ਅਗੇਤੀ ਮੂਲੀ ਲਗਾਉਣ ਲਈ ਵਰਤੋ ਇਹ ਸਾਵਧਾਨੀ। ਮੂਲੀ ਕਾਲੀ, ਤੇ ਕੀੜੇ ਲੱਗਣ ਤੋਂ ਬਚਾਉਣ ਲਈ ਇਹ ਕੰਮ ਜ਼ਰੂਰ ਕਰੋ

Поділитися
Вставка
  • Опубліковано 4 жов 2024

КОМЕНТАРІ • 38

  • @jagrajsandhu8421
    @jagrajsandhu8421 3 місяці тому +2

    ਬਹੁਤ ਸੋਹਣੀ ਬਣੀਂ ਹੈ ਜੀ ਵੱਟ, ਤੁਸਾਂ ਦੀ,👍

  • @SandhuSaab-yo8cg
    @SandhuSaab-yo8cg 3 місяці тому +3

    ਟਰੈਕੋ ਡਰਮਾ ਕਿਵੇ ਹੈ ਵੀਰ ਬਾਕੀ 1 ਕਨਾਲ ਜਾ ਕਿਲੇ ਦੀ ਡੋਜ ਦੱਸਿਆ ਕਰੋ ?!

  • @GurdeepSingh-e3s
    @GurdeepSingh-e3s Місяць тому

    ਵੀਰ ਕਾਲੀ ਚੱਕਰ ਦੀ ਡੋਜ ਕਿੰਨੀ 1ਕਿਲੇ ਦੀ

  • @BawaBangi-r9m
    @BawaBangi-r9m 3 місяці тому +2

    ਦਿਨ ਤਰੀਕ ਵੀ ਦਸਿਆ ਕਰੋ ਜੀ

  • @beantsingh3183
    @beantsingh3183 3 місяці тому +1

    ਹੱਥੀਂ ਜੀ

  • @JagjeetDhindsa
    @JagjeetDhindsa 2 місяці тому +1

    ਬਾਈ ਮੁਲੀ ਤੇ ਦਾਗ ਕੀ ਕਾਰਨ ਪੈਂਦੇ ਹਨ ਆਪਾ ਇਕ ਵੱਟ ਤੈ 3ਲਾਈਨ ਲਾ ਦਿੰਦਾ ਆ ਜਗਜੀਤ ਢੀਡਸਾ ਬਿਸ਼ਨਗੜ ਨੇੜੇ ਨਾਭਾ

  • @jaggibhullar6719
    @jaggibhullar6719 3 місяці тому +5

    ਬਾਈ jo ਅਗੇਤੀ ਮੂਲੀ ਲੱਗਦੀ ਆ ਉਹ ਕਦੂ ਲੱਗੂ te ਕੇਹੜੀ ਵਰੇਟੀ ਚੰਗੀ a

  • @kdcreations4771
    @kdcreations4771 9 місяців тому +2

    Boht wdia jankrai diti veer g..

  • @daljitsingh782
    @daljitsingh782 Рік тому +1

    ਵਧੀਆ ਕੰਮ

  • @JasvinderSingh-de2oi
    @JasvinderSingh-de2oi 3 місяці тому +1

    ❤❤❤

  • @GurvinderSingh-yv3fr
    @GurvinderSingh-yv3fr 2 місяці тому

    Mere kol masin h ji sanji bijai di aape bij pondi h ji jo marji bijo ji

  • @satpalaujla1746
    @satpalaujla1746 Рік тому +1

    best information bro❤

  • @sukhmandersingh4565
    @sukhmandersingh4565 2 місяці тому +1

    ਕਿੰਨੀ ਦੂਰੀ ਤੇ ਲਾਉਣੀ ਆ ਜੀ ਮੂਲੀ

    • @harpinderkhatti3635
      @harpinderkhatti3635 2 місяці тому +1

      ਤਿੰਨ ਇੰਚ ਤੇ ਵੱਤ ਦੇ ਦੋਵੇਂ ਪਾਸੇ

  • @NAVRAJNETCAFE
    @NAVRAJNETCAFE 2 місяці тому

    ਖਾਦ ਦਾ ਦਸਿਆ ਨਹੀ ਵੱਟਾ ਤੋਂ ਪਹਿਲਾ ਪਾਉਣੀ ਯਾਂ ਪਾਣੀ ਲਾ ਕੇ

  • @Mandeep-99-e4z
    @Mandeep-99-e4z 3 місяці тому +1

    22 ji ph nb dso Hor jankri lani c

  • @mandeepkumar7520
    @mandeepkumar7520 Рік тому +1

    1 acre vich kini doj poni hai ji

  • @technicalstory8036
    @technicalstory8036 10 місяців тому +2

    ਕਿਹੜੇ ਮਹੀਨੇ ਵਿੱਚ ਮੂਲੀ ਦੀ ਬਿਜਾਈ ਕੀਤੀ ਜੀ

  • @sandeepkaplish28002
    @sandeepkaplish28002 10 місяців тому +1

    Kine date nu mulli lagyi cc vr ji

    • @harmeshsvlog6615
      @harmeshsvlog6615  9 місяців тому

      ਅਗਸਤ ਵਿੱਚ ਜੀ

    • @nishansandhu2392
      @nishansandhu2392 9 місяців тому +1

      ਬਾਈ ਅਗਸਤ ਦੀ ਕਿੰਨੀ ਤਰੀਕ ਆ

  • @lovelyfarming25a
    @lovelyfarming25a Рік тому

    ਕਚਰੇ ਵਾਸਤੇ ਕਿਹੜੀ spry ਵਰਤੀ ਹੈ

    • @harmeshsvlog6615
      @harmeshsvlog6615  Рік тому

      ਕਚਰਾ ਕੀ ਆ ਜੀ

    • @SandhuSaab-yo8cg
      @SandhuSaab-yo8cg 3 місяці тому

      ਚਟਨੀ ਵਾਲੇ ਛੋਟੇ ਚਿੱਬੜ (ਰਾਏ)​@@harmeshsvlog6615

    • @SandhuSaab-yo8cg
      @SandhuSaab-yo8cg 3 місяці тому +1

      ਮਹੰਮ ਸਦੀਕ ਤੇ ਰਣਜੀਤ ਕੌਰ ਦਾ ਗਾਣਾ ਹੈਗਾ, ਵੇ ਤੂੰ ਰੋਹੀ ਦਾ ਗਿੱਦੜ ਕਚਰਿਆ ਤੇ ਗਿੱਜ ਗਿਆ, ਓਹ ਕਚਰੇ ਨੇ ਵੀਰ ਕਿਸੇ ਦੇ ਚਿੱਬੜ ਕਿਸੇ ਦੇ ਰਾਏ ਜਿੰਨੇ ਲੋਕ ਓਨੇ ਇਸਦੇ ਨਾਮ ?

  • @mandeepkumar7520
    @mandeepkumar7520 Рік тому

    Paji kalichaker da ki price hai

  • @KarmjeetSingh-ye6nn
    @KarmjeetSingh-ye6nn 3 місяці тому +1

    Connect number 22G