Waheguru ji ka khalsa, Waheguru ji ki fateh ji. Bahut vadiya topic hai. Main UKG to 4 class takhotel reha .Mera naal v ahdan hi hoeya . Drug use karn lag geya . Vade Mundelein ton kutt khadi. Os life ne bahut bure wakhat ch dhakk dita. Maa baap ne srarti samjh ignor kita. Maa baap nu dhyan Dena chahida hai. Pyaar karna chahida hai.( Gurpreet malout).
You are totally wrong . I have been boarding school from 3rd standard. Boarding school kids are much talented , mannered and team players . Hostel makes kids streeet smart.
Main 10 saal di c jdon hostel chli gyi c, us waqt ton hun tk ghr ton bahar hi rahi aa, hun Mainu lokan vich Rehna aukha lgda, ikalle Rehna zyada pasand aa, anxiety hon lg jandi bheed ch, socialize hona pasand ni krdi main, just messages tk seemat aa
Bhaine plz meditation te v ek video bnao ta k Mann shant krna kive eh v smj awe ....... . Request a jarur bnao video es te c ....dhanwad.....bht Andar seht
Bahut shona topics c ajj daa. MA ek preschool de teacher haan. Utha main appna 13 saal da experience vich yea seekhiyaa ki bachiyaa nu unhaa de feeling bara samjh auna Bahut jaroori hai. Please topic utha v ek msg jaroor dyo🙏🙏🙏🙏🙏
ਦੋਵਾਂ ਭੈਣਾ ਨੂੰ 🙏ਜੀ ਜਿੰਦਗੀ ਦੀ ਹਕੀਕਤ ਪੇਸ਼ ਕੀਤੀਸ਼ਪਸਟ ਗੱਲਾਂ ਕੀਤੀਆਂ ਵਧੀਆ ਲੱਗਾਹਰ ਐਪੀਸੋਡਕੁਝ ਨਾ ਕੁਝ ਜਰੂਰ ਸਿਖਾਊਦਾ ਇਸੇ ਤਰਾਂ ਜੁੜੇ ਰਹੋ ਤੰਦਰੁਸਤ ਤੇ ਖੁਸ਼ ਰਹੋ 🙏
ਇਸ ਤਰਾਂ ਬੱਚਿਆਂ ਨਾਲ ਸਕੂਲਾਂ ਵਿੱਚ ਵੀ ਹੁੰਦਾ ਜੋ ਸਕੂਲ ਬੱਚਿਆਂ ਨੂੰ ਪਸੰਦ ਨਹੀਂ ਹੁੰਦਾ ਮਾਪਿਆ ਵੱਲੋਂ ਉਸੇ ਵਿੱਚ ਪੜਾਇਆ ਜਾਂਦਾ ਇਹ ਸੋਚ ਕੇ ਉਥੇ ਪੜਾਈ ਵਧਿਆ ਹੈ ਪਰ ਇਹ ਨਹੀਂ ਸੋਚਦੇ ਪੜਾਈ ਵਧਿਆ ਨਹੀਂ ਸਗੋਂ ਸਕੂਲ ਦਾ ਸਟਾਫ਼ ਲਾਲਚੀ ਤੇ ਬੱਚਿਆਂ ਨਾਲ ਜ਼ਿੱਦ ਜਾ ਵੈਰ ਰੱਖਣ ਵਾਲਾ ਹੈ ਇਸ ਤਰਾਂ ਦਾ ਹੀ ਇਕ ਸਕੂਲ ਬਨੂੰੜ ਸਿਵਾਲਿਕ ਸਿਨਿਅਰ ਸਕੈਡਰੀ ਸਕੂਲ ਹੈ ਗੱਲਾ ਬਹੁਤ ਸੀ ਪਰ ਇਨ੍ਹਾਂ ਸਮਾਂ ਨਹੀਂ ਜੋ ਇੱਥੇ ਦੱਸ ਸਕਾ ਧੰਨਵਾਦ🙏
ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ
ਭੈਣੋ ਇਹ ਬਹੁਤ ਵਧੀਆ ਵਿਸ਼ਾ ਸੀ 🧐🤔🤔🤔🤔🤔🤔🤔🤔🤔🤔🤔🤔🤔🤔
ਵਾਹਿਗੁਰੂ ਜੀ, ਦੋਨਾ ਨੇ ਬਹੁਤ ਸਿਖਿਅਾ ਭਰੀਅਾ ਗਲਾ ਕੀਤੀਅਾ ਜੋ ਅਣਜਾਣ ਬਣਿਅਾ ਮਾਪਿਅਾ ਜਰੂਰੀ ਨੇ ਅਾਪਣੀ ਟੋਹਰ ਲੲੀ ਬੱਚਿਅਾ ਨੂੰ ਬਲੀ ਬੱਕਰਾ ਬਣਾੳੁਣਾ ਕੋੲੀ ਸਿਅਾਣਪ ਹੈ ਬੱਚੇ ਨਖਰੇ ਨਾਜ ਮਾਂ ੳੁਠਾ ਸਕਦੀ ਹੈ ਹੋਸਟਲ ਚ ਟੀਚਰ ਨਹੀ ਮਾਪਿਅਾ ਦੇ ਪਿਅਾਰ ਦੀ ਕਮੀ ਦਿਮਾਗ ਵਿਕਾਸ ਅਪਣਤ ਰੋਕ ਦਿੰਦੀ ਹੈ ਵੱਡੇ ਬੱਚੇ ਵੀ ਦਿਲ ਨਹੀ ਲਾੳੁਦੇ ਮਾਂ ਨੂੰ ਅਾਵਾਜ ਮਾਰਨੀ ਰੁੱਸਣਾ ,ਮਾਂ ਨੇ ਪੁਚਕਾਰ ਕੇ ਚੀਜ ਮੂੰਹ ਚ ਦੇਣੀ ੲਿਹ ਹੋਸਟਲ ਚ ਕਰੂ ਕੋੲੀ ਅਾਪਣਾ ਹੁਣ ਕਿਤੇ ਜਾੲੀੲੇ ਦਿਲ ਨਹੀ ਲਗਦਾ ਘਰ ਦੀਅਾ ਯਾਦਾ ,ਮਾਹੋਲਜੁੜਿਅਾ ਹੁੰਦਾ ਖੇਡਣ ਦੀ ੳੁਮਰ ਚ ਬਚਪਨ ਨਾ ਰੋਲੋ ਸ਼ੱਡੋ ਖਹਿੜਾ ਹੋਸਟਲਾ ਦਾ ਹੀਰੇ ਸਾਭੋ ਫਸਲ ਖੇਤ ਚੳੁਗਦੀ ਹੈ ਕੋਠੇ ੳੁੱਪਰ ਨਹੀ ਸਾਭੋ ਕੁੜੀ ,ਮੁੰਡਾ ਬਰਾਬਰ ਨੇ ਸੁਖਾਵਾ ਮਾਹੋਲ ਦਿਓ
Waheguru ji ka khalsa, Waheguru ji ki fateh ji. Bahut vadiya topic hai. Main UKG to 4 class takhotel reha .Mera naal v ahdan hi hoeya . Drug use karn lag geya . Vade Mundelein ton kutt khadi. Os life ne bahut bure wakhat ch dhakk dita. Maa baap ne srarti samjh ignor kita. Maa baap nu dhyan Dena chahida hai. Pyaar karna chahida hai.( Gurpreet malout).
Sensitive topic discussed very nicely..Great Discussion 👍👍
Tuhadi galbat bahut vdia lagi beta ji
ਸਤਿ ਸ੍ਰੀ ਅਕਾਲ ਜੀ।( ਘਰ ਦਾ ਮਾਹੌਲ ਕਿਵੇਂ ਦਾ ਹੋਵੇ) ਕਿਰਪਾ ਕਰਕੇ ਇਸ ਵਿਸ਼ੇ ਤੇ ਵੀ ਵਿਚਾਰ ਚਰਚਾ ਕੀਤੀ ਜਾਵੇ।🙏🙏🙏
Paesa bache lye ghat pyaar bahut jaruri hae
You are totally wrong . I have been boarding school from 3rd standard. Boarding school kids are much talented , mannered and team players . Hostel makes kids streeet smart.
Very helpful video mam good work mam 🙏🏻🙏🏻🥰👍👍👍😊😊😊❤❤❤❤
ਬਹੁਤ ਵਧੀਆ ਜੀ,🙏🙏
Main 10 saal di c jdon hostel chli gyi c, us waqt ton hun tk ghr ton bahar hi rahi aa, hun Mainu lokan vich Rehna aukha lgda, ikalle Rehna zyada pasand aa, anxiety hon lg jandi bheed ch, socialize hona pasand ni krdi main, just messages tk seemat aa
Good job gurdeep grewal ji God bless you 💖 ❤❤❤❤
I went to boarding school when I was 9 yrs old. After that no coming back. I enjoyed that life as the hostel atmosphere and food was good.
Bhot vdiaaa❤❤❤
ਸਤਿ ਸ੍ਰੀ ਅਕਾਲ ਦੋਵੇਂ ਭੈਣਾ ਨੂੰ ਜੀ🙏🙏
Everybody has different but my hostel life is golden period now I am in USA my that life golden period
ਸਾਡੇ ਸਿਰ ਤੇ ਬੈਂਕ ਦਾ ਕੁਝ ਕਰਜ਼ਾ ਹੈ ਪਿਤਾ ਲਈ ਆਧਾਰ ਕਾਰਡ ਤੇ ਲਿਆ ਸੀ ਪਰ ਪਿਤਾ ਨਹੀਂ ਬਚੇ ਨਾ ਕੁਝ ਹੋਰ ਬਚਿਆ ਬੈਂਕ ਵਾਲੇ ਪ੍ਰੇਸਾਨ ਕਰਦੇ ਹਨ ਮਾ ਦੀ ਬੇਜ਼ਤੀ ਕਰਦੇ ਹਨ ਜੀਣ ਨਹੀਂ ਦਿੰਦੇ ਆਮਦਨ ਦਾ ਕੋਈ ਸਾਧਨ ਨਹੀਂ ਹੈ ਮੱਦਦ ਦੀ ਜ਼ਰੂਰਤ ਹੈ
Same here
ਸੁਵਿਧਾ ਨਹੀਂ ਸਹੂਲਤ ਹੁੰਦਾ ਹੈ। ਪੰਜਾਬੀ ਭਾਸ਼ਾ ਨੂੰ ਵਿਗਾੜੋ ਨਾ। ਗਲਬਾਤ ਵਧੀਆ ਹੈ।
Bache di development ch mahol, heredity te sangat daa bahut wadda asar painda aa. Mahol bahut hi wadda factor aa bilkul sahi keha tuci.
U both are superb in every aspect ❤
Rupinder mam ki tusi Sidhwan Khurd college ch study krde c
Bhaine plz meditation te v ek video bnao ta k Mann shant krna kive eh v smj awe ....... . Request a jarur bnao video es te c ....dhanwad.....bht Andar seht
Kive contact kra
Good
Very nice topic
No education is a must... I have been in boarding school and I have spent d best time of my life... every time tussi sahi ni ho sakdey..
It's not only for u...
Bahut shona topics c ajj daa. MA ek preschool de teacher haan. Utha main appna 13 saal da experience vich yea seekhiyaa ki bachiyaa nu unhaa de feeling bara samjh auna Bahut jaroori hai. Please topic utha v ek msg jaroor dyo🙏🙏🙏🙏🙏
Ma tuhde episode ch apna view rakhna chaundi aw
ਬਹੁਤ ਲਾਜ਼ਮੀ ਹੈ। ਬਾਹਰ ਧੱਕੇ ਖਾ ਕੇ ਅਕਲ ਆਉਂਦੀ ਆ। ਹੋਸਟਲ ਵਾਲੇ ਮੁੰਡੇ ਕੁੜੀਆਂ ਦੀ ਜਕ ਖੁੱਲ ਜਾਂਦੀ ਆ ਬੰਦਾ expose ਹੋ ਜਾਂਦਾ ਜਿਸਦਾ ਫਾਇਦਾ ਹੁੰਦਾ ਹੈ ਅੱਗੇ ਜ਼ਿੰਦਗੀ ਚ
Please koi contact information daso apni. Kida kr skde rupinder mam nu . Ek- do topics te video honi chahidi. Please it’s important.
Parents who cannot fulfil their responsibilities send their children to hostels.
Not always
You cannot generalise everything has pros and cons
🙏🙏👌👌
Mera bacha v kehda tude kol rabb da num haiga
🎉🙏
❤💯👍👌👌
Sara kuchh angrejo ne sikhaya
Good