ਜੀ ਵੈਰੀ ਵੈਰੀ ਵੈਰੀ ਵੈਰੀ ਵੈਰੀ ਵੈਰੀ ਵੈਰੀ ਵੈਰੀ ਵੈਰੀ ਵੈਰੀ ਵੈਰੀ ਵੈਰੀ ਵੈਰੀ ਵੈਰੀ ਵੈਰੀ ਵੈਰੀ ਵੈਰੀ ਵੈਰੀ ਵੈਰੀ ਵੈਰੀ ਵੈਰੀ ਵੈਰੀ ਵੈਰੀ ਵੈਰੀ ਵੈਰੀ ਵੈਰੀ ਵੈਰੀ ਵੈਰੀ ਵੈਰੀ ਨਾਈਸ ਜੀ 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹

  • @SukhwinderSingh-wq5ip
    @SukhwinderSingh-wq5ip 2 роки тому +1

    ਸੋਹਣੀ ਵੀਡੀਓ ਸੋਹਣੀ ਐਕਟਿੰਗ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ

  • @harpreetkumar467
    @harpreetkumar467 2 роки тому +2

    Very nice video God bless you Dharnat veer 👍🏿👍🏿👍🏿👍🏿👍🏿🙏🙏🙏🙏🙏

  • @gursantsingh1430
    @gursantsingh1430 Рік тому

    Bhot bhot vadia ne vire teria sari all videos videos

  • @Jupitor6893
    @Jupitor6893 2 роки тому +2

    ਇਹੋ ਜਿਹੀਆਂ ਪ੍ਰੇਰਨਾਦਾਇਕ ਸ਼ਾਰਟ ਮੂਵੀਜ ਦੀ ਬਹੁਤ ਲੋੜ ਹੈ ਇਸ ਵਕਤ।

  • @shindersingh5708
    @shindersingh5708 2 роки тому +38

    ਬਹੁਤ ਵਧੀਆ ਵੀਡੀਓ ਲੱਗੀ ਧਰਨਾਟ ਵੀਰ ❤️❤️❤️

  • @jagpreetsingh6617
    @jagpreetsingh6617 2 роки тому +16

    ਬੁਹਤ ਵਧੀਆ ਮੈਸੇਜ ਦਿੱਤਾ ਤੁਸੀ keep it up dharnat bai 👌❤️

  • @surinderkumar3842
    @surinderkumar3842 2 роки тому +5

    Dharnat bai, first of all, Happy mother's day, bohot badiya video,bade dinya bad bohot bdiya video kadi, good message for everyone

  • @sukh5433
    @sukh5433 2 роки тому

    Kaint bni aa video

  • @akashakash7207
    @akashakash7207 2 роки тому +1

    Nicee ji chakdo ftte jii 🤘🤘🤘🤘🤘🤘😇😇😇😇😇😇😇✌✌✌✌✌✌✌✌✌

  • @AvtarSingh-ep3zr
    @AvtarSingh-ep3zr 2 роки тому

    Bilkul right sach aji har ik nuh kehndi sas Mari ra;b rakha

  • @alishakhanandzoyakhan4224
    @alishakhanandzoyakhan4224 Рік тому +1

    So nice story ji

  • @ManjitSingh-gr9pm
    @ManjitSingh-gr9pm 2 роки тому

    Aisi SAS Sabko mile Meri🥰🥰🥰

  • @shivcharndhaliwal1702
    @shivcharndhaliwal1702 2 роки тому

    Mother role,, Acting was good,,,she behaves like really appreciate ,,,kadi iss bhen nu koi ,,Krara role devo ,Dh Beta ,,,

  • @jasveersinghgill23023
    @jasveersinghgill23023 2 роки тому +36

    ਬਹੁਤ ਵਧੀਆ ਨਤੀਜੇ ਸਾਹਮਣੇ ਆਉਂਦੇ ਹਨ ਇਸ ਮੈਸੇਜ ਨਾਲ

  • @goramann376
    @goramann376 2 роки тому

    Very nice video bro parmatma tanu traky basky ji 🙏🏻🙏🏻🙏🏻🙏🏻🙏🏻

  • @JagdishSingh-mh1dj
    @JagdishSingh-mh1dj 2 роки тому

    Bahut hi vadiaa mesj

  • @krishanlal1701
    @krishanlal1701 2 роки тому +1

    Excellent mesag veerji krishanlal Foji Hoshiarpuri 🌹❤️👍

  • @surjitsingh9511
    @surjitsingh9511 2 роки тому

    ਬਿਲਕੁਲ ਸਹੀ ਸਾਡੇ ਦੋ ਸਾਲ ਨਾਲ ਰੈਹ ਕੇ ਠੱਗੀ ਕਰਗੀ 25 ਲੱਖ ਲਾਕੇ ਭੇਜੀ ਸੀ ਹੁਣ ਤਾਂ ।

  • @gurjantsinghsran5872
    @gurjantsinghsran5872 2 роки тому +1

    ਬਹੂਤ ਵਧੀਆ ਧਰਨਾਟ ਵੀਰੇ

  • @luckykumarr3874
    @luckykumarr3874 2 роки тому

    Bahut Acche brother ji aap ne Kamal Kar diya

  • @gurjindersingh1612
    @gurjindersingh1612 2 роки тому +1

    Dharnat g bahut vadia video waheguru g chardi kla rakkeh 🙏🥀 💖🥀👌

  • @makhankalas660
    @makhankalas660 2 роки тому +1

    ਬਹੁਤ ਵਧੀਆ ਮੈਸਿਜ ਦਿੱਤਾ

  • @manseeratbachhal3703
    @manseeratbachhal3703 2 роки тому

    Bahut. Hi vadhia lagya

  • @Satnam_Ferozepur
    @Satnam_Ferozepur 2 роки тому

    ਬਹੁਤ ਵਧੀਆ ਵੀਡੀਉ ਹੈ ਜੀ ।
    ਸਤਨਾਮ ਲਿਖਾਰੀ _ ✍️
    ਸਤਨਾਮ ਸ਼ਾਇਰ _ ✍️

  • @ranchahal6152
    @ranchahal6152 2 роки тому +1

    Bahut vadiya video darnaat y ji.all team very vice role,god bless u.

  • @manaksingh8405
    @manaksingh8405 2 роки тому +6

    ਬਹੁਤ ਵਧੀਆ ਵੀਡੀਓ ਲੱਗੀ ਧਰਨਾਟ ਵੀਰ ਜੀ ❤❤❤❤

  • @jagjitsidhu3354
    @jagjitsidhu3354 2 роки тому +1

    ਬਹੁਤ ਹੀ ਵਧੀਆ ਸੁਨੇਹਾ ਦਿੱਤਾ ਲੋਕਾਂ ਨੂੰ

  • @HarpreetSingh-fe8dd
    @HarpreetSingh-fe8dd 2 роки тому +2

    ਬਹੁਤ ਵਧੀਆ ਵੀਡੀਓ ਆ ਧਰਨਾਟ ਬਾਈ

  • @MalkitSingh-rm3xy
    @MalkitSingh-rm3xy 2 роки тому

    ਬਹੁਤ ਵਧੀਆ ਵੀਡੀਓ ਧਰਾਨਾਟ ਵੀਰੇ

  • @nindisingh834
    @nindisingh834 2 роки тому +1

    Sira lata so very very nice video 👌👌👌👌👌😍

  • @sangeetathakur5354
    @sangeetathakur5354 2 роки тому +1

    Bahut hi badhiya waiting for next part

  • @sandhusukh7030
    @sandhusukh7030 2 роки тому +1

    Well done💯💯👍 bai ji bohot vdia vedio bnayi aa rabb kre tuc awe hi trkiya kro sari time nu God bless you 😊😊☺☺

  • @sahijpreetsinghjogewala3608
    @sahijpreetsinghjogewala3608 2 роки тому +2

    Bhut vdia aa great video aa bro

  • @sukhsukhwindersingh1410
    @sukhsukhwindersingh1410 2 роки тому

    Boot vadia gal aa

  • @kavitaatri153
    @kavitaatri153 2 роки тому

    Bahut sunder

  • @Panji2000
    @Panji2000 2 роки тому +13

    Excellent message. Love it !

  • @singhjagjeet6171
    @singhjagjeet6171 2 роки тому

    ਬਹੁਤ ਵਧੀਆ ਵੀਡਿਉ ਹੈ ਬਾਈ ਜੀ

  • @rupinderdhillon7030
    @rupinderdhillon7030 2 роки тому

    ਵੀਡੀਓ ਬਹੁਤ ਹੀ ਵਧੀਆ ਲੱਗੀ

  • @DarshanRomana
    @DarshanRomana 2 роки тому +1

    Bahut badiya Ji video

  • @lavisingh3379
    @lavisingh3379 2 роки тому +11

    ਬਹੁਤ ਵਧੀਆ ਵੀਡੀਓ ਵੀਰ ਜੀ 👌🔥❤️🥰😍🙏

  • @deepikasubrai8537
    @deepikasubrai8537 2 роки тому

    Vry vry nice vedio 👍 preet

  • @HarinderSingh-p1l
    @HarinderSingh-p1l 11 місяців тому

    Very Good Video Veer G

  • @mannubatth8995
    @mannubatth8995 2 роки тому +1

    Bhot vdia msg c

  • @chamkaurchamkaur8077
    @chamkaurchamkaur8077 2 роки тому

    ਬਹੁਤ ਬਹੁਤ ਵਧੀਆ ਵੀਡੀਓ

  • @satveersingh5438
    @satveersingh5438 2 роки тому

    ਨਾਈਸ ਵੀਡੀਓ ਵੀਰ ਧਰਨਾਟ

  • @santokhsingh6343
    @santokhsingh6343 2 роки тому

    ਬਹੁਤ ਵਧੀਆ ਵੀਡੀਓ ਲੱਗੀ।

  • @lovelybrar7768
    @lovelybrar7768 2 роки тому +3

    Very nice Bai ji JaTana

  • @jassabehbalkalan4985
    @jassabehbalkalan4985 2 роки тому

    ਬਹੁਤ ਵਧੀਆ ਵੀਡਿਓ ਬਾਈ ਜੀ

  • @gagandeepkaur9478
    @gagandeepkaur9478 2 роки тому +27

    Good acting Good working Good msg all teams members Best of luck 👍👍👍👌👌👌🙏🙏🙏

  • @kamaldeepberar6799
    @kamaldeepberar6799 2 роки тому

    Very very nice video madam ji kamaldeep Hanumangarh Rajasthan

  • @harmandhaliwal4145
    @harmandhaliwal4145 2 роки тому +1

    😘😘😘

  • @gursewaksingh558
    @gursewaksingh558 2 роки тому +2

    Bahut vdia video aa ji ❤️

  • @charanjeetbrar7825
    @charanjeetbrar7825 2 роки тому +1

    Very very very nice video bhai ji jay ko samaja a

  • @bitturam3396
    @bitturam3396 2 роки тому

    ਬਹੁਤ ਸੋਹਣਾ ਮੈਸੇਜ

  • @pardeepMahal
    @pardeepMahal 2 роки тому

    BHOHTT VADIA VIDEO BAI 👌👌👌

  • @LakhwinderSingh-rt4mo
    @LakhwinderSingh-rt4mo 2 роки тому

    ਨਾਇਸ ਵੀਡੀਓ ਬਾਈ ਜੀ

  • @lovepreetsandeep4227
    @lovepreetsandeep4227 2 роки тому +1

    Very nice all video good luck 👍👍👍

  • @surjitrattan8818
    @surjitrattan8818 2 роки тому

    ਬਹੁਤ ਵਧੀਆ ਵੀਡੀੳ ਧਰਨਾਟ ਵੀਰ

  • @MohanSingh-ke8he
    @MohanSingh-ke8he 2 роки тому

    Very nice bai bahut keut he ji 🥀🙏🥀tarnat veer

  • @deepr1044
    @deepr1044 2 роки тому +10

    Great dharnat bai and team! You are doing great 👌 rabb thonu sab nu tandrusti bakshey. 🙏🙏🙏

  • @khaintbanda9067
    @khaintbanda9067 2 роки тому

    Bahut hi sohni video aa veero, jeonde vasde rho.

  • @harjinderkaurmeet5621
    @harjinderkaurmeet5621 2 роки тому

    So nice of you ji 👌

  • @LovepreetSingh-oj2zu
    @LovepreetSingh-oj2zu 2 роки тому +1

    Love you 22ji sera nice

  • @amandeepsidhu2548
    @amandeepsidhu2548 2 роки тому +2

    Bahut vadia 🥰🥰💞🥰💞

  • @AmarjitSingh-ix3jv
    @AmarjitSingh-ix3jv 2 роки тому +1

    Sirra video

  • @gurtejkaur1430
    @gurtejkaur1430 2 роки тому

    Very nice verra

  • @sunnysunnyrana3699
    @sunnysunnyrana3699 9 місяців тому

    Love u dhernat bro

  • @gursantsingh1430
    @gursantsingh1430 Рік тому

    Very nice video bro 👌

  • @preetsarao8052
    @preetsarao8052 2 роки тому

    ਬਾਈ ਬਹੁਤ ਬਦੀਆ

  • @Kuldeepsingh-ix3fo
    @Kuldeepsingh-ix3fo 2 роки тому +1

    Nice video veer ji 😊😊👌🏻👌🏻👌🏻👌🏻

  • @jashan.pb51
    @jashan.pb51 2 роки тому +1

    Good nice bai ji 👌🏻👌🏻👍👌🏻👍👌🏻

  • @206sharanjitsingh9
    @206sharanjitsingh9 2 роки тому

    Boht wadia message many families facing this problem

  • @babybansal7679
    @babybansal7679 2 роки тому

    Bhut vadia video aa nest video jaldi aawaye

  • @rozanaroutine4238
    @rozanaroutine4238 2 роки тому

    Wow very good

  • @ramansidhu9625
    @ramansidhu9625 2 роки тому

    Bahut vduA ji bahut e vdia

  • @bholadas5908
    @bholadas5908 2 роки тому

    ਵਧੀਆ ਵਾਈ ਝਰਨਾਟ ਜਿਨ੍ਹਾਂ ਚਿਰ ਵੀਡੀਓ ਚੱਲੀ ਅੱਖਾਂ ਚ ਪਾਣੀ ਨੀ ਸੁਕਿਆਂ ਥੱੜੀ ਛੋਟੀ ਜ਼ਰੂਰ ਸੀ ਧੰਨਵਾਦ