Simranjit Singh ਮਾਨ ਦੇ ਹੱਕ ਵਿੱਚ ਖੜ ਰਜਿੰਦਰ ਕੋਰ ਜੈਤੋ ਨੇ ਘੇਰ ਲਿਆ Sukhpal khera ਸੁਣਾ ਦਿੱਤੀਆਂ ਖਰੀਆਂਖਰੀਆਂ

Поділитися
Вставка
  • Опубліковано 21 кві 2024
  • Simranjit Singh ਮਾਨ ਦੇ ਹੱਕ ਵਿੱਚ ਖੜ ਰਜਿੰਦਰ ਕੋਰ ਜੈਤੋ ਨੇ ਘੇਰ ਲਿਆ Sukhpal khera ਸੁਣਾ ਦਿੱਤੀਆਂ ਖਰੀਆਂਖਰੀਆਂ
    #punjab #simranjeetsinghmaan #rajinderkaur #sikhbibi #sukhpalkhera #sangrur

КОМЕНТАРІ • 147

  • @GurmukhSingh-cz2vm
    @GurmukhSingh-cz2vm Місяць тому +22

    ਸਰਦਾਰ ਸੀਮਰਨਜੀਤ ਸਿੰਘ ਮਾਨ ਜੀਦਾਬਦ ਇਕੋ ਇਕ ਨੇਤਾ ਹੈ

  • @user-lr5zm6vc7v
    @user-lr5zm6vc7v Місяць тому +25

    ਜਿਹੜੇ ਬੀਬੀ ਜੀ ਦੀਆਂ ਗੱਲਾਂ ਤੇ ਟਿਪਣੀਆਂ ਕਰਦੇ ਹਨ RSS ਵਾਲੇ ਲੋਕ ਹਨ

  • @gurjantaulakh9867
    @gurjantaulakh9867 Місяць тому +6

    ਬੀਬੀ ਜੀ ਭਾਈ ਤਾਰਾ ਸਿੰਘ ਨਾਲੋਂ ਬਲਦੇਵ ਸਿੰਘ ਦਾ ਜ਼ਿਆਦਾ ਕਸੂਰ ਹੈ ਕਿਉਂਕਿ ਬੰਗਾਲ ਅਤੇ ਹੋਰ ਸੂਬਿਆਂ ਵਿੱਚ ਵੀ ਉਸ ਦੀਆਂ ਫੈਕਟਰੀਆਂ ਸਨ

  • @user-lr5zm6vc7v
    @user-lr5zm6vc7v Місяць тому +18

    ਬੀਬੀ ਜੀ ਤੋਸ਼ੀ ਜਾਗਦੀ ਜ਼ਮੀਰ ਵਾਲੇ ਹੋ ਮੈਂ ਕਰਨੈਲ ਸਿੰਘ ਬਰਿਆਣਾ ਬੀਬੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @sukwindersingh5072
    @sukwindersingh5072 Місяць тому +3

    ਡੋਗਰੇ ਮਹਾਰਾਜਾ ਰਣਜੀਤ ਸਿੰਘ ਰਾਜ ਵੇਲੇ ਸਨ

  • @user-xl7wm7qb3l
    @user-xl7wm7qb3l Місяць тому +2

    Simran Jeet Singh maan Punjab da iko ik Banda eda da aa jo Sikh kom te punjab di gall karda is lai spot maan Saab g

  • @simarjitsingh8787
    @simarjitsingh8787 Місяць тому +2

    Sarder Simran jit Singh Ji MP MP MP MP MP jindabad

  • @ClueClue-mu2ik
    @ClueClue-mu2ik Місяць тому +8

    ਬੀਬੀ ਜੈਤੋ ਦੇ ਵਿਚਾਰ 100 ਪ੍ਰਤੀਸ਼ਤ ਦਰੁਸਤ ਹਨ

  • @GurdevSingh-hk6nu
    @GurdevSingh-hk6nu Місяць тому +1

    Bibi surinder kaur ji jaito bhan ji tuhadi soch nu parnam hai sikh histery da bhout gian hai bhan ji nu koten koten panam hai ji 👌👌✌

  • @rajsidhu7169
    @rajsidhu7169 Місяць тому +6

    Simranjeet singh mann jindabad

  • @giansingh9874
    @giansingh9874 Місяць тому +12

    ਬਹੁਤ ਵਧੀਆ ਵਿਚਾਰ ਹਨ ਬੀਬੀ ਜੀ ਉਹਨਾਂ ਦੇ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ।

  • @charanjitsingh9943
    @charanjitsingh9943 24 дні тому

    Bibi ji V nice. Waheguru tuhade te kirpa kre.

  • @balvirsudhar5352
    @balvirsudhar5352 Місяць тому +13

    Sirmerjeet Singh Maan jinderbad

  • @charanjitsingh9943
    @charanjitsingh9943 24 дні тому

    S. Simran jeet Singh Ji Maan is great personality person. Waheguru kirpa kre Ehna leadra te.

  • @rajsidhu7169
    @rajsidhu7169 Місяць тому +4

    Simranjeet singh mann ji jittengye

  • @user-by6zu5xx2e
    @user-by6zu5xx2e Місяць тому +3

    ❤❤❤❤

  • @chamkaurdhaliwal588
    @chamkaurdhaliwal588 Місяць тому +4

    ਬੋਲ ਸਚ ਰਹੀ ਏ ਬੀਬੀ ! ਇਹਦੀ ਪਾਰਟੀ ਕੋਈ ਵੀ ਹੋਵੇ ਇਸਦਾ ਕੋਈ ਮਤਲਬ ਨਹੀਂ ? ਝੂਠਿਆਂ ਨੇ ਸੁਆਹ ਹੋ ਜਾਣੈ ☬

  • @JagdeepSingh-yo7th
    @JagdeepSingh-yo7th Місяць тому

    ਵਾਹਿਗੁਰੂ ਜੀ ❤️🙏👍

  • @charanjitsingh9943
    @charanjitsingh9943 24 дні тому

    Absolutely right Brave lady.

  • @nachhattarsingh2122
    @nachhattarsingh2122 Місяць тому +1

    ਫ਼ਰਾਂਸੀਸੀ ਕੇਤੀਆ ਅਤੇ ਬੀਬੀ ਰੂਪਨ ਦਿਓਲ ਬਜਾਜ ਦੇ ਕੇਸ ਲੜਨੇ ਵੀ ਮਾਨ ਸਾਹਿਬ ਦੇ ਹਿੱਸੇ ਈ ਆਏ।

  • @gurpyarsingh5194
    @gurpyarsingh5194 Місяць тому

    Ai ai sikh sar🐅

  • @user-tk8dl8ie9i
    @user-tk8dl8ie9i Місяць тому +2

    ਸ਼ਹੀਦਾਂ ਨੂੰ ਅਤਵਾਦੀ ਕਹਿਣ ਵਾਲੇ ਲੀਡਰਾਂ ਨੂੰ ਕਿਹੜਾ ਰੁਤਬਾ ਦੇਈਏ ?

    • @user-eb1qk5bv2u
      @user-eb1qk5bv2u Місяць тому

      Gadar

    • @HarjinderSINGH-gh6hr
      @HarjinderSINGH-gh6hr Місяць тому +1

      ਭਗਤ ਸਿੰਘ ਰੱਬ ਨੂੰ ਨਾ ਮੰਨਣ ਵਾਲਾ ਨਾਸਤਿਕ ਸੀ! ਜੋ ਸ਼ਹਾਦਤ ਰੱਬ ਦੇ ਦਰ 'ਤੇ ਮਨਜ਼ੂਰ ਨਹੀਂ ਓਹ ਸਾਨੂੰ ਵੀ ਨਹੀਂ! ਹੁਣ ਤੈਨੂੰ ਆਪਣੇ ਆਪ ਨੂੰ ਰੱਬ ਤੋਂ ਉੱਚਾ ਸਮਝਣ ਵਾਲ਼ੇ ਨੂੰ ਕਿਹੜਾ ਰੁਤਬਾ ਦੇਈਏ..??
      🦁🦁

    • @sattibains4818
      @sattibains4818 Місяць тому

      Bharat ajj tak diya sab Bharat sarkaran bhi gaddar hoea, court ch document pye hai hta do bhagat Singh atwadi nahi c, karn kam bharat diya sarkara

    • @user-tk8dl8ie9i
      @user-tk8dl8ie9i Місяць тому

      @@HarjinderSINGH-gh6hr ਤੁਸੀਂ ਲੋਕ ਮੰਨੋ ਨਾਮੰਨੋ ਕੋਈ ਫਰਕ ਨਹੀਂ ਪੈਣਾ ਪਰ ਸਾਰਾ ਮੁਲਕ ਸਰਦਾਰ ਭਗਤ ਸਿੰਘ ਨੂੰ ਸ਼ਹੀਦ ਮੰਨਦਾ।

  • @kulwantkaur4354
    @kulwantkaur4354 Місяць тому

    Good good bibiji.

  • @boparaisaab707
    @boparaisaab707 Місяць тому +3

    Right

  • @NirmalSingh-qj9wm
    @NirmalSingh-qj9wm Місяць тому

    Very Good

  • @user-ot6gr1xe8p
    @user-ot6gr1xe8p Місяць тому +10

    Sr simranjit Singh Maan jindabad

  • @gurtejsidhukhosa9359
    @gurtejsidhukhosa9359 Місяць тому

    ❤❤❤❤❤

  • @sukwindersingh5072
    @sukwindersingh5072 Місяць тому

    ਡੋਗਰੇ ਦੀ ਗਿਣਤੀ ਵਧ ਰਹੀ ਹੈ

  • @pritpalmarahar
    @pritpalmarahar Місяць тому +1

    ਸ ਸਿਮਰਨਜੀਤ ਸਿੰਘ ਮਾਨ ਜਿੰਦਾਬਾਦ

  • @Khalsa805
    @Khalsa805 Місяць тому

    Sardar simranjeet Singh maan zindabad

  • @HarnishKaurKandhola
    @HarnishKaurKandhola Місяць тому

    Bilkul 100% right

  • @surjitgill6411
    @surjitgill6411 Місяць тому +2

    ਖੱਪਿਆਂ ਵਾਲੀ ਕਾਕਾ ਜੀ ਮਾਨ ਸਾਹਿਬ ਆਪਣੇ ਉਨ੍ਹਾਂ ਸਮਿਆਂ ਦੇ ਹਾਣੀ ਨੇ ਜਦੋਂ ਜੁਗਰਾਜ ਸਿੰਘ ਖੱਪਿਆਂਵਾਲ਼ੀ ਸੰਘਰਸ਼ ਵਿਚ ਜੂਝਦੇ ਸਨ ।

  • @gurmailfoji4236
    @gurmailfoji4236 Місяць тому +6

    ਬੀਬੀ ਚੁਪ

    • @HarjinderSINGH-gh6hr
      @HarjinderSINGH-gh6hr Місяць тому +2

      ਸ ਸਿਮਰਨਜੀਤ ਸਿੰਘ ਮਾਨ
      ਜ਼ਿੰਦਾਬਾਦ
      😄😃

  • @user-eg3lq7mp3j
    @user-eg3lq7mp3j Місяць тому +1

    Right from jaitu

  • @JagdishSingh-mm9bn
    @JagdishSingh-mm9bn Місяць тому

    BIBI.Ji.JiNDABAD,🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @sarjitkaursorjansingh3342
    @sarjitkaursorjansingh3342 Місяць тому

    Bring clean drinking water supply in Punjab take care the health of people of Punjab. Waheguru

  • @Bitt855
    @Bitt855 Місяць тому

    Very good Mata ji 🙏🙏🙏🙏

  • @SurinderSingh-wy1lf
    @SurinderSingh-wy1lf Місяць тому

    Simarjeet Singh man jindabad

  • @ranisenthil7767
    @ranisenthil7767 Місяць тому

    Well Said CM AAP in Punjab has failed

  • @mampreetsingh6594
    @mampreetsingh6594 Місяць тому +13

    ਸਿਮਰਜੀਤ ਸਿੰਘ ਮਾਨ ਹੈ ਪੰਜਾਬ ਦਾ ਅਸਲੀ ਮਾਨ

  • @user-dp2eh4pv3d
    @user-dp2eh4pv3d 22 дні тому

    Deep state ਸਟੇਟ ਦੇ ਬੰਦੇ ਕੌਣ ਆ ਸਭ ਪਤਾ ਲੋਕਾਂ ਨੂੰ ਹੁਣ

  • @KulwinderSingh-bk3ck
    @KulwinderSingh-bk3ck Місяць тому

    Good

  • @EPBACON
    @EPBACON Місяць тому +4

    ਬੀਬੀ ਤੂੰ ਸਿੱਖ ਆ ਤਾ ਫਿਰ ਵਾਲ ਕਾਲੇ ਕਿਉ ਨਾਲੇ ਮਾਨ ਦੀ ਸਰਾਬ ਫ਼ੈਕਟਰੀ ਕਿਉ

    • @SukhpreetKaur-pn1be
      @SukhpreetKaur-pn1be Місяць тому +1

      Sarkar de naal ladnu Lalita Paisa chahida mansahab ji de factory sharab Diya

    • @krish-sz9sx
      @krish-sz9sx Місяць тому +1

      🐏🐏🐏🐏🔥🔥🔥🔥🔥😂😂😂😂😂😂😂😂

    • @HarjinderSINGH-gh6hr
      @HarjinderSINGH-gh6hr Місяць тому +1

      ਦਾਹੜੀ ਤਾਂ ਖੈਹਰੇ ਦੀ ਵੀ ਮੁੰਨੀ ਹੋਈ ਆ, ਕਾਲ਼ੀ ਵੀ ਕਰਦਾ ਸੀ,ਓਹਦੇ ਬਾਰੇ ਵੀ ਬੋਲ਼ ??
      ਨਾਲ਼ੇ ਬੀਬੀ ਉਮੀਦਵਾਰ ਨਹੀਂ, ਸਪੋਟਰ ਆ! ਵੋਟਰ ਤੇ ਸਪੋਟਰ ਕਿਹੋ ਜਿਹਾ ਵੀ ਹੋ ਸਕਦਾ! ਉਮੀਦਵਾਰ ਸ:ਸਿਮਰਨਜੀਤ ਸਿੰਘ ਮਾਨ ਹਨ! ਮਾਨ ਸਾਹਿਬ ਦੇ ਬਰਾਬਰ ਖਹਿਰੇ ਦੀ ਫ਼ੋਟੋ ਰੱਖ ਕੇ ਦੇਖ ਲਈਂ ਕਿਹੜਾ ਸਿੱਖੀ ਸਰੂਪ ਚ ਐ! ਤੀਜੇ ਬੰਦੇ ਤੋਂ ਕੀ ਲੈਣਾ ਕੁਛ ਕਾਲ਼ਾ ਕਰੀ ਫਿਰੇ, ਤੂੰ ਭਾਵੇਂ ਆਵਦਾ ਮੂੰਹ ਕਾਲ਼ਾ ਕਰ ਲੈ, ਕੋਈ ਨਹੀਂ ਰੋਕਦਾ!
      🦁🦁

    • @user-sx4jn5ui7w
      @user-sx4jn5ui7w Місяць тому

      ਜਿਹੜੀ ਮੁੱਛਾਂ ਮੁੰਨਦੀ

  • @user-ne5zx8et4j
    @user-ne5zx8et4j Місяць тому

    Dhan baba fateh Singh Ji

  • @user-br9xr3xf5f
    @user-br9xr3xf5f Місяць тому

    Simranjeet Singh man jidabad

  • @user-br9xr3xf5f
    @user-br9xr3xf5f Місяць тому

    Simranjeet Singh man jidabad deep sidhu jidabad akkali Amritsar jidabad ❤❤❤❤❤❤❤❤❤❤❤❤❤❤❤❤❤❤❤❤❤❤❤

  • @DSingh-wk5vh
    @DSingh-wk5vh Місяць тому +1

    Ess bibi g asli jathedar wali zuarat. Akaal Takhat sahab di jathedari dewo bibi nu. Koum ch navi jaan aa jayoo. Rss de gulam jathedar nu hatayo.

  • @user-eb1qk5bv2u
    @user-eb1qk5bv2u Місяць тому

    How much money mann earned by selling fake letters to Punjabis.

  • @surjitgill6411
    @surjitgill6411 Місяць тому +11

    ਕੋਈ ਸ਼ਬਦ ਰਹਿ ਹੀ ਨਹੀਂ ਗਿਆ ਜਿਹੜਾ ਇਸ ਬੀਬੀ ਨੇ ਨਾ ਬੋਲਿਆ ਹੋਵੇ।

  • @virsasingh6859
    @virsasingh6859 Місяць тому +12

    ਵਾਹ ਬੀਬਾ ਵਾਹ 👌👌

  • @indersinghkhalsa
    @indersinghkhalsa Місяць тому

    In the light of age factor, ss mann😮 sahib should take retirement. He didn't enter lok sabha when people gave him highest lead in Punjab. Madam ji lectureing should ask mann sahib what he did for the state Or Sikhism

    • @HarjinderSINGH-gh6hr
      @HarjinderSINGH-gh6hr Місяць тому

      ਪਹਿਲਾਂ ਤਾਂ ਮਾਂ ਬੋਲੀ ਸਿੱਖੋ, ਦੂਜਾ ਡੋਗਰਿਆਂ ਵਾਲ਼ੀ ਮਾਨਸਿਕਤਾ ਬਦਲੋ, ਤੀਜਾ ਪਹਿਲਾਂ ਬਾਦਲ ਢੀਂਡਸਿਆਂ ਦੀ ਉਮਰ ਬਾਰੇ ਬੋਲੋ!
      🦁

  • @SheenamKaur-or2my
    @SheenamKaur-or2my Місяць тому +20

    ਸਿਮਰਨਜੀਤ ਸਿੰਘ ਮਾਨ ਜੀ ਬਹੁਤ ਵਧੀਆ ਸਿੱਖ ਕੌਮ ਦੇ ਮਹਾਨ ਯੋਧਾ ਹੈ

  • @gurpalsingh1837
    @gurpalsingh1837 Місяць тому +4

    ਦੇਖੋ ਸਤਕਾਰ ਯੋਗ ਬੀਬੀ ਬੋਲਦੀ ਹੈ ਬੀਬੀ ਹਰ ਬੰਦੇ ਦਾ ਹੱਕ ਹੈ ਅਲੇਖਸਨ ਖੈਰਾਂ ਜੀ ਹਰ ਮੁੱਦੇ ਚਕਦਾ ਹੈ ਖੇਰਾ ਲੜਦਾ ਬੀਬੀ ਨੂੰ ਬੜਾ ਦੁਖ ਲਗਾਂ ਮੈਨੂੰ ਲੱਗਦਾ ਇਸ ਨੂੰ ਖੈਰਾਂ ਤੋਂ ਡਰ ਲਗਦਾ

  • @jagpalsingh2164
    @jagpalsingh2164 Місяць тому

    Man mantel

  • @beantsingh8325
    @beantsingh8325 Місяць тому

    ਖਾਤੇ ਝਾੜੂ ਖਿਲਾਫ ਬੇਲੀਆ ਮਾਨ ਖਹਿਰਾ 1ਲਖ ਵੱਟਾ ਨਾਲ ਜਾਵੇਗਾ ਅਕਾਲੀਆ ਤੇਝਾੜੂ ਵਾਲੇ ਵੀ ਬੌਲੌ

  • @RanjitSingh-nm8tc
    @RanjitSingh-nm8tc Місяць тому

    eh ghar ch kinj rehndi hou sare ghar wale nidan katfe din

  • @PanthjitSingh-jk6np
    @PanthjitSingh-jk6np Місяць тому +4

    ਸਿਮਰਨ ਮਾਨ

  • @aishsandh
    @aishsandh Місяць тому +2

    ਬੀਬੀ ਜੀ ਤੁਹਾਨੂੰ ਕੋਟਿ ਕੋਟਿ ਧੰਨਵਾਦ

  • @HarjinderSINGH-gh6hr
    @HarjinderSINGH-gh6hr Місяць тому +1

    ਪੱਤਰਕਾਰ ਵੀਰ , ਸ਼ੀਟ ਇੱਕ ਹੀ ਬਹੁਤ ਹੁੰਦੀ ਹੈ! 500 ਭੇਡਾਂ ਚ ਇੱਕ ਸ਼ੇਰ ਛੱਡ ਕੇ ਦੇਖ, ਵਿੱਚੇ ਤੂੰ ਖੜ੍ਹ ਜਾਈਂ! ਦੇਖੀਂ ਫ਼ੇਰ ਕੀ ਭਾਅ ਵਿਕਦੀ ਆ !
    😃😄

    • @AmarjitSingh-eq3rl
      @AmarjitSingh-eq3rl Місяць тому

      ਵੋਟ ਰਾਜ ਵਿਚ ਸ਼ੇਰ ਕੀ ਕਰ ਲਵੇਂਗਾ ਜਿਸ ਕੋਲ ਬਹੁਮਤ ਹੈ ਉਹ ਲੋਕਰਾਜ ਦਾ ਸ਼ੇਰ ਹੈ

  • @jasmergiri6058
    @jasmergiri6058 Місяць тому +2

    ਸਿਮਰਨਜੀਤ ਮਾਨ ਕਿ ਕਰਲੂ

  • @PargatSingh-dl5me
    @PargatSingh-dl5me Місяць тому +1

    ਖਰੀਆਂ ਬਾਤਾਂ

  • @krish-sz9sx
    @krish-sz9sx Місяць тому +11

    ਸਿਮਰਨਜੀਤ ਸਿੰਘ ਮਾਨ ਨੂੰ ਵੋਟ ਪਾਵਾਂਗੇ ❤❤

  • @SamsherSingh-cy9lf
    @SamsherSingh-cy9lf Місяць тому

    Tu.aslee.sikh.a😊

  • @GurpreetSingh-pl5lq
    @GurpreetSingh-pl5lq Місяць тому +1

    ਸਿਮਰਨਜੀਤ❤❤😅

  • @aspaltv8479
    @aspaltv8479 Місяць тому +4

    ਬਹੁਤ ਵਧੀਆ ਉਪਰਾਲਾ ਬੀਬਾ ੍ਜੀ

  • @Bitt855
    @Bitt855 Місяць тому

    The King of punjab, S. SIMRANJIT SINGH JI MAAN ZINDABAD 👍👍💐💐👏👏

  • @ranjitdeol214
    @ranjitdeol214 Місяць тому +6

    ਇਹ ਵੀ ਸੱਚ ਆ ਖਹਿਰਾ ਵੀ ਵਾਲਾ ਵਧੀਆ ਬੰਦਾ ਨੀ ਹੁਣ ਸਮਝੋਤਾ ਕਰਕੇ ਚੋਣ ਲੜ ਰਿਹਾ । ਸਭ ਤੋ ਵਧੀਆ ਖੇਤਰੀ ਪਾਰਟੀ ਜਿਤਾਓ

    • @nirmalghuman6077
      @nirmalghuman6077 Місяць тому

      ਜਦੋਂ ਤੱਕ ਬਾਦਲਕਿਆਂ ਦਾ ਟੱਬਰ ਅਕਾਲੀ ਦਲ ਤੋਂ ਜੱਫਾ ਨਹੀਂ ਛੱਡਦਾ ਉਦੋਂ ਤੱਕ ਇਹ ਖਾਲੀ ਦਲ ਹੀ ਰਹਿਣਾ ਆ ਮਿੱਤਰਾ

  • @surjitgill6411
    @surjitgill6411 Місяць тому +9

    ਇੱਕੋ ਇੱਕ ਨੇਤ ਸਿਮਰਨਜੀਤ ਸਿੰਘ ਮਾਨ ਜਿਹੜਾ ਲੋਕ ਸਭਾ ਵਿੱਚ ਸਟੇਟ ਦੀ ਅਖੱਪਿਆ

  • @SaranjeetSingh-ql4po
    @SaranjeetSingh-ql4po Місяць тому +3

    ਬਸ ਕਰ ਬੀਬਾ ਜੇ ਇਸ ਜਮਾਂਦਰੂ ਗਦਾਰ ਬਾਰੇ ਜਿਆਦਾ ਜਾਣਕਾਰੀ ਲੈਣੀ ਹੈ ਤਾਂ ਯੂਟਿਉਬ ਦੇ ਚੈਨਲ ਬਰੇਣ ਟੀ ਵੀ ਜਸਪਾਲ ਸਿੰਘ ਨਿੱਝਰ ਤੇ ਜਾਕੇ ਸੁਣ ਇਸ ਦੀਆਂ ਖਾਨਦਾਨੀ ਗਦਾਰੀਆਂ ਤੇ ਇਸ ਦੀਆ ਵੀ ਗਦਾਰੀਆਂ।।

    • @krish-sz9sx
      @krish-sz9sx Місяць тому

      🐏🐏🐏🐏🔥🔥🔥🔥🔥😂😂😂😂😂

    • @HarjinderSINGH-gh6hr
      @HarjinderSINGH-gh6hr Місяць тому

      ਅੱਛਾ ਬਾਈ ,ਤੂੰ ਤਾਂ ਬਹੁਤ ਸਿਆਣਾ..
      ਦੀਪ ਸਿੱਧੂ ਤੋਂ ਵੀ..?
      😃😄

  • @gurjotbhinder6680
    @gurjotbhinder6680 Місяць тому +3

    ਬਹੁਤ ਵਧੀਆ ਭੈਣ ਜੀ

  • @kashmir2445
    @kashmir2445 Місяць тому +1

    ਖੇਰਾ ਸਾਬ ਘਟ ਨਹੀ ਅ
    ਕਾਲੀ ਦੀ ਅਸੀਰਵਾਦ ਨਾਲ ਜਿਤੋਗਾ ਜਿਤੁਗਾ

  • @jogasinghvirk9726
    @jogasinghvirk9726 Місяць тому

    Kom da hero simranjeet Singh man jindabad

  • @balveersinghsandhu1577
    @balveersinghsandhu1577 Місяць тому +2

    ਬੀਬੀ ਜੀ ਹੋਰਾਂ ਦੀਆਂ ਗੱਲਾਂ ਸਚੀਆ ਹਨ ਮਾਨ ਸਾਬ ਨੂੰ ਵੋਟਾਂ ਪਾਈਆਂ ਤੇ ਪਵਾਈਆ ਵੀ ਜਾਣ ਖੈਹਿਰਾ ਸਾਬ ਹੋਰਾਂ ਨੂੰ ਦੂਸਰੀ ਜਗ੍ਹਾ ਤੋ ਚੋਣ ਲੜਨੀ ਚਾਹੀਦੀ ਹੈ

  • @EPBACON
    @EPBACON Місяць тому +5

    ਬੀਬੀ ਜੀ ਜਰਨਲ ਡਾਇਰ ਨੂੰ ਸਿਰੋਪਾਓ ਕਿਸ ਨੇ ਪਾਇਆ ਬਾਕੀ ਬੀਬਾ ਤੇਰਾ ਮਾਨ ਨਹੀ ਜਿੱਤਦਾ

    • @mohansinghmonumonu3961
      @mohansinghmonumonu3961 Місяць тому

      Vare nice👍

    • @SukhwinderSinghSukhwinde-tj6ij
      @SukhwinderSinghSukhwinde-tj6ij Місяць тому +2

      ਮਾਨ ਸਾਬ ਦੀ ਜਿੱਤ ਹਾਰ ਦੀ ਭਵਿੱਖਬਾਣੀ ਕਰਨ ਵਾਲੇ ਮਹਾਂਪੁਰਖਾ ਆਪਣਾ ਫੋਨ ਨੰਬਰ ਭੇਜ । ਤੇਰੇ ਕੋਲੋਂ ਤੇਰੇ ਘਰ ਦੀ ਭਵਿੱਖਬਾਣੀ ਪੁਛਣੀ 😁😁😂😂

    • @krish-sz9sx
      @krish-sz9sx Місяць тому

      🐏🐏🐏🐏🔥🔥🔥😂😂😂😂😂

    • @HarjinderSINGH-gh6hr
      @HarjinderSINGH-gh6hr Місяць тому +1

      ਲੀਡਰਾਂ ਦੀ ਭਵਿੱਖਬਾਣੀ ਵਾਲਿਆ ਨੂੰ ਆਵਦੇ ਟੱਬਰ ਦੀ ਭਵਿੱਖਬਾਣੀ ਪਤਾ ਨਹੀਂ ਹੁੰਦੀ, ਬਈ ਅੱਜ ਸਕੂਟਰੀ ਕਿੱਥੇ ਕਿੱਥੇ ਘੁੰਮ ਆਈ..??
      😃😄

    • @gurmitsingh4004
      @gurmitsingh4004 Місяць тому

      ਵਿਸਾਖੀ ਵਾਲੇ ਦਿਨ ਅਤੇ ਦਰਬਾਰ ਸਾਹਿਬ ਨੇ ੜੇ ਜਿਥੇ ਓਸ ਵਕਤ ਸੰਗਤਾਂ ਆਰਾਮ ਕਰਦੀਆਂ ਸਨ ਜਲਸਾ ਕਾਂਗਰਸ ਨੇ ਜਾਣਬੁੱਝ ਕੇ ਰਖਿਆ ਸੀ, ਮਰਵਾ ਸਿੰਘ ਦਿੱਤੇ, ਬਦਨਾਮ ਸਿੱਖ ਜਥੇਦਾਰ ਕਰਵਾ ਦਿੱਤਾ। ਤੇ ਬਿਨਾਂ ਮਰਿਆਂ ਕਾਂਗਰਸ ਵਾਲੇ ਦੇਸ਼ ਭਗਤ ਬਣ ਗਏ।

  • @user-ff7yr2dg1s
    @user-ff7yr2dg1s Місяць тому

    Man sahib jindabad

  • @harpalsinghkainthharpalsin9778
    @harpalsinghkainthharpalsin9778 Місяць тому +6

    ਬੱਸ ਰਹਿਣ ਦੇ ਬੀਬਾ ਜੀ ਕਿਉਂ ਬਕਵਾਸ ਕਰ ਰਹੇ ਓ ੱੱ

    • @krish-sz9sx
      @krish-sz9sx Місяць тому +1

      🐏🐏🐏🐏🐏🔥🔥🔥😂😂😂😂😂😂😂

    • @HarjinderSINGH-gh6hr
      @HarjinderSINGH-gh6hr Місяць тому

      ਜਦੋਂ ਡਬਲ MA ਬੀਬੀ ਦੀਆਂ ਗੱਲਾਂ , ਅਨਪੜ੍ਹ ਜਾਂ ਘੱਟ ਪੜ੍ਹੇ ਬੰਦੇ ਦੇ ਸਿਰ ਉੱਤੋਂ ਦੀ ਲੰਘ ਜਾਣ ਤਾਂ ਉਦੋਂ ਬਕਵਾਸ ਈ ਲਗਦੀਆਂ !
      😃😄

  • @jasbirsinghjasbir
    @jasbirsinghjasbir Місяць тому +1

    VERY.VERY.NICE.VEDO.PATWRI.JASBIR.S.SHOUR.KALAN.TEH.KALANNAUR.DISTK.GURDASPUR.PUNJAB❤❤❤❤❤❤❤❤❤❤❤❤❤❤

  • @gurdeepsinghgrewal5329
    @gurdeepsinghgrewal5329 Місяць тому +1

    ਬਿੱਲਕੁਲ ਸਹੀ ਗੱਲਾਂ ਬੀਬੀ ਜੀ ਦੀਆਂ

  • @gurpyarsingh5194
    @gurpyarsingh5194 Місяць тому

    Aijo sangrur waloo ankh the savle a hon ta....
    Paio vote samrjeet mann no

  • @user-cw2do2el6n
    @user-cw2do2el6n Місяць тому +4

    ਚਾਬੀ ਬੰਦ ਕਰੋ ਇਸ ਦੀ 😂

    • @HarjinderSINGH-gh6hr
      @HarjinderSINGH-gh6hr Місяць тому

      🌶️🌶️🌶️🌶️🌶️🌶️🌶️🌶️🌶️🌶️🌶️🌶️🌶️🌶️🌶️🌶️🌶️🌶️🌶️🌶️🌶️🌶️🌶️ .. ਲਗੀ
      😄😃

  • @nirmalghuman6077
    @nirmalghuman6077 Місяць тому +2

    ਸੰਗਰੂਰ ਵਾਲਿਆਂ ਨੇ ਸਿਮਰਨਜੀਤ ਮਾਨ ਨੂੰ ਦੋ ਵਾਰ ਐੱਮਪੀ ਬਣਾਇਆ ਆ!
    ਪਰ ਹੁਣ ਐਦਾਂ ਲੱਗਦਾ ਆ ਕਿ ਸਿਮਰਨਜੀਤ ਮਾਨ ਨੇ ਸੰਗਰੂਰ ਵਾਲਿਆਂ ਨੂੰ ਸੀਲ ਗਊ ਵਰਗੇ ਹੀ ਸਮਝ ਰੱਖਿਐ, ਵਾਰ ਵਾਰ ਇਸੇ ਸੀਟ ਤੋਂ ਹੀ ਚੋਣ ਲੜਨ ਆ ਜਾਂਦੇ ਨੇ !
    ਕਿਉਂ ਬਈ?????
    ਕੀ ਗੱਲ ਹੁਣ ਉਹ ਆਪਣੇ ਹਲਕੇ ਤੋਂ ਯਾ ਕਿਸੇ ਹੋਰ ਸੀਟ ਤੋਂ ਚੋਣ ਕਿਉਂ ਨਹੀਂ ਲੜਦੇ?????
    ਹੁਣ ਸੁਖਪਾਲ ਖਹਿਰਾ ਆ ਗਿਆ ਤਾਂ ਬੜਾ ਚੀਕ ਚਿਹਾੜਾ ਪਾਉਂਦੇ ਨੇ
    ਸਿਰਫ਼ ਸੁਖਪਾਲ ਖਹਿਰਾ ਹੀ ਨਿਸ਼ਾਨੇ ਤੇ ਕਿਉਂ ਐ ਬੀਬਾ?????
    ਪ੍ਰਾਬਲਮ ਦਰਅਸਲ ਇਹ ਐ ਕਿ ਸੁਖਪਾਲ ਖਹਿਰਾ ਪੰਜਾਬ ਦੇ ਮੁੱਦਿਆਂ ਤੇ ਡਟ ਕੇ ਬੋਲਦਾ ਆ ਤੇ ਜਿੱਤ ਸਕਦਾ ਆ
    ਬਸ ਆਹੀ ਤਕਲੀਫ ਆ😉😉😉
    ਨਾਲੇ ਪੰਥਕ ਲੀਡਰ ਸਰਦਾਰ ਸਿਮਰਨਜੀਤ ਸਿੰਘ ਮਾਨ ਸਾਹਿਬ ਜੀ ਦੀ ਸ਼ਰਾਬ ਫੈਕਟਰੀ ਬਾਰੇ ਵੀ ਚਾਨਣਾ ਪਾਓ ਬੀਬਾ ਜੀ 😜😜

    • @krish-sz9sx
      @krish-sz9sx Місяць тому

      🐏🐏🐏🐏😂😂🔥🔥🔥

    • @HarjinderSINGH-gh6hr
      @HarjinderSINGH-gh6hr Місяць тому +1

      84 ਦੀ ਨਸਲਕੁਸ਼ੀ ਬਾਰੇ ਬੋਲੇ ਫੇਰ, ਦਰਬਾਰ ਸਾਹਿਬ ਨੂੰ ਤੋਪਾਂ ਨਾਲ਼ ਉਡਾਉਣ ਬਾਰੇ ਬੋਲੇ , ਪਾਣੀਆਂ ਬਾਰੇ ਬੋਲੇ, J.S ਖਾਲੜਾ ਤੇ ਪੰਜਾਹ ਹਜ਼ਾਰ ਲਾਵਾਰਸ ਲਾਸ਼ਾਂ ਵਾਰੇ ਬੋਲ਼ੇ, ਬੇਅਦਬੀਆਂ ਬਾਰੇ ਬੋਲੇ, ਬਿਅੰਤੇ,kp gill, ਸੁਮੇਧ ਸੈਣੀ, ਅਜ਼ਹਾਰ ਆਲਮ ਵਰਗੇ ਬੁੱਚੜਾਂ ਬਾਰੇ ਬੋਲੇ, ਭਈਆਂ ਦੀ ਪੰਜਾਬ ਚ ਵੋਟ ਬਾਰੇ ਬੋਲੇ! ਓਹ ਨਹੀਂ ਬੋਲਿਆ ਤਾਂ ਹੀ ਅੱਜ ਡੋਗਰੇ ਬੋਲ਼ੇ!
      🦁🦁

    • @gurmitsingh4004
      @gurmitsingh4004 Місяць тому

      ਖਹਿਰਾ ਗੁਰਦਾਸਪੁਰ ਵੀ ਲੜ੍ਹ ਸਕਦਾ ਸੀ,ਜੋ ਏਸਦੇ ਭੁਲੱਥ ਹਲਕੇ ਦੇ ਨੇੜੇ ਹੈ, ਸਿਮਰਨਜੀਤ ਸਿੰਘ ਮਾਨ ਖਿਲਾਫ ਕਿਉਂ।
      ਇਕੋ ਸੋਚ ਵਾਲੇ ਨੇ,ਪਰ ਖਹਿਰਾ ਵਰਤ ਲਿਆ ਏਜੰਸੀਆਂ ਨੇ।

    • @nirmalghuman6077
      @nirmalghuman6077 Місяць тому

      @@gurmitsingh4004 ਦੋ ਵਾਰ ਐੱਮਪੀ ਬਣਾਇਆ ਆ ਅਸੀਂ ਨੇ ਸਿਮਰਨਜੀਤ ਮਾਨ ਨੂੰ
      ਹਰ ਵਾਰ ਸੰਗਰੂਰ ਹੀ ਕਿਉਂ???????
      ਕਦੇ ਆਪਣੇ ਹਲਕੇ ਤੋਂ ਵੀ ਚੋਣ ਲੜੋ ਸ਼੍ਰੀ ਮਾਨ ਜੀ

  • @JagdishSingh-mm9bn
    @JagdishSingh-mm9bn Місяць тому

    SiMRANJiT.SiNGH.Ji.JiNDABAD,🙏🙏🙏🙏🙏🙏🙏🙏♥️🤍❤️💙🧡💚🤍♥️

  • @ranjitdeol214
    @ranjitdeol214 Місяць тому +4

    😂😂😂ਸਵਾਹ ਕੀਤੀ ਆ ਸੇਵਾ ਕਾਗਰਸ ਦੀ ਮੱਦਦ ਨਾਲ ਤਾ ਜਿੱਤਦਾ ਰਿਹਾ 1999 ਚ ਵੀ ਇਵੇ ਜਿੱਤਿਆ । ਬਾਕੀ ਆਪਸੀ ਭਾਈਚਾਰੇ ,ਅਮਨ ਸਾਤੀ ਲਈ ਕੋਈ ਵਧੀਆ ਸਟੈਡ ਨੀ ਖਾਲਿਸਤਾਨ ,ਖਾਲਿਸਤਾਨ ਬੱਸ ਇਹੀ ਗੱਲ ਆ ਓਸ ਕੋਲ ਹੋਰ ਕੀ ਆ । ਖਾਲਿਸਤਾਨ ਲੈ ਕੇ ਕੀ ਹੋ ਜਾਵੇਗਾ ਛੋਟੇ ਜਿਹੇ ਖਾਲਿਸਤਾਨ ਚ ਕੀ ਕਰੋਗੇ

    • @krish-sz9sx
      @krish-sz9sx Місяць тому

      🐏🐏🐏🐏🐏🔥🔥🔥🔥😂😂😂😂

    • @HarjinderSINGH-gh6hr
      @HarjinderSINGH-gh6hr Місяць тому

      ਖ਼ਾਕੀ ਨਿੱਕਰ ਵੇਲਕਮ..
      😃😄

  • @gurvinderpalsingh679
    @gurvinderpalsingh679 Місяць тому +2

    KUPATI JANANI

    • @krish-sz9sx
      @krish-sz9sx Місяць тому

      🐏🐏🐏🐏🐏🔥🔥🔥🔥🔥😂😂😂😂😂😂😂😂

    • @HarjinderSINGH-gh6hr
      @HarjinderSINGH-gh6hr Місяць тому

      ਕੁੱਤੀ ਤਾਂ ਓਹ ਆ, ਜੀਹਨੇ ਤੇਰੇ ਵਰਗੇ ਡੋਗਰੇ ਜੰਮੇ ਆ. ..
      🦁🦁

  • @harpalsinghkainthharpalsin9778
    @harpalsinghkainthharpalsin9778 Місяць тому +4

    ਫਿਰ ਤੂੰ ਲੜ ਚੋਣ,, ਤੈਨੂੰ ਪਤਾ ਲੱਗ ਜਾਣੋ ਕਿ ਤੇਰੀ ਝੋਲੀ ਚ ਕਿੰਨੇ ਕੂ ਦਾਣੇ ਨੇ,,,

    • @krish-sz9sx
      @krish-sz9sx Місяць тому +1

      🐏🐏🐏🐏🔥🔥🔥🔥😂

    • @HarjinderSINGH-gh6hr
      @HarjinderSINGH-gh6hr Місяць тому

      ਚੱਲ ਤੂੰ ਲੜ ਲੈ ਫਿਰ, ਦਿਖਾ ਦੇ ਸਾਰਿਆਂ ਨੂੰ ਆਵਦੇ ਦਾਣੇ. ..
      😄😃

  • @najarsingh3234
    @najarsingh3234 Місяць тому

    Bilkulsach 100persent very good ਬੀਬਾ ❤❤❤❤❤❤❤❤❤❤❤❤❤

  • @HarnishKaurKandhola
    @HarnishKaurKandhola Місяць тому

    Right

  • @rajsidhu7169
    @rajsidhu7169 Місяць тому +4

    Simranjeet singh mann ji jittengye

  • @HarnishKaurKandhola
    @HarnishKaurKandhola Місяць тому

    Right