ਆਪਾ ਕਿਸੇ ਦੀ ਟੀਮ ਨਈ ਪਾੜੀ | Graund Practice With Pakistan Players | Arsh Chohla Sahib

Поділитися
Вставка
  • Опубліковано 13 вер 2024
  • #arshchohlasahib #kabaddi #canada

КОМЕНТАРІ • 343

  • @Jassmann5459
    @Jassmann5459 24 дні тому +28

    ਅਰਸ਼ ਤੇ ਗੋਪੀ ਉਸਤਾਦ ਨੇ ਦੋਵੇ ਹੀ ❤❤❤❤. ਸੁਖਮਣ ਨਾਲ ਬਹ ਕੇ ਖਾਦਾ ਪੀਤਾ ਹੈ ਮੈ ਉਸ ਦੇ ਜਾਣ ਤੋ ਬਾਅਦ ਉਸ ਵਰਗਾ ਬੰਦਾ ਨਹੀ ਮਿਲਿਆ । 2015 ਚ ਮੇਰੀ ਪੇਲੀ ਮੰਡ ਵਾਲੀ ਖਰਾਬ ਹੋ ਗਈ ਸੀ ਉਸ ਨੂੰ ਪਤਾ ਲੱਗਾ ਮੇਰੇ ਤੱਕ ਉਸ ਨੇ 18000 ਹਜਾਰ ਦਾ ਡੀਜਲ ਦਾ ਡਰੱਮ ਦਿੱਤਾ ਹੁਣ ਪਿਛਲੇ ਸਾਲ. ਦਰਿਆ ਨੇ ਫਿਰ ਰੇਤ ਪਾ ਗਈ ਹੇ

  • @bakhshishsingh5079
    @bakhshishsingh5079 23 дні тому +5

    ਅਰਸ਼ ਵੀਰ ਬਹੁਤ ਬਹੁਤ ਧੰਨਵਾਦ ਚੋਹਲੇ ਸਹਿਬ ਦਾ ਇਕ ਨਵਾ ਬੱਚਾ ਬਹੁਤ ਵਧੀਆ ਜਾਫੀ ਬਣਨ ਵਾਲਾ ਪਰ ਬਹੁਤ ਗਰੀਬ ਪਰਿਵਾਰ ਹਨ ਮਹਿੰਦਰ ਸਿੰਘ ਦਾ ਪੋਤਰਾ ਬੇਨਤੀ ਏ ਜਰੂਰ ਮੰਦਦ ਕਰੋ ਧੰਨਵਾਦ ਡੀਟੀੳਓ ਸਹਿਬ

  • @PreetGur-dl2dw
    @PreetGur-dl2dw 24 дні тому +8

    ਪਲੇਅਰ ,ਤੇ ਇਨਸਾਨ ,ਸਭ ਆਪਣੀ ਆਪਣੀ ਜਗਾ ਤੇ ਟੋਪ ਦੇ ਆ,ਗੋਪੀ ਭਲਵਾਨ ਆਪਦੀ ਜਗਾ ,ਅਰਸ ਵੀਰ ਆਪਣੀ ਜਗਾ ,ਕਿਸੇ ਨੂੰ ਮਾੜਾ ਨਾ ਕਿਹਾ ਕਰੋ ਸਾਰੇ ਆਪਦੀ ਜਿੰਦਗੀ ਦੇ ਰਾਜੇ ਆ ❤❤

  • @kgic890
    @kgic890 23 дні тому +2

    ਅਰਸ਼ ਬੇਟਾ ਜੀ ਮੇਹਨਤ ਕਰੋ ਸਦਾ ਖੁਸ਼ ਰਹੋ ਪ੍ਰਮਾਤਮਾ ਤੁਹਾਨੂੰ ਸਦਾ ਖੁਸ਼ ਰਹੋ

  • @gagandppe6541
    @gagandppe6541 24 дні тому +11

    ਕੋਈ ਗੱਲ ਨਹੀਂ ਵੀਰੇ ਦੁਨੀਆਂ ਨੇਂ ਤਾਂ ਬਾਬੇ ਨਾਨਕ ਨੂੰ ਨੀਂ ਛੱਡਿਆ ਸੀ ਆਪਾਂ ਆਮ ਲੋਕ ਆ ਤੁਸੀਂ ਟੀਮ ਬਣਾਉ ਵਾਹਿਗੁਰੂ ਜੀ ਮੇਹਰ ਕਰਨ ਸਭਨਾਂ ਤੇ 🙏🙏

  • @JagroopBrar-fc4gz
    @JagroopBrar-fc4gz 24 дні тому +5

    Arash ik bhot wadia player de nal nal insan v bhot wadia a aaj tak ni dekhe sukhman te arsh kese nal larde har player di ijjat karde dekhe a love u arsh miss u sukhman😢😢

  • @jagtarchand4258
    @jagtarchand4258 11 днів тому

    Bahut sohna elaka Rukh he Rukh Rukh he sada Jevan

  • @varinderalipur7945
    @varinderalipur7945 23 дні тому +5

    ਅਸਰ ਤੇ ਗੋਪੀ ਦੋਨੋ ਪਲੇਅਰ ਬਹੁਤ ਵਧੀਆ ਇਨਸਾਨ ਬਹੁਤ ਵਧੀਆ

  • @bakhshishsingh5079
    @bakhshishsingh5079 23 дні тому +1

    ਚੜਦੇ ਪੰਜਾਬ ਦੇ ਨੋਜਵਾਨ ਪਲੇਰ ਚੜਦੇ ਪੰਜਾਬ ਦੇ ਨੋਜਵਾਨ ਸਾਡੇ ਭਰਾ ਹਨ ਸਾਡਾ ਪੰਜਾਬ ਵਡਿਆ ਗਿਆ ਸਾਡਾ ਦੁਸ਼ਮਣ ਬਹੁਤ ਚਲਾਕ ਨਿਕਲਿਆ ਵੀਰ ਜੀ ਪਲੇਰ ਦੀ ਆਪਣੀ ਮਰਜੀ ਨਾਲ ਖੇਡ ਸਕਦਾ ਵੀਰ ਮੇਨਤ ਕਰੌ

  • @AmarjitSingh-kr9ff
    @AmarjitSingh-kr9ff 24 дні тому +8

    ਅਰਸ਼ ਵੀਰ ਬਹੁਤ ਵਧੀਆ ਇਨਸਾਨ ਆ ਇਦਾਂ ਕਿਸੇ ਨੂੰ ਬਦਨਾਮ ਨਾ ਕਰਿਆ ਕਰੋ ਜੀ

  • @mianwaqar1133
    @mianwaqar1133 24 дні тому +2

    Pehly dor wich jenj kushi ty dula dy fan san Pakistan is waqat Arsh veer de top fan following a Pakistan wich love u veer

  • @mehndipalwan7549
    @mehndipalwan7549 24 дні тому +6

    ਵੀਰ ਜੀ ਤੁਹਾਡੇ ਪ੍ਰਮੋਟਰ ਆਖੇ ਲੱਗਦੇ ਹਨ ਤੁਹਾਡੇ ਪਿੰਡ ਸਟੇਡੀਅਮ ਬਹੁਤ ਵਧੀਆ ਹੈ 17 18 ਸਾਲ ਵਾਲੇ ਬੱਚਿਆਂ ਦੀ ਅਕੈਡਮੀ ਖੋਲੋ ਤੁਹਾਡੇ ਤੇ ਲੋਕਾਂ ਨੂੰ ਬੜੀਆਂ ਆਸਾਂ ਨੇ

  • @jantsandhu184
    @jantsandhu184 23 дні тому +1

    always favourite Arsh nd Frandipuria ❤❤

  • @AmratUsppal
    @AmratUsppal 24 дні тому +7

    ਇਹ ਸਭ ਗੱਲਾਂ ਆ ਸਿੱਧੀ ਗੱਲ ਇਹ ਆ ਕਿ ਤਾਹਡੇ ਕੋਲ਼ ਪੁਰਾਣੇ ਖਿਡਾਰੀ ਹੈਨੀ ਹੁਣ ਨਵੇਂ ਮੁੰਡੇ ਦੀ ਗੱਲ ਕਰਦਾ ਪਹਿਲਾਂ ਕਿਥੇ ਸੀ ਨਵੇਂ ਮੁੰਡੇ ਦਾ ਹੁਣ ਚੇਤਾ ਆ ਗਿਆ

  • @GursewakSingh-wm7gt
    @GursewakSingh-wm7gt 24 дні тому

    ਟੈਨਸ਼ਨ ਲੈਣ ਦੀ ਲੋੜ ਨਹੀਂ ਭਲਵਾਨਾਂ ਰੱਬ ਲੰਮੀਆਂ ਉਮਰਾਂ ਕਰੇ ਬੱਚੇ ਦੀ ਤੇ ਪਰਿਵਾਰ ਦੀ ਚੜ੍ਹਦੀ ਕਲਾ ਵਿਚ ਰੱਖੇ ❤❤

  • @malaysiapunjabisingh
    @malaysiapunjabisingh 24 дні тому +44

    ਜੱਗੂ ਨੂੰ ਜ਼ਰੂਰ ਖਡਾਈ ਬਾਈ

    • @Aksingh-nb2dc
      @Aksingh-nb2dc 24 дні тому

      Bai jaggu chohle nal ki gall hoi??

    • @GurpreetSingh-fm5tc
      @GurpreetSingh-fm5tc 21 день тому

      ​​@@Aksingh-nb2dcਵੀਰ ਜੀ ਕੋਈ ਗੱਲ ਨਹੀਂ ਹੁੰਦੀ ਕਿਸੀ ਦੀ ਵੀ ਸਾਰੇ ਪਲੇਰ ਇਕ ਦੂਜੇ ਨਾਲ ਰੱਲ ਮਿਲ ਕੇ ਰਹਿੰਦੇ ਆ ਦੂਜੀ ਗੱਲ ਜੱਗੂ ਜੇ ਗੋਪੀ ਨਾਲ ਨਾ ਖੇਡ ਦਾ ਵਿਚਾਰੇ ਦਾ ਸੀਜ਼ਨ ਮਰ ਜਾਣਾ ਸੀ ਬਹੁਤ ਵਧੀਆ ਕਿੱਤਾ ਉਹਨੇ ਉਦਰ ਖੇਡ ਕੇ ਜਦੋਂ ਅਰਸ਼ ਵੀਰ ਕਾਉਗਾ ਉਦੇ ਅਰਸ਼ ਵੱਲੋ ਵੀ ਖੇਡੂਗਾ ਜੱਗੂ

    • @Aksingh-nb2dc
      @Aksingh-nb2dc 21 день тому

      @@GurpreetSingh-fm5tc nahi bai arsh ne unfollow krda jaggu nu jaggu ne v krta Instagram to

  • @EkamdeepSingh-ci2pq
    @EkamdeepSingh-ci2pq 24 дні тому +5

    ਦੁਨੀਆਂ ਬਹੁਤ ਕੁਝ ਕਹਿੰਦੀ ਪ੍ਰਵਾਹ ਨਹੀਂ ਕਰਨੀ ਅਸੀਂ ਫਰੰਦੀਪੁਰ ਦੇ ਵੀ ਕੱਟੜ ਫੈਨ ਹਾਂ ਤੇ ਸੁਖਮਨ ਵੀਰ ਦੇ ਵੀ ਤੇ ਤਹਾਨੂੰ ਵੀ ਉਨ੍ਹਾਂ ਪਿਆਰ ਕਰਦੇ ਲੋਕਾਂ ਦਾ ਕੀ ਹੈ ਇੱਕ ਮੇਲੇ ਤੇ ਏਹ ਆਪਣੇ ਕੰਨਾਂ ਸੁਣਿਆ ਕਿ ਅਰਸ਼ ਦੀ ਆਕੜ ਬਹੁਤ ਹੈ ਅਖੇ ਜੀ ਇੱਕ ਗਰੀਬ ਬੰਦਾ ਕਪੜੇ ਮਾੜੇ ਪਾਏ ਸੀ ਤੇ ਫੋਟੋ ਕਹਿੰਦਾ ਅਰਸ਼ ਨਾਲ ਜਿਉ ਖਿਚਵਾਉਣ ਲਈ ਲਾਗੇ ਆਇਆ ਤੇ ਅਰਸ਼ ਨੇ ਵਾਲਾਂ ਤੋਂ ਫੜ ਕੇ ਝੋਨੇ ਵਿੱਚ ਸੁੱਟ ਲੱਤਾਂ ਮਾਰੀਆਂ ਅਸੀਂ ਕਿਹਾ ਤੁਸੀਂ ਆਪਣੇ ਅੱਖੀਂ ਵੇਖਿਆ ਤੇ ਸ਼ਰਮਿੰਦੇ ਹੋਏ ਪਰੇ ਨੂੰ ਚਲੇ ਗਏ ਇਥੇ ਬੰਦਾ ਕੀ ਕਰੇ

  • @rajinderbhardwaj312
    @rajinderbhardwaj312 21 день тому

    ਬਹੁਤ ਚੰਗੀ ਸੋਚ ਦਾ ਮਾਲਕ ਅਰਸ਼ ਵੀਰ ਰੱਬ ਖੁਸ਼ ਰੱਖੇ

  • @baldevsingh7151
    @baldevsingh7151 24 дні тому +3

    ਅਰਸ ਵੀਰ ਜੀ ਸੇਰੂ ਨੂੰ ਖਡੋਆ ਪਿੰਡ ਕੰਬੋ ਢਾਏ ਵਾਲਾ ਚੋਹਲਾ ਸਾਹਿਬ ਦੀ ਟੀਮ ਵਿੱਚ ਵੀਰ ਆਪ ਦਾ ਬਹੁਤ ਧੰਨਵਾਦ ਹੋ

  • @HarjeetChhina-fo8lj
    @HarjeetChhina-fo8lj 24 дні тому +7

    Shah g sare bnde change nhi hunde te sare maadhe nhi hunde gallan v oha diya hundya jehna ch koi gl baat hove tention nhi leni ❤

  • @harjeetsinghkuwait3857
    @harjeetsinghkuwait3857 24 дні тому +5

    Very good veer ji 🙏

  • @harjotbhullar3682
    @harjotbhullar3682 19 днів тому

    ਅਰਸ਼ ਵੀਰ ਲੋਕ ਤਾ ਲੋਕ ਆ ਹਨਾ ਲੋਕਾਂ ਦਾ ਕਮ ਬੋਲਣਾ ਬੋਲੀ ਜਾਂਦੇ ਅਰਸ਼ ਵੀਰ ਨੋ ਪ੍ਰੋਬਲਮ ਗੋਪੀ ਵੀਰ kheda ਕ ਮੇਰੇ ਹਾਂਣ ਦਾ ਸੁਖਮਨ ਸੀ ਬੱਸ ਹੁਣ ਤੇ ਜਵਾਕ ਨੇ ਸਾਰੇ 💪💪💪

  • @RajinderSingh-lt9eo
    @RajinderSingh-lt9eo 24 дні тому +3

    Arsh DTO te dto aw love you too meri Jaan ❤❤❤❤❤

  • @gurjeetsingh-k1s
    @gurjeetsingh-k1s 20 днів тому

    ਅਰਸ਼ ਵਧੀਆ ਬੰਦਾ ❤

  • @lakhveerdhillon7141
    @lakhveerdhillon7141 23 дні тому

    Dil khus insan Arash chola good plyr wse me fan goppi frandipuria da ha bro gbu all plyr love you jatto 🎉❤

  • @TajjiDhindsa
    @TajjiDhindsa 23 дні тому +1

    ❤❤❤❤❤❤

  • @AmandeepsinghUbhi
    @AmandeepsinghUbhi 22 дні тому

    Gopy arsh good

  • @user-oz4my3gh2x
    @user-oz4my3gh2x 24 дні тому +5

    ਗੋਪੀ ਤੇ ਅਰਸ ਦਿਲ ਦੇ ਬਹੁਤ ਸਾਫ ਆ

  • @sukhmanpreetsingh3101
    @sukhmanpreetsingh3101 24 дні тому +3

    Wmk saade ustaad arsh ਚੋਹਲਾ ਸਾਹਿਬ te jatta hamesha ਚੜ੍ਹਦੀਕਲਾ ch raho baaki ਲੰਡੀ ਬੁੱਚੀ di parwah nhi krni eda de kush fuddu bnde hunde ਆ ਘੁਸੀਆ ਭੋਰਨ wale eda de ਘੁਸਿਆ di parwah nhi ਕਰੀਦੀ jatta baaki always love u ਆ ustaad ਜੀ tuhade naal from gurdaspur ਮਾਝਾ ਤੋਂ ❤️❤️❤️❤️❤️

  • @GrindOP444
    @GrindOP444 21 день тому +1

  • @gurjantaulakh307
    @gurjantaulakh307 24 дні тому

    Ustad g tusi loka di tension na lya kro lok tah kush na kush bolde rahde ne tusi apne game te dhyan diya kro baki assi tuhade nal ahh hamesha love u forever Ustad g ❤️❤️❤️ waheguru ji tahanu hamesha khush te chardikala vich rakha 🙏🙏🙏

  • @mintuballarwal1313
    @mintuballarwal1313 24 дні тому

    Arsh veer bahut wadia insaan a
    Parmatma mehar rakhe

  • @bagichasingh-fy6lx
    @bagichasingh-fy6lx 23 дні тому

    Nice Plwna ji 💯💯💯💯

  • @GuriTajpreet
    @GuriTajpreet 24 дні тому +2

    Wmk ❤❤❤❤❤❤❤

  • @Sabi-xm
    @Sabi-xm 20 днів тому

    Arsh good man

  • @ParminderSingh-xw1ct
    @ParminderSingh-xw1ct 14 днів тому

    100 ਇੱਕ ਗੱਲ ਪ੍ਰੀਤ ਲੱਧੂ ਤੇ ਜੋ ਉਸ ਨਾਲ ਗਏ ਵਾਲੀ ਮਾੜੀ ਹੋਉ ਹੁਣ ਆਪਸ ਵਿੱਚ ਲੜਨਾ ਉਹਨਾਂ ਨੇ ਲੋਕ ਤਾਂ ਲੀੜੇ ਪਾੜ ਦੇ ਹੁੰਦੇ ਆ ਇੱਕ ਦੂਜੇ ਦੇ ਇਹਨਾਂ ਨੇ ਨੀਕਰਾਂ ਪਾੜਨੀਆ ਖਿੱਚ ਕੇ ਖਿਚ ਇੱਕ ਦੂਜੇ ਦੀਆਂ

  • @ashoksinghusa6057
    @ashoksinghusa6057 23 дні тому

    arsh paji love you lok bhonkde hi hunde aa waheguru mehar rakhan

  • @jaggasidhu7125
    @jaggasidhu7125 24 дні тому +3

    Gopi nal jror show match lwai bhalwan ji❤

  • @khizarhayyat4997
    @khizarhayyat4997 24 дні тому

    Lots of love and respect bhai je

  • @izharnaeem3923
    @izharnaeem3923 20 днів тому

    Arsh veer ❤❤
    🇵🇰
    🇵🇰

  • @randhawa345
    @randhawa345 24 дні тому +3

    You great 👍

  • @junoonkabbaddida526
    @junoonkabbaddida526 24 дні тому

    Great man Arsh chohla sahb❤❤ love u brother🎉

  • @KaranBains-dt3cv
    @KaranBains-dt3cv 24 дні тому

    U are great brother tusi hamesha chardikalan ch rho tuhade warge player bhut ghat aa ❤❤❤❤

  • @kuldeepsinghvirk2644
    @kuldeepsinghvirk2644 22 дні тому +1

    ਸਾਤਸ਼੍ਰੀ ਅਕਾਲ ਵੀਰ ਜੀ

  • @saabsingh47
    @saabsingh47 20 днів тому

    ਵੀਰ ਨਵੇਂ ਖਿਡਾਰੀਆਂ ਨੂੰ ਮੌਕਾ ਦਿਓ ਬਹੁਤ ਵਧੀਆ ਵੀਰ ਵੀਡੀਓ ਆ

  • @RajeshKumar-h4i1u
    @RajeshKumar-h4i1u 22 дні тому

    Love you 😍 aaa

  • @jatindersingh-pl2dp
    @jatindersingh-pl2dp 22 дні тому

    Bhut Vdia bhalwan ji dunia tuhnu pyar krdi aa

  • @gurnambatth9834
    @gurnambatth9834 23 дні тому

    ਬਹੁਤ ਵਧੀਆ ਗੱਲਾਂ ਭਾਜੀ ❤

  • @satindercheema1981
    @satindercheema1981 23 дні тому

    Bro dati nu ik pase dande te dunia nu dove pase kise nu safai Daen di lorh nahi sada bro kaim va te kaim rahoga Love u jaata ❤❤❤❤❤

  • @GursewakSingh-cz6ys
    @GursewakSingh-cz6ys 23 дні тому

    Wmk🙏

  • @user-hn3uk7qw1w
    @user-hn3uk7qw1w 24 дні тому

    Good veer parmatma tanrusti deve sab nu

  • @gurbhejsinghbejha5330
    @gurbhejsinghbejha5330 24 дні тому

    Arsh chohla sahib good man ❤😊

  • @AmandeepSingh-bu4wn
    @AmandeepSingh-bu4wn 23 дні тому

    ਕੋਈ ਗੱਲ ਨਹੀ ਬਾਈ

  • @user-jp7hg8pt8s
    @user-jp7hg8pt8s 22 дні тому

    Wmk

  • @jagusingh8604
    @jagusingh8604 22 дні тому

    DTO bhi gud insan ❤❤ha love you 22

  • @preet_46-m4h
    @preet_46-m4h 24 дні тому +3

    arsh veer atki raniwalah cup jrur khedyo🙏🏻❤️
    ❤❤❤❤

  • @jaspalsingh871
    @jaspalsingh871 20 днів тому

    Good yaar

  • @user-uq6wv3ix8z
    @user-uq6wv3ix8z 24 дні тому

    Fan arsh chohla Sahib da dto king❤❤❤❤

  • @GurmukhSingh-vy5jq
    @GurmukhSingh-vy5jq 22 дні тому

    Attt

  • @user-df5sl7lw2j
    @user-df5sl7lw2j 24 дні тому +3

    Very nice

  • @user-gc2fl2kk4n
    @user-gc2fl2kk4n 24 дні тому +1

    Waheguru ji

  • @jpmalhi777
    @jpmalhi777 23 дні тому

    Ha sahi gal

  • @damanmangat8654
    @damanmangat8654 23 дні тому

    God bless u bro very good bro love u 🙏🙏🙏❤️❤️❤️🥰🥰🥰

  • @waheedabbas6784
    @waheedabbas6784 22 дні тому

    Wah g Wah❤

  • @sattabrar6701
    @sattabrar6701 23 дні тому

    Jaggu nu nal rhki ❤

  • @NarinderSingh-bt9if
    @NarinderSingh-bt9if 24 дні тому

    Balwan g Parwah nahi karni kise di, aapa tere kattad fan aa, love u Rana Rurki, ❤❤

  • @user-rp4fh6nw8i
    @user-rp4fh6nw8i 24 дні тому +2

    Ignore kr Veera ehna. Nu chohla Saab kaim krni ❤

  • @SukhSandhu-f5w
    @SukhSandhu-f5w 23 дні тому

    Good

  • @gurnishansandhunishan9565
    @gurnishansandhunishan9565 23 дні тому

    Waheguru ji meher karn

  • @asifmuhammed8313
    @asifmuhammed8313 24 дні тому +1

    Please work hard next sunday best player bannya DTO friend.best of luck g.

  • @ManpreetDhillon-gu7vn
    @ManpreetDhillon-gu7vn 24 дні тому

    God bless you and your family 🙏 ❤

  • @VijayDas-c9f
    @VijayDas-c9f 24 дні тому +2

    Ver rab tenu sat fet Tu dor rakhe

  • @gurpreetsidhu9817
    @gurpreetsidhu9817 24 дні тому +4

    ਬਾਈ ਅਰਸ ਬਹੁਤ ਵਧੀਆ ਪਲੇਅਰ ਅੱਜ ਤੱਕ ਆਪਾ ਕਿਸੇ ਨਾਲ ਲੜਦਾ ਨਹੀਂ ਦੇਖਿਆ ਨਾ ਮੈਂ ਆ ਇਸ ਵਿਚ ਬਾਈ ਚੰਗੇ ਨੂੰ ਚੰਗਾ ਕਿਹਾ ਕਰੋ

  • @dilpreetbhullar6382
    @dilpreetbhullar6382 24 дні тому +1

    Love you brother ❤ WMK

  • @Usman-zv6hx
    @Usman-zv6hx 24 дні тому

    Great man 👍❤❤

  • @dalbirgill586
    @dalbirgill586 24 дні тому

    Waheguru ji chardikala ch rakhe ❤❤

  • @satindercheema1981
    @satindercheema1981 23 дні тому

    Carry on bro ❤❤ love you dto Saab

  • @killergamer-vs1qr
    @killergamer-vs1qr 23 дні тому

    Top da player te top ta insaan ah arsh bai

  • @ShabiJutt-bh1kl
    @ShabiJutt-bh1kl 24 дні тому +1

    MashAllah🎉🎉❤❤🥰🇵🇰🥰🇵🇰

  • @jassjass9036
    @jassjass9036 24 дні тому +3

    Arsh bai ji 🙏🏻 bai ji sade malwe cho koi v senior player nve mundea di baah ni fd da bahutt munde ne jo nve bnn ale ne khas krke sade sangrur disst de m naam nai lena bahutt senior player ne but koi kuj ni krda mere dhuri city kol ik munda bahutt greeb parivar da ਫੱਤੂ ਕੱਕੜਵਾਲ te osda bhra ਦੀਪੀ ਕੱਕੜਵਾਲ de ne munda bhutt vdia khed da jaffi bahutt sohna je os nu changi team mil jave oh munda v show ho ke kuj ban ju nle apni family nu set kr skda dono bhra kabbadi khed de ne ik raider ik jaffi aa please kuj kro ona lai 🙏🏻🙏🏻🙏🏻

  • @user-ky3nl6zg9l
    @user-ky3nl6zg9l 24 дні тому

    Arsh veer g..tusi .jaggu..harman nu te happy chola sahib nu nal e rakheo g waheguru ji thanu sda kush rakhe god bless you

    • @Aksingh-nb2dc
      @Aksingh-nb2dc 24 дні тому

      Jaggu gopi veer nal khed da hun shyd

  • @user-gq2bu4fi6n
    @user-gq2bu4fi6n 23 дні тому

    ⭐⭐⭐⭐⭐⭐⭐ Sukhman kaka ❤️

  • @DavinderSingh-pi2rs
    @DavinderSingh-pi2rs 24 дні тому +1

    Paji Loki Kanda va arsh roti kyo khanda aa yaar tanshan nai Lani brother best of luck 🤞

  • @kirandeepsinghsingh6920
    @kirandeepsinghsingh6920 24 дні тому

    Wmk 🙏arsh vrr vdia team bnio sarie nu mauka mila phla apna pind toh start krio🙏 Frandipur v sukhman d tuhda sarie respect krda ek doja mil k rhio ta ju tuc apna haqq player nu vdia rate milie krn. 🙏🙏 khush rho chardikala kra sara parwar ta

  • @RajeshKumar-h4i1u
    @RajeshKumar-h4i1u 22 дні тому

    Arsh veer Tension ni leni
    Asi sare tere nal. Aaa❤❤❤❤❤❤❤

  • @jpmalhi777
    @jpmalhi777 23 дні тому

    Gopi jatt zindabad

  • @SHAHBAAZ318
    @SHAHBAAZ318 23 дні тому

    Waheguru mehar kare veer 🙏🙏

  • @rajatwalrajkumaratwal-ry8nc
    @rajatwalrajkumaratwal-ry8nc 23 дні тому

    DTO bro ❤️💪💪

  • @varindersandhu5003
    @varindersandhu5003 24 дні тому +1

    Wmk❤

  • @babbuarang7888
    @babbuarang7888 24 дні тому +2

    Rupinder Doda siraa player aa 🔥

  • @MandeepBajwa-jk6ig
    @MandeepBajwa-jk6ig 24 дні тому

    Veere no problem tuc bahut vadia o tuc sanu pta veere apa tere fan va bs thode te sukhman de jinna ch koi glbaat hundi aa glla v odia hundia bro bahut vadia

  • @happykhurdan7911
    @happykhurdan7911 24 дні тому +2

    Love you bro tension na layo bro

  • @KalaGill-i2h
    @KalaGill-i2h 24 дні тому +1

    ❤❤❤❤nice

  • @HarpreetSingh-og1jn
    @HarpreetSingh-og1jn 24 дні тому +2

    👍👍👍👍

  • @TOTAL-ATTITUDE-GAMER-gd1uz
    @TOTAL-ATTITUDE-GAMER-gd1uz 23 дні тому

    Gopi ustad te tusi dove kaint love❤❤❤ paji

  • @jogasinghsandhu5325
    @jogasinghsandhu5325 24 дні тому +1

    ਮਾਝੇ ਦੀਆਂ 2 ਟੀਮਾਂ ਵਧੀਆ ਫਰੰਦੀਪੁਰ ਤੇ ਚੋਹਲਾ ਸਾਹਿਬ।

  • @sukhrajfatehpuia8729
    @sukhrajfatehpuia8729 24 дні тому

    Love u bro
    Saan jatt va tu majhe da
    Top da fafi a

  • @user-sb6zc4qh9e
    @user-sb6zc4qh9e 24 дні тому +1

    Love you bro ❤❤❤

  • @jawedahmed9538
    @jawedahmed9538 24 дні тому +1

    Very nice ❤🎉

  • @rahuljaatharyanaaala7529
    @rahuljaatharyanaaala7529 24 дні тому

    Veer jihda dil krda ap anda koi kisi v team nu nhi pat skda