Rice Yield 2023 (ਇਸ ਸਾਲ ਝੋਨੇ ਬਾਸਮਤੀ ਦੀ ਕਿਸ ਕਿਸਮ ਨੇ ਮਾਰੀ ਬਾਜੀ ਅਤੇ ਫੀਡਬੈਕ)

Поділитися
Вставка
  • Опубліковано 2 лис 2024

КОМЕНТАРІ • 365

  • @NaibSingh-xz9gn
    @NaibSingh-xz9gn Рік тому +35

    ਤੁਹਾਡੀ ਕਿੰਨੀ ਨਿਮਰਤਾ ਡਾਕਟਰ ਸਾਬ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @singhvirk71
    @singhvirk71 Рік тому +14

    ਪਰਮਾਤਮਾ ਜੀ ਦਾ ਸ਼ੁਕਰਾਨਾ ਨਾਲ ਹੀ ਆਪ ਜੀ ਦਾ ਹਰ ਸਮੇਂ ਤੇ ਸਾਥ ਦੇਣ ਲਈ ਧੰਨਵਾਦ।

  • @Mehar-warya
    @Mehar-warya Рік тому +8

    ਡਾਕਟਰ ਸਾਹਿਬ ਸਤਿ ਸ੍ਰੀ ਆਕਾਲ ਜੀ ਤੁਹਾਡੇ ਬਹੁਤ ਸ਼ੁਕਰ ਗੁਜ਼ਾਰ ਹਾ ਜਦੋਂ ਦੀਆ ਤੁਹਾਡੀਆਂ ਵੀਡੀਉ ਦੇਖਿਆ ਮੇਰੇ ਫਸਲ ਦਾ ਝਾੜ ਬਹੁਤ ਵਧੀਆ ਹੈ ਇਸ ਵਾਰ ਤਿੰਨ ਵਰਾਇਟੀ ਲਾਇਆ ਸੀ 1847 ਦਾ ਇੱਕ ਕਿੱਲਾ ਝਾੜ 29ਕਵਿੰਟਲ1509ਦਾ ਝਾੜ 24ਕਵਿੰਟਲ 110ਹਾਇਬਰੇਡ ਦਾ ਝਾੜ 31ਕਵਿੰਟਲ ਆਇਆ 1847ਦਾ ਝਾੜ ਤਾਂ ਬਹੁਤ ਵਧੀਆ ਰਿਹਾ ਪਰ ਦਾਣੇ ਦਾਗੀ ਹੋਣ ਕਰਕੇ ਰੇਟ 2810ਲੱਗਾ

  • @JS-maan
    @JS-maan Рік тому +4

    PR 126 ਕਮਾਲ ਦੀ ਕਿਸਮ 12 july ਨੂੰ ਲਗਾਈ 19ਅਕਤੂਬਰ ਨੂੰ ਕਟਾਈ ਪਾਣੀ ਬਿਲਕੁਲ ਘੱਟ ਤੇ time ਵੀ ਥੋੜਾ ਝਾੜ 30ਕੁਇਟਲ ਤੇ ਪਰਾਲੀ ਵੀ ਖੇਤ ਵਿੱਚ ਥੋੜੀ

  • @Rinku-jd6px
    @Rinku-jd6px Рік тому +3

    Sir DSR 1692 kita c. 21 jun no bejai kiti c . 63 mn hoea ji. Ik kille te 9300rs de lagbhag karchea aea ji. Bhut wdya riha ji. Bhut dhanwad ji soda

  • @janaksinghkhalsa1963
    @janaksinghkhalsa1963 Рік тому +1

    ਪਰਮਾਤਮਾ ਦੀ ਕਿਰਪਾ ਨਾਲ ਤੁਹਾਡੇ ਸੁਝਾਅ ਕਾਮਯਾਬ ਰਹੇ

  • @mr.gurpreetsidhu4820
    @mr.gurpreetsidhu4820 Рік тому +6

    ਬਹੁਤ ਸਾਰੇ ਜਿਮੀਦਾਰਾਂ ਦਾ ਮੰਨਨਾ ਹੈ ਕੀ ਕਣਕ ਦਾ ਫਾਊਂਡੇਸ਼ਨ ਬੀਜ ਨਹੀਂ ਬੀਜਣਾ ਚਾਹੀਦਾ ਕਿਉਂਕਿ ਇਸ ਦਾ ਟੀਐਲ ਦੇ ਨਾਲੋਂ ਝਾੜ ਚਾਰ ਪੰਜ ਮਣ ਘੱਟ ਆਉਂਦਾ ਹੈ ਇਸ ਗੱਲ ਵਿੱਚ ਕਿੰਨੀ ਕੁ ਸੱਚਾਈ ਹੈ

  • @jasvirgosal1610
    @jasvirgosal1610 Рік тому +14

    126 ਤੇ 110 ਦਾ ਝਾੜ ਬਰਾਬਰ ਲੱਗਭੱਗ 35 ਕਵਿੰਟਲ ਤੱਕ ਰਿਹਾ ਬਾਸਪਤੀ ਪਿਛਲੇ ਸਾਲ ਵੀ ਸੁੱਕਾ ਛਿੱਟਾ ਬਹੁਤ ਸੀ ਇਸ ਵਾਰ ਵੀ ਬਹੁਤ ਆ

    • @wraichamandeep5
      @wraichamandeep5 Рік тому

      Hm bai sahi gal aa sade 126 ti 7.25 di hogi aa

    • @SukhaSingh-ol7rs
      @SukhaSingh-ol7rs Рік тому +1

      ਏਰੀਆ

    • @jasvirgosal1610
      @jasvirgosal1610 Рік тому

      @@SukhaSingh-ol7rs ਖਮਾਣੋ ਜਿਲਾ ਫਤਿਹਗੜ੍ਹ ਸਾਹਿਬ

  • @GurpreetSingh-nb5be
    @GurpreetSingh-nb5be Рік тому +7

    ਸੁਲਤਾਨਪੁਰ ਲੋਧੀ ਇਲਾਕਾ, 1847 ਦਾ ਝਾੜ 22 ਕਵਿੰਟਲ (ਦਾਣਾ ਦਾਗੀ), 110 ਦਾ 31 ਕਵਿੰਟਲ, Sava 7301 ਦਾ ਝਾੜ 31-37 ਕਵਿੰਟਲ

    • @lallisingh6712
      @lallisingh6712 Рік тому

      1847 da 22 kuntal reha bai Teh Moonak distt Sangrur 70 ala 28 ala ta jhuth aa

  • @karamjeetmaan4917
    @karamjeetmaan4917 Рік тому

    ਬਹੁਤ ਬਹੁਤ ਧੰਨਵਾਦ ਪਰਮਾਤਮਾ ਦਾ ,, ਤੇ ਨਾਲ ਡਾਕਟਰ ਕੁਲਦੀਪ ਸਿੰਘ ਸ਼ੇਰਗਿੱਲ ਮਰਖਾਈ ਸਾਹਿਬ ਦਾ ਵੀ

  • @DalbirsinghPannu-yf4il
    @DalbirsinghPannu-yf4il Рік тому +2

    Thanks Dr sahib ji

  • @KaramjitSingh-hz8mj
    @KaramjitSingh-hz8mj Рік тому +1

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ

  • @lakhidhaliwal6446
    @lakhidhaliwal6446 11 місяців тому

    Waheguru ji ❤❤

  • @chanansidhu8365
    @chanansidhu8365 Рік тому +2

    Thanks doc sahib

  • @damansingh6002
    @damansingh6002 Рік тому +15

    126 ਦੋ ਤਰ੍ਹਾਂ ਦੀ ਆ ਇਕ ਦਾ ਕੱਦ ਘੱਟ ਆ ਤੇ ਦੁਜੀ ਦਾ ਵੱਧ ਆ ਵੱਧ ਕੱਦ ਵਾਲੀ ਦਾ ਝਾੜ ਵੱਧ ਆ

    • @damansingh6002
      @damansingh6002 Рік тому

      ਲਾਈਕ ਕਰਨ ਵਾਲੇ ਵੀਰਾ ਦਾ ਧੰਨਵਾਦ ਮੇਰੇ ਵੀ 4 ਕਿਲੇ ਬੀਜੇ ਹੋਏ ਸੀ ਘੱਟ ਨਿਕਲੇ ਨੇ

  • @Maan9070
    @Maan9070 Рік тому +1

    Supreme 110 , 27 qui is vaar ,, pishle saal 33 si ,, paneeri 35-40 din di lagi c is vaar ,jyada barish karan ,ki is karan krke jhar ghat gya ??

  • @LakhwinderSingh-pz3vi
    @LakhwinderSingh-pz3vi Рік тому +9

    Waheguru ji ka khalsa Waheguru ji ki fateh
    1847 Amritsar 21 quintal yield

    • @SukhaSingh-ol7rs
      @SukhaSingh-ol7rs Рік тому

      ਲਵਾਈ ਦੀ ਤਰੀਕ ਵੀ ਦੱਸੋ

  • @ritmankaurdhillon2304
    @ritmankaurdhillon2304 Рік тому +1

    Sir malout area ch jhad low hon da ki reason aa k barrish ni hoyi kush kissan ta 35 man te hi reah gaye

  • @karmjitsinghchahal3475
    @karmjitsinghchahal3475 Рік тому

    1886 23 ਜੂਨ ਨੂੰ ਲਾਈ ਸੀ ਤੇ ਹੁਣ ਤੱਕ ਇਹ ਬੁਹਤ good 👍

  • @magharsingh7678
    @magharsingh7678 Рік тому +2

    ਪੀ ਆਰ 131 ਝਾੜ 7 ਕੁਇੰਟਲ ਇੱਕ ਵਿਘਾ ਨੇੜੇ ਧੂਰੀ ਪਿੰਡ ਭੁੱਲਰ ਹੇੜੀ

  • @janaksinghkhalsa1963
    @janaksinghkhalsa1963 Рік тому

    ਖਾਲਸਾ ਜੀ ਤੁਹਾਡਾ ਧੰਨਵਾਦ ਜੀ

  • @jagdevdhaliwal1337
    @jagdevdhaliwal1337 Рік тому +3

    Sir supreme 110 variety da chad 32 quantal per acre aya pr 126 variety da chad 39 quantal per acre aya pr 126 di piniri 21 din di khet vich layi c 7 July nu transplant kheti c teye 21 October nu cutayi keti c

  • @bootasidhuboota5664
    @bootasidhuboota5664 Рік тому +9

    ਬਾਸਮਤੀ 1847 ਦਾ ਰੇਟ ਬਹੁਤ ਘੱਟ ਹੈ

  • @DilpreetFarmer
    @DilpreetFarmer Рік тому +4

    Ek khet vich 110 34 kuwatal 25 kilo nikilia duje khet vicho 30 kuwatal 50 kilo nikilia 3 bag uria sare nu paee te ik sapre kiti

  • @gurjeetsingh597
    @gurjeetsingh597 Рік тому

    Dr. Saab ki University de release kiti variety nu challenge kita ja sakda ??? Jiven shelran wale karde aa

  • @baldeepsingh6412
    @baldeepsingh6412 Рік тому +3

    1847 ਬਾਸਮਤੀ 24 ਕੁਇੰਟਲ ਨਿਕਲੀ 3425 ਰੁਪਏ ਰੇਟ ਨਾਭਾ ਮੰਡੀ ਝਾੜੀ ਹੋਈ

  • @its_mcu_edits
    @its_mcu_edits Рік тому

    Satshri dr sahib my 1692 yield 21 quintal lot of foot rot dp 1401 dp 1886 also suffered from lot of foot rot problem

  • @dr.rampalsinghrampalsingh9001
    @dr.rampalsinghrampalsingh9001 Рік тому +1

    Dr sahab je me es sal pr 126 jhona 4 soun nu lia se 2 kie kal 26 treek nu kat dita 3 kate urea 76quintal

  • @Manjindersingh-yt8uv
    @Manjindersingh-yt8uv Рік тому +14

    ਆਪਣਾ ਝਾੜ ਤਾਂ ਸਤਲੁੱਜ ਖਾ ਗਿਆ। ਦੱਸਣ ਜੋਗ ਨਹੀਂ ਰਿਹਾ। ਧੰਨਵਾਦ ਜੀ

  • @Ramanvloger-2
    @Ramanvloger-2 Рік тому +1

    ਡਾਕਟਰ ਸਾਬ ਮੈ 3 ਕਿਲੇ 1692 ਲਾਇਆ ਸੀ 50/52 ਮਨ ਨਿਕਲਿਆ ਡਿੱਗਦਾ ਬਹੁਤ ਹੈ 😢

  • @karmjitsinghchahal3475
    @karmjitsinghchahal3475 Рік тому

    1847 25 July ਨੂੰ ਲਾਈ ਹੈ 3 November nu ਕੱਟਣਾ ਹੈ। ਬਹੁਤ ਵਧੀਆ ਹੈ

  • @balbrar7986
    @balbrar7986 Рік тому +2

    ਡਾਕਟਰ ਸਾਹਿਬ ਜੀ, ਮੇਰੇ ਖੇਤ ਵਿੱਚ 131 ਵਰਾਇਟੀ ਪਿਛਲੇ ਸਾਲ ਨਾਲੋਂ 9ਮਣ ਘੱਟ ਰਹੀ 72 ਮਣ

  • @sukhwindersinghrandhawa4810
    @sukhwindersinghrandhawa4810 Рік тому +2

    ਵਾਹਿਗੁਰੂ ਜੀ ਕਾ ਖ਼ਾਲਸਾ। ਵਾਹਿਗੁਰੂ ਜੀ ਕੀ ਫਤਿਹ।1885 ਵਰੈਟੀ ਵਿੱਚ ਅੱਧ ਬੂਟੇ ਦੇ ਦਾਣੇ ਪੱਕ ਗਏ ਅੱਧੇ ਦੇ ਹਾਲੇ ਦੁੱਧਾ ਭਰ ਰਹੇ ਹਨ

  • @RakeshBishnoi-e5b
    @RakeshBishnoi-e5b Рік тому +1

    Sarso d bijai bare dso g

  • @kuldeepnain7362
    @kuldeepnain7362 Рік тому

    Good work 👍👍

  • @aryansingh2824
    @aryansingh2824 Рік тому

    Dr ਸਾਬ੍ਹ ਧੰਨਵਾਦ ਤੁਹਾਡਾ ਬਾਕੀ ਅਸੀਂ ਪਹਿਲੀ ਵਾਰ 110 ਵਰਾਇਟੀ ਲਗਾਈ ਸੀ ਤੇ ਝਾੜ ਸੰਤੁਸ਼ਟ ਕਰਨ ਵਾਲਾ ਆਇਆ ਇਕ ਗਲਤੀ ਹੋ ਗਈ ਕੇ ਦੂਜੀ ਸਪ੍ਰੇ ਨਹੀਂ ਕੀਤੀ ਦਾਣਾ ਥੋੜਾ ਜਿਹਾ ਦਾਗ਼ੀ ਸੀ। ਫਿਰ ਵੀ 34+ਰਿਹਾ।
    ਤੇ ਇਕ ਸਵਾਲ ਹੈ ਕੇ ਜੇਕਰ ਡਾਈ ਥੋੜਾ ਮਿਲ ਰਿਹਾ ਹੋਵੇ ਤਾਂ ਕਣਕ ਬਿਜਾਈ ਸਮੇਂ ਖ਼ਾਦ ਪੂਰਤੀ ਲਈ ਹੋਰ ਕੀ ਪਾ ਸਕਦੇ ਹਾਂ।

  • @SuperKhushmeet
    @SuperKhushmeet Рік тому +1

    Dr. Saab proper feedback lain wali video 15 nov nu paake duwara pucheo odo tak sabb ne wadd laini aw,. Sade area ch tan jhona 80 percent khdda hale

  • @paramjeetsidhu5652
    @paramjeetsidhu5652 Рік тому +1

    ਅਸੀ 18 july ਨੂੰ lai c 126 ਹਾਲੇ ਤੋਲੀ ni bahut vadhia si 85 to 90 ghatia di omid aa ਮੱਕੀ vale cho but ਝੋਨਾ ik ਨੰਬਰ si.

  • @karamjeetmaan4917
    @karamjeetmaan4917 Рік тому

    ਖੇਤੀ ਕਰਨ ਹੀ ਉਦੋਂ ਦੇ ਸਿੱਖੇ ਆ ਜਦੋਂ ਦੇ ਤੁਹਾਡੇ ਨਾਲ ਜੁੜੇ ਆ

  • @ppppppp124
    @ppppppp124 Рік тому +1

    ਸਭ ਤੋਂ ਵਧੀਆ 126 ਇਸ ਤੇ ਸਭ ਥੱਲੇ

  • @gilllakhbir3950
    @gilllakhbir3950 Рік тому

    Dr. Ji basmati ch last time pakan te iku dam loua jiha kyu fir janda ?

  • @gurjeetsingh597
    @gurjeetsingh597 Рік тому

    Dr.saab sade ta shelran wale nak maarde c pr131 nu 11 kehke bechya jii te pr 126 nu v nak e marde aa

  • @khushpreetsidhu3235
    @khushpreetsidhu3235 Рік тому +2

    1 number pani . pr 114 ..near kotkapura village hari nau .89 man niklia

  • @sidhusaab6297
    @sidhusaab6297 Рік тому +1

    Jina ne agle saal jamen theke te dane ahi dr saab asi ve 20 saal tu kheti krde aa 2014 tu prale jamen ch wuhne aa and 2 saal da hari khad bijde aa and har 2 saal baad mitti de testing krwone aa te jhona te 3 spary krde aa top dea te jhona ve top da hunda tr kanak ve but sade na ta jhona koi varity 85 ghate tu vadya na kanak 50 man tu ..aa jere jada jhad wale ina dea jamena de minte krlo 10 knal da kila tuhnda ina da

  • @malkitraimalkit1866
    @malkitraimalkit1866 Рік тому +2

    1847ਜਿਨਾ ਸਾਵਣ ਵਿਚ ਲਾਈ ਸਾਡੇ ਏਰੀਏ ਵਿੱਚ 70ਮਣ ਪਲੱਸ ਰਹੀ ਜਲਾਲਾਬਾਦ

  • @chandershekhar6536
    @chandershekhar6536 Рік тому +5

    1885,35 to 45% stem boron.
    Even,after four time spray

  • @SHERGILL71
    @SHERGILL71 Рік тому +3

    Supreme 110 ਤਰਨਤਾਰਨ ਝਾੜ 29 quintal ਨਿਕਲਿਆ। 121 29 quintal ਨਿਕਲਿਆ

  • @arvindersinghkamboj3896
    @arvindersinghkamboj3896 Рік тому +5

    1847 da Sade apne khet ch 62 mnn per acre ( 2 gatte urea 10 kannala ch)
    Te theke ale ch 54-55 mnn ( 3 gatte urea 1 kille ch)
    Baki zammen da fark a

  • @aaravjeetsinghkamboj115
    @aaravjeetsinghkamboj115 Рік тому +2

    Pr 126 , 33 quantal da 8 kanal vich 1/07/2023 Village Bakshiwala Badsho road Patiala

  • @SatnamDhindsa7
    @SatnamDhindsa7 Рік тому +1

    apne pr118,pusa44,pili pusa variety lgi hoyi a 3 bag urea 1 bag super 10kg zinc sirf 1spray fungicide te insecticide di kri a 1 spray 13045+boron di kari a 7 din tk cut kruge dekhn nu ta bhut vdia lg rhi a baki baba nanak de hath a api kirpa kru waheguru

  • @GurwinderSingh-rt8ut
    @GurwinderSingh-rt8ut Рік тому

    Ssa veer ji
    Tusi jedi private beej di gal kr rahe ho shyd oh SR 110 hai
    Jhaad 38 quintal per acre

  • @hardevthakur6073
    @hardevthakur6073 Рік тому +3

    Punjab basmati 7 baare dasoo ji

  • @1ladhar256
    @1ladhar256 Рік тому

    ਇੱਕ ਗੱਟਾ ਜਾਂ ਕੱਟਾ ਕਿੰਨੇ ਕਿੱਲੋ ਦਾ ਹੁੰਦਾ ਹੈ ਜੀ

  • @navjitmaan8150
    @navjitmaan8150 Рік тому +8

    ਸੁਪਰੀਮ 110 pr 126 ਏਸ ਵਾਰ ਟੋਪ ਤੇ ਆ 35+ ਝਾੜ ਆ ਰਿਹਾ ਦੋਨਾ ਦਾ

  • @staystrong5820
    @staystrong5820 Рік тому +4

    1847 g 27 quintal 3050 rs overall good not any desease

  • @splendor2988
    @splendor2988 Рік тому +3

    Pr 126 33 quintle jalandhar area 4 gatte urea 2 gatte suprer 1 gatta potash 6 killo zinc 33%
    11 july transplant
    30 days old nursery ….

  • @user-it6op4wr2x
    @user-it6op4wr2x Рік тому +3

    20sec-1.20 min Respect 🙏

  • @warvalstudios4329
    @warvalstudios4329 Рік тому +4

    ਸਾਡੇ ਇਲਾਕੇ ਗੁਰੂਹਰਸਹਾਏ,ਫਿਰੋਜ਼ਪੁਰ 1847 ਦਾ ਝਾੜ ਵਧੀਆ ਰਿਹਾ
    ਪਰ ਰੇਟ 3000 ਜਾ ਘੱਟ ਹੈ
    ਸੁਪਰੀਮ 110, ਪੁੱਸਾ44, PR 126, 31। Top ਦੇ ਝਾੜ 90 ਮਣ ਤੋਂ ਜਿਆਦਾ ਸੀ ਬਾਕੀ ਮੁਸ਼ਲ 1401 ਦਾ ਪਤਾ ਲਗਦਾ ਕੀ ਬਣਦਾ। ਓਹਦੀ 70 ਮਣ ਹੋ ਜਾਏਗਾ
    1886 ਡਿੱਗ ਗਿਆ ਸੀ। Guru Har Sahai, Ferozepur

  • @Khetibadi1984
    @Khetibadi1984 Рік тому +1

    ਹਾਈਬ੍ਰਿਡ 28p67 ਚ ਫੋਕ ਬਹੁਤ ਹੈ।

  • @Navroop_kaur_5321
    @Navroop_kaur_5321 Рік тому +1

    1847 ਤਾਂ ਫੇਲ੍ਹ ਹੈ ਜੀ ਫੋਕ ਬਹੁਤ ਬਨੀ ਹੈ ਜੀ

  • @sukhdevsinghsandhu2003
    @sukhdevsinghsandhu2003 Рік тому +1

    ਬਾਸਮਤੀ 1847 ਦਾ ਝਾੜ 25ਕਵਿ15ਕਿਲੋ ਪ੍ਰਤੀ ਏਕੜ ਚਾਰ ਏਕੜ ਲਾਈ ਸੀ

  • @JagtarSingh-it6xz
    @JagtarSingh-it6xz Рік тому +4

    SSA ji ਡਾ ਸਾਹਿਬ 1886 ਦੇ ਅੱਧੀ ਨਿਸਰਨ ਵਾਲਾ ਕੋਈ ਇਸੂ ਨਹੀਂ ਸਾਰੀ ਇਕਸਾਰ ਨਿਸਰ ਰਹੀ ਹੈ ਜੀ ਝਾੜ ਅਗਲੇ ਹਫ਼ਤੇ ਵੱਢਕੇ ਪਤਾ ਲੱਗੇਗਾ ਜੀ

  • @garewal8552
    @garewal8552 Рік тому +1

    Dr saab sat sri akal ji 126 nu selar malik na nukar kar rahe ne

  • @jhonnyjhonny1179
    @jhonnyjhonny1179 Рік тому +2

    Pr 126 26 kuwantl 4 bigge da killa Patiala area lawai 9 July nu kitti c 1847 21 kwantl hoi 4 July nu layi c 2680 lggi. C rate

  • @sandhasaab9826
    @sandhasaab9826 Рік тому +4

    Bai ji 1847 fall ho gyi rate vadiya na Milan krke

  • @GurjantSingh-gg4dx
    @GurjantSingh-gg4dx 11 місяців тому

    1847 da jhd te 25 quintal aa gya but time bhut lea holi holi nisr d te jo 1885 oh jo july suru ch transplant kiti c oh kuj had tak thik aa 20 quintal jhaad aa gya but bhut lok aa jina di 1885 ny poora nisara nai liya fir hun ah 10 ku din ch ik dam sari suk e gyi blast rog aa gya te jo july 25 te ja ke transplant hoyi oh ta ajy hri khadi dane nai bnde py dekho ki bn da 20 ku din nu oh v detail ds dewagy

  • @Agriculture890
    @Agriculture890 Рік тому +1

    126 ਲਾਇਆ ਸੀ,4 ਜੁਲਾਈ ਨੂੰ 90 ਗੱਟੇ 3 ਗੱਟੇ ਯੂਰੀਆ ਇੱਕ ਸਪ੍ਰੇ ਗੈਲੀਲੀਓ। 5 kg ਜਿੱਕ। ਦੂਸਰਾ 126 ਲਾਇਆ ਸੀ 20 ਜੁਲਾਈ ਨੂੰ 88 ਗੱਟੇ ਮੱਕੀ ਆਲਾ 4 ਗੱਟੇ ਯੂਰੀਆ। 5 kgਜਿੱਕ 33 ਪਰਸੈਂਟ ਵਾਲੀ ਇੱਕ ਸਪ੍ਰੇ ਗੈਲੀਲੀਓ

  • @Kheti-13wallah
    @Kheti-13wallah Рік тому +2

    Pr 113 nursery 7 July 2023 nu transplant krti c nursery 35 din di c and 15 acre di aavrage 25.5 qntal mosture 16 % only 3 spray coragen steam borer Li and sheath blight and bph di I'm from Lakhimpur Kheri up 53550 da per acre

  • @ashishsingh-tb4ry
    @ashishsingh-tb4ry Рік тому +2

    Sava 7301 33qt average transplanted on 28 june ( on ridges)
    Kaveri 7299 .. 30qt average .. normal kaddu krke... THODA RETLA KHET transplanted date 1 july
    Kaveri 471 30 qt normal method ... 3 july.
    Pr 126 ...26 qt normal .. transplanted 29 june to 6 july
    Area VILL- KOOLPUR , DST - YAMUNANAGAR (HARYANA )

  • @kulwinderbrar9414
    @kulwinderbrar9414 Рік тому +1

    Kanak da seed 3232kive aa

  • @malkitraimalkit1866
    @malkitraimalkit1866 Рік тому +2

    1692 ਲਾਈ ਸੀ 65 ਮਣ 3400 nu ਵਿਕਾਇਆ

  • @janaksinghkhalsa1963
    @janaksinghkhalsa1963 Рік тому +1

    PR 126
    20 ਜੂਨ ਨੂੰ ਪਨੀਰੀ ਬੀਜੀ
    11-12 ਜੁਲਾਈ ਨੂੰ ਕੱਦੂ ਕਰਕੇ ਲਗਾਈ
    13 ਅਕਤੂਬਰ ਨੂੰ ਕਟਾਈ ਕੀਤੀ
    14 ਅਕਤੂਬਰ ਨੂੰ ਤੋਲੀ ਮਾਨਸਾ ਮੰਡੀ ਵਿੱਚ
    29 ਕਨਾਲਾਂ ਵਿੱਚੋਂ 362 ਗੱਟੇ, ਭਰਤੀ 37•500kg
    ਲੱਗਭੱਗ 100 ਗੱਟੇ ਪਰ ਏਕੜ
    ਜਨਕ ਸਿੰਘ ਖਾਲਸਾ
    ਪਿੰਡ ਬਰਨਾਲਾ, ਡਾਕ:-ਖਾਰਾ,
    ਤਹਿਸੀਲ ਤੇ ਜਿਲ੍ਹਾ ਮਾਨਸਾ

    • @janaksinghkhalsa1963
      @janaksinghkhalsa1963 Рік тому

      20ਦਿਨਾਂ ਵਿੱਚ 3ਬੋਰੀਆਂ ਯੂਰੀਆ ਪਾ ਕੇ
      32ਦਿਨਾਂ ਤੇ 25ਕਿਲੋ ਯੂਰੀਆ ਲਾਸਟ
      ਸ਼ੁਰੂ ਵਿਚ 1ਬੋਰੀ ਸੁਪਰ
      10ਕਿਲੋ ਜਿੱਕ 33%

  • @fresh_Punjabi1
    @fresh_Punjabi1 Рік тому +2

    Super CR 212 60 man di ost rehi g 3. Gate urea 3 sapre kite ..pind kabarwala near malout....1885 lai a g adi pak gi adi pani mag rehi a 😅 te jhd v jada ni au lagda

  • @usbaljindersi
    @usbaljindersi Рік тому

    Wmk

  • @sonofsoil8957
    @sonofsoil8957 Рік тому +1

    Cr 212 81 man, super cr 212 84 man area bathinda sukhladhi

  • @DharmindersinghAulakh-b7j
    @DharmindersinghAulakh-b7j Рік тому

    ਸਾਡਾ ਅੰਮ੍ਰਿਤਸਰ ਏਰੀਆ 1847 ਕਾਫੀ ਘਾਟਾ ਪਾ ਰਹੀ। ਫਸਲ ਵੀ ਸੋਹਣੀ ਖਲੋਤੀ ਪਰ ਝਾੜ ਵੀ ਘਟ ਤੇ ਰੇਟ ਵੀ। ਸਾਰੇ ਇਕੋ ਜਿਹੇ ਖੇਤ ਸਾਰਿਆਂ ਨੂੰ ਇਕੋ ਜਿਹੀ ਖਾਦ, ਸਪਰੇਅ ਕਿਸੇ ਵਿੱਚੋਂ ਝਾੜ 20,ਕਿਸੇ ਵਿੱਚੋ 22,ਕਿਸੇ ਵਿੱਚੋ 24।

  • @GurpreetSingh-bh3xi
    @GurpreetSingh-bh3xi Рік тому +5

    110 2.5 kille with mix 1 ekar 131 total 29 knal 34.5 quintal

  • @fatehharike7408
    @fatehharike7408 Рік тому

    Thanks ji

  • @GurjeetSingh-cs8ie
    @GurjeetSingh-cs8ie Рік тому

    1885 nu gob di sundi bhuat pai te pakan vich ve problam ha

  • @sukhpalsingh9688
    @sukhpalsingh9688 Рік тому +1

    ,,PR 126 ਝਾੜ ਲਗਭਗ 34 K ਰਿਹਾ ਜੀ

  • @gurvinderromana3663
    @gurvinderromana3663 Рік тому

    Doctor sab apa laea g 1847 bhut vadia condition vich c g but mosum khrab hogea dig pea g .kl harvest krna g .

  • @bikarsingh3210
    @bikarsingh3210 Рік тому +1

    ਡਾਕਟਰ ਜੀ 1692,ਸਿੰਦੀ ਬਜਾਈ ਕਰ ਸਕਦੇ ਜੋ ਇਸ ਸਾਲ ਹੋ ਉਸ ਦੀ ਜਾਣਕਾਰੀ ਦੇਣ ਜੀ ਧੰਨਵਾਦ

  • @ritmankaurdhillon2304
    @ritmankaurdhillon2304 Рік тому +1

    Muktsar dist ch ta all jhona 50 to 60 man aa

  • @sikandersidhu2513
    @sikandersidhu2513 Рік тому +1

    pr 126, ਸਿੱਧੀ ਬਿਜਾਈ-18 ਜੂਨ, 80 ਮਣ ਪਰ ਏਕੜ

  • @JaspreetSingh-jl9eb
    @JaspreetSingh-jl9eb Рік тому

    PR 126 35 Quintle pind mahraj wala DSR wala 4 gatte urea 30 kg dap 18 June nu DSR keyta c

  • @gurcharansingh6902
    @gurcharansingh6902 Рік тому +1

    1847ਦਾ ਝਾ੍ੜ53 ਮਣ ਸੱਕਾ ਕੱਟਿਆ25

  • @jagjitsingh1078
    @jagjitsingh1078 Рік тому +1

    ਪੀ ਆਰ 126 ਪਨੀਰੀ 16 ਜੂਨ ਲਵਾਈ 10 ਜੁਲਾਈ ਵਾਢੀ 14 ਅਕਤੂਬਰ ਝਾੜ 35 ਕੁਇੰਟਲ 57 ਕਿਲੋ ਏਰੀਆ ਬਰਨਾਲਾ

  • @GurjantSingh-zy3lv
    @GurjantSingh-zy3lv Рік тому +1

    126 ਬਹੁਤ ਬਹੁਤ ਵਧੀਆ ਰਿਹਾ ਸਾਡੇ
    ਵੱਢ ਵੀ ਬਹੁਤ ਪਹਿਲਾਂ ਲਈ
    ਤਿੰਨ ਚਾਰ ਸਾਲ ਤੋਂ ਇਹੋ ਰਿਹਾ
    ਤੇ ਅੱਗ ਨਹੀਂ, ਵਿਚ ਹੀ ਵਾਹ ਦਿਤੇ, ਪਾਣੀ ਲਗਾ ਦਿੱਤਾ।
    ਕਿਉਂਕਿ ਕਾਫੀ ਸਮਾਂ ਮਿਲ ਜਾਂਦਾ ਰਿਹਾ
    ਵੱਡੀ ਗੱਲ ਅੱਗ ਨੀ ਲਗਾਈ

  • @paramveeruppal3065
    @paramveeruppal3065 Рік тому +1

    110 28 qntl. 126 33 qntl machiwara sahib 🙏🏿

  • @sukhcharnramanapilibanga1174

    1121 sade 15q di hoi hai 3825 rate , 5 knal da bigga ,rajasthan

  • @manjeetgillgill1515
    @manjeetgillgill1515 Рік тому

    ਡਾਕਟਰ ਸਾਬ 1847 ਵਧੀਆ ਵਰੈਟੀ ਏ ਪਰ ਰੇਟ ਘੱਟ ਹੈ 25 ਕੁਆਟਲ ਕਿਲੇ ਦੇ ਹਿਸਾਬ ਨਾਲ ਏ

  • @HarpreetSingh-xb7gm
    @HarpreetSingh-xb7gm Рік тому

    hoshiarpur area pr 130 26.5 quintal

  • @harpreetmangat1956
    @harpreetmangat1956 Рік тому +2

    Right sir

  • @entertainmentkatadka9578
    @entertainmentkatadka9578 Рік тому +1

    PR 122 ਗੁਰੂ ਹਰ ਸਹਾਏ 80 ਮਨ ਪਿਛਲੀ ਵਾਰੀ 90 ਮਨ ਸੀ ਇਸ ਵਾਰ 10 ਮਨ ਘੱਟ ਗਿਆ

  • @harjindersingh-pq1td
    @harjindersingh-pq1td Рік тому

    Fathgar sahib area
    PR-126
    33quantel
    3bag urea and half bag dap

  • @bswaraich6918
    @bswaraich6918 Рік тому

    Pr 126 amritsar ch 6. 7 july nu lagge
    4 ghata urea
    30 kg dap
    1 cooper de spray
    1 amistar ta sunde vali
    36 kw niklia char

  • @gursharansingh1746
    @gursharansingh1746 Рік тому

    28p68 Hybrid 82 man nikleaa ji. 1kille da. Sri muktsar sahib🙏

  • @JAGTARSINGH-xo1er
    @JAGTARSINGH-xo1er Рік тому +1

    1847 26q 3 gatte uria, ik bus soondi wali spray... Hor koi spray ni... Bus thodi blackness ch daane hunde ne isde

  • @ravinder0012
    @ravinder0012 Рік тому +2

    PR 126 Hisar 96 mann pr acre

  • @tarandeep9277
    @tarandeep9277 Рік тому

    1847 lai c 8 July nu lai panri 27 din di c,24 nu wadai c 21 quintal nikli rate 2890 laga Batala area