full ਸੂਟ ਦੀ ਕਟਿੰਗ ਛਾਤੀ 19.5 ਇੰਚ ਕਮਰ 16.5 ਹਿੱਪ 20 ਇੰਚ । full सूट की कटिंग सीखे with pant cutting

Поділитися
Вставка
  • Опубліковано 13 січ 2025

КОМЕНТАРІ • 52

  • @JashanPreetsingh-to4uw
    @JashanPreetsingh-to4uw 26 днів тому

    ਬਹੁਤ ਵਧੀਆ ਦੀਦੀ ਜੀ । 🌸🌼🌻🥀🌹🌷💐🌺🍁🍀☘️🌿🌱🪴🎄🌹🌹🌹🌹🌹🌹🌹

  • @Harpadarsigh
    @Harpadarsigh Місяць тому

    Bhut vadiya tuhadi stitching di

  • @Gaming_fare
    @Gaming_fare Місяць тому

    Bhut nice video na didi ji 🙏🙏

  • @varinderkaur7832
    @varinderkaur7832 Місяць тому +2

    Boht vadia thankyou ❤

  • @HardeepsinghBhara
    @HardeepsinghBhara Місяць тому

    Bahut bahut acha ji

  • @VishavjeetAttri
    @VishavjeetAttri Місяць тому

    Boht vadia ji❤

  • @harleensidhu3527
    @harleensidhu3527 Місяць тому

    Tusi bhut vadia dasde ho

  • @BLACKLIST-u6e
    @BLACKLIST-u6e Місяць тому

    Kine vdia trike nl ds rehe ho❤

  • @SattaSingh-f2s
    @SattaSingh-f2s Місяць тому

    Baut acchi h nice 😊

  • @ManjuJhally
    @ManjuJhally Місяць тому

    Bahut vdia dseya tusi di but tusi pent palazzo nu stich di video jrur payo ji 🙏 😊

  • @chankaur7076
    @chankaur7076 Місяць тому

    Nice video didi g

  • @PargatSingh-s5r
    @PargatSingh-s5r Місяць тому +2

    ਹਾਂ ਜੀ ਭੈਣ ਜੀ ਤੁਹਾਡੀਆਂ ਵੀਡੀਓ ਬਹੁਤ ਵਧੀਆ ਲੱਗਦੀਆਂ ਨੇ ਤੁਹਾਡਾ ਸਮਝਣ ਦਾ ਤਰੀਕਾ ਬਹੁਤ ਵਧੀਆ ਹੁੰਦਾ ਮੈਂ ਤੁਹਾਡੇ ਵਾਂਗ ਮੋਢੇ ਦੀ ਕਟਾਈ ਪਾਈ ਸੀ ਕਮੀਜ਼ ਦੀ ਫੀਟਗ ਬਹੁਤ ਸੋਨੀ ਆਈ ਮੋਢੇ ਚ ਕੋਈ ਵੱਲ ਨਹੀਂ ਪਿਆ ਪਰ ਬਾਹ ਚ ਵੱਲ ਪੈਦਾ ਇਹ ਦਾ ਹੱਲ ਇਹ ਜਰੂਰ ਦੱਸੋ ਬਾਹ ਦੀ ਕਟਾਈ ਚੰਗੀ ਤਰ੍ਹਾਂ ਸਮਜਾਉ ਮੋਢਾ ਕਿਵੇਂ ਰੱਖੀ ਦਾ ਇਹ ਨੀ ਪਤਾ ਲੱਗ ਦਾ ਕਿਵੇਂ ਨਾਪ ਲਈ ਦਾ ਬਾਹ ਦੇ ਮੋਢੇ ਕਿਨਾ ਮੋਢਾ ਰੱਖਣ

    • @DhanjalCollection
      @DhanjalCollection  Місяць тому

      Thanks ji ਹੰਜੀ ਮੈਂ ਵੀਡੀਓ ਬਣਾ ਦਵਾ ਗੀ ਇਸ ਤੇ ਅੱਜ ਕੱਲ ਵਿੱਚ ਹੀ

  • @hardeepattal1794
    @hardeepattal1794 Місяць тому

    Very nice 👍

  • @dhimanpooja9197
    @dhimanpooja9197 Місяць тому

    Nice

  • @Rajpalsingh-k3p
    @Rajpalsingh-k3p 17 днів тому

    Thanks Dede

  • @AmandeepKaur-su8yn
    @AmandeepKaur-su8yn Місяць тому

    Bht vadia smj aai di . Hun tusi meyani paoge g ❤

    • @DhanjalCollection
      @DhanjalCollection  Місяць тому +1

      sister ਜੇ ਤਾਂ ਪੈਂਟ ਸੈਂਟਰ ਰੱਖ ਕੇ ਕੱਟਦੀ ਫੇਰ ਨਹੀ ਸੀ ਪਾਉਣੀ ਮਿਆਨੀ. ਜੇ ਆਪਾ ਐਦਾ ਸਾਈਡ ਤੋ ਹਿਪ ਰੱਖ ਕੇ ਕਟਿੰਗ ਕਰੀਏ ਤਾ ਮਿਆਨੀ ਪਾ ਦਨੀ ਹੁੰਨੀ ਆ ਛੋਟੀ ਜੀ ਫੇਰ ਬਿਲਕੁਲ ਕੋਈ ਪ੍ਰੋਬਲਮ ਨਹੀ ਆਉਂਦੀ ਪੈਂਟ ਵਿੱਚ

    • @AmandeepKaur-su8yn
      @AmandeepKaur-su8yn Місяць тому +1

      @@DhanjalCollection thanks di asi ta kde centre karke ni cut kita plazo.center krn da ki matlab hunda di

    • @DhanjalCollection
      @DhanjalCollection  Місяць тому +1

      Sister ਪਹਿਲਾ ਮੈਂ ਵੀ ਐਦਾ ਹੀ ਕਰਦੀ ਸੀ bina ਸੈਂਟਰ ਕਿਤੇ ਫੇਰ ਕਸਟਮਰ ਥੋੜੀ ਸ਼ਿਕਾਇਤ ਕਰਦਾ ਦੀ ਕੇ ਆਸਨ ਤੋਂ ਥੋੜੀ ਖਿੱਚ ਪੈਂਦੀ ਹੈ ਜਦੋ ਆਪਾ ਸੈਂਟਰ ਰੱਖ ਕੇ ਸਿਲਾਈ ਕਰਦੇ ਹਾ ਤਾ ਇਕ ਪਰਸੈਂਟ ਵੀ ਪ੍ਰੋਬਲਮ ਨਹੀ ਆਉਂਦੀ ਆ ਤਰੀਕਾ ਸਬ ਤੋ ਬੈਸਟ ਹੁੰਦਾ ਪੈਂਟ ਪਲਾਜ਼ੋ ਬਣਾਉਣ ਦਾ

    • @AmandeepKaur-su8yn
      @AmandeepKaur-su8yn Місяць тому

      @@DhanjalCollection thanks very much di

  • @lovevirk7878
    @lovevirk7878 6 днів тому

    Thanks de

  • @Karamjitkaur-c5d
    @Karamjitkaur-c5d Місяць тому

    Meri suit de fitting same aa😊

  • @HarbansLal-p4w
    @HarbansLal-p4w Місяць тому

    Didi ager back gala 4/5ho teera Marjn k sath kitna lu or mouda

  • @parveendevi5611
    @parveendevi5611 Місяць тому

    Jo ap tiraa agle palle ka down krte ho to fir pichla palla suit ka kyu uparr se tiree wali side se kyu badatee ho jo down ni krte

  • @HarbansLal-p4w
    @HarbansLal-p4w Місяць тому

    Didi 24hipbkivcitingvbtana plazo ki

    • @DhanjalCollection
      @DhanjalCollection  Місяць тому

      Sister kall hi dali hai video same hai 24 hip ki aap dekh lo aap ka naap hai kl hi dali hai abhi

  • @PawanChahal-n6s
    @PawanChahal-n6s Місяць тому

    ਦੀਦੀ ਘੇਰੇ ਦੀ ਕੜਾਈ ਵਾਲਾ ਸੂਟ ਆ ਕੜਾਈ ਦੇ ਉੱਪਰ ਚਾਰ ਤਿੰਨ ਬੂਟੀਆਂ ਦਾ ਡਿਜ਼ਾਇਨ ਆ ਉਸ ਦਾ ਸੈਂਟਰ ਕਿਵੇਂ ਕਰੀਏ

  • @HarbansLal-p4w
    @HarbansLal-p4w Місяць тому

    Hip 20thi ismay didi apne plazo may 22bola

    • @DhanjalCollection
      @DhanjalCollection  Місяць тому

      Shirt ki hip se jiyada lena hota hai plazo kyu ki shirt to fitting mein hoti hai hmari .प्लाजो में तो इतनी फिटिंग न्ही रख सकते न्ही तो बैठने में दिक्कत होगी हमे. अगर ज़ियादा फिटिंग चाहिए तो shirt की फिटिंग से दो इंच ज़ियादा लो और अगर थोड़ा कम्फ़र्ट चाहिए तो तीन इंच लूज़िंग दो. दो इंच बैक आसन में सिलाई का रखो फिर प्लाज़ो शर्ट की फिटिंग से तीन इंच खुला बने गा. प्लाज़ो शर्ट की फिटिंग मतलब हिप से लगभग तीन इंच लूस रखना होता है

    • @HarbansLal-p4w
      @HarbansLal-p4w Місяць тому

      Didi hip shirt pe may 11hai or kitna lena crotch k liye Toh 3le lugi or

    • @HarbansLal-p4w
      @HarbansLal-p4w Місяць тому

      Ye jo apne bnaya plazo suit ka hip toh touch may fiting 10ralha apne or plazo may sidha 11liya or losing k liye ek inch liya hoga na baki 2crotch area

    • @HarbansLal-p4w
      @HarbansLal-p4w Місяць тому

      Ager shirt k hip se bnana toh hip bha se le skte k naii Mera hip shirt pe 12hai toh btao

    • @HarbansLal-p4w
      @HarbansLal-p4w 28 днів тому

      Shirt kameez ka hip mai didi 11leri hu baki kitna lena kaise lena crotch area k liye chiye hota bs 3inch ya hip may 11+1iinch lena silai k liye or 2:50crotch k liye shi hai aise ya glt

  • @surinderkaur7440
    @surinderkaur7440 Місяць тому

    Where your boutique ?

  • @HarbansLal-p4w
    @HarbansLal-p4w Місяць тому

    Ek inch siklai ka aad Kiya apne

    • @DhanjalCollection
      @DhanjalCollection  Місяць тому

      Sister ji kll dali hai video os mein sab btaya hai maine .naap bhi aap ka hi hai 24 hip आप कल की वीडियो देखो आप को अछे से समझ आ जाए गा

  • @HarbansLal-p4w
    @HarbansLal-p4w Місяць тому

    Tb 11hip liya

  • @MakhanSingh-n9b
    @MakhanSingh-n9b Місяць тому

    ਦੀਦੀ ਤੁਹਾਡੇ ਨਾਲ ਫੋਨ 'ਤੇ ਗੱਲਬਾਤ ਕਰਨੀ ਸੀ ਮੈਂ ਤੁਹਾਡੇ ਤੋਂ ਔਨਲਾਇਨ ਟ੍ਰੇਨਿੰਗ ਲੈ ਕੇ ਕੱਪੜੇ ਸਿਲਾਈ ਕਰਨੇ ਸਿੱਖਣੇ ਆ

    • @DhanjalCollection
      @DhanjalCollection  Місяць тому

      Hnji sister main new numbr laina fer sab bhaina nu dena nubr ji