ਤੁਸੀਂ ਆਲੂ ਦੀ ਇਹੋ ਜਿਹੀ ਟੇਸਟੀ ਚੱਟਣੀ ਤੇ ਪਾਣੀ ਵਾਲੀ ਰੋਟੀ ਬਣਾਉਣ ਮੇਰੀ ਗਰੰਟੀ ਹੈ ਤੁਸੀਂ 2 ਰੋਟੀਆਂ ਵੱਧ ਖਾ ਜਾਉਗੇ
Вставка
- Опубліковано 7 вер 2024
- ਤੁਸੀਂ ਆਲੂ ਦੀ ਇਹੋ ਜਿਹੀ ਟੇਸਟੀ ਚੱਟਣੀ ਤੇ ਪਾਣੀ ਵਾਲੀ ਰੋਟੀ ਬਣਾਉਣ ਮੇਰੀ ਗਰੰਟੀ ਹੈ ਤੁਸੀਂ 2 ਰੋਟੀਆਂ ਵੱਧ ਖਾ ਜਾਉਗੇ unique recipe
aalu ki chatni, aaluki chatni kaise banaen, aaluki chatni kaise banti hai, aalu ki chatni bnane ka trika, aalu ki recipe, aalu ki chatni kaise banta hai, aalu ki chatni kaise banae ki recipe, aalu ki chatni kaise banai jaati hai, aaluki chatni kaise bani jaati, aalu ki chatni se kya kya bana sakte hain, aalu ki chutni kaise banaye, aloo ki imli ki chutni, aloo aur imli ki chatni banae ka tarika, aalu ka chokha, aalu ka chokha kaise banta hai, aalu ka chokha recipe, aalu ka chokha kaise banaya jata hai, aalu ka chokha se kya kya banta hai, aalu ka chokha kaise banega, aalu ka chokha bihari style, aalu ka chokha se kya banaye, aalu ka chokha tasty kaise banaen, pani wali roti, pani wali recipe, pani wali roti,pani wali roti kaise banaen, roti pani koi aur toli, besan ki pani wali roti, garam pani wali roti, Punjabi cooking, punjabi village girl cooking, cooking in village, village food punjab, home cooking punjab, easy cookingkitchen routine, cooking in punjabi, punjabi videos, rural women, pind punjab, punjabi food factory, gill punjabi food factory, village girl cooking, punjabi girl, villager life, punjabi lifestyle, punjabi culture, home cooking in punjab, village cooking, punjabi life, daily routine,
Chatni boht vadiya te yummy banai hai ji ...but pani wali roti tusi video de shuru vich pani de bowl vich dip kr ke dikhayi si te mei socheya koi new tarika hai eh roti banan da😊 eh tandoori style roti hai😊 thanks for new chatni recipe
ਅਸੀਂ ਵੀ ਤਵੇ ਤੇ ਪਾਣੀ ਵਾਲਾ ਹੱਥ ਲਾ ਕੇ ਤੰਦੂਰੀ ਰੋਟੀ ਬਣਾਉਂਦੇ ਹਾਂ
ਸਤਿ ਸ਼੍ਰੀ ਅਕਾਲ ਭੈਣ ਜੀ 🙏 ਬਹੁਤ ਵਧੀਆ ਲੱਗੀ 👍ਆਲੂ ਦੀ ਚਟਨੀ ਅਸੀ ਕਦੇ ਬਣਾਈ ਤੇ ਨਹੀ ਹੁਣ ਬਣਾਉਣ ਦੀ ਕੋਸ਼ਿਸ਼ ਜਰੂਰ ਕਰਾਗੀ ਜੀ ।
❤❤ good 👍🏻 job done ✅
Very nice
Video time 14.05 mins, lecture time 6.58 mins, actual recipe time 6.5 mins
Outstanding performance... Hats off😅😅
Thank you so much 😀
SatsriAkal ji vary nice damonstration Tank's ji from Mauritius sanyasi veer singhji 🇮🇳🇲🇺🙌🌼
I will definitely try this chutney
Very nice recipe Didi ji amazing mouth watering good work aapki video bahat acchi hoti ha kush raho
Paani Vali roti pehli var sunya
Nai tarah ki chatni bahut badhiya ji achcha laga dekh kar mein bhi banaungi aisi hi chutni
Ludhiana wale roop sis pani de hath wali roti kehnde ne asi ta thoda jiha besan thoda jiha kanak da atta te thoda jiha namak pa ke missi roti chatni makhani naal lassi bahot vdiya laggi ji tuhadi imli wali chatni
ਅਸੀਂ ਤਾਂ ਬਚਪਨ ਤੋਂ ਹੀ ਖਾ ਰਹੇ ਹਾਂ ਚਟਨੀ ਅਸੀਂ ਲੱਸੀ ਜਾਂ ਦਹੀ ਪਾ ਕੇ ਬਣਾਉਂਦੇ ਹਾਂ ਮੈਂ ਹੁਣ ਵੀ ਬੱਚਿਆਂ ਨੂੰ ਤਕਰੀਬਨ ਬਣਾ ਕੇ ਦਿੰਦੀ ਹਾਂ ਬੱਚੇ ਇਸ ਤਰ੍ਹਾਂ ਬਹੁਤ ਸਾਰੀਆਂ ਰੋਟੀਆਂ ਖਾ ਲੈਂਦੇ ਹਨ
Madam buhat vidya lagi chatani😊
Sat Sri Akal ji
Mai eh roti t chatni pahli bar hi suni te dekhi hai
I think it's yummy 😋
Ji
Hi maine yh dish 1st time dekha thanks
🎉🎉🎉🎉🎉🎉🎉🎉🎉
ਬਹੁਤ ਵਧੀਆਂ ਜੀ❤ਅਸੀਂ ਆਲੂ ਦੀ ਚਾਟ ਇਸ ਤਰਾਂ ਖਾਂਦੇ ਸੀ 🙏🙏
ਹਰ ਇਕ ਰੈਸਪੀ ਵੱਖਰੀ ਹੁੰਦੀ ਲਾਜਵਾਬ ਚਟਨੀ ।
Yummy yummy😊
Bahut wadiya sitar👌👌👌🤗🤗
Sat shri akal rup ji Jasbir Kaur Ambala City yummy yummy ji teasty
so tasti and so yummy good all the bast jankri leaa thankes didi
Very nice ਚਟਨੀ ਜੀ and rotti❤🙏🏼
gòod
Muh vich pani aa gea ji Yummyyyyyy osammmmmm nice video God bless you all family love you all 👌👍💕❤️
❤ madam buhat Vidya lagi chatani
Asi v jarur banavage bahut vadia
Very nice recipe 🎉❤
ਸਤਿ ਸ੍ਰੀ ਆਕਾਲ ਰੂਪ ਕੌਰ ਜੀ 🙏 ਅਸੀਂ ਆਪ ਜੀ ਦੇ ਦਸੇ ਮਸਾਲੇ ਗਰਮ ਅਤੇ ਚਾਹ ਦੇ ਮਸਾਲੇ ਬਣਾਏ ਬਹੁਤ ਸਵਾਦ ਖਾਣਾ ਬਣਦਾ ਹੈ ਰਤਨ ਜੋਤ ਨਾਲ ਖ਼ੁਸ਼ਬੂ ਬਹੁਤ ਹੀ ਵਧੀਆ ਆਉਂਦੀ ਹੈ thankyu very much 😅🙏🙏👍👌❤️🍐🍏🌹🌹🌹
Very nice 👍 I will making ❤
Bahut badhiya recipe 😋👌👌👌👍
ਅਸੀਂ ਤਾਂ ਬਹੁਤ ਹੀ ਖਾਂਦੇ ਹਾਂ ਜੀ ਪਾਣੀ ਦੀ ਰੋਟੀ ਖਾਂਦੇ ਹਾਂ ਜੀ
Wow lajawab 😋😋😋
ਬਹੁਤ ਵਧੀਆ ਜਾਨਕਾਰੀ ਦਿੱਤੀ ਹੈ ਜੀ
Bhut hi vadya lagi recpie🎉🎉
Good morning sister ji how are you sister ji love it potato 🥔 and sour is my favorite thanks for sharing how are family 👪 God bless you ❤❤🎉
ਸਾਡੇ ਪੁਆਧ ਇਲਾਕੇ ਚ ਵੀ ਬਹੁਤ ਮਸ਼ਹੂਰ ਹੈ ਇਹ ਰੋਟੀ ,ਅਸੀਂ ਇਸ ਨੂੰ ਪਾਣੀ ਹੱਥੀ ਰੋਟੀ ਜਾਂ ਮਿੱਸੀ ਰੋਟੀ ਆਖਦੇ ਹਾਂ ,ਨਾਲ ਕੋਈ ਵੀ ਚਟਨੀ ਅਤੇ ਅੰਬ ਦਾ ਅਚਾਰ ਚਾਹ ਦੇ ਨਾਲ ,ਬਸ ਮੁੱਹ ਚ ਪਾਣੀ ਆ ਗਿਆ ਸੋਚ ਕੇ ਹੀ।
ਧੰਨਵਾਦ ਜੀ
ਮੇਰੇ ਦਾਦੀ ਜੀ ਥਪਨੇ ਤੇ ਰੋਟੀ ਬਣੋਦੇ ਦੇਖੇ ਹੈ ਮੈਂ ❤😊
Bahut vadea
Sat shri akal ji 🙏🙏 very tasty 😋😋
Hmare Himachal me bhi esse hi bnate hai but ab hum delhi rhte hai but ye aalu ki chatni to hr Dusre dinn bnate hai hum 😅specially Daal chawel k sath bhi bhot tasty lgti hai roti bhi meri mummy esse hi bnati hai
V v thanks Veena ji
Yummy Roti. Chtni❤❤
ਬਹੁਤ ਟੇਸਟੀ ਚਟਨੀ, ਆ ਬੇਟਾ ਜੀ, ਸ਼ਕਰੀਆ..
Panihathi roti ❤
Testy yummy😋
Bhut vthia ❤
Very tasty i will try
ਬਹੁਤ ਵਧੀਆ ਲੱਗੀ ਰਐਸ੍ਰਪਈ ਚਟਣੀ ਵਾਲੀ ਅਸੀਂ ਜ਼ਰੂਰ ਟ੍ਰਾਈ ਕਰਾਗੇ
Waheguru waheguru ji
Bahut vadya chatni
👌
ਬਹੁਤ ਵਧੀਆ ਵੀਡੀਓ
Mei v try kragi
isnu pani hathi roti kehnde ne ... mmi bhut bnonde c swere breakfast ch ❤❤❤❤❤❤
ਬਹੁਤ ਵਧੀਆ
Yummy yummy
Good 👍🏻
ASI vi khane Haan ASI hun uttrakhand Dehradun me rehte hai waha bhi ham banate hai payaz ki chatni ke sath
Yummy yummy 😋
very tasty recipe mam
Very tasty mouth watering
Nice
Bahot vadhia ji
ਕ੍ਰੋਧ ਕਰਨ ਦੀ ਜਗ੍ਹਾ ਹਸ ਕੇ ਸੁਣਨਾ ਤੁਹਾਡੇ ਵਿਅਕਤੀਤਵ ਨੂੰ ਜਿਆਦਾ ਨਿਖਾਰੇਗਾ
ਸਤਿ ਸ਼੍ਰੀ ਅਕਾਲ ਜੀ
God bless you sis g❤❤❤
V nic chatni
❤😘👍
So yummy 😋😋😋
Good recipes
Very nice ❤
ਬਹੁਤ ਵਧੀਆ ਜੀ
Very nice and very tasty
V nice
Asi v shuru to bna k khanne a ,sukki lal mirch nu dahi nal kut k kunde ch ,te mashed aaloo ,it'makes very tasty
Pls short video krea kro ji. Vvv good Recipe
Ji
ਬਹੁਤ ਹੀ ਵਧੀਆ ਲੱਗੀ ਜੀ ਤਹਾਡੀ ਰੇਸਪੀ
Sadi Mann pasand roti
Very tasty food
According 😅
👍👍👍👍👌👌👌👌
Very taste food🍲🍲
All time favourite in breakfast 🧇 ( Fatehgarh Sahib) Malwa
ਧੰਨਵਾਦ ਪੁੱਤਰ ਜੀ । ਚਟਨੀ ਦੀ ਰੈਸਪੀ ਦੱਸਣ ਲਈ ਤੇ ਹੁਣ ਸੇਬ ਦੀ ਸ਼ਬਜੀ ਦੱਸ ਦਿਉ
Ji
ਅਸੀਂ ਸਾਰੀ ਗਰਮੀ ਨਾਸ਼ਤਾ ਏਸੀ ਰੋਟੀ ਦਾ ਕਰਦੇ ਹਾਂ, ਚਟਨੀ ਜਰੂਰ try ਕਰਾਂਗੇ,
Ji
Very nice👍
Very nice ਚਟਨੀ
Thanks ji
👍
Yes didi malwai ta chibbdan de shakeen ne Pani hath di roti nal ,mere papa bahut khande c
😊
Nice recipe ji
Sanu pta g mere mummy bannde c
Starting ch ty roti pani de bowl ch bna rhe c .ty dikhai norml tve wali....o kyu clip dikhai j recipe ch hai e nhi c....
Good 👍
ਅਸੀਂ ਪਾਣੀ ਹੱਥ ਵਾਲੀ ਰੋਟੀ ਕਹਿੰਦੇ ਹਾਂ ਤੇ ਚਟਨੀ ਵਿੱਚ ਆਲੂ ਅੱਗ ਵਿੱਚ ਭੁੰਨ ਕੇ ਪਾਓਦੇਂ ਹਾਂ ਜੀ ਵਾਹਿਗੁਰੂ
Ji good
Esse lakh guna achi meri dadi banati h
Ode kolo khao ithe ke kr rehe ho 😡
Tarn, taran🙏🙏🙏🙏🙏🌳🌳
Hlo jii. Tuc paani vali roti Bowl ch bnaii c.. Oh kiwe??
👍👍👍😋😋😋
Ok
Ha ji we see thapna