ਬੁੜੀ ਦੀ ਕਰਤੂਤ !! EP 161 BUDDI DI KARTUT !! LATEST COMEDY VIDEO 2024 !! NUMBERDAR UBHIA

Поділитися
Вставка
  • Опубліковано 26 сер 2024
  • ਸਤਿ ਸੀ੍ ਅਕਾਲ ਜੀ ਸਾਰੇ ਵੀਰਾਂ ਨੂੰ ਜੇ ਅਪਣੀ ਵੀਡੀਉ ਵਧੀਆ ਲੱਗੀ ਸੈਅਰ ਜਰੂਰ ਕਰੋ ਜੀ ਬਹੁਤ ਬਹੁਤ ਧੰਨਵਾਦ ਜੀ ਜਿਸ ਨੇ ਹਜੇ ਤਕ ਚੈਨਲ subscribe ਨਹੀਂ ਕਰਿਆ ਉਹ ਵੀ ਜਰੂਰ ਕਰੋ ਜੀ ________________________Staring :- Bapu Ubhia, Pamy Numberdar, Vicky Numberdar,gurdep ghuman , roopa singh :All Rights Reserved .©️-Numberdar Ubhia Production✔️ Licensed By Numberdarubhialatest punjabi short movies, short punjabi movie, new punjabi video #numberdarubhia #youtubeshorts #comedy #bapuubhia #trendingvideo #latest #youtube

КОМЕНТАРІ • 519

  • @balwantsinghsekhon5218
    @balwantsinghsekhon5218 4 місяці тому +21

    Thanks!

  • @jogiverma990
    @jogiverma990 4 місяці тому +2

    SatsiriAkal BaPuu ji ❤

  • @kulmindersingh80
    @kulmindersingh80 4 місяці тому +8

    ਵਾਹਿਗੁਰੂ ਜੀ ਕਾ ਖ਼ਾਲਸਾ 🌹 ਵਾਹਿਗੁਰੂ ਜੀ ਕੀ ਫ਼ਤਹਿ 🌹

  • @gurjindersingh3638
    @gurjindersingh3638 4 місяці тому +7

    ਸਾਰੀ ਟੀਮ ਨੂੰ ਸ਼ਤਿ ਸ੍ਰੀ ਆਕਾਲ ਨੰਬਰਦਾਰ ਜੀ 🙏 ਬਹੁਤ ਵਧੀਆ ਵੀਡੀਓ ਸਾਰੀ ਟੀਮ ਦੀ ਐਕਟਿੰਗ ਬਹੁਤ ਵਧੀਆ ਵਹਿਗੁਰੂ ਜੀ ਚਡ੍ਹਦੀ ਕਲਾ ਰਾਖੇ ਜੀ 🙏🥀💛🥀👌 ਯਮੂਨਾ ਨਗਰ

  • @GurpreetSingh-ui7vq
    @GurpreetSingh-ui7vq 4 місяці тому +10

    ਬਾਪੂ ਉਭਿਆ ਵਾਲਿਓਂ ਸਿਰਾਂ ਐਕਟਿੰਗ ਵਾਹਿਗੁਰੂ ਜੀ ਤੁਹਾਨੂੰ ਤੰਦਰੁਸਤੀ ਅਤੇ ਚੜ੍ਹਦੀ ਕਲਾ ਬਖਸ਼ਿਸ਼ ਕਰਨ ਵੱਲੋਂ ਗੁਰਪ੍ਰੀਤ ਸਿੰਘ ਰਸੂਲਪੁਰ

  • @mallmann8309
    @mallmann8309 4 місяці тому +5

    ਪੁੱਤ ਸੈਲਜਾ ਡਰਿਆ ਨਾ ਕਰ ਬੁੜੀ ਪਾਸੋ। ਢਾਹ ਕੇ ਉਪਰ ਬੈਠ ਜਾਇਆ ਕਰ। ਸੈਲਜਾ ਪੁਤ ਦਾ ਘੈਂਟ ਰੋਲ ਹੈ। ਸਾਰੀ ਟੀਮ ਦਾ ਵਧੀਆ ਕੰਮ ਹੈ।
    ਬਾਪੂ -- ਮਾਨ ਕਨੇਡਾ।

  • @balwindersinghkhalsa2370
    @balwindersinghkhalsa2370 4 місяці тому +4

    ਵਾਹ ਜੀ ਵਾਹ ਕਿਆ ਬਾਤ ਐ ਅੱਜ ਤਾਂ ਸ਼ੈਲਜਾ ਨੇ ਪੂਰਾ ਜ਼ੋਰ ਲਗਾ ਕੇ ਭਾਸ਼ਣ ਦਿੱਤਾ ❤❤❤

  • @parminerkaur699
    @parminerkaur699 4 місяці тому +3

    ਬਹੁਤ। ਬਹੁਤ ਵਧੀਆ ਸਾਰੀ ਟੀਮ ਬਹੁਤ ਵਧੀਆ ਐਕਟਿੰਗ ਕਰਦੀ ❤🎉

  • @SanjayGupta-gx9fw
    @SanjayGupta-gx9fw 4 місяці тому +2

    ਬਹੁਤ ਵਧੀਆ ਵੀਡੀਓ ਬਹੁਤ ਬਹੁਤ ਵਧਾਈ

  • @rachhpalsingh78466
    @rachhpalsingh78466 4 місяці тому +3

    ਬਹੁਤ ਹੀ ਘੈਂਟ ਵੀਡੀਓ ਬਣੀ ਹੈ । ਸਾਰੀ ਟੀਮ ਵਧਾਈ ਦੀ ਪਾਤਰ ਹੈ ਜੀ ।

  • @ananya3584
    @ananya3584 4 місяці тому +1

    Bhoot vdiya g video🙏👌

  • @khushpreetkaur9051
    @khushpreetkaur9051 4 місяці тому +2

    ਬਾਪੂ ਜੀ ਦਾ ਸਬਦ ਹੋਰ ਹੁਣ ਹਰੇਕ ਵੀਡੳ ਚ attttt siraaaaaa koka hunda aaa👌👌💯💯🔥🔥

  • @pavandeepdandiwal7323
    @pavandeepdandiwal7323 4 місяці тому +3

    Waheguru ji ka khalsa
    Waheguru ji ki fateh
    Waheguru chadikala vich rakhn 🎉🎉

  • @IqbalHaans
    @IqbalHaans 4 місяці тому

    ਬਹੁਤ ਹੀ ਘੈਂਟ ਵੀਡੀਓ ਬਣੀ ਹੈ । ਅਗਲੀ ਵੀਡੀਓ ਦਾ ਇੰਤਜ਼ਾਰ ਰਹੇਗਾ ਜੀ ।

  • @iqbalsingh8842
    @iqbalsingh8842 4 місяці тому +3

    Sat Sri akal ji sareya nu bahot Sohni video g love you all Iqbal Singh Sidhu sahib Singh wala ganganagar rajsthan ❤❤

  • @sukhjitsingh7842
    @sukhjitsingh7842 4 місяці тому +2

    Bahut vadhi bappu ji ❤❤

  • @iqbalchahal3602
    @iqbalchahal3602 4 місяці тому +2

    ਬਹੁਤ ਵਧੀਆ

  • @KuldeepSingh-cx2iq
    @KuldeepSingh-cx2iq 4 місяці тому +2

    ਨੰਬਰਦਾਰ ਉਭਿਆ ਬਾਈ ਜੀ ਪਿਆਰ ਭਰੀ ਫਤਿਹ ਜੀ ਸਾਰੀ ਟੀਮ ਨੂੰ ਜੀ ਬੇਬੇ ਸੀਬੋ ਨੇ ਘਰੇ ਆਣ ਕੇ ਲਾਤੀਆਂ ਰੌਣਕਾਂ ਜੀ ਸੈਲਜਾ ਦੀ ਪੰਜਾਬੀ ਬੋਲਣ ਦੀ ਲਿਆਕਤ ਬਹੁਤ ਵਧੀਆ ਐਕਟਿੰਗ
    ❤❤❤❤❤ਦਿਲ ਤੋਂ ਧੰਨਵਾਦ ਜੀ ਸਾਰੀਆਂ ਦਾ ਪਿੰਡ ਦੋਸਾਂਝ ਮੋਗਾ ।।

  • @user-ri3sk4hs7e
    @user-ri3sk4hs7e 4 місяці тому

    ਬਹੁਤ ਵਧੀਆ ਵੀਡੀਓ ਜੀ

  • @sukhbitkaursukhbitkaur4113
    @sukhbitkaursukhbitkaur4113 4 місяці тому +1

    Ghant video ji

  • @khushpreetkaur9051
    @khushpreetkaur9051 4 місяці тому +1

    ਮੱਘਰਾ OMG 🤣🤣ਯੂਅਰ ਨਵੀਂ ਮੰਮੀ 😂😂

  • @davinderkaur3130
    @davinderkaur3130 4 місяці тому +1

    Bhoht vadia episode hai kamdiyan 😂😂😂😂😂😂😂😂😂😂😂😂😂

  • @sarvansinghgill4702
    @sarvansinghgill4702 4 місяці тому

    ਬਹੁਤ ਬਹੁਤ ਹੀ ਵਧੀਆ ਵੀਡੀਓ ਆ ਸਾਰੀ ਟੀਮ ਨੇ ਬਹੁਤ ਹੀ ਮਿਹਨਤ ਕੀਤੀ ਵੀਡੀਓ ਬਣਾਉ ਲਈ ਐਕਟਿੰਗ ਵੀ ਬਹੁਤ ਹੀ ਵਧੀਆ ਕੀਤੀ ਵੀਡੀਓ ਵਿਚ

  • @jugmeetbrarbrar9595
    @jugmeetbrarbrar9595 4 місяці тому +2

    Good ❤

  • @seemabansal1671
    @seemabansal1671 4 місяці тому +3

    🌹 Jai 💐 mata 💐 di 🌹 Jai 💐 mata 🌹 di 🌹💐💐🌹💐🌹🌹💐🌹🌹💐🌹

  • @GurpreetSingh-mi8jj
    @GurpreetSingh-mi8jj 4 місяці тому +4

    And GURI DULLAT AND LONGOWAL JI ❤❤🥰😍👌👌👌👌

  • @user-py4lo1os3s
    @user-py4lo1os3s 4 місяці тому +4

    ਬਹੁਤ ਵਧੀਆ ਵੀਡੀਓ ਬਾਪੁਜੀ🎉🎉🎉🎉🎉ਰੱਬ ਚੜਦੀ ਕਲਾ ਬਖਸ਼ੇ ਸਾਰੀ ਟੀਮ ਨੂੰ ਸਰਬਜੀਤ ਕੌਰ ਮਾਨ

  • @pnkaul5239
    @pnkaul5239 4 місяці тому +1

    Rub tohadi saari team daa bhallaa karaay .Tussi Punjab khush ker diytaa ji .Hindustan Dee shaan .Runb Raakha

  • @MayaDevi-ow2ur
    @MayaDevi-ow2ur 4 місяці тому +1

    Aaj ta bahut acha lageya video 👌👌👌👌👌👌👌👌👌👌👌👌👌

  • @bhupendersingh517
    @bhupendersingh517 4 місяці тому +3

    ❤❤❤

  • @jagdevsingh8335
    @jagdevsingh8335 4 місяці тому +4

    ਬੇਬੇ ਜੀ ਇਹ ਤਾਂ ਮੋਢਾ ਤਾਂ ਦੁਖਦਾ ਕਿ ਬਾਪੂ ਜੀ ਨੰਬਰਦਾਰ ਉਭਿਆ ਸਾਹਿਬ ਜੀ ਨੇ ਮੋਢਾ ਸੇਕ ਦਿੱਤਾ ਹੈ ਤਾਂ ਹੀ ਮੱਘਰ ਸਿੰਘ ਦਾ ਮੋਢਾ ਦਰਦ ਕਰਦਾ ਹੈ ਵੀਡੀਓ ਪੂਰੀ ਘੈਂਟ ਬਣੀ ਹੈ ਬੇਬੇ ਸੀਬੋ ਤੇਰੇ ਘਰੋਂ ਬਾਹਰ ਜਾਣ ਕਰਕੇ ਇਹ ਘਟਨਾ ਘਟੀ ਹੈ ਸਭ ਨੇ ਪੂਰਾ ਘੈਂਟ ਰੋਲ ਅਦਾ ਕੀਤਾ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ ਵੱਲੋਂ ਜਗਦੇਵ ਸਿੰਘ ਪਿੰਡ ਸਰਾਏਨਾਗਾ 🙏🙏

  • @MandeepKaur-jc2ns
    @MandeepKaur-jc2ns 4 місяці тому +2

    Veri nice Bapuji Magar bhai❤❤❤❤❤❤❤❤❤❤❤❤❤😅

    • @numberdarubhia
      @numberdarubhia  4 місяці тому

      ਧੰਨਵਾਦ ਜੀ thnks ਜੀ ❤️❤️ਦੇਖੋ ਜਰੂਰ ਜੀ ਲਾਈਕ ਸ਼ੇਅਰ ਕਮੈਂਟ ਜਰੂਰ ਕਰੋ ਜੀ ua-cam.com/video/hP6pFwUKUKg/v-deo.htmlsi=Yfy_0RZHp66opx-n

  • @rekharani7078
    @rekharani7078 4 місяці тому +1

    Very nice ji ❤️🎉🎉❤

  • @Ash999_GAMING
    @Ash999_GAMING 4 місяці тому

    ਬਹੁਤ ਵਧੀਆ ਵੀਡਿਓ ਆ 🎉 ਸਾਰੀਆਂ ਦੀ ਐਕਟਿੰਗ ਬਹੁਤ ਆ ਜੀ😂😂

  • @jagwindersingh4125
    @jagwindersingh4125 4 місяці тому

    ਬਹੁਤ ਵਧੀਆ ਬਾਪੂ ਜ਼ੀ

  • @navjotkaur2443
    @navjotkaur2443 4 місяці тому +1

    ਸਾਰੀ ਟੀਮ ਬਹੁਤ ਵਧੀਆ ਜੀ

  • @IqbalHaans
    @IqbalHaans 4 місяці тому

    ਸਾਰੀ ਟੀਮ ਨੇ ਬਹੁਤ ਹੀ ਵਧੀਆ ਕੰਮ ਕੀਤਾ ਹੈ । ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ ਜੀ ।

  • @MrBudh
    @MrBudh 4 місяці тому +1

    ਬਹੁਤ ਵਧੀਆ ਐਕਟਿੰਗ

  • @jagrupsinghkapil345
    @jagrupsinghkapil345 4 місяці тому

    magar da role bahut hi sunder hai baise to sabhi achhe role kr rahe hain

  • @baghelsingh9735
    @baghelsingh9735 4 місяці тому +1

    Bahutvadhibappuji❤❤🎉🎉😢😢

  • @gimmygill5170
    @gimmygill5170 4 місяці тому

    ਬਹੁਤ ਹੀ ਵਧੀਆ ਬਾਈ ਜੀ ਚਰਨਜੀਤ ਕੌਰ ਗਿੱਲ ਫਰੀਦਕੋਟ

  • @muhammadtariquekahlon
    @muhammadtariquekahlon 4 місяці тому +1

    Very very good acting of all actors actresses in this episode ❤ Muhammad Tarique Kahlon Pakistan

  • @Ravinderjeetkaur-ov6fw
    @Ravinderjeetkaur-ov6fw 4 місяці тому

    ਅੱਜ ਦਾ ਐਪੀਸੋਡ ਤਾਂ ਬੜਾ ਗਰਮ ਗਰਮ ਜਲੇਬੀ ਵਾਂਗ ਸੀ ਬੜਾ ਮਜਾ ਆਇਆ ਜਦੋਂ ਰੂਪੇ ਦੇ ਕੁੱਟ ਪਈ ਉਦੋ ਬੜਾ ਹਾਸਾ ਆਇਆ

  • @GurpreetSingh-mi8jj
    @GurpreetSingh-mi8jj 4 місяці тому +2

    Vry Good job veer ji 👍👍😍🥰👌👌👌👌😂🤣

  • @navjotbal6904
    @navjotbal6904 4 місяці тому +1

    Wow awesome video as always. Amazing acting Uncle ji and the team. Thank you for sharing 👌👌👏👏

  • @muhammadsiddique9969
    @muhammadsiddique9969 4 місяці тому +2

    بہت ودیا 🎉❤❤❤❤❤

    • @numberdarubhia
      @numberdarubhia  4 місяці тому

      ਧੰਨਵਾਦ ਜੀ thnks ਜੀ ❤️❤️ਦੇਖੋ ਜਰੂਰ ਜੀ ਲਾਈਕ ਸ਼ੇਅਰ ਕਮੈਂਟ ਜਰੂਰ ਕਰੋ ਜੀ ua-cam.com/video/hP6pFwUKUKg/v-deo.htmlsi=Yfy_0RZHp66opx-n

  • @raghbirsinghsalaria3548
    @raghbirsinghsalaria3548 4 місяці тому +1

    ਬਹੁਤ ਵਧੀਆ ਵੀਡੀਓ ਬਣਾਈ ਹੈ ਧੰਨਵਾਦ

  • @AsadAli-et1mf
    @AsadAli-et1mf 4 місяці тому +1

    بہت اچھا زبردست پاکستان

  • @user-mw3fh5qs3q
    @user-mw3fh5qs3q 4 місяці тому +1

    ਬਹੁਤ ਬਹੁਤ ਵਧੀਆ ਵੀਡੀਓ ਬਣਾਈ ਹੈ ਚੜ੍ਹਦੀ ਕਲਾ ਰਹੇ ਜੀ।

  • @KashmirSingh-ve5dj
    @KashmirSingh-ve5dj 4 місяці тому +2

    ❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @jashanpaul4903
    @jashanpaul4903 4 місяці тому +2

    Bhot Vdiya video bapu ji

  • @barjindersivia133
    @barjindersivia133 4 місяці тому +1

    Very good job sab di 🙏👍👍👍👍👍👍👍👍👍👍🙏

  • @amarjeetamarjeet412
    @amarjeetamarjeet412 4 місяці тому +1

    ❤❤

  • @akalbilling
    @akalbilling 4 місяці тому +3

    Boht wdia baapo ji

  • @mann062
    @mann062 4 місяці тому +1

    ਦੇਖੋ ਜੀ ਬਾਕਿ ਗਲਾ ਦਿਆਂ ਗਲਾ ਰੂਪੇ ਦੀ ਦੁਜੀ ਵਹੁਟੀ ਦੀ ਬੋਲਬਾਨੀ ਬਹੁਤ ਵਧਿਆ ਹੈ ਪਰ ਬੇਚਾਰੀ ਰਾਜ ਨੇ ਕੁਟ ਤੀ ਅਜ ਤਾ ਦੋਨੋ ਜੀਅ ਸਿਹਤ ਪਖੋ ਮਾੜੇ ਨੇ ਦੁਜੀ ਪਾਰਟੀ ਤਕੜੀ ਆ

  • @mukesharora9944
    @mukesharora9944 4 місяці тому

    Good acting by Maggar shibo and Bapu. nice and entertaining video good job.👍

  • @jaswindersidhu3680
    @jaswindersidhu3680 4 місяці тому +1

    Intresting video

  • @NirmalGaur-fr5qu
    @NirmalGaur-fr5qu 4 місяці тому

    Bot sunder vidio bapu ji❤❤❤❤❤❤❤🎉🎉🎉🎉🎉🎉😊😊😊😊😊😊🎉🎉🎉🎉❤❤❤❤🎉🎉🎉❤❤❤❤

  • @sukhavirdi2040
    @sukhavirdi2040 4 місяці тому +2

    Sira video 📸📸📸📸📸📸📸📸

  • @AnshufarshwalChoudhary-fo2wd
    @AnshufarshwalChoudhary-fo2wd 4 місяці тому +1

    Very good story and very good acting all of you

  • @harindergosal2439
    @harindergosal2439 4 місяці тому

    Bahut vadia video g.Assi bahut besabri nal entjar karde ha next video da.Rab rakha.

  • @LovePreet-qj3zf
    @LovePreet-qj3zf 4 місяці тому +1

    500 comments complete 👍👍

  • @billosingh1985
    @billosingh1985 4 місяці тому +1

    ਬਹੁਤ ਵਧੀਆ ਵੀਡੀਓ ਧਨਵਾਦ ਬਰਾੜ ਮੋਗਾ

  • @JoginderkumarJoginderkum-nj8xw
    @JoginderkumarJoginderkum-nj8xw 4 місяці тому

    Nice video 👌👌👌👌👌❤️❤️❤️❤️❤️❤️❤️❤️❤️

  • @user-fu3nk8rp6s
    @user-fu3nk8rp6s 4 місяці тому +2

    Satnam Singh😊

  • @harmeetkaur3757
    @harmeetkaur3757 4 місяці тому +1

    All artists very nice ❤❤❤❤❤

  • @muhammadtariquekahlon
    @muhammadtariquekahlon 4 місяці тому

    Very very good dresses of Mrs Maghar and Mr Maggar ❤ Muhammad Tarique Kahlon Pakistan

  • @muhammadtariquekahlon
    @muhammadtariquekahlon 4 місяці тому

    Mr Writer Very very good story full of clashes dialogues fighting short movies of number dar Ubhia ❤ Muhammad Tarique Kahlon Pakistan

  • @khushpreetkaur9051
    @khushpreetkaur9051 4 місяці тому

    Sat sri akaal ji 🙏thudiaa all videos bohet hi vdhia hundia ne ji God blesd

  • @kumarsahani1514
    @kumarsahani1514 4 місяці тому +1

    Hor Hun ! The signature dialogue of Bapu ji

    • @numberdarubhia
      @numberdarubhia  4 місяці тому

      ਧੰਨਵਾਦ ਜੀ thnks ਜੀ ❤️❤️ਦੇਖੋ ਜਰੂਰ ਜੀ ਲਾਈਕ ਸ਼ੇਅਰ ਕਮੈਂਟ ਜਰੂਰ ਕਰੋ ਜੀ ua-cam.com/video/hP6pFwUKUKg/v-deo.htmlsi=Yfy_0RZHp66opx-n

  • @LovePreet-qj3zf
    @LovePreet-qj3zf 4 місяці тому

    Next part jaldi kro baappu ji ❤✌️😍

  • @rajivgargtimsi
    @rajivgargtimsi 4 місяці тому +1

    Haye Haye charno te roopa ਕੁੱਟ ਤਾਂ 😂😂😂😂😂😂

  • @muhammadtariquekahlon
    @muhammadtariquekahlon 4 місяці тому

    Beautiful Motor Bike of Mr Manga ❤ Muhammad Tarique Kahlon Pakistan

  • @Pardeepkumar-nu3zd
    @Pardeepkumar-nu3zd 4 місяці тому

    Numberdar ji tuhadi sari team nu bahut bahut badhai ho ji.

  • @muhammadtariquekahlon
    @muhammadtariquekahlon 4 місяці тому

    Bapu you are my favorite actor I like his acting tooomuch ❤ Muhammad Tarique Kahlon Pakistan

  • @rabiachhabra7203
    @rabiachhabra7203 4 місяці тому +1

    🎉🎉 boht sohnia video

  • @muhammadtariquekahlon
    @muhammadtariquekahlon 4 місяці тому

    Very very good Photography by Photographer ❤ Muhammad Tarique Kahlon Pakistan

  • @muhammadtariquekahlon
    @muhammadtariquekahlon 4 місяці тому

    Very very good acting and dialogues dresses of Mrs Maggar ❤ and Mr Maggar ❤ Muhammad Tarique Kahlon Pakistan

  • @AbdulMajeed-tb5mo
    @AbdulMajeed-tb5mo 4 місяці тому +1

    ❤❤❤ بئی پنجابی دا مزہ آگیا نمبر دارا❤❤❤

  • @jashansandhu2966
    @jashansandhu2966 4 місяці тому +1

    ਬਹੁਤ ਵਧੀਆ ਵਡੀਉ ਬਾਪੁ ਜੀ

  • @OfficalHarman
    @OfficalHarman 4 місяці тому +1

    Hahaha meri ਮੰਮੀ ਕੁੱਟ ਤਿ 😂😂😂❤

  • @LovePreet-qj3zf
    @LovePreet-qj3zf 4 місяці тому +3

    👍👍

  • @HARPAL_081
    @HARPAL_081 4 місяці тому

    🎉nice movie 🎥 😊

  • @KabalChattha-mj8ne
    @KabalChattha-mj8ne 4 місяці тому +2

    Nice video.

  • @Gagan12152
    @Gagan12152 4 місяці тому

    Very nice Episode ❤️

  • @muhammadtariquekahlon
    @muhammadtariquekahlon 4 місяці тому

    I like tooomuch Red coloured beautiful dresses and all fast coloured dresses ❤ Muhammad Tarique Kahlon Pakistan

  • @NawazSahi-zx3nb
    @NawazSahi-zx3nb 4 місяці тому +1

    Very good film by number dar ubihia.m.nawaz .sialkot pakistan

  • @sohansingh1544
    @sohansingh1544 4 місяці тому +1

    Very Nice mager ji Sohan Manjal

  • @user-mn6ff3jv7p
    @user-mn6ff3jv7p 4 місяці тому +1

    ❤❤❤ ਗੁਰਪਿਆਰ ਕਕਰਾਲੇ ਤੌ

  • @karandhiman7365
    @karandhiman7365 4 місяці тому

    ❤❤❤❤❤very nice video buppu ji🌹🌹

  • @BharpurSidhu-sg6zj
    @BharpurSidhu-sg6zj 4 місяці тому

    Very nice video

  • @user-fj8ev5ml5b
    @user-fj8ev5ml5b 4 місяці тому +1

    Zindabad ❤❤❤Munawar Ali from Pakistan

  • @diljassaujla5875
    @diljassaujla5875 4 місяці тому

    Very very nice ❤❤❤❤❤❤❤❤❤❤ beautiful video

  • @kalwanumotionpictures8874
    @kalwanumotionpictures8874 4 місяці тому

    ਮੱਘਰ ਨੂੰ ਤਾਂ ਬਾਪੂ ਤੋਂ ਹੱਡ ਸਕਿਆਉਣ ਦੀ ਆਦਤ ਐ ,ਬਾਪੂ ਨੇ ਕਰਤਾ ਥੌਲ਼ਾ 😅😅

  • @avtarmaan6736
    @avtarmaan6736 4 місяці тому

    Nice ❤❤

  • @AfzalMuhammad-yj6ri
    @AfzalMuhammad-yj6ri 4 місяці тому

    Good Nice ❤️❤️👍

  • @punjabi_shayar-h5h
    @punjabi_shayar-h5h 4 місяці тому +1

    ❤I like this video

  • @iqbalboparai
    @iqbalboparai 4 місяці тому +1

    ਬੱਗਾ ਜੱਟ ਛਪਾਰ ਵਾਲਾ ❤

  • @tarsembrar9375
    @tarsembrar9375 4 місяці тому

    ਜਿਹੜੇ ਘਰਾਂ ਵਿੱਚ ਸੀਬੋ ਵਰਗੀਆਂ ਬੁੜੀਆਂ ਤੇ ਮੱਘਰ ਵਰਗੇ ਬੰਦੇ ਹੋਣ ਉਹ ਘਰ ਨਹੀਂ ਵਸਦੇ ਹੁੰਦੇ

  • @KhushiChahal-hu3sl
    @KhushiChahal-hu3sl 4 місяці тому

    Nice g 👍👍