950, like to ❤se sade bahut satkar jog baath Sahib g and ber gurpreet singh sandawalia Leder Sahib g good morning g jeo bro prime asia tv ✍️✍️✍️✍️✍️✍️✍️✍️ husan lal sohpal masani near apra teh phillaur dest jalander 🙏🙏🙏🙏🌷🌷🌷🌹🙏🌹
Ho sakda kise pind vich na v hove chhapar kise sarpanch panch ne avdi kothi v pai ho sakdi hai us chhapar di zameen te jinve Up vich ek rapist moid khan di kothi te buldozer chalta c chhapar di zameen te hon karan
Mr.Bath I not agree with you bibi Baljinder kour done right to give letter to speeker . now speeker should do the needful. Mr.Bhoodrh is kichen member of Badal family and very close to big bibi badal.
Chandigarh has quite nice gardens and parks exclusively catering to Sr. Citizens and children …. Not to mention the blooming flowers and tracks. Anyone could succumb to the temptation of this planned Green city.
ਬਾਠ ਸਾਹਿਬ ਜੀ ਤੇ ਸੰਧਾ ਵਾਲੀਆ ਸਾਹਿਬ ਜੀ ਸਾਡਾ ਰਾਜਨੀਤੀ ਖ਼ਬਰਾਂ ਸੁਣਨ ਨੂੰ ਹੁਣ ਕਈ ਵਾਰ ਦਿੱਲ ਹੀ ਨਹੀਂ ਕਰਦਾ ਕਿਉ ਕਿ ਕਾਰਨਾਮੇ ਇਹੋ ਜਿਹੇ ਹਨ ਅਜੇ ਕੱਲ ਹੀ ਇਕ ਖ਼ਬਰ ਸੁਣੀ ਸੀ ਹੋਠੀਆ ਹਸਪਤਾਲ ਦੀ ਜੋਂ ਚੈਰੀਟੇਬਲ ਦੇ ਨਾਮ ਤੇ ਬੁਹਤ ਕੁੱਸ਼ ਕਰਦਾ ਹੈ ਇਹ ਸੱਭ ਸ਼੍ਰੋਮਣੀ ਕਮੇਟੀ ਦੇ ਅੰਡਰ ਆਉਂਦਾ ਹੈ ਲੋਕਾਂ ਦਾ ਖੂਨ ਪੀ ਜਾਂਦੇ ਹਨ ਜੀ
Bahut kush ,khushi hoi .
ਸਹੀ ਗਲ ਵੀਰ ਜੀ।
You are right brother
ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤
ਸ:ਅਜੈਬ ਸਿੰਘ ਪਨੇਸਰ ਸਾਹਿਬ, ਸ਼੍ਰੀ : ਸੁਰਿੰਦਰ ਗਰਗ ਜੀ Sat Sri Akaal 🙏🏻
ਸਤਿ ਸ੍ਰੀ ਆਕਾਲ ਵੀਰ ਜੀ ਫਰੀਦਕੋਟ ਤੋਂ
*🙏🪴ਅੱਜ ਦਾ ਵਿਚਾਰ🪴🙏*
*ਸੰਸਕਾਰਾਂ ਤੋਂ ਵੱਡੀ ਕੋਈ ਵਸੀਅਤ ਨਹੀ,ਅਤੇ ਇਮਾਨਦਾਰੀ ਤੋ ਵੱਡੀ ਕੋਈ ਵਿਰਾਸਤ ਨਹੀਂ।*
*ੴਵਾਹਿਗੁਰੂ ਜੀ ਕਾ ਖ਼ਾਲਸਾ ੴ*
*🚩 ਵਾਹਿਗੁਰੂ ਜੀ ਕੀ ਫ਼ਤਹਿ 🚩*
ਸਤਿ ਸ਼੍ਰੀ ਅਕਾਲ ਗੁਰਪ੍ਰੀਤ ਸੰਧਾਵਾਲੀਆ ਵੀਰ ਜੀ
ਅਤੇ ਪਰਮਵੀਰ ਬਾਠ ਵੀਰ ਜੀ 🙏🏼❤️🙏🏼❤️🙏🏼
🙏🏻
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ 🙏🏻
ਸਤਿ ਸ੍ਰੀ ਅਕਾਲ ਪਰਮਵੀਰ ਸਿੰਘ ਜੀ ਗੁਰਪ੍ਰੀਤ ਸਿੰਘ ਜੀ 🙏🙏🙏🙏🙏
Sat shri akaal punjabio 🙏
ਆਪ ਪਾਰਟੀ ਨੇ ਪਿੰਡਾਂ ਵਿੱਚ ਕੋਈ ਕੰਮ ਨਹੀਂ ਕੀਤਾ ਸਾਡੇ ਸਮਾਣਾ ਹਲਕੇ ਵਿੱਚ ਕੋਈ ਕੰਮ ਨਹੀਂ ਕੀਤਾ ਜੀ
ਬਿਜਲੀ ਦਾ ਬਿੱਲ ਤੁਹਾਡੇ ਮੁਆਫ਼ ਨਹੀਂ ਕੀਤਾ ਸਿਧੀ ਬਿਜਾਈ ਦੇ ਪੈਸੇ ਆਉਂਦੇ ਕਿ ਨਹੀਂ
❤🎉ਸਤ ਸੀ੍ ਅਕਾਲ ਜੀ ਸਾਰੇ ਹੀ ਪਰਿਵਾਰ ਨੂੰ🎉❤
ਸਾਰਕਾਰਾ ਤਾਂ ਸਾਰੀਆਂ ਹੀ ਇਹੋ ਜਿਹੀਆਂ ਰਹੀਆਂ ਨੇ ਜਿਹਨਾਂ ਨੇ ਆਪਣੇ ਘਰ ਭਰੇ ਹਨ ਪੰਜਾਬ ਨੂੰ ਕਰਜ਼ੇ ਚ ਡੁਬੋਂ ਦਿੱਤਾ, ਅਕਾਲੀ ਹੋਣ ਕਾਗਰਸੀ ਹੋਣ ਬੀਜੇਪੀ ਹੋਵੇ ਸਾਰੀਆਂ ਦਾ ਇੱਕੋਂ ਮਕਸਦ ਹੈ, ਰਹਿ ਗਈ ਗੱਲ ਕਰਨੀ ਆਮ ਆਦਮੀ ਪਾਰਟੀ ਬਹੁਤ ਕਹਿੰਦੇ ਹਨ ਆਮ ਆਦਮੀ ਪਾਰਟੀ ਮੁੱਖ ਮੰਤਰੀ ਭਗਵੰਤ ਮਾਨ ਤੇ ਦੋਸ਼ ਲਾਉਂਦੇ ਹਨ ਪਹਿਲੀਆਂ ਸਰਕਾਰਾਂ ਦਾ ਇਸ ਤੋਂ ਵੀ ਬੂਰਾ ਹਾਲ ਸੀ ਗੱਲ ਵੀ ਸਹੀ ਹੈ, ਪਰ ਆਮ ਆਦਮੀ ਪਾਰਟੀ ਮੁੱਖ ਮੰਤਰੀ ਪੰਜਾਬ ਨੂੰ ਤਾਂ ਘੇਰਦੇ ਨੇ ਜੇ ਪਹਿਲੀਆਂ ਸਰਕਾਰਾਂ ਨੇ ਕੰਮ ਕੀਤਾ ਹੁੰਦਾ ਫੇਰ ਆਮ ਆਦਮੀ ਪਾਰਟੀ ਦੀ ਸਰਕਾਰ ਕਿਉਂ ਬਣਾਉਂਦੇ ਕਾਂਗਰਸ ਅਕਾਲੀ ਦਲ ਦੀ ਸਰਕਾਰ ਰਹਿੰਦੀ, ਭਗਵੰਤ ਮਾਨ ਬਹੁਤ ਜ਼ਿਆਦਾ ਵਾਅਦੇ ਕਰਕੇ ਮੁੱਖ ਮੰਤਰੀ ਬਣੀਆ ਪੰਜਾਬੀਆਂ ਨੂੰ ਬਹੁਤ ਜ਼ਿਆਦਾ ਉਮੀਦ ਸੀ ਮੁੱਖ ਮੰਤਰੀ ਭਗਵੰਤ ਮਾਨ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਈ 93 ਸਿੱਟਾ ਤੇ ਜਿੱਤ ਦਵਾਈ ਮੁੱਖ ਮੰਤਰੀ ਬਣਦੇ ਸਾਰ ਭਗਵੰਤ ਮਾਨ ਨੇ ਵੋਟਾਂ ਪਾਉਣ ਵਾਲੇ ਆਪਣੇ ਪੰਜਾਬੀਆਂ ਭਰਾਵਾਂ ਦਾ ਧੰਨਵਾਦ ਕਰਨ ਦੀ ਵਜਾਏ ਦਿੱਲੀ ਪਹੁੰਚ ਗਏ ਤੇ ਕੇਜਰੀਵਾਲ ਦੇ ਪੈਰਾਂ ਦੇ ਹੱਥ ਲਾਏ ਇਹ ਉਹੀ ਕੇਜਰੀਵਾਲ ਆ ਜਿਹੜਾ ਭਗਵੰਤ ਮਾਨ ਨੂੰ ਮੁੱਖ ਮੰਤਰੀ ਬਣਾਉਣਾ ਨਹੀਂ ਚਾਹੁੰਦਾ ਸੀ, ਫੇਰ ਸੱਤ ਰਾਜਸਭਾ ਮੈਂਬਰ ਪੰਜਾਬ ਵੱਲੋਂ ਦਿੱਲੀ ਭੇਜੇ ਇਹਨਾਂ ਸੱਤ ਰਾਜਸਭਾ ਮੈਂਬਰ ਚ ਇੱਕ ਜਾਂ ਦੋ ਪੰਜਾਬ ਦੇ ਸੀ ਬਾਕੀ ਬਾਹਰਲੀਆਂ ਸਟੇਟਾਂ ਤੋਂ ਤੇ ਸੀ
ਰਿਸ਼ਵਤਖੋਰੀ ਇੰਨੀ ਜ਼ਿਆਦਾ ਵਧ ਚੁੱਕੀ ਆ ਹੇਠਾਂ ਤੋਂ ਲੈ ਕੇ ਉੱਪਰ ਤੱਕ ਪੈਸਾ ਜਾ ਰਿਹਾ। ਆਮ ਆਦਮੀ ਤਾਂ ਪਹਿਲਾਂ ਨਾਲੋਂ ਵੀ ਆਮ ਹੋ ਗਿਆ ਪਰ ਆਮ ਆਦਮੀ ਪਾਰਟੀ ਦੇ ਲੀਡਰ, ਮੰਤਰੀ ਹੁਣ ਪਟਿਆਲੇ ਵਾਲੇ ਰਾਜਿਆਂ ਤੋਂ ਘੱਟ ਨਹੀਂ।🙏
ਪਰ ਬੀਬੀ ਜਗੀਰ ਕੌਰ ਜੋ ਗੁਰੂਦੁਆਰਾ ਸਾਹਿਬ ਕਮੇਟੀ ਦੀ ਪ੍ਰਧਾਨ ਰਹੀ ਆ . ਉਹ ਤਾਂ ੨੨ ਵਿਚ ਪ੍ਰਧਾਨਗੀ ਛੱਡ ਕੇ ਐਮ ਐਲ ਏ ਬਣਨ ਲੱਗੀ ਜਦੋ ਨਾ ਬਣੀ .. ਫੇਰ ਕਹਿੰਦੀ ਮੈਨੂੰ ਦੁਆਰਾ ਪ੍ਰਧਾਨ ਬਣਾਉਣ ਧਾਮੀ ਜੀ ਨੂੰ ਲਹਿ ਕੇ ..ਜਦੋ ਨਾ ਬਣਾਈ ਫੇਰ ਬਹਾਰ ਗਈ . ਇਹ ਝੂਠ ਬੋਲਣਾ ਬਈ ਮੈਨੂੰ ਤਾਂ ਅਵਾਜ ਚੁੱਕਣ ਕਰਕੇ ਕੰਢਿਆਂ ਮਾੜੀ ਗੱਲ ਆ
ਸ਼ੁੱਧ ਪੰਜਾਬੀ ਲਿਖਣ ਦਾ ਅਭਿਆਸ ਕਰੋ | ਪੰਜਾਬੀ ਦੇ ਅਖ਼ਬਾਰ ਅਤੇ ਕਿਤਾਬਾਂ ਪੜਿਆ ਕਰੋ |
ਬਾਠ ਸਾਹਿਬ ਨੌਕਰੀ ਤਾਂ ਪੰਜਾਬ ਦੇ ਬਹੁਤ ਸਾਰੇ ਲੋਕਾਂ ਨੂੰ ਮਿਲੀ ਹੈ ਪਰ ਮਿਲੀ ਨੰਗ ਰਹੇ ਗਾ ਸਕੀਮ ਅਧੀਨ ਹੈ
950, like to ❤se sade bahut satkar jog baath Sahib g and ber gurpreet singh sandawalia Leder Sahib g good morning g jeo bro prime asia tv ✍️✍️✍️✍️✍️✍️✍️✍️ husan lal sohpal masani near apra teh phillaur dest jalander 🙏🙏🙏🙏🌷🌷🌷🌹🙏🌹
ਤਿੰਨ ਛੱਪੜ ਨੇ ਬਾਈ ਜੀ ਤਿੰਨੇ ਪੂਰੇ ਨੀ ਲਾਗ ਪਾਸ ਵਾਲੇਆ ਨੇ ਦੱਬੇ ਹੋਏ ਨੇ
ਬਾਠ ਸਾਬ ਰਿਫਾਇਨਰੀ ਬਹੁਤ ਵਧੀਆ ਕੰਮ ਚੱਲ ਰਿਹਾ ਸੀ ਪਰ ਬੀਬੀ ਜੀ ਨੇ ਟੰਗ ਅੜਾ ਕੇ 70,% ਕੰਮ ਰੇਲਵੇ ਨੂੰ ਦਵਾ ਦਿੱਤਾ ਟਰੱਕਾਂ ਕੋਲ 30% ਰੈ ਗਿਆ ਜੋ ਕੇ ਪਹਿਲਾਂ 70% ਟਰੱਕ ਭਰਦੇ ਸਨ ਹੁਣ ਸਾਰੇ ਜਿਵੇਂ ਅਸੀਂ ਲੋਕਲ ਤੇ ਬਾਹਰਲੇ ਟਰਾਂਸਪੋਰਟਰ
ਬਹੁਤ ਮੁਸ਼ਕਲ ਨਾਲ ਗੁਜ਼ਾਰਾ ਕਰ ਰਹੇ ਹਾਂ ਬੀਬੀ ਜੀ ਦੀ ਮੇਹਰ ਸਦਕਾ
ਸਤਿ ਸ੍ਰੀ ਅਕਾਲ ਪਿੰਡ ਸੰਘਰ ਕੋਟ ਖਾਡੂਰ ਸਾਹਿਬ & ਗੁਰਪ੍ਰੀਤ ਸਿੰਘ ਸੰਧਾਵਾਲੀਆ ਵੇਈਪੁਈ ਪਰਮਵੀਰ ਸਿੰਘ ਬਾਠ ਪ੍ਰੋਗਰਾਮ ਬਹੁਤ ਵਧੀਆ ਜੀ
ਸਤਿ ਸ੍ਰੀ ਅਕਾਲ ਪਰਮਵੀਰ ਬਾਠ ਜੀ ਗੁਰਪ੍ਰੀਤ ਸਿੰਘ ਸੰਧਾਵਾਲੀਆ ਜੀ 🙏
@@deepbrar.🙏❤️
ਤੁਹਾਡੇ ਪਿੰਡ ਵੈਨਪੋਇਨ ਦੇ ਲਾਗੇ ਇਕਪਿੰਦ ਕੱਲਾ ਹੈ ਉਥੇ s Baldev ਸਿੰਘ ਨੇ ਛੱਪੜ ਨੂੰ ਝੀਲ ਦਾ ਰੂਪ ਦਿੱਤਾ ਹੋਇਆ ਹੈ
ਕਿਹੜੇ ਜਿਲ੍ਹੇ ਵਿੱਚ ਹੈ ਜੀ ਪਿੰਡ ਦਾ ਨਾਂ ਵੀ ਦੱਸੋ
ਸੰਧਾਂਵਾਲੀਆਂ ਸਾਬ੍ਹ ਅਤੇ ਬਾਠ ਸਾਬ ਪੰਜਾਬ ਵਿੱਚ ਕਈ ਪਿੰਡਾਂ ਵਿੱਚ ਛੱਪੜਾਂ ਨੂੰ ਲੇਕ ਦਾ ਰੂਪ ਦਿੱਤਾ ਹੋਇਆ ਉਸ ਦੇ ਪਾਸੇ ਪਾਸੇ ਲੋਕ ਸਵੇਰੇ ਸ਼ਾਮ ਸੈਰ ਕਰਦੇ ਹਨ
618th like Jarnail Singh Khaihira Retired C H T Seechewaal V P O Nalh Via Loheeyan Khaas Jalandhar Punjab India Prime Asia 🌏❤
ਭਾਰਤ ਤਰੱਕੀ ਨਹੀਂ ਕਰ ਸਕਦਾ ਕਿਉਂਕਿ ਭਾਜਪਾ ਜਾਊਂਗੀ ਤਾਂ ਕਾਂਗਰਸ ਆਊਗੀ ਜਿਹੜੀ ਅਗੇ ਵੇਖੀ ਵੀ ਹੈ
*ਸੰਧਾਵਾਲੀਆ ਸਾਬ ਪਹਿਲਾਂ ਤਾਂ ਭਗਵੰਤ ਮਾਨ ਵੀ ਕਹਿੰਦਾ ਸੀ ਕਿ ਇੱਕ ਮੌਕਾ ਦਿਓ,ਅਸੀਂ ਆਹ ਕਰ ਦਿਆਂਗੇ,ਅਸੀਂ ਉਹ ਕਰ ਦਿਆਂਗੇ,ਪਰ ਇਸ ਭੰਡ ਨੂੰ ਕੋਈ ਪੁੱਛੇ ਤੂੰ ਕੀ ਕਰ ਦੇਵੇਂਗਾ,ਕਿਉਂਕਿ ਦੁਨੀਆਂ ਦੇ ਹਰ ਦੇਸ਼ ਦੀ ਕੁਰਸੀ ਤਾਂ ਅਮਰੀਕਾ ਤੋਂ ਚਲਦੀ ਹੈ,ਕਿਉਂਕਿ ਉਸਨੇ ਹੀ ਇਹ ਤਹਿ ਕਰਨਾ ਹੁੰਦਾ ਕਿ ਕਿੱਥੇ ਕਿਹੜੇ ਦੇਸ਼ ਚ,ਕਦੋਂ ਕਿਸਨੂੰ ਪ੍ਰਧਾਨ ਮੰਤਰੀ,ਰਾਸ਼ਟਰਪਤੀ,ਮੁੱਖ ਮੰਤਰੀ ਬਣਾਉਣਾ ਤੇ ਕਦੋਂ ਕੋਈ ਸਰਕਾਰ ਡੇਗਣੀ ਆ,ਕਿੱਥੇ ਮਾਹੌਲ਼ ਖਰਾਬ ਕਰਨਾ ਤੇ ਕਿੱਥੇ ਦੰਗੇ ਕਰਵਾਉਣੇ ਆ ਤੇ ਇਹ ਚਾਪਲੂਸ ਲੋਕ ਵੱਡੀਆਂ-ਵੱਡੀਆਂ ਗੱਲਾਂ ਮਾਰਕੇ,ਸਾਡੇ ਭੋਲੇ ਭਾਲੇ ਲੋਕਾਂ ਨੂੰ ਲੁੱਟ ਤੇ ਕੁੱਟ ਰਹੇ ਹਨ,ਜਿੰਨਾਂ ਸਮਾਂ ਲੋਕ ਇੰਨਾ ਵਿਰੁੱਧ ਉੱਠਦੇ ਨਹੀਂ ਤੇ ਇੰਨ੍ਹਾਂ ਸਰਕਾਰਾਂ ਨੇਂ ਏਦਾਂ ਹੀ ਧੱਕਾ ਕਰਨਾ ਇੰਨਾ ਮਾਸੂਮ ਲੋਕਾਂ ਵਿਰੁੱਧ
ਭਾਜਪਾ ਵਿੱਚ ਵੀ ਮਹੋਲ ਖਰਾਬ ਹੈ ਜੀ
🎉
ਇਸ ਤੋ ਮਾੜੀ ਗੱਲ ਕੀ ਹੋ ਸਕਦੀ ਹੈ ਕਿ ਆਪ ਪਾਰਟੀ ਦੀ ਸਰਕਾਰ ਹੋਵੇ ਤੇ ਆਪ ਪਾਰਟੀ ਦੇ ਵਿਧਾਇਕ ਹੀ ਵਿਧਾਨ ਸਭਾ ਚ ਲਾਇਵ ਕਹਿ ਰਹੇ ਹਨ ਕਿ ਓਹਨਾ ਦੇ ਇਲਾਕੇ ਦੇ ਹੀ ਅਫਸਰ ਓਹਨਾ ਦੀ ਗੱਲ ਨਈ ਸੁਣਦੇ । ਇਸ ਦਾ ਮਤਲਬ ਇਹ ਤਾਂ ਨਈਂ ਕਿ ਪ੍ਰਸ਼ਾਸਨਿਕ ਅਫਸਰਾਂ ਨੂੰ ਮੁੱਖ ਮੰਤ੍ਰੀ ਵਲੋਂ ਜਾ ਦਿੱਲੀ ਵਾਲਿਆਂ ਨੇ ਕਿਹਾ ਹੋਵੇ ਕਿ ਇੰਨਾ ਦੀ ਕੋਈ ਗੱਲ ਨਈਂ ਸੁਣੀ ਜਾਣੀ ਚਾਹੀਦੀ।ਕੀ ਇਸਤਰਾਂ ਕਰਨ ਨਾਲ ਆਓੁਂਦੀ ਵਾਰ ਦੀਆਂ ਵਿਧਾਨਸਭਾ ਚੋਣਾ ਵਿਚ ਲੋਕ ਇੰਨਾ ਵਿਧਾਇਕਾਂ ਨੂੰ ਵੋਟ ਕਿਓੁ ਪਾਓੁਣਗੇ ਜਾਂ ਅਜਿਹੇ ਵਿਧਾਇਕਾਂ ਨੂੰ ਇਕੱਠੇ ਹੋਕੇ ਅਸਤੀਫਾ ਮੁੱਖ ਮੰਤ੍ਰੀ ਦੇ ਟੇਬਲ ਤੇ ਰੱਖਣਾ ਚਾਹੀਦੈ ਤੇ ਲੋਕਾਂ ਨੂੰ ਨਾਲ ਲੈਕੇ ਸਰਕਾਰ ਖਿਲਾਫ ਧਰਨਾ ਲਾਓੁਣਾ ਚਾਹੀ 11:53 ਦੈ
ਹਾਜ਼ਰੀ ਕਬੂਲ ਕਰਨੀ ਬਾਠ ਸਾਹਿਬ ਤੇ ਗੁਰਪ੍ਰੀਤ ਸੰਧਾਂਵਾਲੀਆ ਜੀ ਅਤੇ ਆਲ ਟੀਮ ਮਣੀ ਸਿੱਧੂ ਲਹਿਰਾ ਧੂਰਕੋਟ ਬਠਿੰਡਾ
❤❤❤❤❤❤❤❤❤❤
ਸਾਡੇ ਪਿੰਡ ਦੇ ਤਿੰਨ ਛੱਪੜਨੇਬਾਠਜੀਤੇਗੁਰਪੀ੍ਤਸੰਧਾਵਾਲੀਆਵੀਰਜੀ
ਸੱਤ ਸ਼੍ਰੀ ਅਕਾਲ ਬਾਠ ਸਾਬ ਸੰਧਿਆ ਵਾਲਿਆਂ ਸਾਬ ਜੀ
ਬਾਠ ਸਾਹਿਬ ਆਪ ਨੂੰ ਬੇਨਤੀ ਹੈ ਕਿ ਭਾਰਤ ਨੇ ਜੋ ਇੰਨੀ ਵੱਡੀ ਉਪਲਬਧੀ ਪ੍ਰਾਪਤ ਕੀਤੀ ਹੈ ਜਿਹੜੇ ਕਿ ਪੈਰਸ ਦੇ ਵਿੱਚ ਪੈਰਾ ਓਲੰਪਿਕ ਦੇ ਵਿੱਚ 29 ਮੈਡਲ ਜਿੱਤੇ ਹਨ ਉਹਨਾਂ ਦੇ ਵਿੱਚ 84 ਅਥਲੀਟ ਸ਼ਾਮਿਲ ਹੋਏ ਜਿਨਾਂ ਦੇ ਵਿੱਚੋਂ ਸੱਤ ਗੋਲਡ ਮੈਡਲ ਨੌ ਸਿਲਵਰ ਤੇ ਤੇਰਾ ਬਰੋਂਜ਼ ਮੈਡਲ ਜਿੱਤੇ ਆਪ ਜੀ ਨੂੰ ਬੇਨਤੀ ਹੈ ਕਿ ਇਸ ਬਾਰੇ ਵੀ ਜਰੂਰ ਗੱਲ ਕੀਤੀ ਜਾਵੇ ਤਾਂ ਜੋ ਲੋਕਾਂ ਨੂੰ ਇਸ ਬਾਰੇ ਜਾਣਕਾਰੀ ਹੋ ਸਕੇ ਧੰਨਵਾਦ
ਅਸੀ ਪਤਰਕਾਰਾ ਉਤੇ ਯਕੀਨ ਹੀ ਨਹੂ ਕਰਦੇ ਸਭ ਝੂਠ ਹੁੰਦਾ ਅਜ ਤੱਕ ਕੋਈ ਵੀ ਗਲ ਤੁਹਾਡੀ ਸਚੀ ਨਹੀ ਹੋਈ ਐਵੇ ਮਾਈਕ ਲੇ ਕੇ ਝੂਠ ਬੋਲਣ ਬੈਠ ਜਾਦੇ ਹੋ ਝੂਠ ਬੋਲਣ ਵਾਲਿਆ ਉਤੇ ਸਰਕਾਰ ਐਕਸਨ ਲਵੇ
ਬਿਲਕੁਲ ਸਹੀ ਕਿਹੈ | ਮੈਂ ਵੀ ਕਈ ਬਾਰ ਟਿੱਪਣੀਆਂ ਕੀਤੀਆਂ ਹਨ ਕਿ ਤੁਸੀਂ ਗੱਪਾਂ ਮਾਰ ਕੇ ਲੋਕਾਂ ਦਾ ਸਮਾਂ ਬਰਬਾਦ ਨਾ ਕਰਿਆ ਕਰੋ | ਪਰ ਇਹ ਕਹਿੰਦੇ ਹਨ ਕਿ ਦਰਸ਼ਕ ਸਾਡੇ ਟਰਪੱਲਾਂ ਨੂੰ ਪਸੰਦ ਕਰਦੇ ਹਨ |
🙏🙏🙏🙏
ਸ ਭਗਵੰਤ ਸਿੰਘ ਮਾਨ ਜੀ ਤੋ ਅਫਸਰ ਸਾਹੀ ਤੇ ਲਗਾਮ ਨਹੀਂ ਕਸੀ ਗਈ ਤੇ ਐਮ ਐਲ ਏ ਆ ਨੂੰ ਛੋਟੇ ਮੋਟੇ ਅਫਸਰ ਵੀ ਟਿੱਚ ਕਰਕੇ ਜਾਣਦੇ ਨੇ ਬਹੁਤ ਅਫਸਰ ਹਜੇ ਵੀ ਦੂਜੀਆਂ ਪਾਰਟੀਆਂ ਦਾ ਪੱਖ ਕਰਦੇ ਨੇ
ਦਿਲ ਦੇ ਸਾਫ ਲੋਕਾ ਦੀ ਬਾਬਾ ਜਲਦੀ ਸੁਣਦਾ ਵੀਰ ਤੁਹਾਡੀਆ ਗਲਾ ਦੀ ਚਰਚਾ ਟੋਨਿਕ ਦੇ ਰੂਪ ਵਿੱਚ ਅਸਰ ਆਸਟ੍ਰੇਲੀਆ
ਲੋਕਤੰਤਰ ਧਨ ਹੈ ਧਨ ਧਨ ਹੈ ਧਨ ਹੈ ਜੀ
ਸਤਿਕਾਰ ਯੋਗ ਗੁਰਪ੍ਰੀਤ ਸਿੰਘ ਜੀ ਤੇ ਪਰਮਵੀਰ ਸਿੰਘ ਬਾਠ ਸਾਹਿਬ ਜੀ ਤੇ ਸਾਰੇ ਹੀ prime ਏਸ਼ੀਆ ਦੇ ਪਰਵਾਰ ਨੂੰ ਦਿੱਲ ਦੀਆਂ ਗਹਿਰਾਈਆਂ ਤੋਂ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ ਜੀ ਧੰਨਵਾਦ ਜੀ😅
Balkar Singh y ji ਅਜੇ ਥੋੜ੍ਹੀ ਗਰਮੀਂ ਹੈ ਜੀ ਇਸ ਕਰਕੇ ਜਿਹੜੀ ਤੁਸੀਂ ਨਿੱਘੀ ਸਤਿ ਸ੍ਰੀ ਆਕਾਲ ਭੇਜੀ ਹੈ ਜੀ ਉਹ ਥੋੜ੍ਹੀ ਠੰਢੀ ਭੇਜਿਆ ਕਰੋ ਜੀ,,, ਅਜੇ ਥੋੜ੍ਹੀ ਗਰਮੀਂ ਚੱਲ ਰਹੀ ਹੈ ਜੀ,ਊਂ ਗੱਲ ਆ ਬਾਈ ਇੱਕ don't mind pls
Bai jee tusi khetmajdoor di gal jror kro please ❤❤
Sat shri akal ji 🙏🙏 kolkata
ਲਾਇਕ nomber 180
Sandhawaliea and parmjeet ji sat shri akal ji
ਬਾਠ ਸਾਹਬ ਸੰਧਾਆਲੀਆ ਸਾਹਬ ਤੁਹਾਡੀ ਅਦਾਇਗੀ ਨੂੰ ਸਲਾਮ
ਲਾਈਕ ਨੂੰ 139 ਜੀ
ਬੰਦ ਗੋਭੀ ਦੇ ਵਿੱਚ ਪਤੇ ਹੀ ਨਿਕਲੀ ਜਾਂਦੇ ਹਨ,, ਕੁਸ਼ ਨਹੀਂ ਹੋਰ ਨਿੱਕਲਦਾ,, ਬਾਠ,, ਸੰਧਾਵਾਲੀਆ ਸਾਬ੍ਹ,, ਇਥੇ ਵੀ ਕੁਸ਼ ਨਹੀਂ ਨਿਕਲਣਾ,, ਸਾਨੂੰ ਆਮ ਲੋਕਾਂ ਨੂੰ ਬੇਵਕੂਫ ਸਮਜ਼ਦੇ ਆ ਇਹ ਸਾਰੇ ਹੀ ਲੀਡਰ 😂
Good morning ji
ਕੁਝ ਨੀ ਹੋਣਾ ਇਹ ਜਥੇਦਾਰਾਂ ਦੀ ਬਾਂਹ ਮਰੋੜੀ ਬੈਠੇ ਆ ਪਹਿਲਾਂ ਹੀ ਸਿਰਫ ਡਰਾਮਾ ਰਚਿਆ
ਬਾਠ ਸਾਹਿਬ ਜੇ ਵਿਧਾਇਕ ਦੁਖੀ ਹਨ ਕਿ ਉਹਨਾਂ ਦੀ ਗੱਲ ਨਹੀਂ ਸੁਣੀ ਜਾਂਦੀ ਤਾਂ ਆਮ ਲੋਕਾਂ ਨੂੰ ਕੋਈ ਰਾਹਤ ਜਾਂ ਆਸ ਰੱਖਣੀ ਫ਼ਜ਼ੂਲ ਗੱਲਾਂ ਹੀ ਹਨ
ਬਾਠ ਸਾਹਬ, ਸੁਖਬੀਰ ਬਾਦਲ ਨੂੰ ਸਿੱਖ ਕੌਮ ਨੇ ਆਕਾਲ ਤਖ਼ਤ ਸਾਹਿਬ ਤੋਂ ਤਨਖਾਹੀਆ ਕਰਾਰ ਦਿੱਤਾ ਹੋਇਆ ਹੈ, ਸੁਖਬੀਰ ਸਰਦਾਰ ਕਹਾਉਣ ਦੇ ਬਿਲਕੁਲ ਲਾਇਕ ਨਹੀਂ ਹੈ, ਤਨਖਾਹੀਏ ਸੁਖਬੀਰ ਨੂੰ ਸਰਦਾਰ ਸੁਖਬੀਰ ਕਹਿਣਾ ਸਿੱਖੀ ਸਿਧਾਂਤਾਂ ਦੇ ਬਿਲਕੁਲ ਉਲਟ ਹੈ,
ਹਾਂ ਜੀ ਸਤਿ ਸ਼੍ਰੀ ਅਕਾਲ ਸਰ ਜੀ ਸਰ ਜੀ ਮੁਸਲਿਮ ਭਾਈਚਾਰੇ ਦੇ ਵਿੱਚੋਂ ਆਈਐਸ ਆਈਪੀਐਸ ਦੇ ਵਿੱਚੋਂ 52 ਜਣੇ ਸਲੈਕਟ ਹੋਏ ਆ ਤੇ ਸਿੱਖਾਂ ਦੇ ਵਿੱਚੋਂ ਦੱਸਿਓ ਕਿੰਨੇ ਹੋਏ ਤੇ ਐਸਜੀਪੀਸੀ ਨੇ ਕੀ ਕੀਤਾ ਤੇ ਸ਼੍ਰੋਮਣੀ ਕਮੇਟੀ ਨੇ ਕੀ ਕੀਤਾ ਸਾਰਾ ਪੈਸਾ ਖਾ ਗਏ ਤੇ ਗੋਲਕਾਂ ਉੱਤੇ ਸੱਪ ਬਣ ਕੇ ਬੈਠੇ ਆ
5/5Hazaar cr. Da harjana laya jave jo dokhi leader hunn .
ਝਾਰਖੰਡ ਦੇ 200 ਗਾਵਾਂ ਦੇ ਵਿੱਚ ਬੱਚੇ ਟੀਚਰ ਬਣੇ ਅਤੇ ਉਹਨਾਂ ਨੇ ਦੋ ਸਾਲ ਦੇ ਵਿੱਚ 30 ਹਜਾਰ ਤੋਂ ਵੱਧ ਲੋਕਾਂ ਨੂੰ ਪੜਨ ਲਿਖਣ ਦੇ ਕਾਬਿਲ ਬਣਾਇਆ ਅਤੇ ਉਹਨਾਂ ਨੂੰ ਪੜ੍ਹਨ ਲਿਖਣ ਦੇ ਕਾਬਲ ਬਣਾਇਆ ਇਹ ਬਹੁਤ ਵੱਡੀ ਉਪਲਬਧੀ ਹੈ ਇਹੋ ਜਿਹੀਆਂ ਗਿਆਨਵਾਨ ਖਬਰਾਂ ਲੋਕਾਂ ਨਾਲ ਸਾਂਝੀਆਂ ਕੀਤੀਆਂ ਜਾਣ ਤਾਂ ਜੋ ਲੋਕੀ ਇਸ ਪ੍ਰਤੀ ਵੀ ਆਪਣਾ ਕੋਈ ਯੋਗਦਾਨ ਪਾ ਸਕਣ
Good morning ji ❤❤
ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ 48-49 ਸੈਕਿੰਡ ਦਾ ਮਿਊਜ਼ਿਕ ਵਜਾਉਣਾ ਜ਼ਰੂਰੀ ਹੈ 😂
👍
Bath sab tuhade kan vi hege je
ਹੁਣ ਓਹ ਦਿਨ ਦੂਰ ਨਹੀ ਜਦੋ ਸੁਖਬੀਰ ਬਾਦਲ ਪਾਣੀ ਵਾਲੀ ਟੈਂਕੀ ਤੇ ਚੜ ਕੇ ਬੋਲੇ ਜੇਕਰ ਮੈਨੂੰ ਹਟਾਇਆ ਫਿਰ ਮੈਂ ਸ਼ਲਾਂਗ ਮਾਰ ਦੇਉਗਾ 😢😢😅
Ho sakda kise pind vich na v hove chhapar kise sarpanch panch ne avdi kothi v pai ho sakdi hai us chhapar di zameen te jinve Up vich ek rapist moid khan di kothi te buldozer chalta c chhapar di zameen te hon karan
ਕੋਈ ਚੱਜਦਾ ਵਿਚਾਰ ਕਰਲਿਆ ਕਰੋ।ਜਿਸ ਪਾਰਟੀ ਨੇ ਲਗਾਤਾਰ 25ਸਾਲ ਬਾਦਲਾਂ ਨੂੰ ਚੀਫ ਮਨਿਸਟਰ ਬਣਾਕੇ ਸਾਰੇ ਜਥੇ ਦਾਰਾਂ ਨੇ ਰੱਜਕੇ ਪੰਜਾਬ ਲੁਟਿਆ ਤੇ ਕੁਟਿਆ। ਪੰਜਾਬ ਦੇ ਲੋਕਾਂ ਇਕ ਲੁਟਰਹਿਆ ਨੇ ਹਿੰਮਤ ਕਰਕੇ ਇਸ ਪਾਰਟੀ ਦਾ ਭੋਗ ਪਾ ਦਿੱਤਾ ਨਾਲੇ ਪੰਜਾਬ ਵਿੱਚ ਬੀਜੇਪੀ ਤੇ ਕਾਂਗਰਸ ਦਾ ਪੈਗਿਆ ਇਨ੍ਹਾਂ ਨੇਵੀ 50ਸਾਲ ਲੋਕਾਂ ਨੂੰ ਲੁਟਣ ਦੀ ਕੋਈ ਕਸਰ ਨਹੀਂ ਛੱਡੀ। ਪੰਜਾਬ ਦੇ ਲੋਕਾਂ ਇਕ ਮਾਸਟਰ ਦੇ ਮੁੰਡੇ ਨੂੰ ਚੀਫ ਮਨਿਸਟਰ ਬਣਾਕੇ 92 ਉਹ ਲੋਕ ਨੇ ਜਿਨ੍ਹਾਂ ਕੋਲ ਗੁਜ਼ਾਰੇ ਜੋਗੇ ਹੀ ਪੈਸੇ ਹੋਣ ਗੇ ਨਾ ਇਹ ਬਾਹੂਬਲੀ ਨੇ ਸਾਧਾਰਨ ਲੋਕਾਂ ਨੂੰ ਇਕ ਸਰਕਾਰ ਬਣਾਉਣ ਲਈ ਲੋਕਾਂ ਨੇ ਮੌਕਾ ਦੇਕੇ ਸਾਰੀਆਂ ਪਾਰਟੀਆਂ ਦਾ ਭਾਂਡਾ ਭੰਨਿਆ ਤੇ ਠੂਠਾ ਮੂਧਾ ਮਾਰ ਦਿੱਤਾ ਲੋਕ ਇਨ੍ਹਾਂ ਨੂੰ ਹਾਲੇ ਹਥ ਨਹੀਂ ਫੜੌਣ ਗੇ।ਜੋਂ ਇਹ ਕਰ ਰਹੇ ਹਨ ਸੈਂਟਰ ਵਿਚ ਬੀਜੇਪੀ ਪੂਰਾ ਜ਼ੋਰ ਲਾ ਰਹੀ ਹੈ ਕਿ ਆਮ ਆਦਮੀ ਪਾਰਟੀ ਨੂੰ ਖ਼ਤਮ ਕਰਨਾ ਹੈ। ਬਾਕੀ ਅਕਾਲੀ ਕਾਂਗਰਸੀ ਬੀਜੇਪੀ ਭ੍ਰਿਸ਼ਟਾਚਾਰ ਦੇ ਚੌਧਰੀਆਂ ਨੂੰ ਢਿੱਡ ਪੀੜਾ ਹੋ ਰਹੀਆਂ ਹਨ ਬਾਕੀ ਵੀ ਜੋਂ ਆਮ ਆਦਮੀ ਪਾਰਟੀ ਨੂੰ ਮਜ਼ਾਕ ਕਰਦੇ ਸੀ । ਉਨ੍ਹਾਂ ਨੇ ਵੀ ਸਮਾਂਨ ਸਿਰਤੇ ਚੁਕਿਆ ਹੋਇਆ ਹੈ। ਪਰੰਤੂ ਲੋਕ ਇਨ੍ਹਾਂ ਨੂੰ ਕੁੱਟਣ ਲਈ ਮੁਠੀਆਂ ਨੂੰ ਥੁਖ ਲਾਈਂ ਫਿਰਦੇ ਹਨ। ਇਨ੍ਹਾਂ ਬੇਵਕੂਫਾ ਨੂੰ ਸਮਝ ਨਹੀਂ ਆ ਰਹੀ ਹੈ। ਭਗਵੰਤ ਮਾਨ ਨੇ ਦਿਨ ਰਾਤ ਇਕ ਕੀਤਾ ਹੋਇਆ ਹੈ। ਇਨ੍ਹਾਂ ਦੇ ਬਦਮਾਸ਼ ਲੀਡਰਾਂ ਦੇ ਮੁੱਖ ਮੰਤਰੀਆਂ ਦੀਆਂ ਕਰਤੂਤਾਂ ਵੇਖ ਲੌ।
Mr.Bath I not agree with you bibi Baljinder kour done right to give letter to speeker . now speeker should do the needful. Mr.Bhoodrh is kichen member of Badal family and very close to big bibi badal.
Chandigarh has quite nice gardens and parks exclusively catering to Sr. Citizens and children …. Not to mention the blooming flowers and tracks. Anyone could succumb to the temptation of this planned Green city.
Sat Sri akal ji.....🎉🎉🎉
Bai g, sat shri akal g,jagjit randhawa mimsa
🙏🙏
ਸਾਢੇ िਪੰਢ ਸॅਕਾ ਵਾਲੀ ਚ ਜਾ ਕੇ ਅਾਓ िਫਰ ਪਤਾ ਲਗੂ ਕੇਹੜੇ ਭਾਅ िਵਕਦੀ ਅਾ
ਬਾਠ ਸਾਹਿਬ ਜੀ ਇਸ ਹਮਾਮ ਸਾਰੇ ਅਕਾਲੀ ਨੰਗੇ ਹਨ ਜਿਸ ਨੂੰ ਹਮਾਮ ਵਿਚੋਂ ਬਾਹਰ ਆਉਣ ਨੂੰ ਕਹੋਗੇ ਨੰਗ ਧੜੰਗਾ ਹੀ ਬਾਹਰ ਆਵੇ ਗਾ ਅੱਖਾਂ ਮੀਟ ਲਿਓ
VERY VERY NICE PROGRAM SANDHAWALIA JI AND BAATH SAAB SALOUT 🙏
ਬੇਕਾਰ ਸਰਕਾਰ ਹੈ
SAT SHRI AKAL JI SARYAN NU 🙏 ❤❤
APP da vee pavoo Pataka
te khilroo kharboojey vangoo
Senior te kabal te Active MLA'S noo khudey la kay rakhiya hoya.
ਬਾਠ ਨੂੰ ਕਹੋ ਕਿ ਬਹੁਤਾ ਕਿੱਲ੍ਹ ਕੇ ਨਾ ਬੋਲਿਆ ਕਰੇ।
Sukh bir has done everything for party, not for himself . Every Party seeks votes of all voters.
🙏🙏🙏🇮🇳🇨🇦🇮🇳🙏🙏🙏
Sukhbir Badal must step aside as they have damaged in large
🙏🇩🇪♥️
Sir, satshri akal, sir city de park vich bethe ho par bonda koi najar onda
Chapper te kabja karn lai Punjab de loke mashhoor han .
Bhai ji je tusi Punjab de kise pind de park vich beth ke program karde ta sara pind aa janda
Sat Shri akal Sandhavalia nd Baath Saab ji Waheguru ji chardi Kala vich Rakhan 🙏
ਭੂੰਦੜ ਸਾਹਿਬ ਜੀ 58. 60 ਸਾਲ ਦੇ ਬੰਦੇ ਨੂੰ ਸਰਕਾਰ ਰਿਟਾਇਰ ਮੈਂਟਲ ਦੇ ਦਿੰਦੀ ਹੈ ਇਥੇ ਕੋਈ ਉਮਰ ਦਾ ਤਕਾਜਾ ਨਹੀਂ। ਗੁਰੂ ਸ਼ਾਹਿਬ ਫਰਮਾਉਂਦੇ ਹਨ ਸੱਤਰ ਕਾ ਮੱਤਹੀਨ ਕਹਾਵੈ
🙏🙏
Good morning ji