ਤਲਬੀਰ ਸਿੰਘ ਗਿੱਲ ਦਾ ਧਮਾਕੇਦਾਰ Interview ਗੱਲਾਂ ਦੱਸਦਿਆਂ ਅੱਖਾਂ 'ਚ ਆ ਗਏ ਹੰਝੂ ਗੁੱਸੇ 'ਚ ਮਜੀਠੀਆ ਦੇ..

Поділитися
Вставка
  • Опубліковано 24 вер 2024
  • #theunmute #latestinterviews #interview #trending #trendinginterview #majithiya #election2024 #talvirsinghgill
    ਤਲਬੀਰ ਸਿੰਘ ਗਿੱਲ ਦਾ ਧਮਾਕੇਦਾਰ Interview
    ਗੱਲਾਂ ਦੱਸਦਿਆਂ ਅੱਖਾਂ 'ਚ ਆ ਗਏ ਹੰਝੂ
    ਗੁੱਸੇ 'ਚ ਮਜੀਠੀਆ ਦੇ ਖੋਲ੍ਹ ਦਿੱਤੇ ਸਾਰੇ ਭੇਤ!
    Find Latest News, Top Headline And breaking news Watch your favorite newspapers The unmute Punjab Himachal Haryana websites.
    For All Live Coverage, Exclusive And Latest News Update, Watch The LIVE TV Of The unmute Punjab/Haryana/Himachal, Catch The Latest News LIVE
    The unmute Punjab/Haryana/Himachal is an exclusive news channel on UA-cam which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
    The unmute ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं |
    Subscribe to our channel: / @theunmute
    For Latest news and updates, log on to:
    For the latest news and updates, do visit our:
    𝐕𝐢𝐬𝐢𝐭 𝐖𝐞𝐛𝐬𝐢𝐭𝐞: theunmute.com/
    𝐅𝐀𝐂𝐄𝐁𝐎𝐎𝐊: / theunmuteoff. .
    𝐈𝐍𝐒𝐓𝐀𝐆𝐑𝐀𝐌: / theunmuteof. .
    𝐓𝐖𝐈𝐓𝐓𝐄𝐑: / the_unmute
    𝐒𝐮𝐛𝐬𝐜𝐫𝐢𝐛𝐞 𝐭𝐨 𝐨𝐮𝐫 𝐘𝐨𝐮𝐓𝐮𝐛𝐞 𝐜𝐡𝐚𝐧𝐧𝐞𝐥:
    / theunmute
    Email: feedback@theunmute.com
    For the latest news and updates, do visit our:
    𝐕𝐢𝐬𝐢𝐭 𝐖𝐞𝐛𝐬𝐢𝐭𝐞: theunmute.com/
    𝐅𝐀𝐂𝐄𝐁𝐎𝐎𝐊: / theunmuteunscripted
    𝐈𝐍𝐒𝐓𝐀𝐆𝐑𝐀𝐌: / theunmuteof. .
    𝐓𝐖𝐈𝐓𝐓𝐄𝐑: / the_unmute
    𝐒𝐮𝐛𝐬𝐜𝐫𝐢𝐛𝐞 𝐭𝐨 𝐨𝐮𝐫 𝐘𝐨𝐮𝐓𝐮𝐛𝐞 𝐜𝐡𝐚𝐧𝐧𝐞𝐥:
    / theunmute
    Email: feedback@theunmute.com
    #news #theunmutenews #2024 #trending #breakingnews #latestnews #newsupdates, #highlights #TrendingNow #Exclusive #LiveCoverage #todaypunjabnews #liveupdate #latestupdates #theunmute #latestinterviews #interview #trending #trendinginterview #majithiya #election2024 #talvirsinghgill

КОМЕНТАРІ • 44

  • @gurjindersingh956
    @gurjindersingh956 4 місяці тому +9

    ਯਾਰਾ ਐਵੇਂ ਰੋਈ ਜਾਣਾ ਕਲਪੀ ਜਾਣਾ ਗੁਰੂ ਰਾਮਦਾਸ ਦੀ ਨਗਰੀ ਵਿਚ ਰਹਿਣਾ ਗੁਰੂ ਰਾਮਦਾਸ ਜੀ ਦਾ ਨਾਮ ਜਪੋ ਜਿੰਦਗੀ ਦੇ ਨਜ਼ਾਰੇ ਲਓ ਝਾੜੂ ਨੇ ਕੀ ਬੁੱਕਤ ਪਾਨੀ ਛੋਟੇਪੁਰ ਵਰਗੇ ਖੂੰਜੇ ਲ਼ਾਤੇ ਛੱਡੋ ਸਿਆਸਤ ਦਾ ਖਹਿੜਾ ਅਸੀਂ ਵੀ ਲੀਡਰਾ ਪਿੱਛੇ ਲੱਗ ਕੇ ਬਹੁਤ ਮੰਨ ਦੁਖਾਇਆ ਜੇ ਮਜੀਠੀਆ ਨਹੀਂ ਪੁੱਛਦਾ ਦੁਨੀਆ ਥੋੜੀ ਖਤਮ ਹੋਗੀ ਸਿਆਣਾ ਬਣ ਭਰਾ ਐਵੇਂ ਗੱਲ ਦਿਲ ਨੂੰ ਲਾਈ ਫਿਰਦਾ ਚੁੱਪ ਕਰ ਕੇ ਗੁਰੂ ਰਾਮਦਾਸ ਦਾ ਨਾਮ ਜਪੋ ਬਾਬਾ ਦੀਪ ਸਿੰਘ ਜੀ ਦਾ ਜਾਪ ਕਰੋ ਸ਼ੋਹਰਤ ਦੌਲਤ ਇੱਜ਼ਤ ਪਿੱਛੇ ਭਜੂਗੀ ਮੌਕਾਪ੍ਰਸਤ ਲੀਡਰਾ ਪਿੱਛੇ ਕਲਪ ਕੇ ਆਪਣੀ ਸਿਹਤ ਨਹੀ ਖਰਾਬ ਕਰੀ ਦੀ

  • @amanpreetsingh8584
    @amanpreetsingh8584 4 місяці тому

    ਸਾਡੇ ਹਲਕੇ ਦੇ ਵਿੱਚ ਇਮਾਨਦਾਰ ਇਨਸਾਨ ਸੀ ਇਹ ਤਲਬੀਰ ਗਿੱਲ ਅੱਜ ਵੀ ਸਾਨੂੰ ਮਾਣ ਹੈ ਤਲਵੀਰ ਗਿਲ ਤੇ

  • @JaspinderGill-i4r
    @JaspinderGill-i4r 3 місяці тому

    ਤਲਬੀਰ ਸਿੰਘ ਗਿੱਲ 👍👍👍💯💯💯💯💯✌️✌️✌️🔥🔥🔥🔥🔥🔥🙏🙏🙏🙏

  • @lakhbirsingh4240
    @lakhbirsingh4240 4 місяці тому +6

    ਸੱਚ ਗੱਲ ਵੀਰ ਤੇਰੀ, ਸਾਨੂੰ ਸਭ ਪਤਾ ਹੈ

  • @JaspinderGill-i4r
    @JaspinderGill-i4r 3 місяці тому

    ਤਲਬੀਰ ਸਿੰਘ ਗਿੱਲ ਵਰਗਾ ਲੀਡਰ ਨਾ ਹੋਇਆ ਤੇ ਨ ਹੋਣਾ 💯✌️✌️✌️✌️💯🔥🔥🔥🙏🙏 from laddu sultanwind

  • @gurlabhsingh8072
    @gurlabhsingh8072 4 місяці тому +2

    ਮਾਨ ਸਾਹਿਬ ਇਮਾਨਦਾਰ ਮੁੱਖ ਮੰਤਰੀ ਹੈ

  • @Randhawa-xi3pe
    @Randhawa-xi3pe 4 місяці тому +4

    Good job Gill veer ji 👍🏻

  • @harbhajanjandiala8724
    @harbhajanjandiala8724 4 місяці тому +7

    ਪੰਥਕ ਹਲਕੇ ਖਡੂਰ ਸਾਹਿਬ ਵਿੱਚ ਪੰਥ ਦੀ ਪਿੱਠ ਚ ਛੁਰਾ ਮਾਰਨ ਵਾਲਾ ਅਕਾਲੀ ਦਲ ਮੁਰਦਾਬਾਦ

  • @SarbjitSingh-fp3oj
    @SarbjitSingh-fp3oj 4 місяці тому +2

    Talveer Singh Gill sahib tusi vahuhat hi neak rooh ho parmatama thanu chardhi kala vakshan

  • @AmirsinghAmirsingh-o4m
    @AmirsinghAmirsingh-o4m 4 місяці тому +1

    ❤❤❤❤❤🙏🙏🙏🙏🙏🙏🙏🙏🙏

  • @inderpalsingh7799
    @inderpalsingh7799 4 місяці тому +1

    ਗਿੱਲ ਸਾਬ Sgpc ਦੀਆਂ ਵੋਟਾਂ ਵੀ ਕਰਵਾਓ ਜੀ ਮਾਨ ਸਾਬ ਨੂੰ ਕਹੋ

  • @hardevdhillon5120
    @hardevdhillon5120 4 місяці тому

    Maan good cm

  • @Vagrantsoul6
    @Vagrantsoul6 4 місяці тому +3

    S.Talbir Singh gill bhut vadia ne congress ch hundea hoye vi onna ne sada Jaij kam Karvayea c

  • @harbhajanjandiala8724
    @harbhajanjandiala8724 4 місяці тому +2

    ਨਸੇਆ ਤੇ ਬੇਅਦਬੀਆ ਦੇ ਦੋਸੀ ਮੁਰਦਾਬਾਦ

  • @LoveVeer-e4s
    @LoveVeer-e4s 4 місяці тому

    Very good ji

  • @BalrajSingh-g8r
    @BalrajSingh-g8r 4 місяці тому

    ਤਲਬੀਰ। ਜਿ। Tusi। Ve। Bahot। ਕੁੱਝ। ਕੀਤਾ

  • @BhupinderSingh-dj1em
    @BhupinderSingh-dj1em 4 місяці тому +2

    ਤੁਸੀਂ ਭਰਾ ਜੀ ਨਵਜੋਤ ਸਿੱਧੂ ਨਾਲ ਭਾਈਵਾਲੀ ਪਾ ਲ਼ਓ ਚੰਗੇ ਬੰਦੇ ਕੱਠੇ ਹੋਵੋ।ਕੁਛ ਬਣੇ ਗੁਲਦਸਤਾ ।

  • @hardevsingh6468
    @hardevsingh6468 27 днів тому

    ਗੋਡੇ ਹੱਥ ਲਾੳਣਾ ਤੈਨੂੰ ਸੋਭਾ ਨਹੀ.ਦਿਦਾ ਗਿਲ ਸਾਹਿਬ

  • @ravinderjitsingh304
    @ravinderjitsingh304 4 місяці тому +3

    Sardaar talbir singh gill ji jindabad

  • @charanjeetsingh6137
    @charanjeetsingh6137 4 місяці тому +1

    Sahi gal hai talbir gill di, majithia neh party khatam karti SAD..

  • @ManjeetSingh-tx9ok
    @ManjeetSingh-tx9ok 4 місяці тому +1

    Sgpc te badal family da kabza, preet Saini reporter bai such pehla hi das dita corrupt members ne

  • @JagjeetSingh-mm9wy
    @JagjeetSingh-mm9wy 4 місяці тому

    nic

  • @AmrikSingh-xb3eb
    @AmrikSingh-xb3eb 4 місяці тому +2

    Phone na chukan , ghar aae bande nu na milna da dukh tan hunda hai.

  • @gurlabhsingh8072
    @gurlabhsingh8072 4 місяці тому +1

    ਸੁੱਖਾ ਗੱਪੀ ਵੀ ਰਲਿਆ ਮਜੀਠੀਆ ਨਾਲ ਚੋਰ ਚੋਰ ਮਸੇਰੇ ਭਾਈ

  • @pammashah6361
    @pammashah6361 4 місяці тому

    ਗਿੱਲ ਸਾਹਿਬ ਬੱਸ ਕਰੋ ਕੋਈ ਨਵੀਂ ਗੱਲ ਕਰੋ

  • @ravinderjitsingh304
    @ravinderjitsingh304 4 місяці тому +2

    Such bolan wala bnda aa talbir singh

  • @Parminder_waraich303
    @Parminder_waraich303 4 місяці тому

    Gill saab maan nu Nsa bare zarur sawaal kriyo

  • @hardevsingh6468
    @hardevsingh6468 27 днів тому

    ਆਪ.ਤੋ ਛੋਟੀ ੳਮਰ ਦੇ ਬੰਦੇ ਪਿਤਾ ਸਮਾਨ ਕਹਿਣਾ
    ਪਾਪ ਹੈ

  • @ranjodhkahlon7334
    @ranjodhkahlon7334 4 місяці тому

    Rabb janda mera bht mann kr reha bhra nal khade hoan da but mai mera parivaar kattarh akali aa asi nahi shdd skde party mera v ehna wala haal aa mai v executive working committee member aa shiromani akali dal vich

  • @harbhajanjandiala8724
    @harbhajanjandiala8724 4 місяці тому

    ਅਕਾਲੀ ਦਲ ਚ ਈਮਾਨਦਾਰ ਵਰਕਰਾ ਨੂੰ ਦਰਕਿਨਾਰ ਕਰਨ ਵਾਲੇ ਮੁਰਦਾਬਾਦ

  • @sanamdeepsingh227
    @sanamdeepsingh227 4 місяці тому

    Very good person gill sab

  • @avtarmaan2098
    @avtarmaan2098 4 місяці тому

    Punjab bacho nahe badal parvar baçho yatra

  • @Fullysikh
    @Fullysikh 4 місяці тому

    Shame on you Talbir

  • @FeelSatisfying-hp8wb
    @FeelSatisfying-hp8wb 4 місяці тому

    Prakash Badal ne purane leader bhar kade
    Majithia ne nave leader bhar karte

  • @PuranSingh-dq5ym
    @PuranSingh-dq5ym 4 місяці тому

    Phir hatiar chuk murd bun siaasi lok murd nah mtlb khor hunde a

  • @DaljitSingh-h7v
    @DaljitSingh-h7v 4 місяці тому

    CHAUDHAR DA BHUKHA

  • @amandeepkaur7064
    @amandeepkaur7064 4 місяці тому +1

    ਖਾਲੀ ਨਾਲ ਮੁਰਦਾਬਾਦ