Atha sacha banda di koi ni sunda mera nal ada hoya c main v ada da thag bandia nal fas giya c kmeena lok c kudi ala chor main to la k kudi tak sara chor thag c
Ahho syid kuri nu mar kut jah damkia da k kadd keta ohda brother nah baba 6year da love ik dam nee ida ker sakda jida munda das reha ke kuri de mom nall gall hoi tah oh keh rehi kee kuri da bro nee gall Kern denda .Baki wahaguru sab Jan da .passa nallo Jada tah life hundi .mah wahaguru agga ardAs kerda kee jah kuri nall kuri de family nah kuj dakka keta ha tah .ah dono lover fer toh mil Jan .ik gal hor bassi Saab kol masla Sara Kern gal fer tah kudi nu Agga auna hi pena
Veer ji tusi dilo kita pr kuri dhokhybaj c. eh india ha kito v insaf nhi milna. Plz plz plz tusi BBC TORONTO TE BASSI SAB nal contact kro plz . Oh kuri nu khich k le onge jithy v kuri hoi.
Bai ji veham hii aa eh v.. bheedi kujji ch bahle daane nhi smaunde hunde.. Mai ta ehi aakhna chauna k khaan dan vekh k rishta kro.. j ho ske ta avdeii door di rishtedari vch hi rishta hove ta better aa
Looks like She planned this from the start to use him for money. Definitely complain about her and Keep All Evidences. Get your money back, give Divorce and find out a right Person. She does not deserve you Brother. You look way better than that Aunty.
Bhaji tuc BBC Toronto te joginder bassi ji naal gal karo ji oh apne Chennal te tuhadi wife nu live le k aounge fr tuc ohna naal gal kar k sab clear kar sakde ho ji te hor v tuhadi help karuge ji
Mera khud da bro v othe aa par otho asii koi case nhi karwa sakia .enerpoll ch case hunda j sadi othe police ehna froud loka bare othe de police nu imform karia t kyo k o lokk india ch froud kita .canada ch nhi is krke canada police bolde india police sanu imform kari enterpoll ch t fir asii action la skde aa
Koi gal nai honsla....tuhanu waheguru bht sukh denge ...GURU NANAK DI CHAKI CHALDI HOLI hai, par pisdi bht bareek a....jehre eda krde ohna nal v jarur hunde a
Ho skda ji kudi da maa baap vcho koi v da skda odro kudi paper bhajdi a jis nl maa baap nu hak milda divorce da main liya ada mra nl v ada hoya main jwab data c jan to ku k banda haram da thag hawa khrab hogi c bukha nu roti milgi c jis na kush dekhia na hova nang banda c hawa khrab hogi c bhar jan kar k galan badal giya jad fees lani c jad hath jod jod khad da c bad vch bukha raj k lat marda na
Bhut aukha paisa laya thaga to 2 baap di olad c mra to galan nikldia na sara chor thag katha hoya c bachola vch nal c main bach giya nhi mra to paisa khana c hor nhi phala pta lag giya c ohna diya harkta to
ਮੁੰਡਾ ਗਗਨਦੀਪ ਬਿਲਕੁਲ ਸਹੀ ਕਹਿ ਰਿਹਾ ਪਰ ਸਾਡੇ ਇੰਡੀਆ ਦੀ ਇਹ ਤ੍ਰਾਸਦੀ ਆ ਭਾਈ ਗਲਤ ਨਹੀਂ ਸੋਚੀਦਾ ਕੀ ਦੁਨੀਆਂ ਚ’ ਕੁੜੀਆਂ ਨਹੀਂ ਮੁੱਕ ਗਈਆਂ ਮਰਨ ਤੋਂ ਬਾਅਦ ਕਦੇ ਸੋਚਿਆ ਕੀ ਮਾਂ ਦਾ ਕੀ ਬਣੂ ਹਾਰ ਨਹੀਂ ਮੰਨਣੀ god bless you 🥰🙏
ਤੂੰ ਆਪਣੇ ਪੈਸੇ ਮੁੜੋਣ ਦੀ ਗੱਲ ਕਰ ਵੀਰ ਤੇ ਤਲਾਕ ਲੈ ਕੇ ਆਪਣਾ ਵਿਆਹ ਕਰਾ, ਮੌਜਾਂ ਕਰ ਤੇ ਭੁੱਲ ਜਾਹ ਉਸ ਨੂੰ I ਅੱਗੇ ਵੀ ਤੂੰ ਜੋ ਗਗਨ ਚਾਹੁੰਦੀ ਸੀ ਤੂੰ ਓਹੀ ਕਰੀ ਗਿਆ ਕੁਝ ਆਪਣੇ ਦਿਮਾਗ ਨਾਲ ਵੀ ਸੋਚ ਵੀਰ 🙏🙏
ਪੁਲਿਸ ਵਾਲਿਉ ਵੀਰੋ। ਤੁਹਾਡੇ ਘਰ ਵੀ ਉਲਾਦ ਹੈ।
ਕੁਝ ਸੋਚਿਉ।।
ਬਾਕੀ ਉਸ ਪਰਮਾਤਮਾ ਦੀ ਲਾਠੀ ਦੀ ਆਵਾਜ਼ ਤਾਂ ਨਹੀਂ ਹੈ। ਰੂਹ ਤੱਕ ਕੰਬਾ ਦਿੰਦੀ ਹੈ।
Mai kade sukhi nai wekhe inha police walia de bache.
@@rimmikaur3619 sare police wale made ni hunde
ਤੁਹਾਡੀ ਘਹਾਣੀ ਸੁੱਣਕੇ ਵਿਰ ਬਹੁਤ ਹੀ 😞 ਲੱਗਾ ਪਰਮਾਤਮਾ ਕਰੇ ਸਾਰਾ ਕੁੱਝ ਠੀਕ ਹੋਜੇ🙏🏽
ਕੁੜੀ ਦੀ ਗਲਤੀ ਆ ਵੀਰ ਤੂੰ ਟੈਨਸ਼ਨ ਨਾ ਲੈ
ਜਰੂਰ ਵੀਰੇ ਤੇਨੂ ਇਨਸਾਫ਼ ਮਿਲੂ
ਗਗਨਦੀਪ ਸੱਚਾ ਹੈ।
ਮੁੰਡਾ ਬਹੁਤ ਦਿਲ ਚੰਗਾ ਹੈ ਕੁੜੀ ਨੇ ਬਹੁਤ ਮਾੜਾ ਕੀਤਾ
ਰੱਬ ਨੂੰ ਭੁੱਲ ਗਏ ਨੇ ਲੋਕ ਰੱਬ ਤੇ ਭਰੋਸਾ ਰੱਖ ਵੀਰ
Sahi gal veer ji
ਵੀਰ ਮੌਤ ਕਿਸੇ ਸਮੱਸਿਆ ਦਾ ਹੱਲ ਨਹੀਂ ਆਪਣੇ ਮਾਤਾ ਬਾਰੇ ਸੋਚ ਪਿਆਰ ਵਿੱਚ ਧੋਖਾ ਹੁੰਦਾ ਆਇਆ
ਪੈਸੇ ਲਈ ਮੁੰਡੇ ਨੂੰ ਕੁੜੀ ਨੇ ਵਰਤਿਆ ਤੇ ਹੁਣ ਅੱਖਾਂ ਬਦਲ ਗਈਆਂ
R
Y ma baap kudiya thode din tor dinde feesa bhra k bhar bhej dinde fr eda de km krde ehoji kudi di ma honi sali kutti nd kutti police a
Ggg
G
ਬਾਸੀ ਦੇ ਰੇਡੀਓ ਤੇ ਜਾਵੇ ਬਾਈ ਜੇ ਕੁੜੀ ਨਾਲ ਗੱਲ ਕਰਨੀ ਆ ਤਾਂ। ਅੱਜ ਕੱਲ ਬਹੁਤ ਕੇਸ ਆਉਦੇ ਨੇ ਕੁੜੀਆਂ ਦੀਆ ਠੱਗੀਆਂ ਦੇ। ਫੈਂਸਲਾ ਤਾਂ ਪਤਾ ਨੀ ਬਾਸੀ ਕਰਾਉਦਾ ਕੇ ਨਹੀਂ ਪਰ ਘਰਵਾਲੀ ਨਾਲ ਗੱਲ ਜਰੂਰ ਹੋ ਸਕਦੀ ਬਾਈ ਦੀ। ਪੂਰਾ ਜਲੂਸ ਕੱਢ ਸਕਦਾ ਬਾਈ ਕੁੜੀ ਦਾ।
ਜਿਹੜੇ ਧੋਖਾ ਦਿੰਦੇ ਨੇ ਉਹ ਆਪ ਵੀ ਸੁਖੀ ਨਹੀਂ ਰਹਿੰਦੇ ਸਾਰੀ ਜਿੰਦਗੀ ਧੋਖੇ ਹੀ ਖਾਦੇ ਨੇ
Gagandeep right
Right g right
Sach aa gal
Vachaa munda 😶😑😑
ਮਰੇ ਮੁੱਕਰੇ ਦਾ ਨਾ ਵਸਾ ਕੋਈ
ਸਾਥੀ ਨਹੀਂ ਕੋਈ ਜੱਗ ਤੋਂ ਚੱਲਿਆਂ ਦਾ
ਸਾਡੇ ਪੀਰ ਫਕੀਰਾਂ ਨੇ ਗੱਲ ਦੱਸੀ
ਹਾਸਾ ਸਾਰਿਆਂ ਦਾ ਤੇ ਰੋਣਾ ਇਕੱਲਿਆਂ ਦਾ
Ryt
ਇਦਾ ਦੀਆਂ ਕੁੜੀ ਕੀ ਸੁੱਖ ਪਾ ਲੂ ਗੀ ਜੀ।ਇਸ ਨੂੰ ਕਦੀਂ ਸੁੱਖ ਨਹੀਂ ਮਿਲਨਾ
sukh ne ponna beta ohne
Eho je lok sukh vare ne sochde daale
Hey hanumaan ji kya ho raha hai
Boht vadia reporter veer ji. Keep it up
Tuhade varge daler te sache media walya di boht lod aa desh nu.
ਬੇਟਾ ਬਹੁਤ ਮਾੜਾ ਕੀਤਾ ਕੁੜੀ ਨੁ ਲਾਲਚ ਪੇ ਗਿਅਾ ਕਨੇਡਾ ਦਾ ਤ ਦੁਸਰੇ ਬੰਦੇ ਦਾ ਿੲਸ ੇਨੇ ਕੲੀਅਾ ਨੁ ਲੋਟਨਾ ਹੇ ਤੇਨੁ ਮਦਦ ਮਿਲ ਸਕਦੀ ਹੇ ਗਾੳੁਦਾ ਪਜਾਬ ਰੇਡੀੳੁ ਵਾਲਿਅਾ ਤੇ ਗਲ ਕਰੋ ਿੲਸ ਦੀ ਵੀ ਭੰਡੀ ਹੋਵੇਗੀ
Right bro aave hi kro police na kuj nai karn dana aapni pp bhot gal aa
Bassi saab de kol jawo bro
Right Sister ji mere nal v eh kuj ho riha par Mai govt jobe karda wa te Meri life chh v koi hor interfare Kar riha
Please call BBC Toronto. BASSIE SAHIB .PLEASE TELL HIM ALL THE STORIES. I THINK BASSIE SAHIB in Toronto help you.
0014377711313-0014169027500ਦਾ ਨੰਬਰ ਜੋਗਿੰਦਰ ਬਾਸੀ ਰੇਡੀਓ bbc Tronto ਵੀਰ ਇਥੇ ਗਲ ਕਰ ਬਾਸੀ ਨਾਲ ਤੇਰਾ ਮਸਲਾ ਹਲ ਹੋ ਜਾਵੇਗਾ
Nale basi swad lai lai gallan krda
Ryt
Oh koi na swaad nu maro goli...
Basi nu phone kar te ..pao patake.
Veere tuc tention na leyo jina da koyi ni ohna da rabh hunda....menu tuhadii story sunnn k ronn aa gya rabh tuhnu hmesha khush rkheee .....miss u bro😭
Atha sacha banda di koi ni sunda mera nal ada hoya c main v ada da thag bandia nal fas giya c kmeena lok c kudi ala chor main to la k kudi tak sara chor thag c
ਵੀਰ ਜੀ ਬੀ ਬੀ ਸੀ ਟਰਨਟੋ ਗਾਓੁਦਾ ਪੰਜਾਬ ਜੋਗਿਦਰ ਬਾਸੀ ਨਾਲ ਗੱਲ ਕਰੋ ਜੀ
Ryt y oh 2 din vich gatti kad den ge
Ryt
Asal sach sono jra iss ton upar kujj ni ua-cam.com/video/fn14Q60j2b4/v-deo.html👈
Right a
Ahho syid kuri nu mar kut jah damkia da k kadd keta ohda brother nah baba 6year da love ik dam nee ida ker sakda jida munda das reha ke kuri de mom nall gall hoi tah oh keh rehi kee kuri da bro nee gall Kern denda .Baki wahaguru sab Jan da .passa nallo Jada tah life hundi .mah wahaguru agga ardAs kerda kee jah kuri nall kuri de family nah kuj dakka keta ha tah .ah dono lover fer toh mil Jan .ik gal hor bassi Saab kol masla Sara Kern gal fer tah kudi nu Agga auna hi pena
Munde nu Insaaf milna chahida.
ਹਾਏ ਕੈਨੇਡਾ ਹਾਏ ਕੈਨੇਡਾ
ਭਾਈ ਸਾਹਿਬ ਜੀ ਮੋਬਾਈਲ ਦੀ ਲੀਕੇਸਨ ਪੇਸ ਕਰੋ ਜੀ
Veer ji tusi dilo kita pr kuri dhokhybaj c. eh india ha kito v insaf nhi milna. Plz plz plz tusi BBC TORONTO TE BASSI SAB nal contact kro plz . Oh kuri nu khich k le onge jithy v kuri hoi.
ਹੱਦੋ ਵੱਧ ਜਕੀਨ ਮਾਰ ਜਾਦਾ
Sahi gl
ਅਮਰੀਕਾ ਕੈਨੇਡਾ ਨੇ ਲੋਕ ਸੁਦਾਈ ਕੀਤੇ ਆ ਵਹਿਮੀ ਹੋ ਗਿਆ ਪੰਜਾਬ
America ne nai Canada Australia
Roti punjab vich km kerke v khayi ja skdi aa pr lok nhi smjde
@@LK-ot5znsadi lyf ta America wale ne khrab jr diti
ਕਲਯੁਗ ਵਿੱਚ ਸੱਚੇ ਬੰਦੇ ਦੀ ਕੋਈ ਨਹੀਂ ਸੁਣਦਾ
Right aa
ਕਲਯੁਗ ਦੇ िਵਚ ਘॅਰੋ ਬਾਹਰ िਨਕਲੇ ਨੂੰ ਘਰ िਵਚ ਵੀ ਕੋੲੀ ਨਹੀ ਰਖਦਾ
िਜਦਾ ਕੁੜੀ ਨੇ ਮੁੰਢੇ ਨੂੰ ਛਢਤਾ ਯੇ ਅਗਲੇ ਮੁੰਢੇ ਨੇ ਕੁੜੀ ਨੂੰ ਛਢਤਾ
ਕੁੜੀ ਨੂੰ ਕੋਣ ਘॅਰੇ ਰਖੁਗਾ
ੲਿਹੀ 25 ਲੱਖ਼ ਕਿਸੇ ਗਰੀਬ ਕੁੜੀ ਤੇ ਲਾੲੇ ਹੋਣ ੳੁਹਨੇ ਪੈਰ ਧੋ ਧੋ ਪੀਣੇ ਸੀ .
Bai ji veham hii aa eh v.. bheedi kujji ch bahle daane nhi smaunde hunde.. Mai ta ehi aakhna chauna k khaan dan vekh k rishta kro.. j ho ske ta avdeii door di rishtedari vch hi rishta hove ta better aa
Beta thode level de nhi ,oh lok lalchi ne ,tuc dil de saaf ho .oh jaroor dhokha khaegi .Tuc apne parients da khaeal rakho .and apna khaeal rakho.
ਵੀਰ ਦਿਲ ਤੋਂ ਦੁਖੀ ਹੈ ਜਦੋਂ ਇਨਸਾਨ ਕਿਸੇ ਨੂੰ ਦਿਲੋਂ ਸੱਚਾ ਪਿਆਰ ਕਰਦਾ ਵਾ ਉਸ ਨਾਲ ਉਸ ਦਾ ਵਿਆਹ ਵੀ ਹੋ ਜਾਂਦਾ ਵਾ ਤੇ ਫਿਰ ਉਹ ਉਸ ਨਾਲ ਧੋਖਾ ਕਰੇ ਤਾਂ ਦਿਲ ਕਰਦਾ ਉਸ ਨੂੰ ਜਾਨੋ ਮਾਰ ਦਈਏ ਸੱਚ ਸਿਆਣਿਆਂ ਕਿਹਾ ਜ਼ਨਾਨੀ ਦਾ ਕੋਈ ਪਰੋਸ਼ਾ ਨੀ
ਗਗਨਦੀਪ ਆਪ ਜ਼ਰੂਰ ਤੇਹ ਤਕ ਜਾਊ
ਪਿਆਰ ਕਰਕੇ ਕੋਈ ਕੀ ਕਰੇ ਸਭ ਧੋਖਾ ਪੈਸੇ ਲਈ ਲੋਕ ਕੁੱਝ ਵੀ ਕਰ ਸਕਦੇ ਆ
ਪੀ ਪੀ ਵਾਲਿਉ ਸ਼ਰਮ ਕਰੋ ਰੱਬ ਕਰੇ ਤੁਹਾਡੇ ਵੀ ਜਵਾਕਾਂ ਨਾਲ ਇਹ ਕੁੱਝ ਹੋਵੇ
Gagandeep Singh right aa ???
ਗਲਤੀ ਪੁਲਿਸ ਦੀ ਹੈ ਉਸ ਤੋਂ ਵੱਧ ਠੱਗਾਂ ਦੀ ਕੁੜੀ ਦੀ ਦੂਜੀ ਗੱਲ ਵੀਰ ਰੱਬ ਤੇ ਵਿਸ਼ਵਾਸ ਰੱਗ ਜਿਹਦਾ ਇਨਸਾਫ ਕਿਤੇ ਨਹੀਂ ਹੋਇਆ ਰੱਬ ਦੀ ਦਰਗਾਹ ਵਿੱਚ ਹੋਵੇਗਾ ਪਰ ਸਬਰ ਕਰਨਾ ਪਵੇਗਾ
Looks like She planned this from the start to use him for money. Definitely complain about her and Keep All Evidences. Get your money back, give Divorce and find out a right Person. She does not deserve you Brother. You look way better than that Aunty.
Sahi keha
ਜੁਗਿੰਦਰ ਸਿੰਘ ਬਾਸੀ ਨਾਲ ਸੰਪਰਕ ਕਰੋ ਜੀ।
Bro help karo yaar
ਬਹੁਤ ਮਾੜਾ ਕੀਤਾ ਕੁੜੀ ਨੇ ਮੁੰਡੇ ਨੂੰ ਧੋਖਾ ਦਿੱਤਾ
J galt karki gye Ta sukhi kade nahi rha sakdi Wahegure ji
ਅੱਜ ਕੱਲ੍ਹ ਕੋਣ ਕਿਦੇ ਤੇ ਯਕੀਨ ਕਰੇ ਕੁਝ ਸਮਜ ਨੀ ਆਂਦਾ ਖਾਸ ਕਰ ਵਿਆਹ ਦੇ ਮਾਮਲੇ ਚ
ਇੱਕ ਦਰਖ਼ਾਸਤ UNO ਨੂੰ ਪਾਦੇ ਵੀਰ
Best way hai g.
Right way
Poori game ASI DI HAI...USTE KARWAYI HONI CHAHIDI...LADKA INNOCENT HAI...
Galt hoyea munde nall. Par ik gall aa kudi ne plaining nall kamm keeta sara. Takde ghar da munda fsayea te use keeta.
Veere tension na lo waheguru Ji sath jarrur dengye
ਵਾਹਿਗੁਰੂ ਮਿਹਰ ਕਰੀ ਸਭ ਤੇ
ਪੱਟ ਤੀ ਦੁਨੀਆ ਕਨੈਡਾ ਨੇ
hnji shi gall aa
Samanjeet singh
Right aa sister
ਸਹੀ ਗੱਲ ਆ ਭਰਾ ਤੈਰੀ
ਕੁੜੀ ਨੇ ਘਰਦਿਆਂ ਦੇ ਖਿਲਾਫ਼ ਜਾ ਕੇ ਵਿਆਹ ਕਰਵਾਇਆ ਹੋਣਾ, ਬਾਹਰ ਪਹੁੰਚਦਿਆਂ ਹੀ ਉਨ੍ਹਾਂ ਨੇ ਬੰਨਲੀ ਹੋਣੀ ਐਂ, ਤਲਾਕ ਲੈਣ ਲਈ ਮਜਬੂਰ ਕਰਦੇ ਹੋਣਗੇ, ਤਾਂਹੀ ਤਾਂ ਫ਼ੋਨ ਨੀ ਕਰਨ ਦਿੰਦੇ, ਪੰਜਾਬੀ ਆਪਣੀ ਅਣਖ ਤੇ ਗ਼ੈਰਤ ਲਈ ਪਛਾਣੇ ਜਾਂਦੇ ਸਨ, ਹੁਣ ਤਾਂ ਇਨਾਂ ਤੋਂ ਇਹੋ ਜਿਹੀ ਕੋਈ ਉਮੀਦ ਨਹੀਂ ਹੈਗੀ, ਬੇੜਾ ਗ਼ਰਕ ਕਰ ਦਿੱਤਾ ਪੈਸੇ ਨੇ,2004 ਤੋਂ ਪਹਿਲਾਂ ਸਭ ਕੁਝ ਠੀਕ ਰਿਹਾ, ਜਦੋਂ ਤੋਂ ਪੰਜਾਬ ਵਿੱਚ ਜਮੀਨਾਂ ਦੇ ਰੇਟ ਵਧੇ ਸੀ, ਉਸਤੋ ਬਾਅਦ ਪੈਸੇ ਨੇ ਲੋਕਾਂ ਦੇ ਦਿਮਾਗ ਖਰਾਬ ਕਰ ਦਿੱਤਾ ਹੈ, ਪੰਜਾਬ ਤੇ ਪੰਜਾਬੀਆਂ ਦਾ ਸੱਤਿਆਨਾਸ਼ ਕਰ ਦਿੱਤਾ ਓਸ ਪੈਸੇ ਨੇ
ਸਾਲੇ ਲਡੳਊ asi ਦੋਨੋਂ ਖੁਸਰੇ , ਲੱਖ ਇਹੋ ਜਹੇ ਗੰਦੇ ਟੱਬਰ ਤੇ ਬਚ ਜਾ ਤੂੰ ਖ਼ਸਮਾਂ ਹੁਣ ਨਾ ਵਿਸ਼ਵਾਸ ਕਰਲੀ
Bhaji tuc BBC Toronto te joginder bassi ji naal gal karo ji oh apne Chennal te tuhadi wife nu live le k aounge fr tuc ohna naal gal kar k sab clear kar sakde ho ji te hor v tuhadi help karuge ji
Bro ma t ek mere conract ch hur boy ohde nall same ahi froud asii live ayia sa koi soultion nhi milia ..
Mera khud da bro v othe aa par otho asii koi case nhi karwa sakia .enerpoll ch case hunda j sadi othe police ehna froud loka bare othe de police nu imform karia t kyo k o lokk india ch froud kita .canada ch nhi is krke canada police bolde india police sanu imform kari enterpoll ch t fir asii action la skde aa
@@pendunation5830 bhaji munde kudi naal ta gal ho jao oh ki kehdi a ji .oh age apni life vare kuj soch sake ji
Veere tention na lao ਵਾਹਿਗੁਰੂ ਜੀ mehr krnge
Please talk with Jogider Singh Bassi in Toronto on Tv
Bro tuci bbc TRONTO nal contact kro.oh tuhadi help krn ge plz..mera messge read kro and us nu keho k BBC TRONTO Bassi nal gal kro
Munda kinna sohna pra ni kive shad ta, bchare ne saare ghar v laata, yaar eh socheya kro ke rabb nu jwab dena appa
hji munda bhut sohna vichara mar dita kudi ne
ajjkal diya kudiya da koi bhrosa ni rabb e rakhaa ena da
@@singhapurstudy3477 tusi kra lo hun marriage esnal
Same happened with my younger brother
He spoiled 25 lakhs we spoiled 60 lakhs almost
Then people say bhla bhla
@@desikam6928 ਲੱਗਦਾ ਕੁੜੀ ਤੇਰੇ ਖਾਣਦਾਨ ਵਿਚੋ ਆ
Kina sohna munda ,pr kuz girls eda de boys di jindgi kharab kr dindya ne
Now punjabi people sell their daughters so sad waheguru Maher kara punjabi upper USA
Jeyada munde khraab krde kudia di lyf
ਮੈਨੂੰ ਕੁੜੀ ਦੀ ਗਲਤੀ ਨੀ ਲਗਦੀ ਉਹਦੇ ਘਰ ਵਾਲ਼ਿਆਂ ਦੀ ਗਲਤੀ ਲਗਦੀ ਜਿਨਾ ਚਿਰ ਉਹ ਆਪਣਾ ਪੱਖ ਨੀ ਸਾਹਮਣੇ ਰੱਖਦੀ ਸਾਇਦ ਕੁੜੀ ਨੂੰ ਡਰਾਇਆ ਧਮਕਾਇਆ ਗਿਆ ਹੋਵੇ ਕਿ ਮੁੰਡੇ ਨਾਲ ਅਸੀਂ ਕੁੰਜ ਕਰਦਾ ਗੇ
ਵੀਰੇ ਬਾਸੀ ਜੀ ਨੂੰ ਕੌਲ ਕਰੋ ਤੁਹਾਡੇ ਮਸਲੇ ਦਾ ਹੱਲ ਸਿਰਫ ਬਾਸੀ ਜੀ ਕਰ ਸਕਦੇ
ਵੀਰ ਜੀ ਸਹੀ ਗੱਲ ਆ ਬਾਸੀ ਸਾਹਿਬ ਏਨਾ ਦਾ ਜਾਲੂਸ ਕੱਢਣ ਗੇ ਸਾਰੀ ਦੁਨੀਆ ਵਿੱਚ
Hnji es nu contact krna chida Bassi nal
Verr ji Basi ji India chh v hll Kar sakde koi case da
Hello sir do you know gurjit sigh chahahl?
Waheguru ji mehar kro
ਵੀਰ ਤੇਰੇ ਘਰਵਾਲੀ ਇੰਡੀਆ ਵਿੱਚ ਸੀ ਜਦ ਤੇਰੇ ਤੇ ਪਰਚਾ ਦਰਜ ਹੋਇਆ ਸੀ
Veer g tusi bilkul sahi o, waheguru ji te prosa rakho veer ji🙏🙏🙏🙏🙏
Munda balkul true hai
Is veer nu inshaf malana chaidai
Wahguru ji is veer nu humsha khus rakhai or chardaikala Wich rakhai wahguru ji wahguru ji
ਮੇਰੇ ਨਾਲ ਵੀ ਇਹਦਾ ਹੋਇਆ ਮੇਰਾ ਘਰਵਾਲਾ v ਧੋਖਾ ਕਰ ਗਿਆ ਮੇਰੇ ਨਾਲ।। 2 ਸਾਲ ਹੋਣ ਵਾਲੇ ਵਿਆਹ ਨੂੰ ਪਰ ਆਇਆ n ਹਜੇ ਤਕ ।।। ਹੁਣ ਕਹਿੰਦਾ ਮੈ n auna ਤੂੰ ਤਲਾਕ ਲੈਲਾ😭😭
Koi gal nai honsla....tuhanu waheguru bht sukh denge ...GURU NANAK DI CHAKI CHALDI HOLI hai, par pisdi bht bareek a....jehre eda krde ohna nal v jarur hunde a
@@amritpalkaur6135 Nai hunda tahi lok darde n ।। Mera ta hai v 2 marriage eh।। Hun ta life end aa g eh🙏🙏
Madam aounda piyaar nal bla lo jdo a gya 420 da case kardo pahilan aounda e chakia jaoo sja b milu
@@jassidhillon6388 hun ta g Divorce v file krti g
How do we get a hold of Gagandeep Singh...what's his contact information please..he needs help
ਵੀਰ ਜੀ ਕੁੜੀ ਦੇ ਬਿਆਨਾ ਤੋਂ ਬਿਨਾਂ ਤਲਾਕ ਨਹੀਂ ਹੋ ਸਕਦਾ
ਏ ਪੰਜਾਬ ਵਾ ਸਭ ਕੁਛ ਹੁੱਦਾ ਵਾ
Ho skda ji kudi da maa baap vcho koi v da skda odro kudi paper bhajdi a jis nl maa baap nu hak milda divorce da main liya ada mra nl v ada hoya main jwab data c jan to ku k banda haram da thag hawa khrab hogi c bukha nu roti milgi c jis na kush dekhia na hova nang banda c hawa khrab hogi c bhar jan kar k galan badal giya jad fees lani c jad hath jod jod khad da c bad vch bukha raj k lat marda na
Bhut aukha paisa laya thaga to 2 baap di olad c mra to galan nikldia na sara chor thag katha hoya c bachola vch nal c main bach giya nhi mra to paisa khana c hor nhi phala pta lag giya c ohna diya harkta to
Kudi ne lov marriage krayi c....kudi da brother kudi nu mazbur krda
So sad 😥😥
I will never trust on girl after watching this type of event never never trust him
Rabba mehar kri veer te🙏🏻inna shona ate saaf dil munda loki kive kr lende aa eda kise de naal🙏🏻😔
Kina sohna siyana Munda gharo v changa poooraa wah rabba eh ki rang aa bt dil da kamjor aa pra tan Edda ho reha
ssa ji veere please es veere di koi id provide krdo please i wanna help
Vichare nal bhut mada hoya ...pls God help him 🙏🙏🙏
ਬਹੁਤ ਮਾੜਾ ਕੀਤਾ ਕੁੜੀ ਨੇ
Hnji BBC Toronto bassi shaib kol story ds thodi visitor shrm aaugi
ਆਈ ਐੱਸ ਝੂਠੇ ਨੇ
Gagan veer joginder bassi nu contact kro
ਵੀਰੇ ਛਿੱਤਰ ਦੀ ਦੁਨੀਆਂ ਏ ਹਥਿਆਰ ਚੁੱਕ ਲੈ ਸਾਰੇ ਠੋਕ ਦੇ ਫਿਰ ਦੇਖ ਜਿੰਦਗੀ ਤਾ ਖਰਾਬ ਹੋ ਗਈ ਏ
Nhi bai....paisa vapis lai.....hor kudi nal marriage krayo....sare same ni hunde
Canada embassy wch email kr do ki dhokhe da
ਤੂੰ ਖਾਕੇ ਨਾ ਮਰੀ ਵੀਰ ਪੀਕੇ ਮਰੀਂ ,ਮੂਰਖਾ ਹੋਰ ਜਨਾਨੀ ਤਾਂ ਮਿਲ ਸਕਦੀ ਹੈ ਪਰ ਘੂਸਿਆ ਜਿੰਦਗੀ ਨਹੀਂ ਮਿਲਦੀ ਦੂਜੀ ਵਾਰੀ
ਮਾਮੇ ਨੂੰ ਵਿੱਚੌ ਲਾਭੇੰ ਕਰਦੋ ਕਿਸੇ ਤਰਾਂ ਇਹਦਾ ਰਾਜੀਨਾਵਾਂ ਹੋ ਹੀ ਜਾਣਾ
Not tension bro u are truthfully
Contact joginder bassi BBC radio or TV Brampton
25 lac Di fd karvaunda ta pr year 125000/- interest khanda .....je mutual fund Ch laye hunde ta 4 lac milna c per year
Kina sohna munda daso kida da log go gy ajj
Sahi keha
Right g
BBC News redio Brampton bassi nal gal karo plz tuda masla haal hoo jana plz veere
Munda Sahi aa lgda
BBC Toronto joginder bassi nal gal kroo ji
Lakha sidhana kithe aa hun, udha ta bada oho kehnda ki main muddeh naber dinda. Aavey hun help kare
Veer ji ਜਿੱਥੇ ਕੁੜੀ ਤੇਰੀ ਨਹੀਂ ਬਣੀ ਤੇ ਏਨਾ ਘਾਟਾ ਜਰ ਲਿਆ ਫਿਰ ਇੱਕ ਕੰਮ ਹੋਰ ਕਰ ਮੇਰਾ ਵੀਰ 32 ਬੋਰ ਲੈਲਾ ਮਾਮੇ ਤੋਂ ਲੈਕੇ ਕੁੜੀ ਦਾ ਜਿਹੜਾ ਵੀ ਦਿਸਦਾ ਸਾਰੇ ਠੋਕਦੇ ਮੈਂ ਤੇਰੇ ਨਾਲ ਹਾਂ
Police da beda garak aa ..jhooth nu support krdi aa police baki paise nal kum krdi police
waheguru ji mehar krn ge🙏
Saukhi oh v ne rhendi , ik din krugi yaad bai ?
Manu os de passport di photo copy and koi hor immigration related document bhejo. And es munde da contact number deo je ho sakda a.
Hlo brother merah nal vee hoya
Mahnu vee dus koi hall
Y mere nal v hoya 8699269550 ple contect us
Please brother ek Brampton da show aa tusi please call kro bassi da show..... show name bbc show
ਕੈਨੇਡਾ ਦੇ ਬਾਸੀ ਪਤਰਕਾਰ ਨੂੰ ਕੇਸ ਦਾਉ ਵੀਰੇ
Shame on such ladies
ਕੁੜੀ ਨੇ ਮੱਤਲਬ ਕੱਢਿਆ ਤਾ ਉਡਗੀ ਜਹਾਜੇ ਬੈਹਕੇ ਮਾੜੀ ਗੱਲ ਆ ਕਿਸੇ ਦਾ ਹੱਕ ਲਾਲ ਦਾ ਪੈਸਾ ਖਾਹਕੇ ਕਦੇ ਸੁੱਖ ਨੀ ਪਾਇਆ ।।।।
ਟੈਨਸ਼ਨ ਨਾ ਲੈਅ ਬਾੲੀ ਕਨੇਢਾ ਕੇਹੜਾ ਬਸ ਜੁ ਜਾਕੇ
ਸਾਰਾ ਕੰਮ ਪੈਸੇ ਖਵਾ ਕੇ िਕਤਾ ਜਾ िਰਹਾ ਵਾ
ਮਾਮੇ ਸਾਲੇ ਦਾ ਕੰਮ िੲਹ ਲਗਦਾ ਵਾ
ਪੈਸੇ ਖਾ ਕੇ िਪਛੋ ਦੀ ਪਰਚੇ ਪਵਾ िਦੰਦੇ ਅਾ ਸਾਲੇ ਅੈਨ ਆਰ ਅਾੲੀ ਦੇ ਚਮਚੇ
ਮੁਡੇ ੁ ਿੲਨ ਸਾਫ ਦਵਾੳੁ ਿੲਕੱਠੇ ਹੋ ਕਿ ਮਦਦ ਕਰੋ ਬਹੁਤ ਵਡੀ ਟੇਨਸਨ ਹੇ ਕੁੜੀ ਨੁ ਚਾਹੀਦਾ ਕਿ ੲਿਕਠੇ ਹੋ ਜੳੁ ਜਦ ਿਵਅਾਹ ਕੀਤਾ ਹੇ ਵਾਹਿਗੁਰੂ
Munda bilkul sch bol reha .ajkl aahi kuj chl reha
Veera kina inocent haa. So cute.
Kina sohna munda rol k rakh ta kudi galt a
Cheates dia bhena nal vi cheat hove,Rab jarur dikhaunda,1000 guna dukh
BBC Torronto noo de do kes, sab thik hojoo
There are many such cases in Punjab as whole and Amritsar and Tarn Taran in particular. This is the case of IPC Article 120.