KAFLA (ਕਾਫ਼ਲਾ) | BHAI AMRITPAL SINGH KHALSA | DHADI JATHA S.GARJA SINGH MANAKPUR SHARIF | 9914190718

Поділитися
Вставка
  • Опубліковано 26 лис 2022
  • ਢਾਡੀ ਜੱਥਾ ਸ.ਗਰਜਾ ਸਿੰਘ ਮਾਣਕਪੁਰ ਸ਼ਰੀਫ਼ 9914190718
    #SHEHBAAZ_RECORDS
    SONG - #KAFLA (ਕਾਫ਼ਲਾ)
    SINGER - DHADI RAJINDER SINGH ROSHAN & DALBAAG SINGH CHAMINDA
    SARANGI MASTER - JARNAIL SINGH MUNDIAN
    LYRICS - BARJINDER SINGH BRAR
    MUSIC - MUSICAL BOYZ
  • Розваги

КОМЕНТАРІ • 361

  • @sardargarjasingh1791
    @sardargarjasingh1791 Рік тому +105

    ਸਿੱਖ ਪੰਥ ਦੀ ਚੜਦੀ ਕਲਾ ਲਈ ਅਹਿਮ ਭੂਮਿਕਾ ਨਿਭਾਉਣ ਵਾਲੇ ਸਾਡੇ ਅਤਿ ਸਤਿਕਾਰਯੋਗ ਵੀਰ ਭਾਈ ਅੰਮ੍ਰਿਤਪਾਲ ਸਿੰਘ ਖ਼ਾਲਸਾ ਜੀ ਨੂੰ ਪਿਆਰ ਕਰਨ ਵਾਲਿਆ ਨੂੰ ਬੇਨਤੀ ਹੈ ਕੇ ਏਸ song ਨੂੰ ਵੱਧ ਤੋਂ ਵੱਧ Share ਕਰਿਓ ਜੀ।
    Like ਤੇ comment ਕਰਨਾ ਨਾ ਭੁੱਲ ਜਾਇਓ।

  • @Dapinder_Singh_13_13
    @Dapinder_Singh_13_13 Рік тому +60

    ਭਾਈ ਅੰਮ੍ਰਿਤਪਾਲ ਸਿੰਘ ਜੀ ਬਹੁਤ ਵਧੀਆ ਉਪਰਾਲਾ ਕਰ ਰਹੇ ਹੋ ਜੀ। ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਕੌਮ ਤੇ ਮੇਹਰ ਕਰਨ, ਕੌਮ ਦੇ ਹੱਕ ਕੌਮ ਦੀ ਝੋਲੀ ਪਾਉਣ।🙏🏻

  • @atarsingh5653
    @atarsingh5653 Рік тому +5

    ਭਾਈ ਅੰਮ੍ਰਿਤਸਪਾਲ ਸਿੰਘ ਜੀ ਖ਼ਾਲਸਾ ਜੀ ਹੋਰਾਂ ਨੇ ਅੰਮ੍ਰਿਤ ਪਾਨ ਕਰਵਾਉਣ ਦਾ ਹੋਕਾ ਦਿੱਤਾ ਬਹੁਤ ਸ਼ਲਾਘਾ ਜੋਗ ਕਦਮ ਹੈ
    ਹੇ ਅਕਾਲ ਪੁਰਖ ਵਾਹਿਗੁਰੂ ਜੀ
    ਭਾਈ ਅੰਮ੍ਰਿਤਪਾਲ ਸਿੰਘ ਖ਼ਾਲਸਾ ਜੀ ਨਾਲ ਆਪ ਅੰਗ ਸੰਗ ਸਹਾਇਕ ਹੋਣਾ
    ਅਤੇ ਵੈਰੀਆਂ ਦੇ ਮੂੰਹ ਮੋੜਨੇ
    ਅਤੇ ਜੋ ਭਾਈ ਸਾਹਿਬ ਜੀ ਵੱਲੋਂ ਮੁਹਿੰਮ ਚਲਾਈ ਜਾ ਰਹੀ ਹੈ
    ਇਸ ਮੁਹਿੰਮ ਨੂੰ ਆਪ ਜੀ ਨੇ ਅੰਗ ਸੰਗ ਹੋਕੇ ਕਾਮਯਾਬ ਬਣਾਉਣਾ ਹੈ
    ਅੰਮ੍ਰਿਤ ਛਕੋ ਸਿੰਘ ਅਤੇ ਸਿੰਘਣੀਆਂ ਸਜੋ
    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ❤❤

  • @rajdeepmavi6412
    @rajdeepmavi6412 Рік тому +11

    ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਵੀਰ ਬਹੁਤ ਵਧ੍ਹੀਆ ਕੰਮ ਕਰ ਰਿਹਾ ਹੈ ਵੀਰ ਨੂੰ ਸਾਡੀ ਉਮਰ ਲੱਗ ਜਾਵੇ

  • @royalpatiala5012
    @royalpatiala5012 Рік тому +6

    ਬਹੁਤ ਵਧੀਆ ਜੀ

  • @balkarchauhan
    @balkarchauhan Рік тому +5

    ਭੰਜਨ ਵਾਲੇ ਨੂੰ ਧਰਤੀ ਚਹਿੰਦੀ ਹੈ ਤੇ ਉਡਣ ਵਾਲੇ ਨੂੰ ਆਸਮਾਨ ਸਾਨੂੰ ਦੋਵੇ ਹੀ ਚਾਹਿੰਦੇ ਨੇ ਇੱਕ ਪੰਜਾਬ ਤੇ ਦੂਜਾ ਖਾਲਸੀ ਰਾਜ 🚩🚩🚩🚩🚩🙏

  • @Navjotchahal55
    @Navjotchahal55 Рік тому +3

    ਭਾਈ ਅਮ੍ਰਿਤਪਾਲ ਸਿੰਘ ਖਾਲਸਾ ਜਿੰਦਾਬਾਦ

  • @Jaga_006
    @Jaga_006 Рік тому +7

    ਚੜ੍ਹਦੀਕਲਾ ਸਿੰਘੋ ਬਹੁਤ ਵਧੀਆ ਲਿਖਿਆ ਤੇ ਗਾਇਆ ਵੀਰ 👌🏻👌🏻🦅

  • @DilpreetSingh-og4ms
    @DilpreetSingh-og4ms Рік тому +12

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @surjeetsighsonu7896
    @surjeetsighsonu7896 Рік тому +5

    Wahaguru Maher Kare ji 🙏🏾🙏🏾🙏🏾🙏🏾🙏🏾

  • @sandeepkaur-kj2rd
    @sandeepkaur-kj2rd Рік тому +9

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ

  • @palvindersingh6118
    @palvindersingh6118 Рік тому +4

    ਬਹੁਤ ਵਧੀਆ ਕੰਮ ਕਰ ਰਹੇ ਹੋ ਵੀਰ ਜੀ❤️❤️❤️❤️❤️❤️❤️❤️❤️❤️❤️❤️❤️❤️❤️ ਭਿੰਡਰਾਂ ਵਾਲੇ ਵਾਗੂ ਰਹਿੰਦੇ ਅੰਮਿ੍ਰਤਪਾਲ ਤੋ ਡਰਦੇ ਆ🙏🙏🙏🙏🙏🙏🙏🙏🙏🙏🙏

  • @BaljinderSingh-ih5ms
    @BaljinderSingh-ih5ms Рік тому +36

    ਵਾਹਿਗੁਰੂ ਭਾਈ ਅੰਮ੍ਰਿਤਪਾਲ ਸਿੰਘ ਨੂੰ ਚੜ੍ਹਦੀਕਲਾ ਬਖਸ਼ਿਸ਼ ਕਰੇ ..ਗਰਜਾ ਸਿੰਘ ਦੇ ਜੱਥੇ ਨੇ ਬਹੁਤ ਸੋਹਣਾ ਉਪਰਾਲਾ ਕੀਤਾ ...

  • @MalkitSingh-yr8sp
    @MalkitSingh-yr8sp Рік тому +5

    , ਬਾਬਾ ਜੀਬਾਬਾ

  • @sukhsandhu2585
    @sukhsandhu2585 Рік тому +10

    ਬਹੁਤ ਵਧੀਆ ਖਾਲਸਾ ਜੀ ਇਹੋ ਜੇ ਗੀਤ ਹੋਰ ਆਉਣ ਦਿਉ ਇਹ ਵੀ ਕੌਮ ਦੀ ਸੇਵਾ ਈ ਆ ਜਿਸ ਨਾਲ ਪੀੜੀ ਸਿੱਧੇ ਰਾਹ ਤੁਰ ਰਹੀ ਆ। ਦਿੱਲੀ ਦੀਆ ਕੁਰਸੀਆ ਹਿੱਲੀਆ ਪਈਆ ਹੁਣ ਨੀ ਕੰਮ ਰੁੱਕਣਾ ਚਾਹੀਦਾ ਵਾਹਿਗੁਰੂ ਮਿਹਰ ਕਰੇ 🙏🙏

    • @shehbaazrecords1189
      @shehbaazrecords1189  Рік тому +1

      ਧੰਨਵਾਦ ਵੀਰ support ਰੱਖਿਓ ਇਕ ਹੋਰ ਆ ਰਿਹਾ ਜਲਦੀ ਹੀ

  • @gurjitsingh9807
    @gurjitsingh9807 Рік тому +6

    Bhut vadia Khalsa ji

  • @jassthind3055
    @jassthind3055 Рік тому +6

    ਹੇ ਵਾਹਿਗੁਰੂ ਜੀ ਕਿਰਪਾ ਰੱਖਿਓ ਸਾਡੇ ਬੱਬਰ ਸ਼ੇਰ ਭਾਈ ਅੰਮ੍ਰਿਤਪਾਲ ਸਿੰਘ ਜੀ ਤੇ 🙏🏻🙏🏻

  • @lakhwindermaan5735
    @lakhwindermaan5735 Рік тому +5

    Chardikala rahe veer🙏

  • @anureetkour13
    @anureetkour13 Рік тому +6

    Waheguru ji Bhai Sahib de ang sang sahiyi honn 🙏🏻🙏🏻💞

  • @balwindersingh0519
    @balwindersingh0519 Рік тому +3

    ਸਿੱਖ ਕੌਮ ਦਾ ਸ਼ੇਰ ਭਾਈ ਅੰਮ੍ਰਿਤਪਾਲਸਿੰਘ ਖਾਲਸਾ ਜੀ

  • @sandeepkaur-kj2rd
    @sandeepkaur-kj2rd Рік тому +8

    ਬਹੁਤ ਵਧੀਆ ਹੈ ਜੀ

  • @B33263
    @B33263 Рік тому +14

    ਬਹੁਤ ਹੀ ਵਧੀਆ।ਕਮਾਲ ਕਰ ਦਿੱਤੀ ।ਵੀਰੋ ਧੰਨਵਾਦ !ਇਸ ਨਾਲ ਕੌਮ ਦਾ ਹੋਸਲਾ ਬੁਲੰਦ ਹੁੰਦਾ ਹੈ🙏🙏🙏

  • @trucklif
    @trucklif Рік тому +4

    bhai amrit pal singh should be the jathedar of akal takhat 🙏🏻

  • @rockybrarrockybrar6337
    @rockybrarrockybrar6337 Рік тому +2

    ਵਾਹ ਸ਼ੇਰ ਬੱਗਿੰਓ ਵਾਹ ਵਾਹ ਕਿਆ ਮੋਇਆਂ ਵਿਚ ਜਾਨ ਪਐਐਗਈ ਵਾਹਿਗੁਰੂ ਜੀ ਵਾਹਿਗੁਰੂ

  • @Jaga_006
    @Jaga_006 Рік тому +3

    ਵਾਹਿਗੁਰੂ ਸਾਹਿਬ ਜੀ

  • @paramksandhu5984
    @paramksandhu5984 Рік тому +5

    Khalsa vaheer ch ik singh ne wo sade ne kulwinder singh khalastani🙏💐

  • @simranjitsingh4070
    @simranjitsingh4070 Рік тому +7

    ਵਾਹਿਗੁਰੂ

  • @jagvirsinghbenipal5182
    @jagvirsinghbenipal5182 Рік тому +2

    ਭਾਈ ਅਮ੍ਰਿਤਪਾਲ ਸਿੰਘ ਖਾਲਸਾ ਜੀ ਜ਼ਿੰਦਾਬਾਦ 🙏🙏

  • @satnamji.3078
    @satnamji.3078 Рік тому +10

    ਵਾਹਿਗੁਰੂਜੀਕਾਖਾਲਸਾ ਵਾਹਿਗੁਰੂਜੀਕੀਫਤਿਹ

  • @KewalSingh-nk5nt
    @KewalSingh-nk5nt Рік тому +2

    ਸਤਿਨਾਮੂ ਸ੍ਰੀ ਵਾਹਿਗੁਰੂ ਜੀ

  • @SandeepSinghKaler-wp8rx
    @SandeepSinghKaler-wp8rx Рік тому +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
    ਵੱਧ ਤੋਂ ਵੱਧ ਸੇਅਰ ਕਰੋ ਜੀ ਬਹੁਤ ਵਧੀਆ ਲਿਖਿਆ ਗਾਇਆ ਵੀਰ ਨੇ

  • @bhaisukhchainsinghaziz4864
    @bhaisukhchainsinghaziz4864 Рік тому +3

    guru sahib kirpa bakhsis rehmat krn

  • @nrnr3105
    @nrnr3105 Рік тому +3

    ਵਾਹਿਗੁਰੂ ਵਾਹਿਗੁਰੂ 🙏🙏🙏

  • @uae-fu1lz
    @uae-fu1lz Рік тому +3

    ਵਾਹਿਗੁਰੂ ਜੀ

  • @amritdharni2694
    @amritdharni2694 Рік тому +5

    Waheguru ji tra shukar hai 🚩

  • @gurjungsingh6764
    @gurjungsingh6764 Рік тому +3

    Bhut shona likhiya te gaya🙏🙏🙏

  • @sahibdilsingh4681
    @sahibdilsingh4681 Рік тому +4

    Bhut shona song a veer ji kirpa karn Waheguru Ji panth tey Punjab ty

  • @mandersingh8778
    @mandersingh8778 Рік тому +10

    ਵਾਹਿਗੁਰੂ ਜੀ ਚੜ੍ਹਦੀ ਕਲਾਂ ਰਹੇ ਕੌਮ ਦੀ

  • @alaasayed3461
    @alaasayed3461 Рік тому +4

    Bhai amritpal Singh ji 🙏

  • @gurcharancoach8692
    @gurcharancoach8692 Рік тому +6

    V gud brar saab

  • @user-ns2jz8ie2k
    @user-ns2jz8ie2k Рік тому +5

    ਵਾਹ ਵੀਰ ਜਿਓਂਦਾ ਰਹਿ 🙏🙏🙏

  • @1699khalsa
    @1699khalsa Рік тому +6

    Chardikala ji 🎉🙏🙏

  • @inderjitsandhu8681
    @inderjitsandhu8681 Рік тому +9

    ਸਲੂਟ🚩🚩🚩🚩

  • @JagoliWaleYT
    @JagoliWaleYT Рік тому +11

    Akaal 🙏🔥

  • @satnamji.3078
    @satnamji.3078 Рік тому +10

    ਵਾਹਿਗੁਰੂ ਚੜਦੀ ਕਲਾ ਬਖਸ਼ੇ

  • @jagdeepsinghsingh9696
    @jagdeepsinghsingh9696 Рік тому +5

    Waheguru ji Chardikla bnaai rakhan
    HAR MAIDAAN FATEH BAKSHO WAHEGURU JI 💐🙏🙏🙏🙏🙏

  • @dolig3769
    @dolig3769 Рік тому +5

    Waheguru ji waheguru ji waheguru ji waheguru

  • @harmanarmy8814
    @harmanarmy8814 Рік тому +4

    Bhai Amritpal singh ji zindabad 💗🙏💗🖤

  • @bhaisukhchainsinghaziz4864
    @bhaisukhchainsinghaziz4864 Рік тому +4

    mzaa aa gya sunn k

  • @oyeitsmeditation512
    @oyeitsmeditation512 Рік тому +3

    ਵਾਹਿਗੁਰੂ ਜੀ 🙏🙏🙏

  • @RajveerSingh-yt6iy
    @RajveerSingh-yt6iy Рік тому +4

    Dhan khalsa ji 🙏🙏🙏🙏🙏

  • @singhsardar6410
    @singhsardar6410 Рік тому +15

    ਵਾਹਿਗੁਰੂ ਜੀ 🙏🙏🙏🙏 ਚੜ੍ਦੀਕਲਾ ਬਕਸ਼ਣ ਖਾਲਸਾ ਜੀ ਨੂੰ

  • @_mankpuria_8887
    @_mankpuria_8887 Рік тому +6

    🙏🏻🙏🏻🙏🏻❤️

  • @silandersingh4157
    @silandersingh4157 Рік тому +3

    Satnam waheguru ji

  • @SandeepSingh-my6hx
    @SandeepSingh-my6hx Рік тому +3

    Waheguru ji da khalsa waheguru ji di fatha

  • @naibakkanwali
    @naibakkanwali Рік тому +20

    ਵਾਹਿਗੁਰੂ ਜੀ 🙏👌👌👌👌👌

  • @jatinderdhiman6985
    @jatinderdhiman6985 Рік тому +3

    ਸੰਤ ਸਿਪਾਹੀ ਭਾਈ ਅਮਿ੍ਤਪਾਲ ਸਿੰਘ ਜੀ ਖਾਲਸਾ 💪💪💪

  • @landlord_jatt980
    @landlord_jatt980 Рік тому +5

    Waheguru chadiklla vich rkhn amritpal singh Khalsa ji nu 🙏 💯💯💯💯

  • @Gurjantsialkewala4488
    @Gurjantsialkewala4488 Рік тому +4

    ⚔️ Khalsa

  • @fearlesswarrior4415
    @fearlesswarrior4415 Рік тому +13

    Sikhs around the world please stand up together now. Wake up now punjab wake up

  • @sandhu1689
    @sandhu1689 7 місяців тому +1

    ਵਾਹਿਗੁਰੂ ਜੀ ਭਾਈ ਸਾਹਿਬ ਤੇ ਮਿਹਰ ਭਰਿਆ ਹੱਥ ਰੱਖਣਾ ਜੀ 🙏🏻🙏🏻

  • @jeeteditor4936
    @jeeteditor4936 Рік тому +2

    Bhai Amritpal Singh JI Khalsa. Sada Chardikala Ch Rehan.

  • @anureetkour13
    @anureetkour13 Рік тому +7

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🏻🙏🏻🙏🏻

  • @vlogy9707
    @vlogy9707 Рік тому +7

    Jede Band Soorme karge ...
    Dekhe Balde chulle ni . GOOSEBUMPS 💪💪💪💪💪 Jiyo Singho ....Akaaal ⚔⚔⚔⚔⚔⚔⚔⚔⚔⚔⚔⚔

  • @gurnamkaur634
    @gurnamkaur634 Рік тому +3

    Waheguru ji🙏🙏👌

  • @ManpreetSingh-rd7tk
    @ManpreetSingh-rd7tk Рік тому +8

    Waheguru ji ka khalsa wheguru ji ki fateh 🙏🙏

  • @rakeshmahajan2898
    @rakeshmahajan2898 Рік тому +3

    Waheguruji

  • @jogersyuuu9955
    @jogersyuuu9955 Рік тому +3

    M From sec 70,, i was into drugs,, i was womanizer but now kesari pagg banneya karni mittra ne ❤💪💪💪 Jhoolde nishaan rehan Panth Maharaaj ke 🥺🥺🙏🙏🙏🥺

  • @harpreet4944
    @harpreet4944 Рік тому +13

    Bohat changa kita tusi eda de geet hi chahide aa, bhai amritpal singh khalsa sada heera, sant ji di hi ruh aa🙏

  • @tejindersingh2593
    @tejindersingh2593 Рік тому +2

    👍🏼👌👌❤❤

  • @inderjitsandhu8681
    @inderjitsandhu8681 Рік тому +6

    ਵਾਹਿਗੁਰੂ ਜੀ🚩🚩🚩🚩

  • @professorparmanand
    @professorparmanand Рік тому +5

    Boht wdiya Garja Singh ji 👏🏻👏🏻

  • @LIVEDHADI
    @LIVEDHADI Рік тому +6

    ਬਹੁਤ ਵਧੀਆਂ ਜੀ..

  • @lovepreetgill6333
    @lovepreetgill6333 Рік тому +2

    ਬੱਬਰ ਸ਼ੇਰ, ਭਾਈ ਅੰਮ੍ਰਿਤਪਾਲ ਸਿੰਘ ਜੀ ਖਾਲਸਾ, ਬੋਲ਼ੇ ਸੋ ਨਿਹਾਲ ਸਤਿ ਸ਼੍ਰੀ ਅਕਾਲ

  • @gurbakshsingh4037
    @gurbakshsingh4037 Рік тому +3

    Waheguru ji ka khalsha Waheguru Ji ke fathe 🙏

  • @santysinghsingh7726
    @santysinghsingh7726 Рік тому +15

    Waheguru ji ❤🙏❤🙏❤🙏❤🙏🙏

  • @balwindersingh0519
    @balwindersingh0519 Рік тому +3

    ਆਕਾਲ ਈ ਆਕਾਲ ਐ ਵਾਹਿਗੁਰੂ ਜੀ

  • @fatehrock5455
    @fatehrock5455 Рік тому +3

    💪

  • @tejpalsingh6182
    @tejpalsingh6182 Рік тому +3

    Fateh he Fateh ha🙏🙏🙏🙏🙏🌹🌹🌹🌷🌷

  • @ASTeer1699
    @ASTeer1699 Рік тому +6

    Waheguru ji sahara den. Panjabio kaum de heere sambalo🙏🏼🚩🦅

  • @user-fh4wg5tm2f
    @user-fh4wg5tm2f Рік тому +2

    ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਜ਼ਿੰਦਾਬਾਦ

  • @karanaujla2717
    @karanaujla2717 Рік тому +4

    ਵਾਹਿਗੁਰੂ ਜੀ ਮੇਹਰ ਕਰਨ....

  • @PargatSingh-ye7sn
    @PargatSingh-ye7sn 5 місяців тому +1

    Satnam sree waheguru sahib Jee sarbat da bhalla kro Jee waheguru waheguru waheguru bhalla

  • @wahegurujikakhalsa600
    @wahegurujikakhalsa600 Рік тому +5

    ਬਹੁਤ ਵਧੀਆ ਗੀਤ

  • @Kaur00001
    @Kaur00001 Рік тому +3

    Waheguru ji🙏

  • @Geepros
    @Geepros Рік тому +6

    Ciiraa 🔥🔥 lavata

  • @jatindersingh6497
    @jatindersingh6497 Рік тому +3

    ਵਾਹਿਗੁਰੂ ਜੀ ਕੀ ਫਤਹਿ

  • @kaurharbinder6369
    @kaurharbinder6369 Рік тому +5

    ਮਾਂ ਗੁਜਰੀ ਦੇ ਲਾਲ ਦਾ ਪਿਆਰਾ....

  • @gskchenal5939
    @gskchenal5939 Рік тому +4

    ਬਹੁਤ ਸੋਹਣਾ ਜੀ, ਬਹੁਤ ਵਦੀਆ ਉਪਰਾਲਾ 🙏

  • @strugglependurecord1902
    @strugglependurecord1902 Рік тому +9

    Kon Roku shera nu ...bhut sohna khalsa g... Mubarak sari team nu

  • @tejindersingh2593
    @tejindersingh2593 Рік тому +4

    God blessssss ji always

  • @randeepsinghdhillon7859
    @randeepsinghdhillon7859 Рік тому +4

    Waheguru ji ka khalsa waheguru ji ki Fateh

  • @rameshkumar3903
    @rameshkumar3903 Рік тому +3

    Waheguru ji🙏🏻🙏🏻🙏🏻🙏🏻🙏🏻

  • @sajanrandhawa6122
    @sajanrandhawa6122 Рік тому +3

    Satnam Waheguru Ji 🙏🙏

  • @kulvinderkaur651
    @kulvinderkaur651 Рік тому +14

    Nice lines and melodious voice 🙏

  • @avneetsingh1098
    @avneetsingh1098 Рік тому +1

    ਭਾਈ ਸਾਹਿਬ ਭਾਈ ਅੰਮ੍ਰਿਤਪਾਲ ਸਿੰਘ ਜ਼ਿੰਦਾਬਾਦ

  • @maghsingh5519
    @maghsingh5519 Рік тому +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

  • @2AABAATV
    @2AABAATV Рік тому +4

    Jio

  • @iqbalsingh-xx2cz
    @iqbalsingh-xx2cz Рік тому +1

    Charrdi clla Wich rahe guru da khalsa waheguru ji Amritpal Singh Khalsa jindabaad 🚩🙏🙏🚩

  • @Sanjaysingh-jp8yc
    @Sanjaysingh-jp8yc 3 місяці тому +1

    Sadi kom da babar Sher a Bhai amritpaal Singh ji