Show with Balkaur Singh Sidhu | Sidhu Moosewala | EP 213 | Talk with Rattan

Поділитися
Вставка
  • Опубліковано 22 сер 2024
  • #sidhumoosewala #balkaursinghsidhu #talkwithrattan #sidhumoosewalafather
    Talk with Rattan will provide you a platform where you will get information regarding politics, religious, current issues, agriculture, health care, sports and entertainment.
    This platform will provide you good and effective episodes related to State of Punjab.
    ਰਤਨ ਨਾਲ ਗੱਲਬਾਤ ਤੁਹਾਨੂੰ ਇੱਕ ਪਲੇਟਫਾਰਮ ਪ੍ਰਦਾਨ ਕਰੇਗਾ ਜਿੱਥੇ ਤੁਸੀਂ ਰਾਜਨੀਤੀ,ਧਾਰਮਿਕ,ਮੌਜੂਦਾ ਮੁੱਦਿਆਂ,ਖੇਤੀਬਾੜੀ,ਸਿਹਤ ਦੇਖਭਾਲ,ਖੇਡਾਂ ਅਤੇ ਮਨੋਰੰਜਨ ਬਾਰੇ ਜਾਣਕਾਰੀ ਪ੍ਰਾਪਤ ਕਰੋਗੇ। ਇਹ ਪਲੇਟਫਾਰਮ ਤੁਹਾਨੂੰ ਪੰਜਾਬ ਰਾਜ ਦੇ ਨਾਲ ਸੰਬੰਧਿਤ ਚੰਗੇ ਅਤੇ ਪ੍ਰਭਾਵਸ਼ਾਲੀ ਐਪੀਸੋਡ ਪ੍ਰਦਾਨ ਕਰੇਗਾ।
    Download Spotify App and Follow Talk with Rattan Podcast
    spotify.link/5...
    Download Amazon Music App and Follow Talk with Rattan Podcast
    music.amazon.i...
    Facebook / talkwithrattanofficial
    Instagram / talkwithrattan
    Twitter / talkwithrattan
    Website talkwithrattan...
    ALL RIGHTS RESERVED © TALK WITH RATTAN

КОМЕНТАРІ • 1,9 тис.

  • @deepdeep1610
    @deepdeep1610 Рік тому +344

    ਸਾਰੇ ਕਸਮ ਖਾ ਕੇ ਦਸੋ, ਜਿਸ ਦਿਨ ਦਾ ਸਿੱਧੂ ਗਿਆ, ਉਹਦੇ ਤੋ ਬਾਅਦ ਏਦਾ ਹੋਇਆ ਕਿ ਸਿੱਧੂ ਇਕ ਦਿਨ ਵੀ ਯਾਦ ਨਾ ਆਇਆ ਹੋਵੇ, ਬੁਹਤ ਯਾਦ ਆਉਂਦੀ ਤੇਰੀ ਝੋਟਿਆਂ ਸੱਚੀ ਯਾਰ, miss u veer #justiceforsidhumoosewala

    • @rimshakhan6235
      @rimshakhan6235 Рік тому +3

      There is nt one day when I didn't cry

    • @jaspreetbrar9405
      @jaspreetbrar9405 Рік тому +4

      Bilkul sahi gal a. Eh kde v nhi hoea jis din sidhu yaad na aya hove

    • @satvinderkaur590
      @satvinderkaur590 Рік тому +1

      I cried every day since he is gone🙏

    • @simardeep8701
      @simardeep8701 Рік тому +2

      jina da pyar wich dil tuttya, sohniyaa shakla walya na dokha dita, mera warge nu bhut yaad onda sidhu...

    • @GurpreetSingh-kb4cy
      @GurpreetSingh-kb4cy Рік тому +2

      Bilkul sahi gal a

  • @MandeepSingh-rv1wn
    @MandeepSingh-rv1wn Рік тому +545

    ਜਦੋਂ ਪਿਤਾ ਪੁੱਤ ਦੀ ਅਰਥੀ ਚੁੱਕਦਾ ਓਸ ਤੋਂ ਵੱਡਾ ਦੁੱਖ ਮਾਂ ਬਾਪ ਹੀ ਜਾਣਦਾ

  • @armaanmaan593
    @armaanmaan593 Рік тому +34

    ਬਾਪੂ ਦੀਆ ਗੱਲਾ ਸੁਣ ਕੇ ਬਹੁਤ ਰੋਣਾ ਆਉਦਾ ਸੱਚੀ 😢😢😢😢😢😢😢😢😢

  • @pb43samrala
    @pb43samrala Рік тому +16

    ਜਦੋਂ ਕਿਸੇ ਦੀ ਜਮੀਰ ਨਾ ਮਾਰੀ ਜਾ ਸਕੇ। ਉਦੋਂ ਅਕਸਰ ਸਰੀਰ ਮਾਰ ਦਿੱਤੇ ਜਾਂਦੇ ਨੇ। 5911 ❤️

  • @theXavierofficials
    @theXavierofficials Рік тому +224

    ਜਲੰਧਰ ਵਾਲਿਓ ਤੁਸੀਂ ਵੀ ਮਾਨਸਾ ਵਾਂਗੂੰ ਗਲਤੀ ਨਾ ਕਰਦੇਓ ਆਪਣੀ ਵੋਟ ਸੋਚ ਸਮਝ ਕੇ ਪਿਉ ਸਿੱਧੂ ਨੂੰ ਇਨਸਾਫ ਮਿਲਣਾ ਚਾਹੀਦਾ ਹੈ 🙏🏻
    #justiceforsidhumoosewala

    • @amarjitsingh6648
      @amarjitsingh6648 Рік тому +7

      ਸਹੀ ਕਿਹਾ ਜੀ ਅਸੀਂ ਬਾਪੂ ਜੀ ਨਾਲ ਆ

    • @panjabtoitaly
      @panjabtoitaly Рік тому +4

      @@amarjitsingh6648 bilkul glti na krdeyo ronde firuge 😓

    • @mannsahota4664
      @mannsahota4664 Рік тому +5

      Nhi Bai g asi sidhu Veer De nl a ....city nakoder

    • @panjabtoitaly
      @panjabtoitaly Рік тому +5

      @@theXavierofficials ਮਜਾਕ ਨਹੀਂ ਚਲਦਾ ਇੱਥੇ ਯਰ ਪੁੱਤ ਗਿਆ ਜਵਾਨ ਓਹਨਾ ਨੂੰ ਪੁੱਛ ਕੀ ਬੀਤਦੀ ਆ 😓

    • @theXavierofficials
      @theXavierofficials Рік тому +1

      @@panjabtoitaly 🙏🏻

  • @pardeeppb0841
    @pardeeppb0841 Рік тому +36

    ਸਰਕਾਰ ਦਾ ਬੇੜਾ ਬੈਠ ਜਾਏ ਰੱਬ ਕਰਕੇ,, ਜਲੰਧਰ ਚੋਣਾਂ ਚ

  • @sandeepkaurjawandha1418
    @sandeepkaurjawandha1418 Рік тому +17

    ਜਲੰਧਰ ਵਾਲਿਆਂ ਬੇਨਤੀ ਏ ਤੁਹਾਡੇ ਚਰਨਾਂ ਵਿਚ ਸਿੱਧੂ ਦੇ ਸਿਵੇ ਨੂੰ ਯਾਦ ਕਰ ਲਿਓ ਇਕੋ ਇਕ ਪੁੱਤ ਮਾਂ ਬਾਪ ਦਾ ਇਕ ਵੋਟ ਸੋਚ ਕੇ ਪਾ ਦੇਓ ਉਹ ਪੁੱਤ ਸਾਰੇ ਪੰਜਾਬ ਦਾ ਸੀ 😢😢😢😢😢😢😢 ਤੁਹਾਡੇ ਪੁੱਤ ਨੂੰ ਬਹੁਤ ਅਸੀਸਾਂ ਮਿਲਣ ਗੀਆ ਸਿੱਧੂ ਦੇ ਮਾਂ ਬਾਪ ਤੋਂ👏👏👏👏👏👏👏👏⚖️⚖️⚖️ justice sidhu moose 🙏

  • @honeysekhuwas1592
    @honeysekhuwas1592 Рік тому +36

    ਏਹ ਦੁੱਖ ਨੂੰ ਕੋਈ ਨਹੀਂ ਸਮਝ ਸਕਦਾ ਦਿਲ ਨੂੰ ਬਹੁਤ ਦੁੱਖ ਲੱਗਦਾ ਬੇਬੇ ਬਾਪੂ ਨੂੰ ਏਮੇ ਦੇਖ ਕੇ ਬਾਬਾ ਨਾਨਕ ਬੇਬੇ ਬਾਪੂ ਨੂੰ ਹਮੇਸ਼ਾਂ ਚੜ੍ਹਦੀਕਲਾ ਵਿੱਚ ਰੱਖੇ ਇਨਸਾਫ਼ ਵੀ ਵਾਹਿਗੁਰੂ ਨੇ ਆਪ ਹੀ ਕਰਨਾ🤲 ਸਤਿਨਾਮ ਸ਼੍ਰੀ ਵਾਹਿਗੁਰੂ 🤲

  • @romysandhusandhu3359
    @romysandhusandhu3359 Рік тому +56

    ਸਰਕਾਰ ਦੇਵੇ ਜਵਾਬ ਆਪਣੇ,ਜਵਾਈ ਬਲੌਕਰ ਸਿੰਘ ਨੂੰ,,,

  • @CanadaKD
    @CanadaKD Рік тому +301

    ਜਲੰਧਰ ਵਾਲਿਉ ਜੇ ਸਿੱਧੂ ਨੂੰ ਪਿਆਰ ਕਰਦੇ ਹੋ ਤਾਂ ਜਲੰਧਰ ਵੋਟਾਂ ਵਿੱਚ ਬੌਕਰ ਵਾਲਿਆਂ ਦੀ ਜ਼ਮਾਨਤ ਜ਼ਬਤ ਕਰਾ ਦੋ।

  • @thindboys9533
    @thindboys9533 Рік тому +6

    ਜਲੰਧਰ ਵਾਲਿਓ,ਇਕ ਪਿਓ ਜਿਸ ਨੇ ਆਪਣੇ ਬੱਬਰ ਸ਼ੇਰ ਵਰਗੇ ਪੁੱਤ ਦਾ ਸਿਵਾ ਬਾਲਿਆ ,ਓਸ ਪਿਓ ਨੂੰ ਜਸਟਿਸ ਦਵਾਉਣ ਲਈ ਮੱਦਦ ਕਰੋ।ਹੱਥ ਜੋੜ ਕੇ ਅਪੀਲ ਹੈ ਇਸ ਘਟੀਆ ਸਰਕਾਰ ਨੂੰ ਦਿਖਾ ਦੇਵੋ ਕਿ ਆਪਾਂ ਪੰਜਾਬੀ ਇੱਕਠੇ ਹਾਂ।
    #justiceforsidhumoosewala

  • @gurbindersingh8553
    @gurbindersingh8553 Рік тому +26

    ਵਾਹਿਗੁਰੂ ਜੀ ਸਿੱਧੂ ਮੂਸੇ ਵਾਲੇ ਵੀਰ ਜੀ ਦੇ ਮਾਤਾ ਪਿਤਾ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣਾ

  • @parwindersingh8057
    @parwindersingh8057 Рік тому +115

    ਜਲੰਧਰ ਦੇ ਲੋਕਾ ਨੂੰ ਬੇਨਤੀ ਹੈ ਇਸ ਆਮ ਆਦਮੀ ਨੂੰ ਇਕ ਵੀ ਵੋਟ ਨਾ ਪਾਉ ਇਸ ਮਾਤਾ ਪਿਤਾ ਦਾ ਸਾਥ ਦੇਉ 😭😭😭💘💘💘💘🙏🙏🙏🙏

  • @arshsekhon_21
    @arshsekhon_21 Рік тому +109

    ਗੰਦੀਆਂ ਸਿਆਸਤਾਂ ਤੈਨੂੰ ਖੋਹ ਲਿਆ,
    ਸਾਡਾ ਦਿਲ ਰੋਂਦਾ ਹਰ ਰੋਜ਼ ਯਾਰਾ,
    ਮਾਂ ਬਾਪੂ ਨੂੰ ਇਕੱਲੇ ਨਾ ਸਮਝੀਂ,
    ਨਾਲ ਖੜਾ ਉਨ੍ਹਾਂ ਦੇ ਪੰਜਾਬ ਸਾਰਾ।
    🔥🔥🔥❤❤

    • @sukhmanpreetsingh9118
      @sukhmanpreetsingh9118 Рік тому

      Bai glla hi ne commenta ch asi pind othe nal hune aa sala hr koi jhote ton fayda lain aunda glla commenta ya storia ch ne sariya 🤬sala koi n justice lyi mng krda

  • @4nw4r
    @4nw4r Рік тому +20

    Baapu g, I'm from Pakistan. A lot of people love you and stand with you. Please contest elections because it was Sidhu's dream to win election and serve his people and punjab. We miss Sidhu Mossewala every day ❤

    • @ravigodara887
      @ravigodara887 Рік тому

      Veer bilkul uncle nu next election che assi jeetwana he hai uncle je na v chande Fer v lokan de ker ke election ladna he paina

  • @rajwantkaur1408
    @rajwantkaur1408 Рік тому +24

    ਵਾਹਿਗੁਰੂ ਜੀ ਬਾਪੂ ਜੀ ਨੂੰ ਹਮੇਸ਼ਾ ਚੜਦੀ ਕਲ੍ਹਾ ਵਿੱਚ ਰੱਖਣਾ ਹਿਮਤ ਬਣਾਈ ਰੱਖਣਾ ਬਾਪੂ ਜੀ ਦੀ ਅਜੇ ਵਿੱਰ ਸੁਬਦੀਪ ਸਿੱਘ ਦਾ ਇੱਨਸਾਫ ਲੈਣਾ ਤੇ ਮਿਲਨਾ ਵੀ ਚਾਹੀਦਾ ਮਾਂ ਤੇ ਬਾਪੂ ਨੂੰ 🙏🙏

  • @jasscafe6012
    @jasscafe6012 Рік тому +62

    ਇੱਕ ਸ਼ੇਰ ਪੁੱਤ ਗਵਾਉਣ ਮਗਰੋਂ ਬਾਪੂ ਜੀ ਹਜੇ ਵੀ ਏਨੀ ਨਿਮਰਤਾ ਨਾਲ ਇਨਸਾਫ਼ ਦੀ ਉਮੀਦ ਕਰ ਰਹੇ ਹਨ , ਪਰ ਸਰਕਾਰ ਨੂੰ ਹਜੇ ਵੀ ਕੋਈ ਫ਼ਿਕਰ ਨੀ , ਲੱਖ ਲਾਹਨਤ ਆ ਪੰਜਾਬ ਸਰਕਾਰ ਤੇ ਜੋ ਸ਼ੁੱਭ ਵੀਰੇ ਨੂੰ ਇਨਸਾਫ਼ ਨੀ ਦਿਲਾ ਸਕੇ 😢😢😢😢

  • @SRAN_ON_TOP
    @SRAN_ON_TOP Рік тому +241

    ਸਰਕਾਰਾਂ ਤੋਂ ਬਚ ਸਕਦੇ ਆ ਕਾਤਲ ... ਪਰ ਰੱਬ ਦੀ ਅਦਾਲਤ ਵਿੱਚੋਂ ਨਹੀਂ ਬਚ ਸਕਦੇ !!! ਸਾਡੇ ਸਿੱਧੂ😥 ਨੂੰ ਇਨਸਾਫ ਜਰੂਰ ਮਿਲੂਗਾ !!!

    • @deepkuldeep8813
      @deepkuldeep8813 Рік тому +6

      Bilkul veere tuhadi gal bilkul theek rab di khacheri to koi nai bach sakda han time jrur lagda ❤🙏

    • @PrabhjotsinghPrabhmanuke
      @PrabhjotsinghPrabhmanuke Рік тому +2

      Sry vr prr rabb vi hun baimana da hi a 😭😭

    • @Rnnav220
      @Rnnav220 Рік тому +1

      But meri ardas a k waheguru g bapu bebe g nu lmbi umar ty tandrusti den . Chor ty kuteya ny milke jihna sidhu nu khtm kraya eh kide pai k marn ty bapu bebe g app dekhn ant ehna da. Waheguru g aulad den ohna nu😢. Rehna ta ethe kise ny v ni but dukh hunda . Chlo mamn ta aj v bhut mil reha sidhu 22 nu

  • @jaspalsingh425
    @jaspalsingh425 Рік тому +21

    Waheguru ji ਜਰੂਰ ਇਨਸਾਫ਼ ਕਰਨ ਗੇ
    ਬਾਪੂ ਅਸੀਂ ਤੇਰੇ ਨਾਲ ਹਾਂ🙏🙏🙏🙏🙏🙏🙏❤️❤️❤️❤️❤️

  • @jarnailkang6432
    @jarnailkang6432 Рік тому +1

    ਜਿਸ ਦਾ ਪੁੱਤ ਨੌਜਵਾਨ ਗਿਆ ਹੋਵੇ ਨਾ ਪਤਾ ਫੇਰ ਲਗਦਾ ਬਾਪੂ ਜੀ ਦੀਆ ਗੱਲਾਂ ਸਹੀ ਨੇ ਇਹ ਸਰਕਾਰਾ ਇਨਸਾਫ ਕਿਉ ਨਹੀ ਦੇ ਸਕਦੀਆਂ ਫੜਕੇ ਅੰਦਰ ਦੇਣ ਤੇ ਪੇਸ਼ ਕਰਨ ਅਦਾਲਤ ਚ ਤੇ ਸਜਾ ਦੇਣ

  • @Jassjamba1212
    @Jassjamba1212 Рік тому +35

    ਜਲੰਧਰ ਵਾਲਿਓ ਸਾਥ ਦਓ ਬਾਪੂ ਜੀ ਦਾ ਹੁਣ ਏਸ ਵਾਰੀ ਤੁਹਾਡੇ ਹੱਥ ਵਿਚ ਆ ਹੁਣ ਗੱਲ
    #justiceforsidhumoosewala

  • @LuvGill-is7lk
    @LuvGill-is7lk Рік тому +31

    ਬਾਪੂ ਦੀ ਹਲੀਮੀ ਨੂੰ ਸਲਾਮ
    ਤੇ ਸਰਕਾਰ ਅਤੇ ਸਰਕਾਰੀ ਤੰਤਰ ਨੂੰ ਲਾਹਣਤ 🙏
    #justiceforsidhumoosewala

  • @ArshdeepSingh-qd6zd
    @ArshdeepSingh-qd6zd Рік тому +1

    ਸਾਰੇ ਸਾਥ ਦਿਓ , ਭੰਤੇ ਭੰਡ ਤੇ ਉਸ ਹੰਕਾਰੀ ਮੰਤਰੀਆਂ ਨੂੰ ਸਬਕ ਸਿਖਾਓ -- ਇਹਨਾਂ ਕੰਜਰਾ ਨੇ ਤਾ ਪਹਿਲੇ ਵਾਲਿਆਂ ਨੂੰ ਵੀ ਮਾਤ ਪਾਤੀ --

  • @pardeepkaile2991
    @pardeepkaile2991 Рік тому +22

    I can only imagine pain of Sidhu’s parents. I have two flowered trees of Deep Sidhu and Sidhu Moosewala’s memories. I cry talking to those trees. Not easy for this father to move on without his DIMOND son😢

  • @vickysinghvicky2618
    @vickysinghvicky2618 Рік тому +318

    ਇੱਕ ਦਿਨ ਪਰਮਾਤਮਾ ਸਭ ਨੂੰ ਸਜ਼ਾ ਦਿਉ ਜਿੰਨਾ ਲੋਕਾਂ ਨੇ ਬਿਨਾਂ ਕਿਸੇ ਕਸੂਰ ਸਿੱਧੂ ਨੂੰ ਮਰਵਾਤਾ

    • @oktata8025
      @oktata8025 Рік тому +2

      ਇਸਦਾ ਮਤਲਬ ਸਿਧੁ ਨੂੰ ਵੀ ਸਜਾ ਹੀ ਦਿਤੀ ਰਬ ਨੇ😅

    • @kiranpalsingh2708
      @kiranpalsingh2708 Рік тому +17

      @@oktata8025
      ਕੀਤੇ ਕਰਮਾਂ ਅਨੁਸਾਰ ਹੀ ਜਿੰਦਗੀ ਚੱਲਦੀ ਹੈ, ਪਰ ਸਿੱਧੂ ਨੇ ਕਿਸੇ ਨੂੰ ਮਾਰਿਆ ਨਹੀਂ, ਮਾਰਨ ਵਾਲਿਆਂ ਨੂੰ ਕਰਮ ਭੁਗਤਣੇ ਪੈਣਗੇ !

    • @garrysingh7453
      @garrysingh7453 Рік тому

      @@oktata8025 teri bhen da chhola fuddi deya apna number de dss dina sidu ki c .. bhen de lodya

    • @sukhvindersingh9803
      @sukhvindersingh9803 Рік тому +3

      #justiceforsidumoosewala

    • @rimshakhan6235
      @rimshakhan6235 Рік тому

      @oktata8025 shame on you I think you don't have family otherwise your teeth won't out like this .

  • @beantmander
    @beantmander Рік тому +3

    ਜਲੰਧਰ ਦੇ ਅਗਾਂਹਵਧੂ ਸਿਆਣੇ ਲੋਕ ਸਿੱਧੂ ਬਾਈ ਨਾਲ ਨੇ।

  • @adeelraza5664
    @adeelraza5664 Рік тому +2

    Miss you Sidhu bhai 💔😔
    #justiceforsidhumoosewala

  • @studiosurindersingh
    @studiosurindersingh Рік тому +39

    ਬਾਪੂ ਫਿਕਰ ਨਾ ਕਰ ਤੇਰੇ ਨਾਲ ਆ #JusticeForSidhuMooseWala

  • @bindabassian8399
    @bindabassian8399 Рік тому +156

    ਬਾਪੂ ਫਿਕਰ ਨਾ ਕਰ ਤੇਰੇ ਨਾਲ ਆ ਇੰਨਸਾਫ ਲੈ ਕੇ ਰਹਾਂਗੇ 💯⛳️

  • @pindbrottishref
    @pindbrottishref Рік тому +1

    ਦਰ ਦਰ ਦੀਆਂ ਠੋਕਰਾਂ ਖਾਣ ਜੋਗੇ ਰਹਿ ਗਏ ਮਾਂ ਬਾਪ...ਬਾਪੂ ਤੇਰੇ ਨਾਲ ਆ ਅਸੀਂ

  • @rehmanaliali6971
    @rehmanaliali6971 Рік тому +3

    Moose wala jeonda hi amar ho gaya
    Love u from pakistan
    #justiceforsidhumoosewala

  • @surajbhan7077
    @surajbhan7077 Рік тому +36

    ਸਾਰੇ ਸਿੱਧੂ ਬਾਈ ਦੇ ਇਨਸ਼ਾਫ ਲਈ ਬਾਪੂ ਜੀ ਮੱਦਦ ਕਰੋ😢😢😢😢❤❤❤❤

  • @thefarmernextgovtpunjab8601
    @thefarmernextgovtpunjab8601 Рік тому +38

    ਉਹਦੇ ਉੱਤੇ ਸਾਰੇ ਕਾਹਤੋਂ ਚੁੱਪ ਕਰ ਗੲੇ
    ਜਿਹੜੀ ਜੇਲ੍ਹ ਵਿੱਚੋਂ ਇੰਟਰਵਿਊ ਹੋਈ ਆ
    18 ਮਾਰਚ ਨੂੰ ਸੀ ਮਨਾਉਣੀ ਬਰਸੀ
    ਓਸ ਦਿਨ ਹੋਇਆ ਕਾਹਤੋਂ ਐਨਾ ਡਰ ਸੀ
    ਕਿਉਂ ਓਹੀ ਦਿਨ ਅਮ੍ਰਿਤਪਾਲ ਫੜਿਆ ?
    ਕਿਉਂ ਓਹੀ ਦਿਨ ਨੈੱਟ ਸਾਰੇ ਬੰਦ ਕਰਿਆ ?
    ਓਹੀ ਦਿਨ ਬੱਸਾਂ ਕਾਹਤੋਂ ਬੰਦ ਹੋਗੀਆਂ ?
    ਪੁੱਛਿਓ ਸਵਾਲ ਗੁੱਝੀ ਗੱਲ ਕੋਈ ਆ
    ਉਹਦੇ ਉੱਤੇ ਕਾਹਤੋਂ ...................
    ਅੱਜ ਤੱਕ ਐਨਾ ਨੀ ਕਾਨੂੰਨ ਟੁੱਟਿਆ
    ਜੇਲ੍ਹ ਵਿੱਚੋਂ ਹੋਵੇ ਇੰਝ ਗੁੰਡਾ ਉੱਠਿਆ
    ਸਾਡੇ ਕੋਲ ਇੰਝ ਦੀ ਨੀ ਸ਼ਕਲ ਕੋਈ
    ਅਗਲੇ ਹੀ ਦਿਨ ਤਸਵੀਰ ਨੰਗੀ ਹੋਈ
    ਰੱਬ ਵੀ ਤਾਂ ਝੂਠ ਦਾ ਪਹਾੜ ਢਾਹ ਗਿਆ
    ਸੱਚਾਈ ਵੀ ਹਮੇਸ਼ਾ ਜਾਂਦੀ ਨਾ ਲੁਕੋਈ ਆ
    ਉਹਦੇ ਉੱਤੇ ਕਾਹਤੋਂ ...................
    ਦੁਨੀਆਂ ਵੀ ਏਸ ਦਾ ਜਵਾਬ ਮੰਗੂਗੀ
    ਵੋਟਾਂ ਵੇਲੇ ਪੁੱਠੇ ਕਰ-ਕਰ ਟੰਗੂਗੀ
    30 ਸਾਲ ਤੱਕ ਨੀ ਕਿਸੇ ਨੇ ਟਿਕਣਾ
    ਸਿੱਧੂ ਮੂਸੇ ਆਲਾ ਇਤਿਹਾਸ ਲਿਖਣਾ
    ਬੱਚਾ-ਬੱਚਾ ਮੰਗੂ ਇਨਸਾਫ਼ ਓਸ ਦਾ
    ਸਾਂਭਿਆ ਨੀ ਜਾਣਾ ਹੜ੍ਹ ਆਊ ਰੋਸ ਦਾ
    ਮੌਤ ਐਨੀ ਭੈੜੀ ਹਰ ਅੱਖ ਰੋਈ ਆ
    ਉਹਦੇ ਉੱਤੇ ਕਾਹਤੋਂ ...................

  • @kumarsaab8445
    @kumarsaab8445 Рік тому +1

    ਬਾਪੂ ਜੀ ਦੀ ਗੱਲ ਬਿਲਕੁਲ ਸਹੀ ਆ ਇਨਸਾਫ਼ ਮਿਲਨਾ ਚਾਹੀਦਾ

  • @preetcheema8033
    @preetcheema8033 Рік тому +6

    ਜਿਸ ਨੇ ਦੁਨਿਆ ਘਮਾਈ ਸੀ ਅੱਜ ਉਸ ਦਾ ਪਿਉ ਇਨਸਾਫ ਲਈ ਘੁਮਦਾ ਫਿਰਦਾ (ਵਾਹਿਗੁਰੂ ਜੀ ਮਿਹਰ ਕਰੋ ਬਾਪੂ ਜੀ ਤੇ )🙏🏻

  • @dilbagsingh7700
    @dilbagsingh7700 Рік тому +39

    ਬਾਪੂ ਜੀ ਹੌਸਲਾ ਰੱਖੋ ਲੋਕ ਤੁਹਾਡੇ ਨਾਲ ਆ ਤੁਸੀ ਜਿੱਤੋ ਗੇ

  • @sukhmansanghavlogs6617
    @sukhmansanghavlogs6617 Рік тому +88

    ਧੰਨ ਜਿਗਰਾ ਤੁਹਾਡਾ ਬਾਪੂ ਜੀ ਤੇ ਮਾਤਾ ਜੀ ਜੋ ਤੁਸੀਂ ਸਾਡੇ ਸਬ ਦੇ ਪਿਆਰੇ ਤੇ ਸਾਨ੍ਹ ਜੱਟ ਦੇ ਜਾਣ ਮਗਰੋਂ ਵੀ ਇੰਨੀ ਹਿੰਮਤ ਨਾਲ ਲੜ ਰਹੇ ਓ ਇਸ ਗੰਦੇ ਸਿਸਟਮ ਨਾਲ

  • @experiment5903
    @experiment5903 Рік тому +4

    Punjabi hon te maan eh Yaar ajj sidhu veer ta nahi par ohna de mom dad jo saade lai vi mom dad ne ajj comment pad ke maan mehsus karde hone ke saara world ohna naal stand kita hoea khaas karke Punjabi .. love u mitro jeonde vasde raho 🙏🏼

  • @punjabi_canadian
    @punjabi_canadian Рік тому +14

    I still remember that his parents were used to be so happy and proud when he was alive they never seemed to be worried or stressed at all 😢and now they are full of sadness and stress 💔

    • @panjab_warriors87
      @panjab_warriors87 Рік тому +1

      Hanji sahi keha tusi...kine khush rehnde c odo dono....te hun vichare kine dukhi rehnde..vichareya da Sara kuch hi khoh leya ujaad dita Ghar hass da vass da...Kidde pain ehna kutte gangster's de ja koi mooh te goliya mare ehna kuttiya de

  • @kiranpalsingh2708
    @kiranpalsingh2708 Рік тому +52

    ਸ. ਬਲਕੌਰ ਸਿੰਘ ਜੀ ਇਨਸਾਫ ਲਈ ਸਹੀ ਕਦਮ ਉਠਾ ਰਹੇ ਹਨ, ਸਾਜਿਸ਼ ਰਚਣ ਵਾਲਿਆਂ ਨੂੰ ਸਜਾ ਮਿਲਣੀ ਚਾਹੀਦੀ ਹੈ, ਗੈਂਗਸਟਰ ਮਾਹੌਲ ਖਤਮ ਹੋਣਾ ਚਾਹੀਦਾ ਹੈ, ਸਰਕਾਰਾਂ-ਪ੍ਰਸ਼ਾਸਨ-ਪੁਲੀਸ ਸੁਹਿਰਦਤਾ ਨਾਲ ਇਸ ਤੇ ਕੰਮ ਕਰਨ !

  • @harpindersingh4186
    @harpindersingh4186 Рік тому +4

    ਬਾਪੂ ਜੀ ਬਿਲਕੁਲ ਸਹੀ ਕਰ ਰਹੇ ਨੇ

  • @makhankalas660
    @makhankalas660 Рік тому

    ਅੰਕਲ ਜੀ ਇਕੱਲਾ ਜਲੰਧਰ ਨਹੀਂ ਪੂਰਾ ਪੰਜਾਬ ਤੁਹਾਡੇ ਨਾਲ ਹੈ ਸਾਰੇ ਪੰਜਾਬੀਆਂ ਨੂੰ ਆਪਣੇ ਆਪਣੇ ਤਰੀਕੇ ਨਾਲ ਸਿੱਧੂ ਵੀਰ ਨੂੰ ਇਨਸਾਫ ਦਿਵਾਉਣ ਲਈ ਵਚਨਵੱਧ ਹਨ ਸਿੱਧੂ ਬਾਈ ਨੂੰ ਇੰਨਸਾਫ ਦਿਵਾਉਣ ਲਈ ਤਿਆਰ ਹਨ ਜਿਵੇਂ ਮਰਜ਼ੀ ਇਨਸਾਫ ਦਿਵਾਉਣ ਪਰ ਪੰਜਾਬੀ ਇਨਸਾਫ ਦਿਵਾਉਣ ਗੇ ਚਾਹੇ ਵੋਟ ਰਾਹੀ ਹੀ ਇੰਨਸਾਫ ਦਿਵਾਉਣ ਦੀ ਕੋਸ਼ਿਸ਼ ਕਰਨਗੇ 2024 ਚ ਵੀ ਪੰਜਾਬੀ ਸਿੱਧੂ ਵੀਰ ਨੂੰ ਯਾਦ ਕਰਕੇ ਵੋਟ ਪਾਉਣ ਗੇ ਤੇ ਸਾਰੇ ਪੰਜਾਬੀਆਂ ਨੂੰ ਯਾਦ ਹੈ ਕਿਸਨੇ ਕਿ ਕੀਤਾ ਹੈ ਸਿੱਧੂ ਵੀਰ ਨਾਲ ਤੇ ਬਾਅਦ ਵਿੱਚ ਸਰਕਾਰ ਨੇ ਸਿੱਧੂ ਦੇ ਮਾਤਾ ਪਿਤਾ ਜੀ ਦੀ ਕਿੰਨੀ ਕੁ ਸੁਣੀ ਹੈ ਕਿਸ ਐਮ ਐਲ ਏ ਨੇ ਕਿਸ ਪਾਰਟੀ ਦਾ ਐਮ ਐਲ ਏ ਨੇ ਉਹ ਸਾਰੀਆ ਗੱਲਾਂ ਯਾਦ ਨੇ ਪੰਜਾਬੀਆਂ ਨੂੰ

  • @MandeepSingh-rv1wn
    @MandeepSingh-rv1wn Рік тому +79

    Justice for Sidhu ਮੂਸੇਵਾਲਾ

  • @pargatsinghsandhu9445
    @pargatsinghsandhu9445 Рік тому +70

    ਸਿੱਧੂ ਸਾਬ ਤੇਰੇ ਨਾਲ ਹਾਂ ਜੀ ਖੜੇ ਹੀ ਰਹਾਂਗੇ ਜੀ ❤❤❤❤❤❤❤❤ ਬਾਪੁ ਜੀ

  • @Pawssible
    @Pawssible Рік тому +5

    Bapu ji i am bengali boy from kolkata, Big fan of moosewala, aapke sath khada hu mai. ❤ Legend never die. ❤

  • @gurwindersandhu8665
    @gurwindersandhu8665 Рік тому +1

    Justice for sidhu moose wala

  • @harmanpb07
    @harmanpb07 Рік тому +5

    ਬਾਪੂ ਜੀ ਅਸੀਂ ਤੁਹਾਡੀ ਇਕੱਲੀ ਇਕੱਲੀ ਗੱਲ ਨਾਲ ਸਹਿਮਤ ਹੈ ਜੀ ।। 🙏🏻🙏🏻

  • @mandeep19842
    @mandeep19842 Рік тому +27

    ਜਲੰਧਰ ਆਲੇਓ ਵੱਧ ਤੋਂ ਵੱਧ ਸਾਥ ਦਿਉ ਬਾਪੂ ਦਾ #justiceforsidhumoosewala

  • @jagsirsingh3781
    @jagsirsingh3781 Рік тому

    ਸਰਕਾਰ ਨੂੰ ਜਲਦੀ ਤੋਂ ਜਲਦੀ ਇੰਨਸਾਫ ਕਰਨਾ ਚਾਹੀਦਾ ਹੈ ਨਹੀ ਤਾਂ ਅਉਣ ਵਾਲੇ ਦਿਨਾਂ ਵਿੱਚ ਤੁਹਾਡਾ ਸਰਪੰਚ ਵੀ ਨਹੀਂ ਬਣਨ ਦੇਣਾ ਸਰਕਾਰ ਤਾਂ ਬਣਾਉਣ ਦਾ ਸੁਪਨਾ ਭੁੱਲ ਜਾਓ ਬਲਕੌਰ ਸਿੰਘ ਨੂੰ ਮੰਤਰੀ ਬਣਾ ਸਕਦੇ ਨੇ ਲੋਕ ਭੁਲੇਖਾ ਕੱਢ ਲਿਓ ਸਿੱਧੂ ਮੂਸੇਵਾਲਾ ਬਹੁਤ ਵੱਡਾ ਨਾਮ ਆ ਉਹਨੂੰ ਦੁਨੀਆ ਜਾਣਦੀ ਆ ਬਾਪੂ ਜੀ ਤੇ ਮਾਤਾ ਜੀ ਪਰਮਾਤਮਾ ਤੰਦਰੁੰਸਤੀ ਤੇ ਲੜਾਈ ਲੜਨ ਦਾ ਬਲ ਬਖਸਣ 🙏🏻

  • @navjotdhaliwal0026
    @navjotdhaliwal0026 Рік тому +14

    Justice for sidhu moose wala legend never die

  • @sapindersingh4083
    @sapindersingh4083 Рік тому +7

    ਜਲੰਧਰ ਵਾਸੀਓ ਹੱਥ ਜੋੜ ਕੇ ਬੇਨਤੀ ਏ ਵੋਟ ਪਾਉਣ ਤੋਂ ਪਹਿਲਾਂ ਸਾਰਾ ਕੁਝ ਯਾਦ ਰੱਖਿਉ ਝਾੜੂ ਵਾਲਿਆਂ ਨੂੰ ਇਹਨਾ ਦੀ ਔਕਾਤ ਦਿਖਾ ਦਿਉ

  • @tarsemwalia2401
    @tarsemwalia2401 Рік тому +18

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
    ਬਾਪੂ ਬਲਕੌਰ ਸਿੰਘ ਜੀ ਨੂੰ ਇਨਸਾਫ਼ ਜ਼ਰੂਰ
    ਮਿਲਣਾ ਚਾਹੀਦਾ

  • @deeplubana5064
    @deeplubana5064 Рік тому +1

    ਬਾਪੂ ਜੀ ਤੁਸੀਂ ਆਪ khad ਜਾਉ ਇਲੈਕਸ਼ਨ ਚ ਜਦ ਤੁਸੀਂ position ਚ ਹੋਵੋਗੇ ਸਭ ਕੁਛ ਹੋ ਸਕਦਾ

  • @jassijassi8736
    @jassijassi8736 Рік тому

    ਬਾਪੂ ਜੀ ਤੁਹਾਡੇ ਨਾਲ ਹਾਂ ਪਹਿਲਾ ਵੋਟਾ ਪਾਕੇ ਗਲਤੀ ਕਰ ਲੲੀ ਹੁੱਣ ਨਹੀ ਕਰਦੇ ਜੀ ਹਾਂ ਜੇ ੲਿਹ ਸਿੱਧੂ ਨੂੰ ੲਿੰਨਸਾਫ ਿਦੰਦੇ ਨੇ ਫੇਰ ਹਰ ਵਾਰੀ ਅਾਪ ਸਰਕਾਰ ਨੂੰ ਵੋਟ ਪੱਕੀ ਭੁੱਲ ਜਾਣ #justice for SIDHUMOOSEWALA❤

  • @gurpreetsingh-dc4ec
    @gurpreetsingh-dc4ec Рік тому +161

    ਬਾਪੂ ਤੇਰੇ ਨਾਲ ਆ ਸਾਰਾ ਪੰਜਾਬ ਜਿੰਨਾ ਦੀ ਜਮੀਰ ਜਾਗਦੀ🙏

  • @panjabtoitaly
    @panjabtoitaly Рік тому +6

    ਬਾਪੂ ਜੀ ਪ੍ਰਵਾਹ ਨੀ ਕਰਨੀ,, ਵੈਰੀਓ ਦੱਭਿਆ ਤਾਂ ਸਾਡਾ ਬਾਈ ਨਹੀਂ ਏ ਤਾਂ ਫੇਰ ਉਸਦਾ ਬਾਪ ਆ 💔

  • @abhaykr1488
    @abhaykr1488 Рік тому +2

    #justiceforsidhumoosewala

  • @TS-wl9cn
    @TS-wl9cn Рік тому +6

    JUSTICE FOR SIDHU MOOSE WALA

  • @GurmeetSingh-oc1sn
    @GurmeetSingh-oc1sn Рік тому +13

    ਕਿਸੇ ਮਾਂ ਬਾਪ ਦੀ ਕਿਸਮਤ ਚਮਕ ਜਾਂਦੀ ਹੈ ਕੀ ਲਿਖਿਆ ਕਿਸੇ ਹੱਥਾਂ ਦੀਆਂ ਲਕੀਰਾਂ ਨੂੰ 🙏🙏

  • @harpreetsinghthind2816
    @harpreetsinghthind2816 Рік тому +19

    🙏🚩ਗੁਰੂ ਸਾਹਿਬ ਜੀ,,,, ਆਪ ਸਰਕਾਰ ਦਾ ਪੰਜਾਬ ਵਿੱਚ ਜੜ੍ਹ ਤੋਂ ਖ਼ਾਤਮਾ ਕਰ ਦੇਵੋ ਜੀ 🙏🚩,,,, ਸਿੱਧੂ ਬਾਈ ਦੇ ਸਾਰੇ ਦੁਸ਼ਮਨਾ ਦਾ ਜੜ੍ਹ ਤੋਂ ਖ਼ਾਤਮਾ ਕਰ ਦੇਵੋ ਜੀ 🙏

  • @sunnygill7764
    @sunnygill7764 Рік тому +6

    Justice for Sidhu bai ❤❤❤❤❤❤❤

  • @Dosanjh84
    @Dosanjh84 Рік тому +1

    ਬਿਸ਼ਨੋਈ ਤੇ ਕਮਲ ਦੀ ਮਿਹਰਬਾਨੀ ਆ ਤੇ ਉਹਨਾਂ ਦੀ ਦੂਜੀ ਟੀਮ ਕਿਵੇਂ ਖਿਲਾਫ ਹੋ ਸਕਦੀ ਉਹ ਵੀ ਜਵਾਈ ਵਾਂਗ ਹੀ ਰੱਖਣਗੇ ।

  • @jarnailgrewal9629
    @jarnailgrewal9629 Рік тому +24

    ਬਾਪੂ ਜਿਉਂਦਾ ਰਹਿ ਵਾਹਿਗੁਰੂ ਤੇਰੀ ਉਮਰ ਲੰਬੀ ਕਰੇ

  • @Bagga20
    @Bagga20 Рік тому +28

    Loko piyo di peedh suno jis da kala Kala putt sarkaran kha gayi
    Vichara maa piyo roz marde ne putt di maut da insaaf wasthe
    Diyo sath eh v sade maa piyo ne jo sadka te ruled firde ne 😭🥺
    #JUSTICE FOR SIDHU MOOSEWALA # 🚜

    • @mr295Pb31
      @mr295Pb31 Рік тому

      ua-cam.com/users/shortsbXEBi9VUUYE?feature=share
      😭 Sidhu

  • @rajveerkaursran14
    @rajveerkaursran14 Рік тому

    ਸਿੱਧੂ❤ ਨੂੰ ਪਿਆਰਕਰਨ ਵਾਲੇ ਹਮੇਸ਼ਾ ਇਦਾ ਏ ਕਰਦੇ ਰਹਿਣਗੇ
    ਚਾਹੇ ਸਰਕਾਰਾ ਜਿੰਨਾ ਮਰਜੀ ਜੋਰ ਲਾ ਲੈਣ ਉਹਦੀ ਕਿਰਦਾਰ ਨੂੰ ਧੁੰਦਲਾ ਕਰਨ ਦਾ
    ਬਾਪੂ ਬੇਬੇ ਹਮੇਸ਼ਾ ਹੌਂਸਲਾ ਈਵੇ ਏ ਬਣਾਈ ਰਖਿਓ
    ਅਸੀ ਹਮੇਸ਼ਾ ਨਾਲ ਥੋਡੇ
    #justiceforsidhumoosewala

  • @rohitdhamija7843
    @rohitdhamija7843 Рік тому +4

    Bapu duniyaa taan bahut dekhi aa pr sode varga pariwar ni dekheya putt chlje banda adha reh janda bada dukh dard chlda banda pr dhan oo tuhi mata te legend c bai sada aam banda nhi c oo soda honsla down to earth rehna ehne humble bahut bahut pyaar bapu tanu mata nu te sade bhra sidhu moosewala nu ohda fesla rab krugaa te sari duniya yaad rakhugi🙏🤗 hasda reha kr bapu asi sare tere naal a💖

  • @mandeepsingh2870
    @mandeepsingh2870 Рік тому +9

    ਅਸੀ ਹਮੇਸ਼ਾ ਤੁਹਾਡੇ ਨਾਲ ਹਾਂ

  • @JS9h
    @JS9h Рік тому +11

    🙏ਬਾਪੂ ਜੀ ਤੁਸੀਂ ਬਿਲਕੁੱਲ ਸਹੀ ਹੋ.........

  • @RazaBhatti-wo7td
    @RazaBhatti-wo7td Рік тому +1

    Sidhu Moose Wala Sardar Balkaur Singh Sidhu Ji Da He Putt Ho Sakda Aa Te Sardar Balkaur Singh Sidhu Ji Sidhu Moose Wala De He Baapu Ho Sakde Aa
    Anakh Rag Rag Vich Pari Aa
    Baapu Ji Ne Gal Kiti C Sidhu Nu Marta Te Marta Par Jini Umar Sidhu Jee Ke Geya Anakh Naal Je Ke Geya Baqi Assi Sabr Kar La'n Ge. Ae Gal Sher Warge Jigre Wala Pio He Kar Sakda
    #AnakhNalJeuKeZindagiChaleyaJattNi
    #restinpower
    #legendneverdie
    #greatestofalltime
    Sidhu Bhai Always In Our Hearts❤
    #justiceforsidhumoosewala
    No one can match him.
    Sidhu warga nah koi c nah koi hai aur nah he koi aauna.

  • @Rockie429
    @Rockie429 Рік тому

    ਜਿਹੜੇ ਲੋਕ ਇਸ ਨੂੰ ਪੋਲੀਟੀਕਲ ਸਟੰਟ ਦੱਸਦੇ ਨੇ
    ਰੱਬ ਕਰੇ ਕੇ ਓਹਨਾ ਉੱਤੇ ਵਿਚ ਇਹ ਟਾਈਮ ਆਏ ਤੇ ਫਿਰ ਉਹ ਵੀ ਇਹ ਸਟੰਟ ਕਰਨ ਤੇ ਫਿਰ ਅਸੀਂ ਪੁੱਛਾਂਗੇ ਕਿ ਹੁਣ ਦੱਸੋ
    ਯਾਰ ਲੋਕਾਂ ਦੀ ਸੋਚ ਦਾ ਮਿਆਰ ਇੰਨਾ ਜਿਆਦਾ ਡਿੱਗ ਚੁੱਕਾ ਕਿ ਬੱਸ ਰੱਬ ਹੀ ਰਾਖਾ 🙏
    ਵਾਹਿਗੁਰੂ ਸਾਡੇ ਵੀਰ ਸਿੱਧੂ ਨੂੰ ਜਲਦੀ ਇਨਸਾਫ਼ ਦੇਵਾਵੇ 🙏🙏

  • @_bawa_melody_world
    @_bawa_melody_world Рік тому +19

    Sidhu de father saab cm candidate banan next votan ch…asi jeetawa ge vote paake…take sidhu bai da insaaf mile ske ❤

    • @Chalnikallll
      @Chalnikallll Рік тому +1

      Veera kuch vi na keha Karo , eh ta vo nhi chaunde hone ... Ohna hu bas insaaf chahida

    • @_bawa_melody_world
      @_bawa_melody_world Рік тому +1

      @@Chalnikallll veer jado hun di sarkar insaaf nhi de rhi tah khud hi sarkaar bnke insaaf lena pena sidhu bai nu insaaf milna zaroori aa jiwe marzi chahe father SAhb votan ch khde hon..lok v ehi chaunde aa ki insaaf mile…te hor kine mawa de putt nu insaaf milu ga eh v socho deep sandeep shubhdeep

  • @singhdaljit8619
    @singhdaljit8619 Рік тому +5

    I am living abroad
    My parents never voted for congress but this time I will tell my parents first time vote for congress only for sidhu moosewala ❤

    • @jyotijot3303
      @jyotijot3303 Рік тому

      ਸਾਡੇ ਸਿਰ ਤੇ ਬੈਂਕ ਦਾ ਕੁਝ ਕਰਜ਼ਾ ਹੈ ਪਿਤਾ ਲਈ ਆਧਾਰ ਕਾਰਡ ਤੇ ਲਿਆ ਸੀ ਪਰ ਪਿਤਾ ਨਹੀਂ ਬਚੇ ਨਾ ਕੁਝ ਹੋਰ ਬਚਿਆ ਬੈਂਕ ਵਾਲੇ ਮਾ ਦੀ ਬੇਜ਼ਤੀ ਕਰ ਰਹੇ ਹਨ ਜੀਣ ਨਹੀਂ ਦਿੰਦੇ ਆਮਦਨ ਦਾ ਕੋਈ ਸਾਧਨ ਨਹੀਂ ਹੈ ਮੱਦਦ ਦੀ ਬੁਹਤ ਜ਼ਰੂਰਤ ਹੈ

    • @Kamaljitk
      @Kamaljitk Рік тому

      ਕਾਂਗਰਸ ਨੇ ਹੀ ਮਰਵਾਇਆ ਸਿਧੁ ਨੂੰ ਵੜਿੰਗ ਤੇ ਗੈਂਗ ਨੇ ਕਿਉਂਕਿ ਸਿਧੁ ਸਰਦਾਰ ਸਿਮਰਨਜੀਤ ਸਿੰਘ ਨੂੰ ਸਪੋਰਟ ਕਰਨ ਲੱਗਾ ਸੀ| ਕਾਂਗਰਸ ਤੋਂ ਝੱਲ ਨਹੀਂ ਹੋਇਆ |

  • @mandeepSingh-yv2tf
    @mandeepSingh-yv2tf Рік тому +1

    ਜਲ਼ੰਧਰ ਵਾਲਿਉ ਬਾਪੂ ਦਾ ਹੌਸਲਾ ਵਧਾ ਦਿਉ ਯਾਰ

  • @surinderkumar2465
    @surinderkumar2465 Рік тому +24

    I am from jalandhar and I support sidhu moosewala and stand by father

  • @pb77_reels
    @pb77_reels Рік тому +39

    ਬਾਈ ਜੀ ਮੈਂ ਬੱਬੂ ਮਾਨ ਦਾ ਫੈਨ ਹਾ ਪਰ ਸਿੱਧੂ ਲਈ ਮੇਰੇ ਦਿਲ ਵਿਚ ਕੋਈ ਨਫ਼ਰਤ ਨਹੀਂ ਜਦੋਂ ਸਿੱਧੂ ਦਾ ਦੇਹਾਂਤ ਹੋਇਆ ਓਦੋਂ ਤੋਂ ਹੁਣ ਤੱਕ ਸਿੱਧੂ ਦੇ ਮਾ ਬਾਪ ਦੇ ਨਾਲ਼ ਮੋਢੇ ਨਾਲ ਮੋਢਾ ਜੋੜ ਕੇ ਖੜੇ ਹਾਂ।।

    • @pindavalejatt5016
      @pindavalejatt5016 Рік тому +2

      Babbu maan he aa mastermind jisdi eh gal krde aa bhante nu sabh pta ga

    • @pb77_reels
      @pb77_reels Рік тому

      @@pindavalejatt5016 ਬੱਬੂ ਮਾਨ ਕਿਉੰ ਮਰਵਾਉ ਲੋਕਾਂ ਦੇ ਪੁੱਤ ਇੱਕ ਵਾਰ ਠੰਡੇ ਦਿਮਾਗ ਨਾਲ ਸੋਚ ਕੇ ਦੇਖੋ

  • @sarabjitdhaliwal4388
    @sarabjitdhaliwal4388 Рік тому +4

    Salute to you Rantta and Justice for sidhu moosewala

  • @punjabi5778
    @punjabi5778 Рік тому +6

    Full support from Jalandhar

  • @ManjeetKaur-us3ev
    @ManjeetKaur-us3ev Рік тому +11

    ਬਿਲਕੁਲ ਸਹੀ ਜਾ ਰਹੇ ਹੋ ਬਾਪੂ ਜੀ

  • @rimshakhan6235
    @rimshakhan6235 Рік тому +79

    So appreciated journalist who is giving chance to Bapu Balkor Singh . Please support him as much you can .

    • @deepkuldeep8813
      @deepkuldeep8813 Рік тому +5

      veere tusi kehdi city to j?

    • @rimshakhan6235
      @rimshakhan6235 Рік тому +1

      @@deepkuldeep8813 Are you asking me ?

    • @mr295Pb31
      @mr295Pb31 Рік тому

      ua-cam.com/users/shortsbXEBi9VUUYE?feature=share
      Sidhu Moose wala 😭

  • @Soniasingh570
    @Soniasingh570 Рік тому +4

    We need justic for greatsidhu mosewale🙏🏻🙏🏻

  • @Thealtafmalik_
    @Thealtafmalik_ Рік тому +107

    Justice for Sidhu moose wala 🙏🙏🙏🙏ਦਿਲ ਦਾ ਨੀਂ ਮਾੜਾ ਤੇਰਾ Sidhu moose wala love you Brother ❣️

    • @fefdafaadyoutuber
      @fefdafaadyoutuber Рік тому

      Punjab aale khud nhi chonde vi sada Punjab all World ch famous hove. 10 saal hor hunde ta gore sidhu na collaboration karan lai musse pind aaunde

    • @UnitedStatesofPunjab79
      @UnitedStatesofPunjab79 Рік тому

      Veer ਇਕੱਲੇ ਦਿਲ ਦਾ ਹੀ ਕਿਉਂ।।
      ਕਿਸੇ ਪਾਸੇ ਤੋਂ ਨੀ ਮਾੜਾ, ਤੇਰਾ ਸਿੱਧੂ ਮੂਸੇ ਵਾਲਾ

    • @Reshamsingh150
      @Reshamsingh150 Рік тому

      🙏🙏

  • @walkingmedia8527
    @walkingmedia8527 Рік тому +15

    ਬਹੁਤ ਵਧੀਆ ਉਪਰਾਲਾ ਬਾਪੂ ਜੀ ਐਨਾ ਨੂੰ ਐਨਾ ਦੀ ਔਕਾਤ ਯਾਦ ਕਰਵਾਓ ਆਮ ਆਦਮੀ ਵਾਲ਼ੇ ਵੀ ਬਹੁਤ ਘਟੀਆ ਰਾਜਨੀਤੀ ਖੇਡ ਰਹੇ ਨੇਂ ਜਿਸਦੀ ਉਮੀਦ ਲੋਕਾਂ ਨੇ ਨਹੀਂ ਸੀ ਕੀਤੀ ਐਨਾ ਤੋਂ।

  • @sukhichahal5221
    @sukhichahal5221 Рік тому +45

    ਬਹੁਤ ਖੂਬ ਬਾਪੂ ਜੀ ❤

  • @shubhangijain8117
    @shubhangijain8117 Рік тому +3

    #justiceforsidhumoosewala 💔

  • @bajwabajwa6826
    @bajwabajwa6826 Рік тому +5

    🧹 teela teela ho jana har election ch
    Bhagwant maan ton eni mari as nahi si
    Sidhu da ghata kade poora ni hona.
    Jinna eh kam keeta oh v apney bachiyan dyan arthian nu moda denge
    Parmatma de ghar der hai andher nahi

  • @kamaldhindsa8953
    @kamaldhindsa8953 Рік тому +18

    Justice Sidhu moosewala 🙏

    • @mr295Pb31
      @mr295Pb31 Рік тому

      ua-cam.com/users/shortsbXEBi9VUUYE?feature=share
      😭 Sidhu 😭

  • @preetgamer9241
    @preetgamer9241 Рік тому +20

    Justice for sidhu moose wala legend 😢

  • @Sidhugamer0008
    @Sidhugamer0008 Рік тому +6

    Miss u sidhu bai 😭😭😭#justicforsidhumoosewala

  • @jimmyzworld
    @jimmyzworld Рік тому +31

    JUSTICE FOR SIDHU MOOSEWALA

  • @jobansandhu7542
    @jobansandhu7542 Рік тому +15

    ਤੁਹਾਡੇ ਨਾਲ ਆ ਬਾਪੂ ਜੀ ❤

  • @ayshachattha5
    @ayshachattha5 Рік тому +6

    More power to you brave father of A brave Son #JusticeForSidhuMooseWala

  • @ramanveer549
    @ramanveer549 Рік тому +2

    ਬਾਪੂ ਜੀ ਧੰਨ ਹੈ ਤੁਹਾਡਾ ਜਿਗਰਾ....ਬਸ ਵਾਹਿਗੁਰੂ ਤੇ ਭਰੋਸਾ ਰੱਖੋ ਉਹ ਹੀ ਇਨਸਾਫ਼ ਦੇਣਗੇ

  • @mianzaeem4533
    @mianzaeem4533 Рік тому +130

    Miss you sidhu paji 😭 😢😢💔💔
    Legend never die ❤
    Justice for sidhu paji ⚖ ❤🇵🇰

    • @deepkuldeep8813
      @deepkuldeep8813 Рік тому +6

      Love u veere mianzaeem veer ji from Amritsar Punjab Near Golden Temple tusi veer ji pakistan to kehdi city to ji jrur dsiyo?

    • @mianzaeem4533
      @mianzaeem4533 Рік тому +6

      @@deepkuldeep8813 veer g shukria ma lohare to

    • @AliNawaz-xd8fl
      @AliNawaz-xd8fl Рік тому +3

      Justice for Sidhu moose Wala love from Lahore Pakistan

    • @mr295Pb31
      @mr295Pb31 Рік тому

      ua-cam.com/users/shortsbXEBi9VUUYE?feature=share
      Sidhu Moose wala 😭

    • @luckydholewal8628
      @luckydholewal8628 Рік тому

      Good

  • @sonadhillon
    @sonadhillon Рік тому +166

    JUSTICE FOR SIDHU MOOSEWALA 🙏🙏🙏

  • @jagtarsingh7127
    @jagtarsingh7127 Рік тому

    ਜਿਸ ਤਨ ਲਾਗੇ ਸੋ ਤਨ ਜਾਣੇ ਕਹਿਣ ਨੂੰ ਲਫ਼ਜ਼ ਨਹੀਂ ਬਚਦਾ ਇਸ ਅਦਾਲਤ ਚ ਬੰਦੇ ਵਿਰਧ ਹੋ ਗਏ ਫੈਸਲੇ ਸੁਣਦਿਆਂ ਸੁਣਦਿਆਂ ਸੁਕ ਗਏ ਆਖੋ‌ ਇਹਨਾਂ ਨੂੰ ਉਜੜੇ ਘਰੀਂ ਜਾਣ ਕਦੋਂ ਤੱਕ ਇਥੇ ਖੜ੍ਹੇ ਰਹਿਣਗੇ jastis for Sidhu

  • @gurbakshsingh5463
    @gurbakshsingh5463 Рік тому +26

    Justice for sidhu moose wala 🙏🙏🙏

  • @Ramjatin
    @Ramjatin Рік тому +12

    Justice for SIDHU MOOSEWALA 🙏

  • @bhupindersinghbatth470
    @bhupindersinghbatth470 Рік тому

    ਬਾਪੂ ਤੇਰਾ ਘਰ ਸਦਾ ਘਰ ਰਹੂਗਾ
    ਬਣ ਨੇ ਮਕਾਨ ਵੈਰੀਆਂ ਦੇ ਲਾਜਮੀ
    ਜਿੰਦਾ ਤੇਰੇ ਘਰ ਨੂੰ ਕੋਈ ਨਾ ਲੱਗਿਆ
    ਬੂਹੇ ਸੱਚ ਵਾਲੇ਼ ਖੋਲ ਗਈ ਜਮੀਰ ਜਾਗਦੀ.. #justiceforsidhumoosewala

  • @GurpreetSINGHOZSIKH
    @GurpreetSINGHOZSIKH Рік тому

    ਹੇ ਵਾਹਿਗੁਰੂ ਮਹਾਰਾਜਾ ਰਣਜੀਤ ਸਿੰਘ ਵਰਗਾ ਕੋਈ ਭੇਜ । ਇਨ੍ਹਾਂ ਕੁੱਤੇ ਸਿਆਸੀ ਲੋਕਾਂ ਨੇ ਇਸ ਪਰਿਵਾਰ ਨੂੰ ਪਹਿਲਾਂ ਇੱਕ ਦਿਨ ਮਾਰਤਾ ਤੇ ਹੁਣ ਰੋਜ ਜ਼ਲੀਲ ਕਰ ਕੇ ਮਾਰਦੇ ਨੇ । ਵਾਹਿਗੁਰੂ ਮੇਹਰ ਕਰਨ ਇਸ ਪਰਿਵਾਰ ਦਾ ਹੱਥ ਫੜ ਲੈਣ । ਧੰਨ ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਸਰਬੱਤ ਦਾ ਭਲਾ ਕਰੋ ਤੇ ਸਾਰਿਆਂ ਨੂੰ ਇਨਸਾਫ਼ ਦਿਓ ।

  • @sukhchahal8939
    @sukhchahal8939 Рік тому +11

    Justice for sidhu moose wala🙏🏻🙏🏻