ਮਾਪਿਆਂ ਦਾ ਕੱਲਾ ਪੁੱਤ, ਉਹ ਵੀ ਵਿਦੇਸ ਚੱਲਿਆ

Поділитися
Вставка
  • Опубліковано 7 вер 2024

КОМЕНТАРІ • 61

  • @gss6617
    @gss6617 Місяць тому +7

    ਜਮੀਨਾਂ ਵਾਹੁਣੀਆਂ ਇਹਨਾਂ ਦੇ ਕਰਮਾਂ ਚ ਨੀਂ,,, ਰੱਬ ਨੇ ਗਲਤੀ ਕਰਤੀ ਇਹਨਾਂ ਨੂੰ ਜੱਟਾਂ ਦੇ ਘਰੇ ਜਨਮ ਦੇਕੇ,,,

  • @satnamkaur2435
    @satnamkaur2435 Місяць тому +5

    ਗਾਂ ਮੱਝ ਪਾਲਕੇ ਕਿਸੇ ਹੋਰ ਨੂੰ ਸੰਗਲ ਫੜਾਉਣ ਲਗੇ ਵੀ ਘਰ ਦੇ ਰੋ ਪੈਦੇ ਐ ਤੇ ਹੁਣ ਬੱਚਿਆ ਨੂੰ ਬਗਾਨੇ ਦੇਸ਼ ਤੋਰਕੇ ਵਧਾਈਆ ਦਿੰਦੇ ਐ ਵਾਹ ਰੇ ਕਲਜੁਗ

  • @gss6617
    @gss6617 Місяць тому +8

    ਪ੍ਰਵਾਸ ਆਰਥਿਕ ਦੀ ਬਿਜਾਏ ਮਾਨਸਿਕ ਸਮੱਸਿਆ,,,10...10 ਕਿੱਲੇ ਆਲਿਆਂ ਨੂੰ ਵੀ ਲੱਗਣ ਲੱਗ ਗਿਆ ਪੰਜਾਬ ਚ ਕੁਸ਼ ਨੀਂ...

  • @swarnSidhu-qw5ed
    @swarnSidhu-qw5ed Місяць тому +11

    ਸਾਡੇ ਪੰਜਾਬ ਨੂੰ ਪਤਾ ਨਹੀਂ ਕੀ ਹੋ ਗਿਆ ਹੈ ਸਵਰਗ ਛੱਡ ਕੇ ਨਰਕਾਂ ਨੂੰ ਜਾਈ ਜਾਂਦੇ ਨੇ ਕਿੱਨਾਂ ਸੋਹਣਾਂ ਅਤੇ ਕਿੱਡਾ ਵੱਡਾ ਘਰ ਛੱਡ ਕੇ ਬਿਗਾਨੀ ਤਾਬੇਦਾਰੀ ਕਰਨ ਜਾ ਰਿਹਾ ਹੈ ਸਮਝ ਨਹੀਂ ਆਉਂਦੀ ਕਿ ਲੋਕਾਂ ਨੂੰ ਹੋ ਕੀ ਗਿਆ ਹੈ।

  • @satnamkaur2435
    @satnamkaur2435 Місяць тому +6

    ਪੰਜਾਬ ਚ ਇਨਾ ਸੋਹਣਾ ਘਰ ਤਾ ਹੀ ਬਣਾਇਆ ਜੇ ਪੈਸਾ ਹੈਗਾ, ਫੇਰ ਬਾਹਰ ਜਾਣ ਦੀ ਕੀ ਲੋੜ ਐ, ਆਵਦਾ ਘਰ ਛਡਕੇ ਬਗਾਨੇ ਘਰਾ ਚ ਰਹਿਨਾ ਜਾਕੇ ਤੇ ਗੁਲਾਮੀ ਕਰਨੀ

  • @user-nv1rr2mw6t
    @user-nv1rr2mw6t Місяць тому +29

    ਬੇਟਾ ਜੀ ਸਵਰਗ ਵਿੱਚ ਨਿਕਲ ਕੇ ਨਰਕ ਦੀ ਜਿੰਦਗੀ ਜੋਵੇਗਾ

  • @jaspalkaur9843
    @jaspalkaur9843 Місяць тому +1

    God bless you put paramatma hamesha khush rakhe ji congratulations all family members

  • @user-ws5zo2gs2b
    @user-ws5zo2gs2b Місяць тому +4

    ਪੁੱਤ ਤੱਰਕੀ ਬਖਸ਼ੇ ਵਾਹਿਗੂਰੁ ❤️

  • @baljeetkaur152
    @baljeetkaur152 Місяць тому +1

    Parmatma lambi umar & tadrusti bakhshe putt nu 🎉🎉🎉😢

  • @gurmeetsinghsanghera5232
    @gurmeetsinghsanghera5232 Місяць тому +7

    ਪੰਜਾਬ ਹੁਣ ਪ੍ਰਵਾਸੀਆਂ ਜੋਗਾ. ਜਿਆਦਾ ਤੋਂ ਜਿਆਦਾ ਹੁਣ ਇੱਕ ਪੀੜ੍ਹੀ ਮਾਲਿਕ ਰਹੇਗੀ ਘਰ ਤੇ ਜ਼ਮੀਨਾਂ ਦੀ.

  • @jacklitt5099
    @jacklitt5099 Місяць тому +7

    ਰੋਨ ਦੀ ਲੋਡ ਨਹੀ
    ਜਾਨ ਦੀ ਲੋਡ ਨਹੀ
    ਕਰਦੇ ਲੋਕ ਡਰਾਮੇ

  • @baljeetkaur152
    @baljeetkaur152 Місяць тому +1

    Je sade kol aaina kuchh hunda kade vi bahar na aaunde.❤😊

  • @user-dr9ey8gh5y
    @user-dr9ey8gh5y Місяць тому +5

    ਬੱਚਿਆਂ ਨੂੰ ਆਪਣੇ ਕੋਲ ਰੱਖੋ ਕਿਓ ਭੇਜ ਰਹੇ o

  • @ParminderKaur-vz2wd
    @ParminderKaur-vz2wd Місяць тому +1

    Sera hi kale na ji

  • @user-ko3bz6kp3s
    @user-ko3bz6kp3s Місяць тому +1

    Congrats.all.family.

  • @yugrajsharma9185
    @yugrajsharma9185 Місяць тому +1

    Congratulations
    May God bless you ❤❤

  • @user-pv8zg9jk4j
    @user-pv8zg9jk4j Місяць тому +1

    Congratulations🎉🎉❤

  • @rajdeep8399
    @rajdeep8399 Місяць тому +3

    Congratulations 🎉🎉🎉🎉

  • @baljeetkaur152
    @baljeetkaur152 Місяць тому +2

    Bibiyan taan estarah gaun lagiyan jiven munde da viaah karan lagiyan ne 😂😂😂

  • @GagandeepKaur-bo4ot
    @GagandeepKaur-bo4ot Місяць тому +3

    Ethe kmi c koi j es ghr ch sbr ni aya fer bahr ja k SBR aaju

  • @manjitbains273
    @manjitbains273 Місяць тому +6

    ਸਵਰਗ ਤੋਂ ਨਰਕ ਤੇਜਾਣਾ

  • @user-mq8lz7pp3d
    @user-mq8lz7pp3d Місяць тому +1

    Congratulations beta g

  • @HarpreetKaur-ix9ed
    @HarpreetKaur-ix9ed Місяць тому +2

    ਸਾਰੀ ਫੈਮਲੀ ਮੁਬਾਰਕਾਂ ਜੀ ਪ੍ਰਵਾਨ ਹੋਣ ਜੀ ਵੀਰੇ ਪੁੱਤ ਤੋਰਨੇ ਨੇ ਬਹੁਤ ਔਖੇ ਨੇ ਮੇਰੇ ਵੀ ਦੋਨੇ ਬੇਟੇ ਕਨੇਡਾ ਨੇ ਪਰ ਮਨ ਉਨਾ ਕੋਲੇ। ਰਹਿੰਦਾ🙏🏻👍👍👍🙏🏻👑👑

    • @gurjit121
      @gurjit121  Місяць тому

      ਜੀ ਧੰਨਵਾਦ 🙏🏼

  • @RomyRomy-ch3sd
    @RomyRomy-ch3sd Місяць тому +3

    👌🏻

  • @pardeepdhillion7035
    @pardeepdhillion7035 Місяць тому +4

    ਵਧਾਈਆਂ ਸਾਰੇ ਪਰਿਵਾਰ ਨੂੰ

  • @KaurKaur400
    @KaurKaur400 Місяць тому +1

    Congraulation

  • @SukhvirDhaliwal-lt9nz
    @SukhvirDhaliwal-lt9nz Місяць тому +1

    Congratulations

  • @harpreetsidhu5717
    @harpreetsidhu5717 Місяць тому +3

    ਕਿਉ ਪੰਜਾਬ ਜਾਣ ਬੂਝ ਕੇ ਸੂਨਾ ਕਰ ਰਹੇ ਊ

  • @manvirdhaliwal-cu3sy
    @manvirdhaliwal-cu3sy Місяць тому +2

    👌👌

  • @ramandeepkaur7769
    @ramandeepkaur7769 Місяць тому +1

    ਬਹੁਤ ਬਹੁਤ ਮੁਬਾਰਕਾਂ ਸਾਰੇ ਪਰਿਵਾਰ ਨੂੰ

  • @user-jr7qv2xw1m
    @user-jr7qv2xw1m Місяць тому +1

    Wahagurujii

  • @karansandhu3403
    @karansandhu3403 Місяць тому +2

    ਕਿਹੜੇ ਸ਼ਹਿਰ ਜਾਣਾ ਬੇਟੇ ਨੇ ਸਾਡਾ ਬੇਟਾ ਪਰਥ ਸ਼ਹਿਰ ਵਿਚ ਆ ਮੋਗੇ ਤੋ ਸਾਡਾ ਬੇਟਾ 8ਸਲ 8ਮਹੀਨੇ ਬਾਦ ਪੀ ਆਰ ਹੋਏ ਹੈ 10 ਜਲਾਈ ਪੀਆਰ ਆਈ ਏ

  • @randeepsingh60
    @randeepsingh60 Місяць тому +1

    🎉🎉

  • @Class11-ks9qr
    @Class11-ks9qr Місяць тому +1

    Mubarka veer nu

  • @VeerPalKaur-nb3xz
    @VeerPalKaur-nb3xz Місяць тому +1

    ❤❤🎉🎉

  • @user-bv1li1rt8j
    @user-bv1li1rt8j Місяць тому +1

    🎉🎉🎉🎉🎉

  • @KunwarpuneetsinghBrar
    @KunwarpuneetsinghBrar Місяць тому +1

    Good g❤❤❤❤❤❤❤❤❤❤❤

  • @user-ko3bz6kp3s
    @user-ko3bz6kp3s Місяць тому +1

    Sadhe.beta.australiya.gyaa.he

  • @swarndeepkaurmaan4105
    @swarndeepkaurmaan4105 Місяць тому +1

    ਐਡਾ ਵੱਡਾ ਘਰ ਛੱਡ ਕੇ ਜਾਣਾ ਬੇਵਕੂਫੀ ਐ

  • @user-dd4xl3ed1g
    @user-dd4xl3ed1g Місяць тому +1

    Putt nrkaa nu chlaa mai vv nrk Bhogle reha canDa ch ggre 12 kille dngr chd ke a gyacethe dihareaa kr rhee

  • @Kulveer849
    @Kulveer849 Місяць тому +1

    Mara bate v Australia gya hiya a

  • @bhupindersinghgill3404
    @bhupindersinghgill3404 Місяць тому +3

    🎉🎉🎉

  • @jangsingh9119
    @jangsingh9119 Місяць тому

    Apda Ghar AAP hi Ujjad Rahe ne Punjabi

  • @beantsingh6085
    @beantsingh6085 Місяць тому +2

    Beta ਮਾਂ ਨੂੰ ਪਤਾ ਹੁੰਦਾ ਪੁੱਤ ਕਿਵੇ ਭੇਜੀਦੇ ਹੁੰਦੇ

  • @harpreetsandhu3683
    @harpreetsandhu3683 Місяць тому +3

    magar puchtavega

  • @user-gt5ki3tm7v
    @user-gt5ki3tm7v Місяць тому +2

    Mera.ghar.bhar.estra.da.hunxda.ta.bace.bar.na.paj.da

  • @rajwantmangat4724
    @rajwantmangat4724 Місяць тому +3

    Bache door kar k kithon diyan khushiyan.mai tan rondi aan bhej k..😌🤔

    • @OldpunjabisongGehal
      @OldpunjabisongGehal Місяць тому +2

      ਹੁਣ ਕਿਹੜਾ ਜਹਾਜ ਬੰਦ ਹੋਗੇ , ਵਾਪਸ ਮੰਗਵਾ ਲਵੋ , ਰੋਣਾ ਕਿਓ ਆ

  • @baljeetkaur152
    @baljeetkaur152 Місяць тому

    Paterkar bai ji Head line ditti aa ki mapiyan da iklauta putt videsh chaliya aa. Hun keh rahe ho ki chhota bacha udaas hai ki ussda chacha Australiya ja reha hai. Gussa aaunda fer jad vichon kuchh hor nikalda aa.

    • @manvirdhaliwal-cu3sy
      @manvirdhaliwal-cu3sy Місяць тому +1

      @@baljeetkaur152 ਛੋਟਾ ਬੱਚਾ ਸਕਾ ਭਤੀਜਾ ਨੀ ਇਹ ਮਾਪਿਆ ਦਾ ਕੱਲਾ ਹੀ ਪੁੱਤ ਆ

    • @baljeetkaur152
      @baljeetkaur152 Місяць тому +1

      Thanks ji❤😊​@@manvirdhaliwal-cu3sy

  • @kulwantsinghnagi9785
    @kulwantsinghnagi9785 Місяць тому

    Lokan de barten manjo ,,,,,,,,,,,,,,,,,

  • @user-qj3ff5of9f
    @user-qj3ff5of9f Місяць тому +5

    Kro dalar kathe jehre sadka te pye ne

  • @sran_chhina.
    @sran_chhina. Місяць тому

    pb de dimaag ch canada amrika da keeda vareea hoea.. eh badi chheti nikal jaanda ethe aa k😊