BIBI MUMTAZGARH SAHIB GURUDWARA - BARI-ROPAR-PUNJAB-INDIA

Поділитися
Вставка
  • Опубліковано 4 жов 2024
  • ‪@balleballefilms‬.This Gurdwara sahib was constructed in the memory of Bibi Mumtaz who was a devoted Sikh Bibi from the times of Guru Gobind Singh Ji. It is a historic place and a quiet place. People are still not aware of this place. The place is very near to Ropar .The atmosphere over this place is really the calm and one would love to visit this place over and again. Whole the Ropar city and nearby villages are easily viewable from this place. A must visit place. #bibimumtazgarh #gurudwara #nihangkhan #kotla

КОМЕНТАРІ • 65

  • @satwindersingh7138
    @satwindersingh7138 10 місяців тому +1

    ਵਾਹਿਗੁਰੂ ਜੀ ਧੰਨ ਧੰਨ ਬੀਬੀ ਮੁਮਤਾਜ ਜੀ

  • @mrsmusafirsingh6671
    @mrsmusafirsingh6671 Рік тому +2

    ਵਾਹਿਗੁਰੂ ਜੀ,
    ਮੇਰਾ ਸਭ ਤੋਂ ਵੱਧ ਪਸੰਦੀਦਾ ਧਾਰਮਿਕ ਅਸਥਾਨ ਹੈ ਮੁਮਤਾਜਗੜ ਗੁਰਦੁਆਰਾ। ਸੂਰਜ ਉੱਗਣ ਵੇਲੇ ਏਥੇ ਜੋ ਰੌਣਕ,ਸ਼ਾਂਤੀ ਤੇ ਵਾਤਾਵਰਨ ਹੁੰਦਾ ਹੈ, ਓਹਦਾ ਕੋਈ ਮੇਲ ਨਹੀਂ। ਗੁਰਦੁਆਰਾ ਸਾਹਿਬ ਤੋਂ ਟਿੱਬੇ ਦੇ ਉਤੋਂ ਚੱਲ ਕੇ ਨੀਚੇ ਸਮਾਧ ਵਲ ਜੰਗਲ ਵਿੱਚੋ ਜਾਣ ਦਾ ਆਪਣਾ ਹੀ ਅਨੰਦ ਹੈ। ਕਾਫੀ ਸੰਗਤ ਨੂੰ ਇਸ ਅਸਥਾਨ ਦਾ ਪਤਾ ਨਹੀਂ ਸੀ, ਹੁਣ ਹੌਲੀ ਹੌਲੀ ਸੰਗਤ ਵੱਧ ਰਹੀ ਹੈ।
    ਦਸਮੇਸ਼ ਪਿਤਾ ਆਪ ਸਾਰੀ ਟੀਮ ਤੇ ਕੌਮ ਉਤੇ ਸਦਾ ਮੇਹਰ ਕਰੇ।

  • @tarlochansinghtarlochansingh
    @tarlochansinghtarlochansingh Рік тому +1

    Wehaguru ji ❤

  • @meenableem8101
    @meenableem8101 9 місяців тому +3

    ਬੀਬੀ ਮੁਮਤਾਜ ਜੀ ਦੀ ਰਹਿਮਤ ਸਦਕਾ ਅੱਜ ਮੇਰਾ ਫ਼ਿਰ ਤੋਂ ਲਿਖ਼ਣ ਨੂੰ ਦਿਲ ਕੀਤਾ ਮਿਤੀ 7-1-23 ਨੂੰ ਬੇਟੀ ਨੇ ਸ਼ਬਦ ਗਾਇਨ ਕੀਤਾ ਘਰ ਵਾਲੇ ਸਾਰੇ ਹੀ ਕਹਿੰਦੇ ਸੀ ਪੁੱਤ ਤੂੰ ਫ਼ੇਰ ਕਦੇ ਗਾ ਆਈਂ ਸ਼ਬਦ ਕਿਉਂਕਿ ਦੂਜੇ ਦਿਨ ਬੇਟੀ ਨੇ ਪਟਿਆਲਾ ਵਿਖੇ ਆਈਲੈਟਸ ਦਾ ਪੇਪਰ ਦੇਂਣ ਲਈ ਜਾਣਾਂ ਸੀ,ਪਰ ਬੇਟੀ ਕਹਿਣ ਲੱਗੀ ਜੇ ਮੈਂ ਨਾ ਗਾਇਆ ਤਾਂ ਬੀਬੀ ਜੀ ਨਰਾਜ਼ ਹੋ ਜਾਣਗੇ, ਤੇ ਮੈਂ ਪੇਪਰ ਵਿਚੋਂ ਫੇਲ ਹੋ ਜਾਉਂਗੀ ਮੈਂ ਬੇਟੀ ਦੇ ਜ਼ੋਰ ਪਾਉਣ ਤੇ ਬੀਬੀ ਜੀ ਦੇ ਸਮਾਗਮ ਤੇ ਆਈ ਸੀ ਸੋਚਿਆ ਜੋ ਹੋਊ ਦੇਖੀ ਜਾਊਗੀ, ਪਰ ਬੇਟੀ ਪੇਪਰ ਵਿਚੋਂ ਪਾਸ ਹੋ ਗਈ ਤੇ 24-8-23 ਨੂੰ ਬੇਟੀ ਕਨੇਡਾ ਪਹੁੰਚ ਗਈ,ਇਹ ਬੀਬੀ ਜੀ ਦੀ ਹੀ ਕਿਰਪਾ ਹੋਈ ਹੈ, ਬੇਟੀ ਦੱਸਦੀ ਹੈ ਸ਼ਬਦ ਗਾਉਂਣ ਦੇ ਬਹਾਨੇ ਮੈਂ ਬੀਬੀ ਜੀ ਤੋਂ ਆਸ਼ੀਰਵਾਦ ਲੈਣ ਲਈ ਗਈ ਸੀ, ਮੇਰੀ ਵੀ ਐਨੀ ਔਕਾਤ ਨਹੀਂ ਸੀ ਕਿ ਮੈਂ ਕੱਲੀ ਬੱਚੀ ਨੂੰ ਭੇਜ ਸਕਾਂ, ਪਤਾ ਨਹੀਂ ਕਿਥੋਂ ਪੈਸੇ ਦਾ ਇੰਤਜ਼ਾਮ ਹੋਇਆ ਇਹ ਤਾਂ ਬੀਬੀ ਮੁਮਤਾਜ਼ ਜੀ ਹੀ ਜਾਂਣਦੇ ਨੇ, ਪਰ ਅੱਜ 14-12-23 ਤਰੀਕ ਹੋ ਗਈ ਬੱਚੀ ਨੂੰ ਕੰਮ ਨਹੀਂ ਮਿਲਿਆ, ਬੀਬੀ ਜੀ ਅੱਗੇ ਬੇਨਤੀ ਕਰਦੀ ਹਾਂ ਬੇਟੀ ਨੂੰ ਕੰਮ ਤੁਸੀਂ ਹੀ ਦਵਾਉਣਾ ਹੈ 🙏 ਬੇਨਤੀ ਕਬੂਲ ਕਰਨਾਂ ਬੀਬੀ ਜੀ 🙏

  • @meenableem8101
    @meenableem8101 Рік тому +4

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਏਸ ਅਸਥਾਨ ਦੀ ਮਾਨਤਾ ਮੈਂ ਅੱਜ ਸਾਂਝੀ ਕਰਨ ਲੱਗੀ ਹਾਂ, ਪਿਛਲੇ ਸਾਲ ਅਸੀਂ ਗਏ ਸੀ,ਪਰ ਸਾਨੂੰ ਰਸਤਾ ਨਹੀਂ ਪਤਾ ਸੀ ਪਤਾ ਨਹੀਂ ਕਿਵੇਂ ਕੋਈ ਰਿਸ਼ਤੇਦਾਰ ਸਾਨੂੰ ਮਿਲ ਗਿਆ ਜੋ ਸਾਨੂੰ ਪਵਿੱਤਰ ਅਸਥਾਨ ਤੱਕ ਛੱਡ ਆਇਆ, ਮੇਰੀ ਬੇਟੀ ਨੂੰ ਥੋੜਾ-ਬਹੁਤ ਗਾਉਣ ਦਾ ਸ਼ੌਕ ਹੈ, ਕਹਿੰਦੀ ਮੰਮੀ ਮੈਂ ਸ਼ਬਦ ਜ਼ਰੂਰ ਗਾਕੇ ਆਉਣਾ ਏ, ਅਸੀਂ ਸਾਰਾ ਦਿਨ ਇੰਤਜ਼ਾਰ ਕੀਤਾ ਕਦੋਂ ਵਾਰੀ ਆਵੇ ਤੇ ਅਸੀਂ ਘਰੇ ਜਾਈਏ, ਜਦੋਂ ਸਾਰਾ ਪ੍ਰੋਗਰਾਮ ਖਤਮ ਹੋ ਗਿਆ ਤਾਂ ਜਾ ਕੇ ਬੇਟੀ ਨੂੰ ਸ਼ਬਦ ਗਾਉਣ ਦਾ ਮੌਕਾ ਮਿਲਿਆ, ਬੇਟੀ ਨੂੰ ਪਾਠੀ ਸਿੰਘ ਨੇ ਆਪ ਉਠ ਕੇ ਇਨਾਮ ਦਿੱਤਾ, ਤੇ ਜਦੋਂ ਅਸੀਂ ਬਾਹਰ ਨਿਕਲ ਕੇ ਦੇਖਿਆ ਤਾਂ ਬਹੁਤ ਹਨੇਰਾ ਹੋ ਚੁੱਕਿਆ ਸੀ, ਮੈਂ ਫ਼ੇਰ ਬੀਬੀ ਮੁਮਤਾਜ ਜੀ ਅੱਗੇ ਬੇਨਤੀ ਕੀਤੀ ਕਿ ਅੱਜ ਕਿਵੇਂ ਕਰੋ ਸਾਨੂੰ ਅਪਣੇ ਘਰ ਪਹੁੰਚਾ ਦਿਓ ਜੀ ਮੇਰੇ ਕਹਿਣ ਦੀ ਦੇਰ ਸੀ ਸਭ ਤੋਂ ਪਹਿਲੀ ਟਰਾਲੀ ਜੋ ਵੀ ਰੋਪੜ੍ਹ ਸਾਈਡ ਨੂੰ ਚੱਲੀ ਅਸੀਂ ਪੁਛ ਕੇ ਚੜ੍ਹ ਗਈਆਂ, ਅਜੇ ਥੋੜੀ ਦੂਰ ਹੀ ਗਏ ਸੀ ਕਿ ਬਹੁਤ ਜ਼ਿਆਦਾ ਮੀਂਹ ਹਨੇਰੀ ਆ ਗਈ , ਪਿੰਡਾਂ ਵਿਚੋਂ ਖੜਦੀ ਖੜਦੀ ਸੰਗਤ ਨਾਲ ਭਰੀ ਟਰਾਲੀ ਨੇ ਸਾਨੂੰ ਭੱਠਾ ਸਾਹਿਬ ਗੁਰਦੁਆਰਾ ਰੋਪੜ ਉਤਾਰ ਦਿੱਤਾ, ਮੀਂਹ ਹੋਰ ਤੇਜ਼ ਹੋ ਗਿਆ ਮੈਂ ਫ਼ੇਰ ਬੀਬੀ ਮੁਮਤਾਜ ਜੀ ਨੂੰ ਯਾਦ ਕੀਤਾ ਇਕਦਮ ਹਰਿਆਣੇ ਵਾਲ਼ੀ ਬੱਸ ਰੁਕ ਗਈ ਤੇ ਅਸੀਂ ਬੱਸ ਵਿੱਚ ਬੈਠ ਗਈਆਂ, ਤੇ ਕੋਈ ਘਰੋਂ ਲੈਣ ਵਾਸਤੇ ਆ ਜਾਵੇ ਇਕ ਤਾਂ ਰਾਤ ਉਤੋਂ ਮੀਂਹ ਸਾਨੂੰ ਘਰਦੇ ਲੈਣ ਆ ਗਏ ਘਰ ਜਾਕੇ ਸੁਖ ਦਾ ਸਾਹ ਆਇਆ ਸਾਨੂੰ, ਇਸ ਸਾਲ 7-1-23 ਨੂੰ ਅਸੀਂ ਫੇਰ ਨਗਰਕੀਰਤਨ ਤੇ ਗਈਆਂ, ਇਸ ਵਾਰ ਬੇਟੀ ਨੂੰ ਸ਼ਬਦ ਗਾਉਣ ਵਾਸਤੇ ਫੋਨ ਆਇਆ ਹੋਇਆ ਸੀ ਜਿਵੇਂ ਕਿ ਬੀਬੀ ਮੁਮਤਾਜ ਜੀ ਨੇ ਆਪ ਬੁਲਾਇਆ ਹੋਵੇ, ਬੇਟੀ ਨੂੰ ਬਹੁਤ ਸਾਰਾ ਇਨਾਮ ਮਿਲਿਆ ਤੇ ਸਿਰੋਪਾਓ ਭੇਂਟ ਕੀਤਾ ਬੇਟੀ ਖੁਸ਼ ਹੋ ਗਈ ਬੱਚਿਆਂ ਦੀ ਖੁਸ਼ੀ ਸਾਡੀ ਖੁਸ਼ੀ ਇਸ ਵਾਰ ਫ਼ੇਰ ਹਨੇਰਾ ਹੋ ਗਿਆ ਸੀ, ਅਸੀਂ ਪੁਰਖਾਲੀ ਤੱਕ ਟਰਾਲੀ ਵਿੱਚ ਆ ਗਈਆਂ,ਖੇੜੀ ਪਿੰਡੋਂ ਰਿਸ਼ਤੇਦਾਰ ਆਪਣੇ ਘਰੇ ਲੈ ਗਏ , ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @mavisingh9325
    @mavisingh9325 Рік тому +3

    Waheguru ji 🙏

  • @avtarsingh2531
    @avtarsingh2531 Рік тому +4

    ਬੀਬੀ ਮੁਮਤਾਜ਼ ਜੀ ਦੇ ਇਸ ਤਪ ਅਸਥਾਨ ਦੀ ਖੋਜ ਬੀਬੀ ਹਿੰਮਤ ਕੌਰ ਅਕਾਲਣ ਅਤੇ ਬਾਬਾ ਅਵਤਾਰ ਸਿੰਘ ਜੀ ਕੀਤੀ ਸੀ।

  • @kakasingh5613
    @kakasingh5613 Рік тому +1

    🙏🙏🙏🙏

  • @balbirsingh-ed1ii
    @balbirsingh-ed1ii Рік тому +1

    Waheguru ji ❤

  • @sukhmaansaab1963
    @sukhmaansaab1963 Рік тому +2

    ਮੇਰਾ ਪਿੰਡ ਕੋਟਲਾ ਨਿਹੰਗ ਜੀ ,, ਰੋਪੜ ਦੇ ਲਾਗ

  • @dalvir432
    @dalvir432 11 місяців тому +1

    Very good, waheguru ji khalsa, waheguru ji ki fatah, khanpur

    • @balleballefilms
      @balleballefilms  11 місяців тому

      Thanks for watching sharing commenting and subscribing

    • @gsb2790
      @gsb2790 9 місяців тому +1

      ​@@balleballefilmsਕਿਥੇ ਕ ਪੈਦਾ ਿੲਹ ਗੁਰਦੁਅਾਰਾ

    • @balleballefilms
      @balleballefilms  9 місяців тому

      Near purkhali

    • @gsb2790
      @gsb2790 9 місяців тому

      @@balleballefilms ਪੁਰਖਾਲੀ ਪਿੰਡ

  • @tarlochansingh9107
    @tarlochansingh9107 2 роки тому +1

    Super exclusive post
    ਬਹੁਤ ਵਧੀਆ ਉਪਰਾਲਾ ਕਰ ਰਹੇ ਹੋ ਜੀ

  • @Harjeetsingh-oo4su
    @Harjeetsingh-oo4su Рік тому

    Waheguru ji ❤🙏🚩

  • @jasnoorsingh2430
    @jasnoorsingh2430 2 роки тому +1

    Sir background music so awesome

  • @ramanjeetkaurkhalsavillage2412
    @ramanjeetkaurkhalsavillage2412 2 роки тому +3

    Waheguru ji ka khalsa Waheguru ji ki Fateh ji

  • @pavittarsingh7363
    @pavittarsingh7363 2 роки тому +1

    Good visit and shared knowledge.

    • @balleballefilms
      @balleballefilms  2 роки тому

      Thanks for watching sharing commenting and subscribing

  • @meenableem8101
    @meenableem8101 9 місяців тому +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਬੀਬੀ ਮੁਮਤਾਜ ਜੀ ਦਾ ਕੋਟਿ ਕੋਟਿ ਪ੍ਰਣਾਮ ਕਰਦੀ ਹਾਂ ਜਿਨ੍ਹਾਂ ਦੀ ਕਿਰਪਾ ਸਦਕਾ ਬੱਚੀ ਨੂੰ ਕੰਮ ਮਿਲ ਗਿਆ ਇਕ ਨਹੀਂ ਬਲਕਿ ਦੋ ਕੰਮ ਮਿਲ ਗਏ ਬੀਬੀ ਜੀ ਨੇ ਇੱਕ ਮਾਂ ਦੀ ਬੇਨਤੀ ਕਬੂਲ ਕੀਤੀ ਇੱਕ ਵਾਕਿਆ ਹੋਰ ਦੱਸਣ ਲੱਗੀ ਹਾਂ ਬੱਚੀ ਦੇ ਜਾਣ ਤੋਂ ਪਹਿਲਾਂ ਗੁਰੂ ਦੁਆਰਾ ਭੱਠਾ ਸਾਹਿਬ ਵਿਖੇ ਮੱਥਾ ਟੇਕਣ ਤੋਂ ਬਾਅਦ ਅਸੀਂ ਕੋਟਲਾ ਨਿਹੰਗ ਖਾਂ ਭਾਈ ਬਚਿੱਤਰ ਸਿੰਘ ਜੀ ਦੇ ਗੁਰੂਦੁਆਰਾ ਸਾਹਿਬ ਵਿਖੇ ਪਹਿਲੀ ਵਾਰ ਪੁੱਛ ਪੁੱਛ ਕੇ ਗਈਆਂ ਕੁੱਝ ਬੀਬੀਆਂ ਸਮੂਹਿਕ ਤੌਰ ਤੇ ਪਾਠ ਦੀ ਸੇਵਾ ਨਿਭਾ ਰਹੀਆਂ ਸਨ ਜਦੋਂ ਅਸੀਂ ਥੋੜੇ ਟਾਈਮ ਬਾਅਦ ਉਥੋਂ ਉੱਠ ਕੇ ਜਾਣ ਲੱਗੀਆਂ ਤਾਂ ਇੱਕ ਬੀਬੀ ਨੇ ਸਾਨੂੰ ਪੁਛਿਆ ਕਿ ਸੰਗਤਾਂ ਕਿਥੋਂ ਆਈਆਂ ਨੇ ਤਾਂ ਅਸੀਂ ਆਪਣਾਂ ਪਿੰਡ ਦੱਸ ਦਿੱਤਾ ਤੇ ਉਨਾਂ ਨੇ ਕਿਹਾ ਕਿ ਐਨੀਂ ਦੂਰੋਂ ਆਏ ਹੋ ਤਾਂ ਬਾਹਰ ਕੰਧ ਦੇ ਨਾਲ ਨਾਲ ਹੀ ਕਿਲਾ ਹੈ ਜਿਥੇ ਬੀਬੀ ਮੁਮਤਾਜ ਜੀ ਦਾ ਜਨਮ ਹੋਇਆ ਸੀ ਸਾਨੂੰ ਕੁੱਝ ਵੀ ਸਮਝ ਨਹੀਂ ਸੀ ਆ ਰਿਹਾ ਕਿ ਦਰਵਾਜ਼ਾ ਕਿਥੇ ਹੈ ਕਿਧਰੋਂ ਜਾ ਹੋਵੇ ਇਕਦਮ ਹੀ ਇੱਕ ਬਿਰਧ ਅਵਸਥਾ ਵਿਚ ਮਾਤਾ ਜੀ ਨੇ ਗੇਟ ਖੋਲ੍ਹਿਆ ਤੇ ਉਨਾਂ ਸਾਨੂੰ ਕਿਹਾ ਕਿ ਇਸ ਪਾਸੇ ਜਾਓ ਜਿਸ ਕਮਰੇ ਵਿੱਚ ਬੀਬੀ ਮੁਮਤਾਜ ਜੀ ਦਾ ਜਨਮ ਹੋਇਆ ਉਸ ਕਮਰੇ ਵਿੱਚ ਮੱਥਾ ਟੇਕਿਆ ਮਨ ਨੂੰ ਬਹੁਤ ਸਕੂਨ ਮਿਲਿਆ ਬੈਠੇ ਬੈਠੇ ਮੇਰਾ ਮਨ ਭਰ ਆਇਆ ਸੇਵਾਦਾਰ ਵੀਰ ਜੀ ਕਹਿਣ ਲੱਗੇ ਕੀ ਗੱਲ ਹੈ ਬੀਬੀ ਵੈਰਾਗ ਕਿਉਂ ਹੈ ਮਨ ਵਿੱਚ ਮੈਂ ਕਿਹਾ ਕੋਈ ਗੱਲ ਨਹੀਂ ਹੈ ਜੀ ਮੈਂ ਸੋਚ ਰਹੀ ਸੀ ਮਨ ਵਿਚ ਕਿ ਬੀਬੀ ਮੁਮਤਾਜ ਜੀ ਨੇ ਆਪਣੇ ਜੀਵਨ ਨੂੰ ਆਪਣੇ ਪਿਤਾ ਜੀ ਦੇ ਬੋਲਾਂ ਮੁਤਾਬਿਕ ਹੀ ਪ੍ਰਭੂ ਭਗਤੀ ਵਿਚ ਲੀਨ ਹੋ ਕੇ ਬਿਤਾਇਆ ਇੱਕ ਮੈਂ ਸੋਚ ਰਹੀ ਸੀ ਕਿ ਉਨਾਂ ਦੇ ਜਨਮ ਸਥਾਨ ਦੀ ਖ਼ਸਤਾ ਹਾਲਤ ਨੂੰ ਦੇਖਕੇ ਮਨ ਬਹੁਤ ਭਾਵੁਕ ਹੋਇਆ ਆਉਣ ਵਾਲੀਆਂ ਪੀੜ੍ਹੀਆਂ ਨੂੰ ਜਾਣੂ ਕਰਵਾਉਣ ਲਈ ਉਨ੍ਹਾਂ ਦੇ ਘਰ ਨੂੰ ਸੰਭਾਲਿਆ ਜਾਵੇ ਮੇਰੀ ਨਿਮਾਣੀ ਦੀ ਬੇਨਤੀ ਕਬੂਲ ਕਰ ਲੈਣਾਂ ਜੀ 🙏 ਧੰਨਵਾਦ ਸਹਿਤ

  • @13JSL
    @13JSL Рік тому

    Waheguru 🙏🏻

  • @zagmeg571
    @zagmeg571 2 роки тому +2

    Village Akalgarh urf Burajwala near Mianpur

  • @sukhmaansaab1963
    @sukhmaansaab1963 Рік тому +1

    ਵਾਹਿਗੁਰੂ ਜੀ

  • @harjitsingh-mo5xi
    @harjitsingh-mo5xi 2 роки тому +1

    Beautiful guru ghar and journey

  • @GurmeetSingh-kl7zh
    @GurmeetSingh-kl7zh Рік тому +1

    Hnji sade nanaka pind herdapur najdeek

  • @yatindermahal323
    @yatindermahal323 2 роки тому +1

    ਵਾਹਿਗੁਰੂ ਜੀਓ, ਬਹੁਤ ਵਧੀਆ ਉਪਰਾਲਾ ਜੀ

  • @dhamakedarnews-it7vk
    @dhamakedarnews-it7vk Рік тому +1

    Waheguru ji Arman magror to

  • @gurindersingh2590
    @gurindersingh2590 2 роки тому +1

    I am from village Kheri. Thanks and regards ❤️❤️

  • @jasnoorsingh2430
    @jasnoorsingh2430 2 роки тому +1

    Waheguru ji

  • @Gurjashan31916
    @Gurjashan31916 2 роки тому +1

    ਬਹੁਤ ਬਹੁਤ ਵਧਿਆ ਜੀ🙏

  • @mahenoornoor895
    @mahenoornoor895 2 роки тому +1

    Khari

  • @palsingh7930
    @palsingh7930 Рік тому +1

    Waheguru waheguru waheguru

  • @rimmysharma3479
    @rimmysharma3479 2 роки тому +2

    Nice... Sir... Your work is remarkable

  • @satnamkheri3127
    @satnamkheri3127 2 роки тому +1

    Waheguru ji ka khalsa waheguru ji ki fateh ji
    I'm satnam Singh from purkhali

  • @MuhammadJaved-kj7hx
    @MuhammadJaved-kj7hx 11 місяців тому

    Thanks for visiting pind bari our were resident of this village His name was Bullet and grand grand mother was Rajan. My grandfather told me this was also called as Rajan the Bari. After partition they migrated to Punjab Pakistan and have allotted land in village Domala old manjoky Narowal. Brother we want to see the actual village bari on your velog

  • @ramanjeetkaurkhalsavillage2412
    @ramanjeetkaurkhalsavillage2412 2 роки тому +2

    Very nice ji

  • @gurpreetkour4044
    @gurpreetkour4044 2 роки тому +1

    Bahut vadiyaa jankari mili sir jdo aawage Ropar darshan krage..

  • @arvspunjabi
    @arvspunjabi 2 роки тому +1

    Awesome Sir

  • @jaspin9073
    @jaspin9073 2 роки тому +1

    🙏

  • @arfan4123
    @arfan4123 2 роки тому +2

    Makhan studio boor majra

  • @worldsinghfederation
    @worldsinghfederation 2 роки тому

    Good information for everyone

  • @Authorinderjitkaur
    @Authorinderjitkaur Рік тому +1

    Bara salora, Gurdwara 6 gaz vlog karo ji.
    Sada pind Bara salora.dadake
    Nanke Rangiaan

  • @malvinderjitsingh1
    @malvinderjitsingh1 2 роки тому +1

    Nice video

  • @RavinderSingh-yl5ps
    @RavinderSingh-yl5ps 2 роки тому

    Sir I regularly watch ur programs ur videos r great thx

  • @JagtarSingh-vy7xy
    @JagtarSingh-vy7xy 2 роки тому

    Great 👍

  • @gseriesaudiovideo2825
    @gseriesaudiovideo2825 2 роки тому +1

    Bangalle to pall Dass Mohinder hore sade sere c

  • @harjitsingh-mo5xi
    @harjitsingh-mo5xi 2 роки тому +1

    Sikh ithas ji

  • @gurjeetkaurlucky4225
    @gurjeetkaurlucky4225 2 роки тому +1

    Hanji asi v bhgala de hi a ji

  • @mehakpreetkaur8114
    @mehakpreetkaur8114 2 роки тому +2

    Kheri

  • @gseriesaudiovideo2825
    @gseriesaudiovideo2825 2 роки тому +2

    Har roj Ropar to candea Dud(Milk) lena jada c cycle tr 40 sal purane gall ha ji

  • @bittugaur9996
    @bittugaur9996 2 роки тому

    3km difference te ftehpur pind

  • @sukhikitty1498
    @sukhikitty1498 2 роки тому +1

    Es de story ve dasso ji sab nu

  • @manjeetsingh2047
    @manjeetsingh2047 2 роки тому +1

    Dangauli

  • @Gill..daljit..1313
    @Gill..daljit..1313 2 роки тому +2

    Waheguru ji 🙏