@DhanjalCollection didi ik suit mai stich kr lya tuhadi video dekh k thori kami reh gyi but hun dusra suit cut krna.minu lagda hun perfect cutting hovegi.....thanku so much
Hello ji Mei aap nu pahla video ch ਪੁੱਛਿਆ ਸੀ bhi ki ਸੁਨੀਲ ਦੇ ਕੱਪੜੇ ਤੇ ਕਿਹੜੀ ਸੂਈ ਚੱਲਦੀ ਹੈ ਤੇ ਆਪ ਨੇ ਕਿਹਾ c 14 number sui Fer aap de ਕਹਿਣ ਤੇ 14 number sui layi par oh ta bilkul bhi nhi chal rahi suneel de ਕੱਪੜੇ ਤੇ ਮੇਰਾ ਸੁਨੀਲ ਦਾ ਕੱਟਿਆ ਪਿਆ ਏ ਪਰ ਇਸ ਤੇ ਕੋਈ ਸੂਈ ਨਹੀ ਚਲ ਰਹੀ 11 number sui layi c par oh bhut tut rahi hai 5 ਸੁਇਆ tut gayi aa plz help
Hanji mam a tan samj laggyi per j kise de mohde gerdan back to bhari howe te brest far v tera te mohda same he rahkna he cast kamer hipsara nip ghat hove far ke karnahe g comment long ho gya sorry dasyo please 🙏🙏
ਧਨਵਾਦ ਭੈਣ ਜੀ, ਬਹੁਤ ਵਧੀਆ ਤਰੀਕੇ ਨਾਲ ਸਮਝਾਇਆ।
Bht vadiya explain kita sister thank you ji 🙏
ਧੰਨਵਾਦ ਦੀਦੀ ਜੀ ਤੁਸੀਂ ਬਹੁਤ ਵਧੀਆ ਸਮਝਾਇਆ ਮੈਨੂੰ ਵੀਡੀਓ ਬਹੁਤ ਵਧੀਆ ਲੱਗੀ 👌👌
Bhut vdia jankari diti bhen ji 🙏 ❤
ਭੈਣੇ ਵਾਹਿਗੁਰੂ ਤੁਹਾਨੂੰ ਬਹੁਤ ਤਰੱਕੀ ਬਖਸ਼ੇ ਬਹੁਤ ਹੀ ਵਧੀਆ ਦੱਸ ਦੇ ਹੋ ਤੁਹਾਨੂੰ ਮਿਲਨ ਨੂੰ ਦਿਲ ਕਰਦਾ ਚੜਦੀ ਕਲਾ ਚ ਰਹੋ🎉❤
Thank you didi tusi mere Safe doubt clear karte ji
Very nice 👌
ਬਹੁਤ ਸੋਹਣੇ ਢੰਗ ਨਾਲ ਸਮਝਾਉਂਦੇ ਹੋ ਦੀਦੀ ਤੁਸੀਂ ਪਰਮਾਤਮਾ ਤਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ 🎉🎉🎉
ਦੀਦੀ ਬਹੁਤ ਵਧੀਆ ਤਰੀਕੇ ਨਾਲ ਸਮਝਾਇਆ ਬਹੁਤ ਬਹੁਤ ਧੰਨਵਾਦ
Very good 🎉
Bhut vdya smjya didi 👍
Thik hai beta ji chagi tran samchh aa gaya
Nice g
Very nice ji Bhut Vdya samjya Didi ji Kotkapura
Thanku Didi ❤
Thanks my didi❤
V v nice g.👍👍🙏🌹🙏
👌👌👌👌
Bahut bahut vadiya dasda how
Bahut vadhia dusia thank you ji
Didi tuhadia videos dekh k ਸੱਚੀ dil krda suit seen nu
bnao ji jarur 😊
@DhanjalCollection didi ik suit mai stich kr lya tuhadi video dekh k thori kami reh gyi but hun dusra suit cut krna.minu lagda hun perfect cutting hovegi.....thanku so much
Bhut vadiya ji❤🎉
❤very good method
Bhut badhiya dsya hai g ❤
Nice
Very nice sis ❤
Wadhyaa lagga g
Di viry good👍
❤🎉❤
Very nice didi ❤
Very good
ਦੀਦੀ ਜੀ ਤੁਸੀ 19 ਛਾਤੀ ਤੇ 18 ਕਮਰ ਤੇ 21 ਹਿਪ ਦੀ ਫ਼ੀਟੀਗ ਦੇ ਿਨਸਾਨ ਲਗਾਓ ਤੇ ਕਟਾਈ ਅਤੇ ਤੀਰਾ ਤੇ ਇਸ ਦੀ ਿਸਲਾਈ ਕਰੌ ਜੀ
👏👏👏👏👏wow didi boht mehnat naal samjaya tusi
Mam tira kena laina
Thank you aunty ji 🙏🙏
Didi pichle 8 inch gale di citing v ds do plsss❤❤❤❤❤❤ bhout vida Samjya tuc
sister 8 ਦਾ ਵੀ ਦਸਿਆ ਜੀ ਨਾਲ ਨਾਲ
di tuc bhut sone trike nall samjahunde o ❤
❤❤❤❤❤
Didii jdoo apa bajju dii cutting krdea ta upar mode di nishani laun vare jrur dseyo kina ght krke rkhna hunda moda adha ya ik inch jrur dseyo
❤❤
Thanks didi
Didi v neck te kadai Wale suit aa rehe hai us suit di cutting kive karni hai btaye and lining kive attached karte hai
Thanku ji
ਦੀਦੀ ਜੀ ਤੁਹਾਡੀ ਵੀਡਿਓ ਨਾਲ ਮੈਨੂੰ ਬਹੁਤ ਹੈਲਪ ਮਿਲਣ ਲੱਗੀ ਹੈ ,ਮੈ parso lining vala suit stitch ਕੀਤਾ ਬਹੁਤ ਸੋਹਣਾ ਬਣਾਇਆ ਅੱਗੇ ਤਾਂ ਮੈ lining ਵਿੱਚ ਹੀ ਉਲਜੀ ਰਹਿੰਦੀ ਸੀ,ਬਾਕੀ ਮੇਰਾ ਸਵਾਲ ਇਹ ਹੈ ਕਿ ਜਿਹੜਾ tuci ਅਗਲਾ ਪੱਲਾ ਘੱਟ ਤੇ ਪਿਛਲਾ ਵੱਧ ਰੱਖਦੇ ਹੋ ਤਾਂ ਇਸ ਨਾਲ ਗਲਾ ਤੇ ਪਲੇਟਾਂ ਥੱਲੇ ਨੂੰ ਇਕ ਇੰਚ ਵੱਧ ਹੋ ਜਾਣਗੀਆਂ ਜਿਵੇਂ ਕੀ je mai ਗਲਾ 6 ready ਕਰਨਾ ਤਾਂ ਪਿਛਲਾ ਪੱਲਾ ਵੱਧ ਹੋਣ ਕਰਕੇ ਕਮੀਜ਼ ਪਾਉਣ ਤੋਂ ਬਾਅਦ 7 ਗਲਾ ਹੋ ਜਾਵਾਂਗੇ ਪਲੀਜ਼ ਇਹ confusion jrur ਦੂਰ ਕਰਿਓ
hnji sister ik nich ਤਾ ਨਹੀ ਹੁੰਦਾ ਆਗੇ ਨੂੰ ਅੱਧਾ ਕੂ ਇੰਚ ਨੀਚੇ ਆਉਂਦਾ ਕਮੀਜ਼ ਨੀਚੇ ਬਸ ਅੱਧੇ ਇੰਚ ਦਾ ਹਿਸਾਬ ਰੱਖ ਲਿਆ ਕਰੋ ਕਿਊ ਕਿ ਅੱਧਾ ਇੰਚ ਸਿਲਾਈ ਵਿੱਚ ਆ ਜਾਂਦਾ ਜੀ
@DhanjalCollection ok ji
@@DhanjalCollection thank you didi tuci mere hrek coment da jwab dinde ho
ਪੌਣਾ ..... ਕਿੰਨੇ ਇੰਚ ਹੁੰਦਾ ਹੈ ਜੀ ?
ਇੱਕ ਇੰਚ ਤੋ 0.25 ਘੱਟ matlb ਜੇ ਇੱਕ ਇੰਚ .100 ਹੈ ਤਾਂ ਪੌਣਾ ਇੰਚ ਸਿਰਫ0.75 ਹੋਇਆ ji
❤❤
2:15 metre kapde mein salwar ki cutting batao please jarur jarur
Didi lining wali salwar di cutting daso
Bhenji pure state suit te plazo di video banao.samjhan da tareeka bahut badiya hai
Thank you 👍👍👍
Sat shri akal didi ji
B/ nice g
Didi plz tulve gol ghere wale kpde d cutting v dso
Hello ji
Mei aap nu pahla video ch ਪੁੱਛਿਆ ਸੀ bhi ki ਸੁਨੀਲ ਦੇ ਕੱਪੜੇ ਤੇ ਕਿਹੜੀ ਸੂਈ ਚੱਲਦੀ ਹੈ ਤੇ ਆਪ ਨੇ ਕਿਹਾ c 14 number sui
Fer aap de ਕਹਿਣ ਤੇ 14 number sui layi par oh ta bilkul bhi nhi chal rahi suneel de ਕੱਪੜੇ ਤੇ ਮੇਰਾ ਸੁਨੀਲ ਦਾ ਕੱਟਿਆ ਪਿਆ ਏ ਪਰ ਇਸ ਤੇ ਕੋਈ ਸੂਈ ਨਹੀ ਚਲ ਰਹੀ 11 number sui layi c par oh bhut tut rahi hai 5 ਸੁਇਆ tut gayi aa plz help
Super video
Di front vala v sava 2 rkhna aa
Mam pls hindi m rply kiya kro jisse ki sb ko smjh aa ske ...and pls mam color vale suit ki cutting bhi batao
Mam size de hisab nal front neck di width kinni rakhni chahidi plz ah vi das deyo
Hlo hanji didi sanu tuc 29 breast fitting 29 and hip 34 di cutting dasso please teera and shoulder di cutting vi dasso
Di tusi es tra di video front neck lyi v bnao fir changi tra samaj aave
Sister front neck da koi fark nhi hunda ਤੁਸੀਂ ਢਾਈ ਇੰਚ ਬ੍ਰੌਡ ਰੱਖੋ deep ਚਾਹੇ ਸਾਢੇ ਸੱਤ ਤੱਕ ਰੱਖਲੋ ਜੀ .ਬੈਕ ਸਵਾ ਦੋ ਇੰਚ ਤੇ ਫਰੰਟ ਢਾਈ ਇੰਚ ਬ੍ਰੌਡ ਰੱਖੋ ਜਿਹੜਾ ਨੈਕ ਸਵਾ ਦੋ ਇੰਚ ਰਾਖਾ ਗੇ ਉਸਦਾ ਤਿਰਾ ਹਲਕਾ ਜਾ ਸਾਈਡ ਤੋ ਛਾਂਟੀ ਕਰਨਾ ਪੈਣਾ ਬਸ
Ok di thank you
Didi please full suit di stitching di vi vedio pao ji
Didi heavy size ch b kaat pauna inch hi paindi aa?
Kaat same hi rehndi hai bs tira te modhe ch fark painda ji
Di moda back pale to measure ment Krna ya front toh..
front to
Hanji mam a tan samj laggyi per j kise de mohde gerdan back to bhari howe te brest far v tera te mohda same he rahkna he cast kamer hipsara nip ghat hove far ke karnahe g comment long ho gya sorry dasyo please 🙏🙏
mam modha same ਰੱਖਣਾ ਤੀਰਾ ਵਧਾ ਕੇ ਰੱਖਣਾ ਪੈਣਾ ਤਾਕੀ ਖਿੱਚ ਨਾ ਆਵੇ .ਮੋਢਾ ਫਿਟਿੰਗ ਦੇ ਹਿਸਾਬ ਨਾਲ ਆਪਣੇ ਆਪ ਵੱਧ ਘੱਟ ਹੋ ਜਾਣਾ ਜੀ ਘੱਟ ਫਿਟਿੰਗ ਵਿੱਚ ਵੀ ਤਿਰੇ ਦਾ ਹੀ ਫਰਕ ਪੈਣਾਂ ਘੱਟ ਰੱਖਣਾ ਪੈਣਾ ਜੀ ਮੋਢਾ ਤੇ ਆਪਣੇ ਆਪ ਘੱਟ ਜਾਣਾ ਗੋਲਾਈ ਵਿੱਚ
Bhanji sare napp wich front catt eda hi pani a
Hnji bs teere da fark jarur painda kaat same rehndi hai
Didi pauna ....kinne inch hunda hai ?
0.75 matlb ik inch to thoda jiha ght
Jado upper seen aydi fer moda ghtt ni janda
Hnji??
Di back neck tusi Swa 2 keha hai front neck kina chora rakhna
sister ਫਰੰਟ ਢਾਈ ਰੱਖ ਸਕਦੇ ਓ ਤੁਸੀਂ ਫਰੰਟ ਢਾਈ ਰੱਖੋ ਤੇ ਬੈਕ ਸਵਾ ਦੋ ਹੁਣ ਕਿ ਹੋਵੇਗਾ ਬੈਕ ਵਿੱਚ ਮੋਢੇ ਦੀ ਜੜਾਈ ਵੇਲੇ ਸਾਈਡ ਤੋ ਤਿਰਾ ਥੋੜਾ ਛਾਂਟੀ ਕਰਨਾ ਪਵੇ ਗਾ ਮਤਲਬ ਬੈਕ ਵਿੱਚ ਤਿਰਾ sida ਤੋ ਥੋੜਾ ਵਧੇ ਗਾ ਮੋਢੇ ਦੀ ਸਿਲਾਈ ਵੇਲੇ ਬੱਸ ਜਿੰਨਾ ਕਪੜਾ ਵੱਧ ਜਾਵੇ ਸਾਈਡ ਤੋ ਥੋੜਾ ਛਾਂਟੀ ਕਰਲਿਓ ਜੀ
di sangrur ayo kdi 😊😊😊
hnji ਅਸੀ ਤੇ ਆਉਂਦੇ ਰੇਹਦੇ ਆ ਜੀ ਦਸਾ ਗੇ ਜਦੋ ਹੁਣ ਆਏ 😊
okk ji
ਦੀਦੀ ਕੈਂਚੀ ਦਾ ਤੁਸੀਂ ਕਿੰਨਾ ਨੰਬਰ ਵਰਤਦੇ ਹੋ
Neck kiun piche janda aa vi dsna
ਅਗਰ neck ਪਿੱਛੇ ਜਾਂਦਾ ਹੈ ਤਾ ਸਾਰੀ ਕਟਿੰਗ ਕਰਕੇ ਮੂਹਰਲੇ ਪੱਲੇ ਵਿੱਚ ਉਪਰੋ ਮੋਢੇ ਕੋਲੋ ਅੱਧੇ ਇੰਚ ਦੀ ਕਟਾਈ ਕਰਦੋ ਜੀ ਫੇਰ ਪਿੱਛੇ ਨ੍ਹੀ ਜਾਂਦਾ ਗਲਾ
Very nice
very nice
Nice
❤❤
❤❤❤❤
Very nice