01 of 42 Japu ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸ੍ਵੈਭੰ ਗੁਰ ਪ੍ਰਸਾਦਿ ॥

Поділитися
Вставка
  • Опубліковано 29 вер 2024
  • • ★ ਜਪੁ | Japu - ਮਹਲਾ ੧ ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸ੍ਵੈਭੰ ਗੁਰ ਪ੍ਰਸਾਦਿ ॥ ★ ------------------ ★
    ਸਚੁ ਖੋਜ ਅਕੈਡਮੀ ਗੁਰਮਤਿ ਦੀ ਰੌਸ਼ਨੀ ਵਿੱਚ ਆਤਮ ਖੋਜ ਅਤੇ ਇਸ ਖੋਜ ਮਾਰਗ ਉੱਤੇ ਚੱਲ ਕੇ ਪਰਮਗਤਿ ਨੂੰ ਕਿਵੇਂ ਪ੍ਰਾਪਤ ਕੀਤਾ ਜਾਵੇ, ਦੇ ਉਦੇਸ਼ ਨੂੰ ਸਮਰਪਿਤ ਹੈ । ਧਰਮ ਸਿੰਘ ਨਿਹੰਗ ਸਿੰਘ, ਸਚੁ ਖੋਜ ਅਕੈਡਮੀ ਦੇ ਬਾਨੀ ਹਨ ਅਤੇ ਅਕੈਡਮੀ ਗੁਰਮਤਿ ਦੀ ਸਹਾਇਤਾ ਨਾਲ ਵਿਸ਼ਵ ਵਿੱਚ ਏਕਤਾ, ਸ਼ਾਂਤੀ, ਨਿਆਂ, ਮਨੁੱਖੀ ਅਧਿਕਾਰ ਅਤੇ ਵਾਤਾਵਰਣ ਦੀ ਸੰਭਾਲ ਦੇ ਨਾਲ-ਨਾਲ ਮਨੁੱਖਤਾ ਨੂੰ ਦਰਪੇਸ਼ ਚੁਣੌਤੀਆਂ ਨੂੰ ਹੱਲ ਕਰਨ ਵਾਸਤੇ, ਵਿਸ਼ਵ ਭਰ ਦੇ ਲੋਕਾਂ ਨੂੰ ਧਰਮ ਦੀ ਜ਼ਿੰਮੇਵਾਰੀ ਬਾਰੇ ਜਾਗਰੂਕ ਕਰਨ ਲਈ ਸਮਰਪਿਤ ਹੈ ।
    ★✫ __ ⥈⥈ ⌘ ⇹⇹ __ ✫★
    सचु खोज अकादमी गुरमति की रोशनी में आत्म खोज तथा इस खोज के मार्ग पर चलकर परमगति को कैसे प्राप्त किया जाए, के उद्देश्य को समर्पित है । धर्म सिंह निहंग सिंह, सचु खोज अकादमी के संस्थापक हैं और अकादमी गुरमति की सहायता से विश्व में एकता, शांति, न्याय, मानवाधिकार तथा पर्यावरण की सुरक्षा के साथ-साथ मानवता के सामने खड़ी चुनौतियों का समाधान करने के लिए, विश्व भर के लोगों को, धर्म की ज़िम्मेवारी के बारे में जागरूक करने के लिए समर्पित है ।
    ★✫ __ ⥈⥈ ⌘ ⇹⇹ __ ✫★
    𝐓𝐡𝐞 𝐒𝐚𝐜𝐡 𝐊𝐡𝐨𝐣 𝐀𝐜𝐚𝐝𝐞𝐦𝐲 - the Academy for Discovering the Truth - is dedicated to the pursuit of timeless spiritual wisdom (Gurmat), and how to reach enlightenment. The non-profit Academy was founded by Dharam Singh Nihang Singh, and uses spiritual wisdom to raise awareness about religion’s responsibility to strengthen unity, peace, justice, human rights and environmental protection, and how to overcome the challenges of humankind.
    ★✫ __ ⥈⥈ ⌘ ⇹⇹ __ ✫★
    ⟳⯮ 𝐋𝐢𝐧𝐤𝐬 ⯬⟲
    ➊ 𝐋𝐢𝐧𝐤𝐭𝐫𝐞𝐞: linktr.ee/sachk...
    ➋ 𝐒𝐚𝐛𝐚𝐝𝐤𝐨𝐬𝐡 𝐖𝐞𝐛𝐬𝐢𝐭𝐞: gurmukhisabadko...
    ➌ 𝐓𝐰𝐢𝐭𝐭𝐞𝐫: / sachkhojacademy
    ➍ 𝐀𝐧𝐝𝐫𝐨𝐢𝐝 𝐀𝐩𝐩: play.google.co...
    ➎ 𝐋𝐢𝐭𝐞𝐫𝐚𝐭𝐮𝐫𝐞: sachkhojacadem...
    ⥃✫★ 𝐄-𝐦𝐚𝐢𝐥 𝐔𝐬 𝐚𝐭 - 𝘴𝘢𝘤𝘩𝘬𝘩𝘰𝘫𝘢𝘤𝘢𝘥𝘦𝘮𝘺@𝘨𝘮𝘢𝘪𝘭.𝘤𝘰𝘮 ★✫⥂
    #dharamsinghnihangsingh #sachkhojacademy #shabadkirtan #sikhhistory #gurbanistatus #dasamgranth #japjisahib #sikhraaj #sukhmanisahib #sukhshanti #wahegurusimran #sgpc #gyanvichar #dipression #gyandarpan #religion #triacharitter #murtipooja #akalustat #naamsimran #nirvair #nirbhaunirvair #akathkatha #gurbanivichar #waheguru #shabadvichar #Gurbani #meditation #spirituality Contact number - +91 9896192233

КОМЕНТАРІ • 37

  • @gurjitsidhu2569
    @gurjitsidhu2569 Рік тому +19

    ਮਹਾਨ ਵਿਦਵਾਨ ਬਾਬਾ ਧਰਮ ਸਿੰਘ ਜੀ ਵਾਹਿਗੁਰੂ ਜੀ ਤੁਹਾਡੀ ਉਮਰ ਲੰਬੀ ਕਰੇ ਵਾਹਿਗੁਰੂ ਜੀ ਤੁਹਾਡੇ ਤੇ ਨਦਿਰ ਬਣਾਈ ਰੱਖੇ

  • @jaswindershekhon7731
    @jaswindershekhon7731 3 роки тому

    🙏🙏

  • @GurwinderSingh-th8di
    @GurwinderSingh-th8di 6 років тому +13

    khalsa ji tuc is nu ik steek wang likho

  • @namelesssingh
    @namelesssingh 5 місяців тому +1

    🙏 ਅਸਲੀ ਨਿਹੰਗ ਸਿੰਘ (Pure Soul) ⚡

  • @sinderpal603
    @sinderpal603 2 роки тому +5

    Thankyou bapu Ji wahe guru Ji 💯 sach sach 🙏 !!

  • @baldevbhullar3062
    @baldevbhullar3062 Місяць тому +1

    🙏

  • @kulwantkaurkhalsa5699
    @kulwantkaurkhalsa5699 3 роки тому +3

    🙏♥🚩💐ੴ💕 ਸਤਿਨਾਮ ਸ੍ਰੀ ਵਾਹਿਗੁਰੂ ਸਹਿਬ ਜੀੳ💐🚩🙏 ਅਕਾਲ ਜੀ ਸਾਹਾਇ ਜੀੳ💐🚩🙏

  • @pawanbhardwaj5298
    @pawanbhardwaj5298 4 роки тому +7

    greattttt

  • @lakhadhillon8405
    @lakhadhillon8405 3 роки тому +5

    🙏🙏🙏🙏

  • @highmind3636
    @highmind3636 8 місяців тому +1

    ਸ ਦੇ ਪੈਰ ਵਿੱਚ ਵ ਪੜ੍ਹਦੇ ਰਹੇ ਆ, ਠੀਕ ਹੋਣਾ ਚਾਹੀਦਾ

  • @sikhnation6594
    @sikhnation6594 3 роки тому +5

    ❤️👍

  • @sukhakhalsa5403
    @sukhakhalsa5403 2 роки тому +3

    ਵਾਹਿਗੁਰੂ

  • @amanjot2290
    @amanjot2290 Рік тому +6

    ਬਾਬਾ ਜੀ ਵ ਅੱਖਰ ਦੀ ਦੁੱਰਸਤੀ ਕਰਵਾਉਣ ਦੀ ਕੋਸ਼ਿਸ਼ ਕਰੋ

  • @gurjitsidhu2569
    @gurjitsidhu2569 Рік тому +2

    ਧੰਨ ਧੰਨ ਸ੍ਰੀ ਗੁਰੁ ਨਾਨਕ ਦੇਵ ਜੀ

  • @parksa66
    @parksa66 4 роки тому +4

    🙏🙏

  • @mohindersingh1233
    @mohindersingh1233 5 місяців тому +1

    ❤❤❤❤❤ Satnam Bapuji

  • @gurisingh5759
    @gurisingh5759 6 місяців тому +2

    ਬਾਪੂ ਜੀ ਕੋਈ ਆਮ ਸੋਚ ਆਲੇ ਨੀ ਇਹ ਬਹੁਤ ਵਧੀਆ ਢੰਗ ਨਾਲ ਗੱਲ ਕਰਦੇ ਤੇ ਸਮਝਾਉਂਦੇ ਇਹ ਹਰ ਇਕ ਦੇ ਵਸ ਦੀ ਗੱਲ ਨੀ ਵਾਹਿਗੁਰੂ ਚੜਦੀ ਕਲਾ ਚ ਰੱਖੇ

  • @Akali0008
    @Akali0008 2 роки тому +2

    ਸੱਤਬਚਨ ਬਾਪੂ ਜੀ
    🙏💙🌹🌸

  • @sardarjisardarji1854
    @sardarjisardarji1854 2 роки тому +3

    🙏🙏🙏🙏🙏🙏🙏🙏

  • @technicalsikh9261
    @technicalsikh9261 3 роки тому +6

    zabardast. Ae gyaan inna jada deep hai ke jainu samaj na aaya oh maskeen ji sune pehle..

    • @Sikhyarthii
      @Sikhyarthii 3 роки тому +3

      Jrror ver g but the thing is. Maskeen g nd many more missionaries parcharka ne nirmalyea de tarj te veyeakhaea kiti hoi hai.
      Baba dharam singh. Ji de khoj. Nirool Gurmat de roshni vich hai ess li mushkil aonde understand ch.
      Tu samrath vadda meri matt thode ram 🙏🏻🙏🏻
      SARBHAT DA BHALLA 🙏🏻🙏🏻

    • @kulwantsingh7606
      @kulwantsingh7606 2 роки тому

      ਇਹ ਸਬ ਦੇ ਵੱਸ ਦੀ ਗੱਲ ਵੀ ਹੈਨੀ ਵੀਰ ਉਸ ਦੇ ਹੁਕਮ ਦੇ ਬਿਨਾ ☝️

    • @harsimransingh1054
      @harsimransingh1054 Рік тому +3

      jinu lod hou unu smj v aaju baki ik var ch nhi smj aunda time deyo baki bani v suno vicharo kyuki una ne vich vich har gal var var repeat kr k v smjayi aa tan jo pishe je kujh smj na v aya oh v smj lgju bs suno ruh nal

  • @Advika_Anant
    @Advika_Anant 2 роки тому +2

    🙏🌹

  • @gurjitsidhu2569
    @gurjitsidhu2569 Рік тому +1

    ਸਤਿਨਾਮੁ ਸ੍ਰੀ ਵਾਹਿਗੁਰੂ ਜੀ

  • @jerry-js3sg
    @jerry-js3sg 3 роки тому +3

    ❤🙏🙏

  • @harpreetSingh-ig8ng
    @harpreetSingh-ig8ng Рік тому +1

    🙏🙏

  • @gurjitsidhu2569
    @gurjitsidhu2569 Рік тому +1

    ਧੰਨ ਬਾਬਾ ਧਰਮ ਸਿੰਘ ਜੀ

  • @ParkashSingh-t3j
    @ParkashSingh-t3j 6 місяців тому

    🙏🙏❤️🌹

  • @arvindmathon
    @arvindmathon 7 місяців тому

    Eh aa real sikh di defination ❤❤❤❤❤❤❤

  • @BalwinderSingh-ek2ll
    @BalwinderSingh-ek2ll 7 місяців тому

    Waheguru ji waheguru ji waheguru ji waheguru ji waheguru ji ❤❤❤❤❤

  • @manindersidhu7053
    @manindersidhu7053 8 місяців тому

    Ik kive hona hai...ji

  • @sinderpal603
    @sinderpal603 2 роки тому +2

    Sach Sach 💯truest of the true🙏 WAHE GURU Ji thankyou Ji Bapuji 🌹!!

  • @hsjot6223
    @hsjot6223 8 місяців тому

    ❤❤ dhan ho babab ji

  • @rajivseth3895
    @rajivseth3895 10 місяців тому

    🙏

  • @lakhvirbhatti9009
    @lakhvirbhatti9009 2 роки тому

    ਧਞਧਜੌਝਧਣਠ

  • @guri63c
    @guri63c 2 роки тому

    waheguru ji