MP Amritpal ਸਿੰਘ ਦੇ ਭਰਾ ਦੀ ਗ੍ਰਿਫਤਾਰੀ 'ਤੇ ਪਿਤਾ ਦਾ ਆਇਆ ਬਿਆਨ, 'ਕੀਤਾ ਜਾ ਰਿਹਾ ਨਜ਼ਾਇਜ਼ ਬਦਨਾਮ'

Поділитися
Вставка
  • Опубліковано 11 лип 2024
  • #amritpal #harpreetsingh #khadursahib
    MP Amritpal ਸਿੰਘ ਦੇ ਭਰਾ ਦੀ ਗ੍ਰਿਫਤਾਰੀ 'ਤੇ ਪਿਤਾ ਦਾ ਆਇਆ ਬਿਆਨ, 'ਕੀਤਾ ਜਾ ਰਿਹਾ ਨਜ਼ਾਇਜ਼ ਬਦਨਾਮ'
    The father's statement on the arrest of MP Amritpal Singh's brother, 'Improper defamation is being done'
    #father #statement #mp #amritpalsinghnews #amritpalsingh #amritpalnews #warispunjabde #PunjabNews #latestNews #Punjab #NewsUpdate #dainiksavera #latestupdate #latestpunjabnews #latest #punjabtoday
    Watch and Download All Over World
    PLAY STORE: bit.ly/2TajL9G
    APPLE APP STORE: apple.co/3aI0NyB
    Content Copyright @DainikSaveraTV

КОМЕНТАРІ • 31

  • @user-vb6go7qw9b
    @user-vb6go7qw9b 23 дні тому +12

    ਭਗਵੰਤ ਮਾਨ ਵਿੱਚ ਬੇਅੰਤ ਬੁੱਚੜ ਦੀ ਰੂਹ ਆ ਗਈ ਹੁਣ ਹਵਾਰੇ ਪੈਦਾ ਕਰੂ

  • @rajbirkaur9037
    @rajbirkaur9037 23 дні тому +7

    ਝੂਠੇ ਕੇਸ ਪਾਉਣਾ ਸਰਕਾਰਾਂ ਦੇ ਦਾਅ ਪੇਚ ਨੇ।

  • @user-by6zu5xx2e
    @user-by6zu5xx2e 23 дні тому +6

    ਝੂਠਾ ਪਰਚਾ ਦਰਜ ਕਰਨ ਨਾਲ ਫਿਰ ਕੀ ਹੋ ਜਾਉ ਬਾਪੂ ਜੀ ਹੌਸਲਾ ਰੱਖੋ

  • @as-zq6jl
    @as-zq6jl 23 дні тому +5

    Punjab Police India ਵਾਲਿਓ ਇੱਕ ਵੀਡੀਓ ਜਾਰੀ ਕਰ ਦਿਓ
    ਭੇਡਾਂ ਮੰਨਣਾਂ ਨਹੀਂ ਆ
    ਏਨਾਂ ਕਹਿਣਾਂ ਘੂਮਤ ਧੱਕਾ ਕਰਦੀ ਆ ਫੜਿਆ ਕੁਝ ਨਹੀਂ ਆ ਕੋਲੋ ਹੀ ਪਾਇਆ

    • @simrjitsingh15
      @simrjitsingh15 22 дні тому +1

      Eh teri punjab police India sirf ess case vich hi kyo enni fast aa hor cases vich kyo ni lok fdde jande ehna toh

    • @as-zq6jl
      @as-zq6jl 22 дні тому

      @@simrjitsingh15 ਗੁਰੂ ਦੇ ਨਾਮ ਤੇ ਲੋਕਾਂ ਦਾ ਫੁੱਦੂ ਖਿੱਚਣ ਵਾਲੇ ਐਦਾ ਹੀ ਨੰਗੇ ਹੁੰਦੇ ਹੁੰਦੇ wahguruuuu jii

    • @lakwindersaini2763
      @lakwindersaini2763 22 дні тому

      ਸੱਚ ਹਮੇਸ਼ਾ ਜਿੱਤਦਾ ਵਹਿਗੁਰੂ ਚੜ੍ਹਦੀ ਕਲਾ ਰੱਖੇ 🙏

  • @manindersharma3495
    @manindersharma3495 22 дні тому +1

    Waheguru ji

  • @ManjitSingh-nc7dy
    @ManjitSingh-nc7dy 23 дні тому +2

    ਪੱਤਰਕਾਰ ਦਾ ਬਾਪੂ ਤੇ ਅਮਿਰਤਪਾਲ ਦਾ ਇਕੋ ਬਾਪੂ ਆ ਇਹ ਅੱਜ ਪਤਾ ਲੱਗਿਆ

  • @devKohli7789
    @devKohli7789 23 дні тому +1

    Ki Banu duniya Da sacche Badshah waheguru jaane

  • @BalwinderSingh-ul4ol
    @BalwinderSingh-ul4ol 22 дні тому +1

    3ਐਪੀ ਦੀਆਂ ਸੀਟਾਂ ਹਾਜ਼ਮ ਨਹੀਂ ਆ ਰਹੀਆਂ ਭਗਵੰਤ ਬੁੱਚਰ ਨੂੰ 😂😂😂😂😂😂😂😂😂ਅਗਲਾ ਮੁੱਖ ਮੰਤਰੀ ਅਮ੍ਰਿਤਪਾਲ ਸਿੰਘ 100%

  • @BhupinderSingh-kf2ng
    @BhupinderSingh-kf2ng 23 дні тому +2

    Jutha case

  • @jasvindersingh4813
    @jasvindersingh4813 22 дні тому

    Sardar Sahib Tuhade Warge Sikh Kom Uper Klunk Hun

  • @SihssvhManveer
    @SihssvhManveer 22 дні тому

    Sahi galat bapu ji Badnaam kar rahe Hain Sikh Kaun❤😢🙏

  • @LovelySingh-sl6fs
    @LovelySingh-sl6fs 22 дні тому

    Amritpal pal Singh jindabad

  • @malwabelt128
    @malwabelt128 22 дні тому

    ਇਹ ਪੰਜਾਬ ਪੁਲਿਸ ਦਾ ਸਰੇਆਮ ਧੱਕੇਸ਼ਾਹੀ ਆ ਕਿਉਂਕਿ ਭਾਈ ਅੰਮ੍ਰਿਤਪਾਲ ਸਿੰਘ ਜੀ ਦੇ ਭਰਾ ਤੇ ਝੂਠਾ ਪਰਚਾ ਕਰ ਜਾਣਬੁੱਝ ਕੇ ਕੀਤਾ ਗਿਆ ਹੈ ਕਿਉਂਕਿ ਪਹਿਲਾ ਜੋ ਵੀ ਨੀਤੀਆਂ ਭਗਵੰਤ ਮਾਨ ਨੇ ਭਾਈ ਸਾਹਿਬ ਹੀ ਦੀ ਕਿਰਦਾਰਕੁਸੀ ਕਰਨ ਵਾਸਤੇ ਕੀਤੀਆਂ ਗਈਆ ਸਨ ਉਹ ਤਾ ਫੇਲ ਸਾਬਿਤ ਹੋਈਆਂ
    ਤਾ ਹੁਣ ਨਵੀਂ ਕੌਝੀ ਅਤੇ ਮਾੜੀ ਨੀਤੀ ਨਾਲ ਭਾਈ ਅੰਮ੍ਰਿਤਪਾਲ ਸਿੰਘ ਜੀ ਦੇ ਪਰਿਵਾਰ ਨੂੰ ਨਿਸ਼ਾਨਾ ਬਣਾ ਕੇ ਕਿਰਦਾਰਕੁਸੀ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ
    ਪੰਜਾਬ ਦੇ ਮੀਡੀਆ ਦਾ ਕੋਈ ਵੀ ਚੈਨਲ ਵੇਖ ਲਵੋ ਸਾਰਿਆਂ ਨੇ ਹੀ ਭਾਈ ਅੰਮ੍ਰਿਤਪਾਲ ਸਿੰਘ ਜੀ ਦੇ ਭਰਾ ਦੇ ਨਾਲ ਭਾਈ ਸਾਹਿਬ ਦੀ ਫੋਟੋ ਲਗਾਕੇ ਉੱਪਰੋਂ ਨਾਲ ਨਸ਼ੇ ਦੀ ਫੋਟੋ ਲਗਾ ਰਹੇ ਨੇ
    ਨਾਲ ਪਰਿਵਾਰ ਦੀਆਂ ਫੋਟੋਆਂ ਵਰਤ ਰਹੇ ਨੇ
    ਭਾਈ ਸਾਹਿਬ ਜੀ ਦੇ ਕਿਰਦਾਰ ਨੂੰ ਗਲਤ ਪੇਸ਼ ਕਰਨ ਚ ਪੂਰਾ ਜ਼ੋਰ ਲੱਗਿਆ ਹੋਇਆ ਵਿਕਾਊ ਚੈਨਲਾ ਦਾ
    ਪਰ ਜਿਹੜੇ ਸਹੀ ਚੈਨਲ ਹਨ ਸਿੱਖੀ ਸਿਧਾਤਾਂ ਤੇ ਪਹਿਰਾ ਦਿੰਦੇ ਨੇ ਉਹ ਇਹ ਧੱਕੇਸ਼ਾਹੀ ਦੇ ਖ਼ਿਲਾਫ਼ ਸਰੇਆਮ ਬੋਲ ਰਹੇ ਨੇ
    ਦੂਜਾ ਜਿਹੜੇ ਆ ਕੇ ਗਲਤ ਟਿੱਪਣੀਆਂ ਕਰ ਰਹੇ ਨੇ ਵੀ ਪੁਲਿਸ ਨੇ ਸਹੀ ਕਰਿਆ ਤਾ ਉਹ ਆਵਦੇ ਜੀਵਨ ਤੇ ਨਜਰ ਮਾਰ ਕੇ ਵੇਖੋ ਕਿ ਆਪ ਨੇ ਕੀ ਕਿਸੇ ਨੌਜਵਾਨ ਦਾ ਨਸ਼ਾ ਛੱਡਵਾ ਕੇ ਸਹੀ ਰਾਹ ਪਾਇਆ ਕਿਸੇ ਨੂ ਅਤੇ ਫਿਰ ਭਾਈ ਅੰਮ੍ਰਿਤਪਾਲ ਸਿੰਘ ਤੇ ਟਿੱਪਣੀਆਂ ਕਰਨ
    ਉਸਨੇ ਮੇਰੇ ਵਰਗੇ ਬਹੁਤ ਸਾਰੇ ਨੌਜਵਾਨਾਂ ਨੂ ਨਸ਼ੇ ਦੀ ਦਲਦਲ ਚੋਂ ਬਾਹਰ ਕੱਢਕੇ ਸਹੀ ਰਾਹ ਪਾਇਆ ਤਾ ਉਨ੍ਹਾਂ ਦੇ ਆਵਦੇ ਘਰ ਚ ਇਸ ਤਰਾ ਦੀ ਗਲਤ ਗੱਲ ਕਰ ਹੀ ਨਹੀਂ ਸਕਦਾ ਕੋਈ ਵੀ

  • @waheguruji55
    @waheguruji55 22 дні тому

    ਝੂਠੇ ਕੇਸਾਂ ਬਣਾਉਂਦੀ ਹੈ 😡

  • @ManjitSingh-nc7dy
    @ManjitSingh-nc7dy 23 дні тому +2

    ਚਲੋ ਜੀ ਇਕ ਹੋਰ ਐਮ ਪੀ ਬਣ ਗਿਆ

  • @sunnybidhan4004
    @sunnybidhan4004 22 дні тому

    Aaj bapu ji aaye media samney bibi ji ni aaye media samney।।।।ooh bondal k sacch bol jandi aaa lgda taa ni samney aai 😂😂

  • @tadkadesi9682
    @tadkadesi9682 22 дні тому

    Phillaur kar ki gea si eh ta socho .har war police ni galt ho sakdi .ina jaldi vi kise te zaken na karo .4saal to pehla amritpal kithe si kadi soceha kise ni .mae galt ni kehda par soch ke dekho.ki ho reha punjab wich

  • @user-me1rn4ji9d
    @user-me1rn4ji9d 21 день тому

    C m saab video jari krvao mnna ta fer v ena nhi bapu g juth na boleo j krda ta such ds deta jave koi nhi put kput nikl aode ne j juth nikl l aea ta kom vishvas krni ht javege such dsn nal bai saab d ejet vduge koi frk nhi penda bche da ma bap nu sara pta hunda

  • @LovelySingh-sl6fs
    @LovelySingh-sl6fs 22 дні тому

    C m sarbi

  • @user-mr8yo2ru4v
    @user-mr8yo2ru4v 22 дні тому

    Police nu galat bol riha

  • @user-kf3is3tp5k
    @user-kf3is3tp5k 21 день тому

    ਝੋਠਾ parcha।paon valea nu waheguru ji dakhan gea bapu ji tusi hosla rakho gadha।sarkara badhnam kardea aa ta parbhar nisea they khalef aa

  • @AnilYadav-fl2ew
    @AnilYadav-fl2ew 22 дні тому

    Dope test karao

  • @jasvindersingh4813
    @jasvindersingh4813 22 дні тому

    Bakwass Kar Jhootha Case Dasda Pehla Mainu Eh Daso Jado Amrit Pal Sahib Shri Guru Granth Sahib ji Nu Police Station La Ke Gya Oho Vee Ek Apne Sathi Nu kurhi De Case Vich Fuse Nu Shudwan Lyee Jiada Pehla Os Munde Nal Ek Guru Ghar Vich Hoya See Fir Amrit Pal Da Sathi Mukar Gya Fir Os Nu Jail Bhej Dita Gya Oho Vee Jhooth See Tu Kadi Bolia Os Uper Tusi Change Gur Sikh Hoo Jihrhe Kurhi De Case Vich Fuse Apne Sathi Nu Shadwan Lyee Sahib Shri Guru Granth Sahib Dee Arh Lyee Kush Taa Sharam Karo Munda Tere Amli Aa Tu Police Department Nu Gult Daso Jana Amrit Pal Da Vee Drug Test karwa Lawo Oho Vee Amli Taa Nahi