ਆਗੂ | AAGU | BHAI AMRITPAL SINGH | DHADI GURPARTAP SINGH SUGGA NEW SONG 2022 | LEADER | AZAD WEB TV

Поділитися
Вставка
  • Опубліковано 10 гру 2022
  • Azad web tv 97793-99109 Whatsapp Number
    AZAD WEB TV ਤੇ ਕਿਸੇ ਵੀ ਪ੍ਰਕਾਰ ਦਾ ਲਾਇਵ ਪ੍ਰੋਗਰਾਮ ਗੁਰਮਤਿ ਸਮਾਗਮ ਟੂਰਨਾਮੈਂਟ ਕਬੱਡੀ ਸਕੂਲ ਸਮਾਗਮ ਆਦਿ ਕਰਵਾਉਣ ਲਈ ਸੰਪਰਕ ਕਰੋ ਮੋਬਾਈਲ ਨੰਬਰ +91-97793-99109
    📺AZAD WEB TV channel ਨੂੰ ਸਬਸਕ੍ਰਾਈਬ ਅਤੇ ਸ਼ੇਅਰ ਜ਼ਰੂਰ ਕਰੋ
    🔸 Like 🔸 Comments 🔸 Share 🔸 Subscribe
    Song : Aagu
    Singer : Dhadi Gurpartap Singh Sugga & Dhadi Gurbhag Singh
    Music : Pargat Singh
    Lyrics : Kuldeep Singh Pringri
    Label : Azad Web Tv
    Video: Unmasking
    Special Thanks : Baba Avtar Singh Ji Sur Singh Wale
    #aagu #agu #ਆਗੂ #amritpalsingh #aagusong

КОМЕНТАРІ • 641

  • @mobilecranesallheavylifter6953
    @mobilecranesallheavylifter6953 Рік тому +46

    ਜਿੰਨੀਆਂ ਤਰੀਫਾਂ ਕਰੀਏ ਓਨੀਆਂ ਥੋੜੀਆਂ ਨੇ ਬਹੁਤ ਵਧੀਆ ਲਿਖਿਆ ਤੇ ਗਾਇਆ

  • @kuldeepsinghpringri9282
    @kuldeepsinghpringri9282 Рік тому +186

    ਦਾਸ ਨੇ ਕੋਸ਼ਿਸ਼ ਕੀਤੀ ਕੁਝ ਅੱਖਰ ਪਾਏ। ਉਮੀਦ ਕਰਦਾ ਹਾਂ ਮੇਰੇ ਲਿਖੇ ਹੋਏ ਪਹਿਲੇ ਗੀਤਾਂ ਵਾਂਗ ਪਿਆਰ ਬਖਸੋਗੇ ।
    ਦਾਸ- ਕੁਲਦੀਪ ਪਰਿੰਗੜੀ ਵਾਲਾ
    ਜੀਓਦੇ ਵਸਦੇ ਰਹੋ

    • @user-gh9fk3yf2s
      @user-gh9fk3yf2s Рік тому +11

      ਬਹੁਤ ਵਧੀਆ ਲਿਖਿਆ ਵੀਰ ਜੀ
      ਵਾਹਿਗੁਰੂ ਜੀ ਆਪ ਜੀ ਦੀ ਕਲਮ ਨੂੰ ਹੋਰ ਬਲ ਬਖਸ਼ੇ

    • @GurpreetKaur-fc4hw
      @GurpreetKaur-fc4hw Рік тому +9

      Bhot vdia

    • @aksandhu344
      @aksandhu344 Рік тому +10

      ਬਹੁਤ ਵਧੀਆ ਇੰਦਾ ਹੀ ਲਗੇ ਮਿਹਨਤ ਵਿਚ ਵੀਰ ਜੀ🙏🙏

    • @ranvirsingh1706
      @ranvirsingh1706 Рік тому +7

      ਧੰਨਵਾਦ ਜੀ
      ਕੌਮ ਨਾਲ ਸਟੈਂਡ ਲੈਣ ਲਈ

    • @gulzarsingh9843
      @gulzarsingh9843 Рік тому +4

      ANAND HI ANAND

  • @user-gh9fk3yf2s
    @user-gh9fk3yf2s Рік тому +36

    ਬਹੁਤ ਵਧੀਆ ਲਿਖਿਆ ਵੀਰ ਕੁਲਦੀਪ ਸਿੰਘ ਪਰਿੰਗੜੀ ਵਾਲੇ ਨੇ ਬਹੁਤ ਵਧੀਆ ਗਾਇਆ ਵੀਰਾਂ ਨੇ

  • @aulakh9276
    @aulakh9276 Рік тому +72

    ਬਹੁਤ ਹੀ ਵਧੀਆ ਲਿਖਿਆ ਅਤੇ ਗਾਇਆ ਵੀ ♥️♥️ ਵਾਹਿਗੁਰੂ ਜੀ ਭਲੀ ਕਰਨ 🙏🙏

  • @verindersingh3484
    @verindersingh3484 Рік тому +26

    ਵਾਹਿਗੁਰੂ ਜੀਉ ਚੜਦੀਕਲਾ ਸਹਿਤ ਕੌਮ ਦੀ ਸੇਵਾ ਕਰਨ ਦਾ ਬਲ ਬਖਸ਼ਣ ਜੀ।

  • @amankaur-ip3ct
    @amankaur-ip3ct Рік тому +36

    ਸਾਡੇ ਲੋਕ ਆਪਣੇ ਆਗੂ ਨੂੰ ਪਛਾਣ ਕਰਨ ਵਿੱਚ ਬਹੁਤ ਦੇਰ ਕਰ ਦਿੰਦੇ ਨੇ ਪਰ ਸਰਕਾਰਾਂ ਬਹੁਤ ਜਲਦੀ ਪਛਾਣ ਕਰ ਲੈੰਦੀਆਂ ਨੇ

    • @nagnifilms
      @nagnifilms 6 місяців тому +3

      ਸੱਚੀ ਗੱਲ ਹੈ

  • @dilbagsingh8178
    @dilbagsingh8178 Рік тому +28

    ਬਹੁਤ ਵਧੀਆ ਉਪਰਾਲਾ
    ਬਹੁਤ ਵਧੀਆ ਗਾਇਕੀ ਤੇ ਗਾਇਆ
    ਦਾਸ ਦਿਲਬਾਗ ਸਿੰਘ ਪੰਡੋਰੀ ਤੋ
    ਧੰਨਵਾਦ।

  • @jagjitbatth309
    @jagjitbatth309 Рік тому +15

    ਕਿਆ ਬਾਤ ਆ ਜੀ ਬਹੁਤ ਸੁੰਦਰ ਲਿਖਿਆ 🙏🙏🙏

  • @maanbhullarvogi9028
    @maanbhullarvogi9028 Рік тому +29

    ਬਹੁਤ ਹੀ ਵਧੀਆ ਵਾਹਿਗੁਰੂ ਜੀ ਚੜਦੀ ਕਲਾ ਰਖਣ ਤੰਦਰੁਸਤੀ ਬਖਸ਼ਣ ਸਰਵਨ ਸਿੰਘ ਮਾਨ ਢਾਡੀ ਜਥਾ

  • @GurmeetSingh-fe4lv
    @GurmeetSingh-fe4lv Рік тому +17

    ਢਾਡੀ ਗੁਰਪ੍ਰਤਾਪ ਸਿੰਘ ਸੁਗਾ ਜੀ ਬਹੁਤ ਵਧੀਆ

  • @harpreetbajwa1760
    @harpreetbajwa1760 Рік тому +7

    ਬਹੁਤ ਵਧੀਆ ਪਰਿੰਗੜੀ ਵੀਰ ਜੀ ਤੇ ਸੁੱਗਾ ਸਾਬ ਜੀ , ਦਾਸ ਢਾਡੀ ਜੱਥਾ ਗਿਆਨੀ ਗੁਰਮੀਤ ਸਿੰਘ ਐਮ ਏ

  • @RamanDeep-uc9op
    @RamanDeep-uc9op Рік тому +28

    ਅੰਮ੍ਰਿਤਪਾਲ ਜੋਧਾ ❤️

  • @salwinder_singh
    @salwinder_singh Рік тому +8

    ਬਹੁਤ ਵਧੀਆ ਨਗਮਾ ਬਹੁਤ ਸੋਹਣਾ ਬਿਆਨ ਕੀਤਾ ਵੀਰਾ ਨੇ

  • @NPB9513
    @NPB9513 Рік тому +20

    ਬਹੁਤ ਵਧੀਆ ਗੀਤ 🙏

  • @RamanDeep-uc9op
    @RamanDeep-uc9op Рік тому +7

    ਬਹੁਤ ਵਧੀਆ ਲਿਖਿਆ ਤੇ ਗਾਇਆ ਸੋਂਗ ਵੀਰ

  • @bhupinderkaur8661
    @bhupinderkaur8661 Рік тому +11

    ਬਹੁਤ ਹੀ ਵਧੀਆ ਵਾਹਿਗੁਰੂ ਚੜਦੀ ਕਲਾ ਬਖਸ਼ੇ

  • @jashanpreetsinghvegal6851
    @jashanpreetsinghvegal6851 Рік тому +24

    ਬਹੁਤ ਵਧੀਆ ਹੈ ਜੀ ਸ਼ਬਦ ਵਾਹਿਗੁਰੂ ਤਰੱਕੀਆਂ ਬਖਸ਼ਣ 🙏♥️

  • @dhadigurjitsinghmanochahal7234

    ਜਿੰਨਾਂ ਸੋਹਣਾ ਲਿਖਿਆ ਹੈ ਉਹਨਾਂ ਹੀ ਸੋਹਣਾ ਗਾਇਆ ਹੈ

  • @amanpreetsingh3623
    @amanpreetsingh3623 Рік тому +27

    ਗੁਰੂ ਅੰਗ ਸੰਗ ਸਹਾਇ ਹੋਣ 💙⚔️

  • @inderrandhawaPB02
    @inderrandhawaPB02 Рік тому +17

    ਭਾਊ ਜੀ 👏 ਧੰਨਵਾਦ‌ ਜੀ
    ਅਸੀ ਪੰਜਾਬ ਤਾ ਨਹੀਂ ਪਰ ਪੰਜਾਬ ਸਾਡੇ ਵਿਚੋਂ ਆਪ ਹੀ ਬੋਲ ਦਾ ਏ 👏 ਧੰਨਵਾਦ ਭਾਊ ਜੀ 👏👏

  • @HarvinderSingh-yx2zx
    @HarvinderSingh-yx2zx Рік тому +45

    ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ 👌👌👌

  • @chamelsingh8304
    @chamelsingh8304 Рік тому +19

    ਧੰਨਵਾਦ ਜੀ ਸ਼ਾਬਾਸ਼ ਬਹੁਤ ਵਧੀਆ ਚੜ੍ਹਦੀ ਕਲਾ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @jagveerkaur7983
    @jagveerkaur7983 Рік тому +14

    ਬਹੁਤ ਵਧੀਆ 👌

  • @gurpreetsinghsugga7458
    @gurpreetsinghsugga7458 Рік тому +18

    ਬਹੁਤ ਵਧੀਆਂ ਵਾਹਿਗੁਰੂ ਮੇਹਰ ਕਰੇ🙏🙏

  • @kaurjasvir4165
    @kaurjasvir4165 Рік тому +15

    ਬਹੁਤ ਵਧੀਆ ਗਾਇਆ ਤੇ ਲਿਖਿਆ ਭਾਈ ਸਾਹਿਬ ਜੀ ਵਾਹਿਗੁਰੂ ਜੀ ਮੇਹਰ ਕਰਨ 🙏🙏🌷🌷🌷🙏🌷🌷🌷🙏

  • @hemarana8736
    @hemarana8736 Рік тому +22

    ਭਾਈ ਅੰਮ੍ਰਿਤਪਾਲ ਸਿੰਘ ਜੀ ਖਾਲਸਾ ☬☬☬

  • @sikhstudentunionpunayrajsthan
    @sikhstudentunionpunayrajsthan Рік тому +15

    ਭਾਈ ਜੀ ਬਹੁਤ ਹੀ ਸੋਹਣਾ ਗੀਤ ਆ

  • @primetutoring6881
    @primetutoring6881 Рік тому +5

    ਬਹੁਤ ਵਧੀਆ ਲਿਖਿਆ ਅਤੇ ਗਾਇਆ ਗਿਆ।

  • @ranjodhsingh8290
    @ranjodhsingh8290 Рік тому +18

    ਵਾਹਿਗੁਰੂ ਮੇਹਰ ਕਰੇ ਜੀ

  • @user-zj7mc5km8b
    @user-zj7mc5km8b Рік тому +6

    ਬਹੁਤ ਵਧੀਆ ਜੀ 👏👏👏👏👏👏👏

  • @Ryder41
    @Ryder41 Рік тому +17

    Waheguru ji ka khalsa
    Waheguru ji ki fateh🙏

  • @SukhdevSingh-mc7tx
    @SukhdevSingh-mc7tx Рік тому +2

    ਬਹੁਤ ਵਧੀਆ ਜੀ ਭਾਈ ਅਮ੍ਰੀਤਪਾਲ ਸਿੰਘ ਜੀ ਨੂੰ ਦਸ਼ਮੇਸ਼ ਪਿਤਾ ਜੀ ਉਹਨਾਂ ਤੇ ਮੇਹਰ ਕਰਨ ਓ ਚੜਦੀਕਲਾ ਚ ਹੋਣ ਪ੍ਰਮਾਤਮਾ ਮੇਹਰ ਕਰਨ

  • @gurwinderrataul383
    @gurwinderrataul383 Рік тому +15

    ਵਾਹਿਗੁਰੂ ਜੀ ਮੇਹਰ ਕਰਨ

  • @TarsemSingh-fp8ej
    @TarsemSingh-fp8ej Рік тому +10

    ਸਤਨਾਮ ਵਾਹਿਗੁਰੂ ਜੀ

  • @AmandeepKaur-tk6db
    @AmandeepKaur-tk6db Рік тому +2

    ਬਹੁਤ ਵਧੀਆ ਲਿਖਿਆ ਤੇ ਗਾਇਆ ਹੈ ਅੱਜ ਮੇਰੇ ਪਿੰਡ ਨਗਰ ਕੀਰਤਨ ਤੇ ਗਾਇਆ ਗਿਆ ਸੀ ਮੈਨੂੰ ਬਹੁਤ ਖੁਸ਼ੀ ਹੋਈ

  • @bajsinghpannu
    @bajsinghpannu Рік тому +10

    ਬਹੁਤ ਵਧੀਆਂ ਵਾਹਿਗੁਰੂ ਤਰੱਕੀਆਂ ਬਖਸ਼ੇ

  • @Gulabtruckcompany
    @Gulabtruckcompany Рік тому +34

    Kon kon support krda bhai amritpal singh hi di

  • @RamanDeep-uc9op
    @RamanDeep-uc9op Рік тому +13

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏🙏

  • @nirvairkhalsakavishrijatha3132
    @nirvairkhalsakavishrijatha3132 Рік тому +10

    ਚਰਦਿਕਲ਼ਾ 🙏🙏

  • @gursewakbatth8178
    @gursewakbatth8178 Рік тому +6

    Waheguru Ji 🙏🏻🙏🏻🙏🏻 ਵਾਹਿਗੁਰੂ 🙏🏻🙏🏻🙏🏻.

  • @buntyburj8574
    @buntyburj8574 Рік тому +14

    Boht sohni likhat te boht sohna gaaya bhag tusi 🙏

  • @sukhwindersingh1525
    @sukhwindersingh1525 Рік тому +12

    ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ

  • @MandeepKaur-vy7cb
    @MandeepKaur-vy7cb Рік тому +4

    ਬਹੁਤ ਵਧੀਆ ਲਿਖਿਆ ਹੈ ਤੇ ਗਾਇਆ ਹੈ ਕੌਮੀ ਫਰਜ਼ ਨਿਭਾਇਆ ਹੈ ਜਿਊਂਦੇ ਰਹੋਂ ਪ੍ਰਮਾਤਮਾ ਚੜ੍ਹਦੀ ਕਲ੍ਹਾ ਬਖਸ਼ੇ ਲੰਬੀਆਂ ਉਮਰਾਂ ਕਰੇ

  • @santsipahi9406
    @santsipahi9406 Рік тому +10

    Bhut vdia ji waheguru ji chardiya Kalan bakshna 👏👏👏👏👏

  • @jarmansingh1211
    @jarmansingh1211 Рік тому +26

    bohat vadia likhya veer ji . waheguru ji hamesha chaddikla ch rakhn

  • @harpreetsinghrandhawa7772
    @harpreetsinghrandhawa7772 Рік тому +4

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏

  • @KnwalSingh
    @KnwalSingh Рік тому +17

    ਬਹੁਤ ਹੀ ਵਧੀਆ

  • @sardarjasssingh7088
    @sardarjasssingh7088 Рік тому +12

    ਬਹੁਤ ਸੁੰਦਰ 🙏🙏🙏

  • @who_is_sharry
    @who_is_sharry Рік тому +3

    ਬੜੀ ਵਧੀਆ ਲਿਖ਼ਤ ਸਿੰਘ ਸਾਬ...👌👌👌👌 ਬਿਲਕੁਲ ਸੱਚ

  • @gurmukhsingh252
    @gurmukhsingh252 Рік тому +5

    ਵਾਹਿਗੁਰੂ ਜੀ ਬਹੁਤ ਹੀ ਵਧੀਆ ਲਿਖਿਆ ਜੀ 🙏🙏🙏👌👌🌹🌹🌹

  • @ranjodsingh1544
    @ranjodsingh1544 Рік тому +12

    ਸਰਬੱਤ ਦਾ ਭਲਾ🌸🙏

  • @simarbhangu8784
    @simarbhangu8784 Рік тому +14

    Waheguru dal panth de dhadi jathe ton ese trah sewa lenda rhe , keep it up

  • @harpreet4944
    @harpreet4944 Рік тому +4

    Bohat wadiya veer ji

  • @tarsemsingh2484
    @tarsemsingh2484 Рік тому +7

    ਬਹੁਤ ਵਧੀਆ ਗੀਤ ਵੀਰ ਜੀ ਰੱਬ ਤਹਾਨੂੰ ਤਰੱਕੀ ਬਕਸੇ ਜੀ 🙏🙏🙏🙏🙏🌹🌹🌹🌹🌹💞❤💞❤💞

  • @khushpannu510
    @khushpannu510 Рік тому +9

    Bhot sohna veer ji 👍👍👍👍🙏🙏❤️❤️❤️❤️

  • @angrejgill3778
    @angrejgill3778 Рік тому +9

    ਬਹੁਤ ਵਧੀਆ ਵਾਹਿਗੁਰੂ ਮੇਹਰ ਕਰੇ🙏🙏🙏

  • @satnamsinghsatta4352
    @satnamsinghsatta4352 Рік тому +10

    WaheGuru ji

  • @vikrambhullar4001
    @vikrambhullar4001 Рік тому +4

    Bhut sona song 🎵 ♥

  • @gaggihambran7175
    @gaggihambran7175 Рік тому +11

    Wah ji buht khoob 🙏
    Waheguru ji mehr krn

  • @amanchahal9623
    @amanchahal9623 Рік тому +13

    💯✍️🙏👍 waheguru ji 🙏

  • @balrajsingh2930
    @balrajsingh2930 Рік тому +9

    Bhut khoob. Bhut sohna likhya te gaya. Bhai Amritpal singh di chardikala rahve

  • @ReactionSafari
    @ReactionSafari Рік тому +10

    Waheguru ji 🙏

  • @hxrmxn_pb46
    @hxrmxn_pb46 Рік тому +9

    Waheguru ji trakkiya bkshn praa nu
    Bhot vdiaa track veer ji

  • @majorsinghbatth4608
    @majorsinghbatth4608 Рік тому +9

    Bahut vadhiya likhiya te gaya g waheguru chardikla vich rekhe BHAI Amritpal SINGH Ji nu

  • @AmandeepSingh-ul9mz
    @AmandeepSingh-ul9mz Рік тому +9

    ਵਾਹਿਗੁਰੂ ਜੀ

  • @sukhrajsingh3077
    @sukhrajsingh3077 Рік тому +3

    ਖਾਲਸਾ ਜੀ ਚੜਦੀ ਕਲਾ

  • @johalboy3412
    @johalboy3412 Рік тому +5

    ਵਾਹਿਗੁਰੂ ਜੀ 📿📿📿🙏

  • @nishanjoshan4293
    @nishanjoshan4293 Рік тому +2

    ਭਾਈ ਅੰਮ੍ਰਿਤਪਾਲ ਸਿੰਘ ਜਿ਼ੰਦਾਬਾਦ

  • @rashamsinghbabbu6104
    @rashamsinghbabbu6104 Рік тому +10

    Waheguru ji mehr kre punjab te

  • @sandeepgill846
    @sandeepgill846 Рік тому +10

    Waheguru g veer amritpal singh de hamesha charika rahy

  • @JaswinderSingh-fy8qp
    @JaswinderSingh-fy8qp Рік тому +1

    ਵਾਹ ਜੀ ਵਾਹ ਬਹੁਤ ਹੀ ਵਧੀਆ 🙏 ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🙏 ਰਾਜ ਕਰੇਗਾ ਖ਼ਾਲਸਾ 🙏🙏

  • @daljeetchahalchahal453
    @daljeetchahalchahal453 Рік тому +1

    ਭਾਈ ਅਮ੍ਰਿਤਪਾਲ ਸਿੰਘ ਜੀ ਖ਼ਾਲਸਾ ਜ਼ਿੰਦਾਬਾਦ

  • @lovepreetgill6333
    @lovepreetgill6333 Рік тому +2

    ਬਹੁਤ ਵਧੀਆ ਲਿਖਿਆ ਹੈ ਜੀ, ਬੋਲ਼ੇ ਸੋ ਨਿਹਾਲ ਸਤਿ ਸ਼੍ਰੀ ਅਕਾਲ

  • @GILL_YT46
    @GILL_YT46 Рік тому +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻

  • @avneetsingh1098
    @avneetsingh1098 Рік тому +1

    ਭਾਈ ਸਾਹਿਬ ਭਾਈ ਅੰਮ੍ਰਿਤਪਾਲ ਸਿੰਘ ਜ਼ਿੰਦਾਬਾਦ

  • @gurdipsingh6709
    @gurdipsingh6709 Рік тому +1

    ਸ਼ਾਬਾਸ਼ ਜਿਉਂਦੇ ਵੱਸਦੇ ਰਹੋ ਪੁੱਤਰੋ ।। 🙏🙏

  • @thehunterking8711
    @thehunterking8711 3 місяці тому +1

    💥 ਭਾਈ ਅੰਮ੍ਰਿਤਪਾਲ ਸਿੰਘ ਜ਼ਿੰਦਾਬਾਦ 💥
    🌿⚔️🌿⚔️🌿⚔️🌿⚔️🌿⚔️🌿⚔️🌿

  • @sss-pb2lb
    @sss-pb2lb Рік тому +3

    ਬਹੁਤ ਵਧੀਆ ਖਾਲਸਾ ਜੀ ਵਾਹਿਗੁਰੂ ਚੜ੍ਹਦੀਕਲ੍ਹਾ ਬਖਸ਼ਿਸ਼ ਕਰਨ।

  • @akalibani
    @akalibani Рік тому +4

    Bhot vdia suga saab satgurusahibji hor chardikla ch rakhn maharaj

  • @GeetaDevi-os4cj
    @GeetaDevi-os4cj Рік тому +3

    Bhut wadiya song 🎵 ♥️. Amritpal veer zinda baad ♥️

  • @mehakdeepkaur6706
    @mehakdeepkaur6706 Рік тому +9

    Waheguru ji ❤️ waheguru ji ❤️ waheguru ji ❤️ waheguru ji ❤️ waheguru ji ❤️ waheguru ji ❤️ waheguru ji ❤️ waheguru ji ❤️ waheguru ji ❤️ waheguru ji ❤️

  • @satnamji.3078
    @satnamji.3078 Рік тому +3

    ਬਹੁਤ ਵਧੀਆ ਜੀ

  • @baljitchahal7313
    @baljitchahal7313 Рік тому +3

    BAHUT VADIA BHAI AMRITPAL SINGH JI KALSHA JINDABAD

  • @ranveerkaurdhaliwal4322
    @ranveerkaurdhaliwal4322 Рік тому +3

    ਪਹਿਲਾਂ ਲੋਕਾਂ ਨੇ ਗ਼ਲਤੀ ਕੀਤੀ ਬਾਈ ਦੀਪ ਸਿੱਧੂ ਨੂੰ ਗ਼ਦਾਰ ਕਹਿ ਕੇ ਹੁਣ ਪਛਤੋਨੇ ਆ ਬਹੁਤ ਵੱਡੀ ਗਲਤੀ ਹੋਗੀ ਹੁਣ ਰੱਬ ਨੇ ਆਪਾਂ ਨੂੰ ਇਕ ਹੋਰ ਮੌਕਾ ਦਿੱਤਾ ਹੁਣ ਕੋਈ ਗ਼ਲਤੀ ਕਿੱਤੇ ਬਿਨਾਂ ਬਾਈ ਅੰਮ੍ਰਿਤਪਾਲ ਸਿੰਘ ਖ਼ਾਲਸਾ ਦਾ ਸਾਥ ਦਈਏ ਕਿੱਤੇ ਫੇਰ ਇਸ ਚੀਜ਼ ਦਾ ਸਰਕਾਰ ਫਾਇਦਾ ਨਾ ਚੱਕ ਲੈ ਪਹਿਲਾਂ ਹਿ ਬਹੁਤ ਕੁਝ ਗਵਾਇਆ ਪੰਜਾਬ ਨੇ ਹੁਣ ਕੱਠੇ ਹੋ ਸਕਦੇ ਐ 🥺🥺🙏🙏

  • @BalwinderKaur-mw3to
    @BalwinderKaur-mw3to Рік тому +4

    Waheguru gg

  • @jagbirsinghkhalsa7394
    @jagbirsinghkhalsa7394 Рік тому +1

    ਬਹੁਤ ਸੋਹਣਾ ਲਿਖਿਆ ਅਤੇ ਗਾਇਆ ਸੀ ਵਾਹਿਗੁਰੂ ਜੀ ਮੇਹਰ ਕਰਨ ਜੀ

  • @jadvindersandhu2548
    @jadvindersandhu2548 Рік тому +8

    Wahe guru ji

  • @notyravan5159
    @notyravan5159 Рік тому +12

    ❤️❤️❤️💪🏻💪🏻💪🏻very nice voice and lerics veere ji ☺️☺️

  • @Jass-bg2kz
    @Jass-bg2kz Рік тому +1

    Bhot vadya Ji waheguru ji Maher krn 🙏🏻🙏🏻 Bhai amritapal Singh ji 🙏🏻🙏🏻🙏🏻🙏🏻

  • @sukhdyalsingh7977
    @sukhdyalsingh7977 Рік тому +14

    Waheguru ji kripa krn chrdi kala ch rkhn 💕

  • @gurpreetsandhu2114
    @gurpreetsandhu2114 Рік тому +13

    Very nyc brother's waheguru blessed always happiness and health long life

  • @HarpreetKaur-yd4gb
    @HarpreetKaur-yd4gb Рік тому +2

    ਵੀਰ ਜੀ ਚੜ੍ਹਦੀ ਕਲਾਂ ਵਿਚ ਰਹੇ ਸਿੱਖ ਰਾਜ ਦਿਸਣ ਲੱਗ ਗਿਆ ਸੰਤਾ ਦਾ ਟਾਈਮ ਦਿਸਣ ਲੱਗ ਗਿਆ 🙏🙏🙏🙏🙏🙏❤️❤️❤️❤️❤️

  • @karamjitkaur4815
    @karamjitkaur4815 Рік тому +8

    ਬਹੁਤ ਕਮਾਲ

  • @BaljeetKaur-zh6ot
    @BaljeetKaur-zh6ot Рік тому +10

    Bhut vdia

  • @sukhwinderkwt9887
    @sukhwinderkwt9887 Рік тому +5

    Waheguru ji

  • @viveksingh314
    @viveksingh314 Рік тому +1

    ਕਮਾਲ ਹੀ ਕਰਤੀਜੀ 🦁🦁🦁🦁🦁❤❤❤❤❤🌹🌹🌹🌹🌹💪💪💪💪💪💪💪🙏🙏🙏🙏🙏🙏🙏🙏🙏

  • @GurmeetSingh-re1sr
    @GurmeetSingh-re1sr Рік тому +1

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏🙏 ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖੇ ਜੀ

  • @navjotkour7578
    @navjotkour7578 Рік тому +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏
    ਵਾਹਿਗੁਰੂ ਜੀ ਖਾਲਸਾ ਭਾਈ ਸਾਹਿਬ ਚੜ੍ਹਦੀ ਕਲਾ ਵਿਚ ਰੱਖਣ

  • @singhsardar6410
    @singhsardar6410 Рік тому +2

    ਵਾਹਿਗੁਰੂ ਜੀ🙏🙏🙏 ਤੇਰਾ ਸ਼ੁਕਰ ਆ🙏🙏

  • @dhadigurpartapsinghsugga3955
    @dhadigurpartapsinghsugga3955 Рік тому +8

    ਸ਼ੇਅਰ ਕਰੋ ਸਾਰੇ ਵੀਰ 🙏