ਕਿਹੜਾ-ਕਿਹੜਾ ਬੰਦਾ ਕਦੋਂ-ਕਦੋਂ ਖੁਸ਼ ਹੁੰਦਾ 🔴 Kali Jawande Di 🔴 Rajvir Jawanda 🔴 New Punjabi Song 2021

Поділитися
Вставка
  • Опубліковано 6 тра 2021
  • Facebook : / infomalwatv1
    Andoride App: play.google.com/store/apps/de...
    Website: www.malwatv.com
    For LIVE STREAMING of EVENTS by Malwa TV.com
    Please Contact :- +919815974251
    Any other info : info@malwatv.com
    Content Copyright By MalwaTV.com
    Any FAMILY, BUSINESS, POLITICAL, RELIGIOUS & SPORTS event such as Kabbadi, Football, Cricket can be webcasted live on MalwaTV.com The Events are available to audiences worldwide.
    Marriage Ceremony!!!
    If you have family event that you would like to share with your friends & family who are unable attend the function. Our live service will sure your family can part of the celebration as well now.
    Digital Partner - Kirat Entertainment Network
  • Розваги

КОМЕНТАРІ • 633

  • @Gurmeetarif1983
    @Gurmeetarif1983 2 роки тому +19

    ਅਣਖੀ ਮਾਝੇ ਦੇ ਤੇ ਮਿਠੇ ਲੋਕ ਦੁਆਬੇ ਦੇ, ਲੱਭਿਆਂ ਲਭਦੀ ਨਈਂ ਮਲਵੱਈਆਂ ਵਰਗੀ ਯਾਰੀ । ਜਵੰਦਿਆ i lv u ਬਾਈ ।

  • @canadavaly167
    @canadavaly167 5 місяців тому +2

    ਕੈਪਟਨ ਖੂਸ ਹੁੰਦਾ, ਜਦੋਂ ਅਰੂਸਾ ਪਲਾਜੋ ਪਾਵੇ, ਅਰੂਸਾ ਖੂਸ ਹੁੰਦੀ ਜਦੋਂ ਕੈਪਟਨ ਕੀਤੇ ਮਿਲ ਜਾਵੇ, ਪ੍ਰਨੀਤ ਕੌਰ ਖੂਸ ਹੁੰਦੀ, ਜਦੋਂ ਅਰੂਸਾ ਪਾਕਸਿਤਾਨ ਮੂੜ ਜਾਵੇ 😂😂😂😂😂😊

  • @hardeepkaurgill6633
    @hardeepkaurgill6633 2 роки тому +19

    ਜਿਉਂਦਾ ਰਹਿ ਬੇਟਾ ਵਹਿਗੁਰੂ ਜੀ ਚੜਦੀ ਕਲਾ ਬਕਸੇਂ

  • @user-lu8hz1kk3h
    @user-lu8hz1kk3h 5 місяців тому +4

    ਪੰਜਾਬੀਆਂ ਨੂੰ ਹੁਣ ਫਿਰ ਤੋਂ ਮਾਣਕ ਮਿਲ ਗਿਆ ਹੈ।ਧੰਨਵਾਦ ਜੀਉ।

  • @SukhwinderKaur-oy9lz
    @SukhwinderKaur-oy9lz 5 місяців тому +6

    ਵਾਹ ਕਮਾਲ ਕਰਤੀ ਵੀਰ ਨੇ ਬੜਾ ਮਜ਼ਾ ਆਉਂਦਾ ਸੁਣ ਕੇ ❤❤😂😂❤❤

  • @hardeepkaurgill6633
    @hardeepkaurgill6633 2 роки тому +5

    ਕਿਆ ਬਾਤ ਹੈ ਮਾਲਵੇ ਦੇ ਹਾਂ ਆਪਾਂ ਵੀ ❤️

  • @rajsinghdeol913
    @rajsinghdeol913 3 роки тому +28

    ਵਾਹ ਬਈ ਜਵਾਨਾ ਰੂਹ ਖੁਸ਼ ਹੋਗੀ

  • @manjeetkauraulakh4454
    @manjeetkauraulakh4454 2 роки тому +17

    ਬਹੁਤ ਵਧੀਆ ਗੀਤ ਪੁਤ ਦਾ ਵਾਹਿਗੁਰੂ ਤੇਰੇ ਤੇ ਮਿਹਰ ਕਰੇ

  • @jagdevbrar6100
    @jagdevbrar6100 2 роки тому +15

    ਬਹੁਤ ਹੀ ਵਧੀਆ ਸਲਾਹੁਣਯੋਗ ਕਲੀ ਗਾਈ ਹੈ ਪਰਮਾਤਮਾ ਆਪ ਜੀ ਨੂੰ ਸਦਾ ਚੜ੍ਹਦੀ ਕਲਾ ਚ ਰੱਖੇ ਅਤੇ ਲੰਬੀ ਉਮਰ ਬਖਸ਼ੇ ਜੀ

  • @gurmelsingh8958
    @gurmelsingh8958 3 роки тому +13

    ਸੁਪਰ ਰਬ ਚੜਦੀ ਕਲ੍ਹਾ ਵਖਸੇ🙏🙏🍬🍬🍬🍬🍬

  • @gurmailsingh-ie6pu
    @gurmailsingh-ie6pu 2 роки тому +7

    ਜਾਨ ਨਾਲ ਗਾਉਂਦਾ ਵੀਰ... ਚੜ੍ਹਦੀ ਕਲਾ ਰਹੇ...

  • @varinderarora1902
    @varinderarora1902 2 роки тому +16

    ਸੱਚੀਆਂ ਗੱਲਾਂ ਸੁਣ ਕੇ ਖੁਸ਼ੀ ਹੋਈ ਵੀਰ

  • @igurukhuttan
    @igurukhuttan 2 роки тому +8

    ਬਹੁਤ ਹੀ ਵਧੀਆ ਜੀ ਐਦਾ ਹੀ ਖਿੱਚ ਕੇ ਰੱਖੋ 👍👍

  • @daljitrai7421
    @daljitrai7421 2 роки тому +5

    ਪੁਲਸੀਆਾਂ ਨੂੰ ਕੌਣ ਖੁਸ਼ ਕਰੂ ਜਦੋਂ ਦਿਲਾਵਰ ਦੀ ਯਾਦ ਆਵੇ

  • @kulveerkaur5652
    @kulveerkaur5652 3 роки тому +8

    ਬਹੁਤ ਵਧੀਆ ਵੀਰ ਜੀ

  • @daljitrai7421
    @daljitrai7421 2 роки тому +5

    ਪੁਲਸੀਆ ਖੁਸ਼ ਹੋਵੇ ਜਦ ਯਾਦ ਦਿਲਾਵਰ ਆਵੇ

  • @harindersingh7226
    @harindersingh7226 3 роки тому +24

    ਮਾਲਵਾ ਰਾਜਪੁਰਾ ਪਟਿਆਲਾ👌👌

    • @randhirsingh21
      @randhirsingh21 3 роки тому +3

      ਪੁਅਾਧ ਵੀ ਨਾਲ ਰੱਖੋ ਵੀਰ ਜੀ

    • @aajadaajad720
      @aajadaajad720 2 роки тому +1

      @@randhirsingh21 ਰਾਜਪੁਰਾ ਤਾਂ ਪੈਦਾਂ ਹੀ ਪੁਆਧ ਵਿੱਚ ਐ ....

    • @vlogswitharsh5729
      @vlogswitharsh5729 2 роки тому

      @@aajadaajad720 dhuaap kinu kehde aa

  • @PindPunjabde
    @PindPunjabde 2 роки тому +12

    101 % ਸੱਚ

  • @JJS852
    @JJS852 4 місяці тому +1

    ਬਹੁਤ ਵਧੀਆ ਗੀਤ ਗਾਏ ਨੇ ਜਵੰਦੇ ਵੀਰ ਨੇ। ਇਹ ਮੇਲਾ ਮੇਰੇ ਪਿੰਡ ਗੁੱਜਰਵਾਲ ਦਾ ਹੈ

  • @malkiatsingh2087
    @malkiatsingh2087 2 роки тому +11

    ਬਹੁਤ ਵਧੀਆ ਕਲੀ ਅਤੇ
    ਗਾਇਕ ਦੀ ਅਦਾਕਾਰੀ
    ਖੂਬਸੂਰਤ
    ਮਲਕੀਅਤ 'ਸੁਹਲ'

    • @vikchahal85
      @vikchahal85 2 роки тому

      Very nice 👍👍
      God bless you❤
      Love youvery much
      Sabash

  • @RanjitSingh-zi6gl
    @RanjitSingh-zi6gl 2 роки тому +7

    Waah bai waah. Jwaana pura punjab ate sab lok covere krte.
    Very good writer

  • @sarvjitdeol9622
    @sarvjitdeol9622 2 роки тому +22

    ਖੁਸ਼ ਕੀਤੇ ਨੌਜਵਾਨਾਂ ਸੱਚੇਪਾਤਸ਼ਾਹ ਤੈਨੂੰ ਹਮੇਸ਼ਾ ਖੁਸ਼ ਰੱਖੇ 🤸‍♂️💃🎼🎵🎶🎺🎹🎻🔊🎼🎵🎶🎹🎺🎻

  • @makhansidhu5608
    @makhansidhu5608 3 роки тому +72

    ਬਹੁਤ ਸੋਹਣੀ ਕਲੀ ਗਾਈ ਹੈ ਨਹੀਂ ਰੀਸਾਂ ਤੇਰੀਆਂ , ਜਿਉਂਦੇ ਰਹੋ ਹੋਰ ਵਧੀਆ ਗਾਉ

  • @balwindersingh-kj9rw
    @balwindersingh-kj9rw 8 місяців тому +3

    God bless you jawanda sahib 👍🏻🙏💯⭐⭐⭐⭐⭐💪🏼❤

  • @jassijassi8533
    @jassijassi8533 3 роки тому +7

    ਸਿਰਾਂ ਗੱਲ ਬਾਤ ਬਹੁਤ ਵਾਦੀਆਂ

  • @randhirsingh9476
    @randhirsingh9476 3 роки тому +14

    ਜਿਉਦਾ ਰਹਿ ਵੀਰ, ਅੱਤ ਕਰਾ ਤੀ 🔥🔥🔥🔥🔥👍

  • @GurjeetSingh-cv9op
    @GurjeetSingh-cv9op 2 роки тому +10

    ❤️❤️ WAHEGURU JI MEHAR KARAN ❤️❤️
    BAHUT HI ACHHA GAYA HAI ❤️❤️🚙🚙

  • @bhupindersinghladda4013
    @bhupindersinghladda4013 2 роки тому +1

    Bhot badiya ji amir punjabi virsa sun ka dilo khushi hoi ji dhan bad ji

  • @SatishSingh-tv8sz
    @SatishSingh-tv8sz 2 роки тому +8

    Wow Kuldeep Manak di yaad dawa ti veere

  • @parkashkaur5230
    @parkashkaur5230 2 місяці тому

    ❤ waheguru ji hemesa khush rakhe ❤

  • @rajinderaustria7819
    @rajinderaustria7819 3 роки тому +61

    ਜਵੰਦਾ ਭਾਜੀ ਤੁਹਾਡਾ ਗਾਉਣ ਦਾ ਸਟਾਇਲ ਬਹੁਤ ਅੱਛਾ ਹੈ ਅਤੇ ਤੁਹਾਡੀ ਕਲੀ ਵੀ ਨੰਬਰ 1 ਹੈ
    RAJINDER SINGH AUSTRIA
    (VIENNA)

  • @hardeepsingh-dc2zw
    @hardeepsingh-dc2zw 2 роки тому +14

    ਵਾਹਿਗੁਰੂ ਜੀ ਤੁਹਾਨੂੰ ਤਰੱਕੀ ਬਖਸ਼ਣ

  • @gurshindermangat2637
    @gurshindermangat2637 3 роки тому +7

    Super excellent 👌👍👏 very good putter ji waheguru hamesha khush rak Tanu

  • @jagdishsingh-hu2el
    @jagdishsingh-hu2el 2 місяці тому

    ਮਿੱਠੇ ਲੋਕ ਦਵਾਬੇ ਦੇ ❤❤
    ਲਾਜਵਾਬ ਗੀਤ

  • @dalbirsingh9467
    @dalbirsingh9467 3 місяці тому

    ਸੱਚੀਆਂ ਗੱਲਾਂ ਸੁਣ ਕੇ ਰੂਹ ਖੁਸ਼ ਹੋ ਗਈ ਹੈ

  • @devinderjitkaur6617
    @devinderjitkaur6617 3 роки тому +7

    very good waheguru bless you beta

  • @jassabehbalkalan4985
    @jassabehbalkalan4985 3 роки тому +15

    Siraa22 ji

  • @kulwantsingh402
    @kulwantsingh402 2 місяці тому

    Paaji bahut vadia kali aa ji

  • @BaljinderKaur-np3ir
    @BaljinderKaur-np3ir Рік тому

    Rajver putt tera gana bhut vdea lgea

  • @jaitosarjamphc3131
    @jaitosarjamphc3131 2 роки тому +2

    Great work Bhai gi

  • @AmanSingh-fu8sd
    @AmanSingh-fu8sd 2 роки тому +4

    ਬਹੁਤ ਸੋਹਣਾ ਗਾਣਾ ਬਾਈ ਜਵੰਧੇ ਦਾ।

  • @NirmalKumar-lk4ui
    @NirmalKumar-lk4ui 3 роки тому +8

    I love you rajveer jawanda g very nice kali nice kinda dhaliwal g nice parson both of u

  • @user-bs9ei9ox7h
    @user-bs9ei9ox7h 7 місяців тому +1

    Waheguru ji maher kaer veer t..Nice song

  • @jasbirpalsingh8910
    @jasbirpalsingh8910 Рік тому

    Kia baat a chote veer

  • @HKB7719
    @HKB7719 3 роки тому +87

    ਰਾਜਵੀਰ ਖੁਸ਼ ਹੁੰਦਾ ਜਦ ਦੁਨੀਆ ਤਾੜੀ ਮਾਰੇ।

  • @user-dv1er8dk1o
    @user-dv1er8dk1o 4 місяці тому

    ਬੱਲੇ ਬਾਈ ਜਵੱਦੇ ਨਜ਼ਾਰੇ ਆ ਗਏ ਰੂਹਾਂ ਖੁਸ਼ ਕਰ ਦਿਤੀਆਂ ਜਿਉਂਦਾ ਰਹੋਂ

  • @Raj27077
    @Raj27077 2 роки тому +33

    ਜਵੰਦਾ ਵੀਰ ਸਦਕੇ ਤੁਹਾਡੀ ਗਾਏਕੀ ਦੇ ਪੁਰਾਣੇ ਸਮੇ ਯਾਦ ਕਰਾ ਦਿੱਤੇ ਸਤਿਗੁਰੂ ਲੰਬੇਰੀ ਉਮਰ ਤੇ ਤੰਦਰੁਸਤੀ ਬਖ਼ਸ਼ਣ

  • @salinderchoudhary8500
    @salinderchoudhary8500 Рік тому +2

    Nice song hai sir

  • @AmarjitKaur-pq8bg
    @AmarjitKaur-pq8bg 2 роки тому +3

    ਵੈਰੀ ਗੁਡ ਸਰ ਜੀ

  • @daljitjandu1160
    @daljitjandu1160 Місяць тому

    ਰਾਜveer ji good song ਹੈ ji

  • @GurjitSingh-mu9si
    @GurjitSingh-mu9si Рік тому +1

    ਰਾਜਵੀਰ ਜਵੱਦੀ ਬਹੁਤ ਵਦੀਆ ਗੀਤਕਾਰ ਹੈ

  • @jagsirsingh1963
    @jagsirsingh1963 Рік тому

    bahut vadhiya 22 ji

  • @satdevsharma6980
    @satdevsharma6980 Рік тому +1

    V.nice Jawandha Beta,Waheguru bless you.👌🙏💕🌹🇺🇸

  • @dilbagbassi5952
    @dilbagbassi5952 2 роки тому +4

    ਬਹੁਤ ਵਧੀਆ ਵੀਰ ਜੀ ਨੇ ਗੀਤ ਗਾਇਆ

  • @harbhagwanbrarbrar5153
    @harbhagwanbrarbrar5153 2 роки тому +1

    Rajvir jawanda vary nice song 👌👌👌👌👌💪💪💪💪 Hlo g ji fan

  • @surinderkaur4955
    @surinderkaur4955 2 роки тому +4

    ਵਾਹਿਗੁਰੂ ਜੀ ਕਿਰਪਾ ਕਰੇ

  • @rangibaidwan1098
    @rangibaidwan1098 Рік тому

    Bahut vadia sara sach

  • @kulwant5338
    @kulwant5338 3 місяці тому

    Bhut wadiya ji

  • @JagdeepSingh-bv3nm
    @JagdeepSingh-bv3nm 2 роки тому

    ਬਹਿਜਾ ਬਹਿਜਾ ਕਰਵਾੲੀ ਏਸ ਗਾਉਣ ਤੇ ਗਲੇ ਅਤੇ ਹਿੱਕ ਦੇ ਜ਼ੋਰ ਦਾ ਪਤਾ ਲੱਗਦਾ

  • @SatishSingh-tv8sz
    @SatishSingh-tv8sz 2 роки тому +2

    Kmaal kar diti veere

  • @gaggugagan6164
    @gaggugagan6164 Рік тому

    singer khush honda jad.. pura pandal tari vjave.....

  • @ravindersharma7367
    @ravindersharma7367 2 місяці тому

    Very good veer jawanda je

  • @dsmomi9013
    @dsmomi9013 Рік тому

    Kya baat hai Rajvir bhaji
    ਮਿੱਠੇ loak❤️DOABE❤️ਦੇ🌹

  • @sunnysaabofficial3190
    @sunnysaabofficial3190 2 роки тому

    Ghaint bhra sada jionda rahe vire KHICH K RAKH KAMM NU

  • @kamsingh5405
    @kamsingh5405 2 роки тому

    Appaan ta khush hoi da jadon koi sohna geet gaway . Malwaiaan wargi yaari. Nakhra ludhiana da. Good song

  • @rajbrar7791
    @rajbrar7791 2 роки тому +1

    ਹਿੱਕ ਚੋ ਦਮ ਹੈ ਵੀਰ

  • @KULWINDERSINGH-qk2bo
    @KULWINDERSINGH-qk2bo 4 місяці тому

    ਰੂਹ ਖੁਸ਼ ਕਰਤੀ ਜੱਟਾ, ਜੁੱਗ ਜੁੱਗ ਜੀਓ ਲਵ ਜੂ ਯਾਰ

  • @rpsingh8930
    @rpsingh8930 2 роки тому

    Jeonde rho veer ji.... Hanery lya diti h..
    Bahut vadia ji

  • @Subhashkumar-nq6bs
    @Subhashkumar-nq6bs 2 роки тому +1

    Kya baat hai jwandhiya end

  • @surjitgill662
    @surjitgill662 2 місяці тому +3

    ਵਾਹ ਜਿਉਦਾ ਰਹੇ ਜਵੰਦਿਆ

  • @sonukuraiwala68
    @sonukuraiwala68 3 роки тому +5

    Nice song bhugat he wadiya

  • @yadwinderkang3131
    @yadwinderkang3131 Рік тому

    ✅🙏🏻ਬਾਈ ਨਹੀ ਰੀਸਾ ਤੇਰੀਆ

  • @user-np3zi6fc4m
    @user-np3zi6fc4m 5 місяців тому

    ❤ good ji kla see ਜਵੰਦਾ ਸਾਹਿਬ

  • @dheer_saab_noor
    @dheer_saab_noor Рік тому

    Nice songs javadeya

  • @shamshersingh6842
    @shamshersingh6842 3 роки тому +3

    Good Song Nice sound
    Every man & City Related
    ਜਮਾ ਈ ਨਕਾਰਾ ਲਿਆਤਾ ਬਾਈ ਜੀ
    👍👍👌👌🙏🙏🌹🌹

  • @Raasta36
    @Raasta36 2 роки тому +1

    ਸਭਿਅਤ ਗਾਉਣਾ ਹੀ ਚੰਗੇ ਗਾਇਕ ਦੀ ਨਿਸ਼ਾਨੀ ਹੈ

  • @preet_singh1
    @preet_singh1 8 місяців тому

    ehh banda bhut ghaintt live laonda sadde pind aaya c mele te swaad lea ta c kokri kalan

  • @gagannadha5966
    @gagannadha5966 2 роки тому +6

    ਬਹੁਤ ਵਧੀਆਂ ਜੀ

  • @harbhagsingh6789
    @harbhagsingh6789 2 роки тому +8

    ਪ੍ਰਮਾਤਮਾ ਤੁਹਾਨੂੰ ਹਮੇਸ਼ਾਂ ਖੁਸ਼ ਰੱਖੇ

  • @gurwindersinghjalalana9960
    @gurwindersinghjalalana9960 2 роки тому +3

    Fan Rajveer Jawanda ji de👍

  • @Harj5
    @Harj5 3 роки тому +32

    ਬਹੁਤ ਵਧੀਆ ਜੀ ਰੂਹ ਖੁਸ਼ ਕਰਤੀ!

  • @jaggasingh7753
    @jaggasingh7753 Рік тому +2

    ਫੌਜੀ ਖੁਸ਼ ਹੁੰਦੇ ਜਦੋ ਛੁੱਟੀ ਆਉਣ ਦੀ ਇੰਟਰਵਿਊ ਕਰਾਵੇ।

  • @kiranpalkaur2662
    @kiranpalkaur2662 2 роки тому +1

    bhout vdia brother 👍👍👍✌️✌️👌👌dil kush ho gea

  • @karmjeetsingh9004
    @karmjeetsingh9004 2 роки тому +1

    Canada ta ja kai mostly all lok khush hondi aa g😍

  • @vlogswitharsh5729
    @vlogswitharsh5729 2 роки тому

    Siraaaa aa a veer

  • @HKB7719
    @HKB7719 3 роки тому +31

    Singer ਖੁਸ਼ ਹੁੰਦਾ ਜਦੌ ਦੁਨੀਆ ਮਾਰੇ ਤਾੜੀ,।

    • @simsim4679
      @simsim4679 2 роки тому

      LOVE IT...!!!! 💓💓
      Perfect comment....
      👌👌👌👌👌

  • @HardevSingh-bp5dz
    @HardevSingh-bp5dz Рік тому

    ਬਹੁਤ ਵਧੀਆ ਕਲੀ ਬਾਈ ਜੀ ਪਰਮਾਤਮਾ ਤੁਹਾਡੇ ਤੇ ਮੇਹਰਬਾਨੀ ਬਖ਼ਸ਼ੇ

  • @Ravikumar-cd4cf
    @Ravikumar-cd4cf 2 роки тому +2

    Great singer performance te eda hi gaunda rehe ji

  • @preetlove2034
    @preetlove2034 3 роки тому +2

    Phla song c bai da ,jdo m suenya c m keha ek bnda kru kuch na kuch jrur ❤️🙏

  • @anmolsidhu5644
    @anmolsidhu5644 3 роки тому +8

    Bahuat wdhia geet 👌💞🌹👍

  • @user-cm1kr3ez1y
    @user-cm1kr3ez1y 4 місяці тому

    Very good bai ji waheguru tuhanu hor tarkiya bkhse

  • @gurdevkaur1209
    @gurdevkaur1209 Рік тому

    ਵਾਹਿਗੁਰੂ ਜੀ ਤੈਨੂੰ ਚੜਦੀ ਕਲ੍ਹਾ ਬਖਸ਼ਣ

  • @jaswinderdhindsy1570
    @jaswinderdhindsy1570 3 роки тому +8

    Very nice Rajveer. God bless you my dear ❣️

  • @baljindergrewal4428
    @baljindergrewal4428 3 роки тому +89

    ਜ਼ਿਆਦਾ ਵਸਦਾ ਰਹੇ ਪੁੱਤ ਬਹੁਤ ਲਾਇਕ ਕਰਦੀ ਹਾਂ ਤੇਰੇ ਸਾਰੇ ਗੀਤ ਸੁਣ ਦੇ ਹਾਂ ਪਰਮਾਤਮਾ ਤੇਨੂੰ ਤਰੱਕੀਆਂ ਬਖਸੇ

  • @meharsinghjossan512
    @meharsinghjossan512 3 роки тому +3

    ਜਿਊਂਦਾ ਰਹਿ ਸੱਜਣਾਂ

  • @kamalkhaira6419
    @kamalkhaira6419 2 роки тому +3

    ਇਹੋ ਜਿਹੇ ਗੀਤ ਹਮੇਸ਼ਾਂ ਅਮਰ ਰਹਿੰਦੇ ਨੇ ਜਿੰਨਾ ਵਿੱਚ ਕੋਈ ਨਾ ਕੋਈ ਸੱਚ ਹੁੰਦਾ

  • @pushpinderkaur97
    @pushpinderkaur97 2 роки тому

    Hr shbd ch mza hai

  • @narindernarinder2344
    @narindernarinder2344 2 роки тому +3

    Exelent keep it 👆 👌👌

  • @gurdevkaur1209
    @gurdevkaur1209 Рік тому

    ਬੋਹਤ ਵਧੀਆ ਗੀਤ ਸੱਚੀਆਂ ਗੱਲਾਂ ਕਹੀਆਂ

  • @gurmejsingh6139
    @gurmejsingh6139 2 роки тому +1

    Veery good style of song