ਤਿੰਨ ਭਰਾਵਾਂ ਦੀ ਮੌਤ ਤੋਂ ਬਾਹਦ ਖੁਦ ਖੇਤੀ ਕਰਨ ਵਾਲੀ ਧੀ ਨੂੰ ਤਵੀਆਂ ਤੇ ਹਲ੍ਹ ਗਿਫਟ ਮਿਲੇ

Поділитися
Вставка
  • Опубліковано 2 жов 2024
  • #sukhjinder_lopon

КОМЕНТАРІ • 283

  • @sahajpalsingh1010
    @sahajpalsingh1010 2 роки тому +129

    ਜਿਹੜੇ ਲੋਕ ਚੰਗੀਆਂ ਵੀਡਿਓ ਤੇ ਚੰਗੀਆਂ ਗੱਲਾਂ ਨੂੰ ਵੀ 👎 ਅਨਲਾਇਕ ਕਰਦੇ ਆ ਮੇਰੇ ਸਾਲ਼ੇ ਓਹ ਕਿੰਨੇ ਕ ਘਟੀਆ ਹੋਣਗੇ ਸਮਜੋ ਪਰੇ ਆ

  • @balvirslnghsahokesingh7446
    @balvirslnghsahokesingh7446 2 роки тому +20

    ਵਾਹ ਜੀ ਵਾਹ, ਭਾਈ ਸਾਹਿਬ ਜੀ ਇਹੋ ਜਿਹੀ ਪੰਜਾਬ ਦੀ ਧੀ ਨੂੰ ਗਿਫਟ ਦੇਣ ਲਈ ਬਹੁਤ ਮੁਬਾਰਕਾਂਜੀ।ਧਨਵਾਦ ਮਿਹਰਬਾਨੀ।

  • @gurwindr1313
    @gurwindr1313 2 роки тому +47

    ਹਰਜਿੰਦਰ ਭੈਣ ਨੇ ਬਹੁਤ ਸੰਘਰਸ ਕੀਤਾ ਸਲਾਮ ਆ ਜੀ

  • @myland973
    @myland973 2 роки тому +21

    ਬਹੁਤ ਵਧੀਆ
    ਬਾਕੀ ਸਰਦਾਰਾ ਪੱਗ ਹੋਣੀ ਬੜੀ ਜਰੂਰੀ ਸਿਰ ਤੇ
    ਤਾਂ ਹੀ ਸਰਦਾਰੀ ਜਚਦੀ ਹੈ ।
    ਸ਼ੋਕੀ ਸਰਦਾਰ

  • @surinderkaur2100
    @surinderkaur2100 2 роки тому +28

    ਬਹੁਤ ਬਹੁਤ ਮੁਬਾਰਕਾਂ ਹਰਜਿੰਦਰ ਭੈਣੇ,ਲੋਪੋ ਵਾਲੇ ਬਾਈ ਜੀ ਬਹੁਤ ਵੱਡੇ ਦਿਲ ਵਾਲੇ। ਬਹੁਤ ਭਲੇ ਦਾ ਕੰਮ ਹੈ।ਜਹਿਰਮੁਕਤ ਖੇਤੀ ਵੀ ਸ਼ੁਰੂ ਕਰੋ ਭੈਣੇ।

  • @gurchatsingh6264
    @gurchatsingh6264 2 роки тому +19

    ਸੱਚੀ ਵੀਰ ਦਿੱਲ ਬੜਾ ਹੀ ਖੂੱਸ਼ ਹੋਈਆ ਪਰ ਭੈਂਣ ਦੀਆ ਗੱਲਾ ਸੁੰਣਕੇ ਅੱਖਾ ਚੋ ਪਾਣੀ ਆ ਗਿਆ ਜਿਉਦੀ ਰੈਹ ਭੈਂਣ ਮੇਰੀਏ ਵੀਰ ਤੇਰੀਆ ਵੀਡੀੳ ਕਮਾਲ ਦੀਆ ਹੂੰਦੀਆ

  • @harpreetSingh-co4mn
    @harpreetSingh-co4mn 2 роки тому +2

    Waheguru tarrrkkkiii bakhse sister nu

  • @sonygill8656
    @sonygill8656 2 роки тому +28

    ਬਹੁਤ ਹੀ ਵਧੀਆ ਲੋਪੋ ਸਾਬ ਜੀ ਸਲਾਮ ਏ ਭੈਣ ਨੂੰ

  • @sukhjindersingh1675
    @sukhjindersingh1675 2 роки тому +29

    ਇਸ ਧੀ ਨੂੰ ਸਲਾਮ ਹੈ

  • @sukhpalsinghpunjabi6293
    @sukhpalsinghpunjabi6293 2 роки тому +53

    ਪੰਜਾਬ ਦੀ ਅਣਖੀ ਧੀ 👍🏻👍🏻

  • @sukhjinderdhillon2589
    @sukhjinderdhillon2589 2 роки тому +34

    ਬਹੁਤ ਵਧੀਆ ਵੀਡੀਓ ਬਾੲੀ 👍👍👍

  • @gurlal4302
    @gurlal4302 2 роки тому +18

    ਬਹੁਤ ਬਹੁਤ ਮੁਬਾਰਕਾਂ ਜੀ ਵਾਹਿਗੁਰੂ ਜੀ ਤਰੱਕੀਆਂ ਬਖਸੇ 🙏

  • @deepdeepdeep8148
    @deepdeepdeep8148 2 роки тому +15

    ਬਹੁਤ ਈ ਵਧੀਆ ਲਗਾ ਦੇਖ ਕੇ ਵਾਹਿਗੁਰੂ ਜੀ ਅੱਗੇ ਅਰਦਾਸ ਬੇਨਤੀ ਕਰਦੇ ਆ ਕਿ ਮੇਰੀ ਭੈਣ ਦੇ ਸਿਰ ਤੇ ਹਮੇਸ਼ਾ ਆਪਣਾ ਮਿਹਰਾਂ ਭਰਿਆ ਹੱਥ ਰੱਖੀ ਰੱਖਣ ਜੀ ਤੇ ਹਰ ਇਕ ਖੁਸ਼ੀ ਬਖਸ਼ਣ ਜੀ

  • @unitedcolors2920
    @unitedcolors2920 2 роки тому +61

    ਸਲਾਮ ਆ ਭੈਣ ਨੂੰ, ਤੇ ਉਹ ਭਰਵਾਂ ਨੂੰ ਪ੍ਰਮਾਤਮਾ ਤੰਦਰੁਸਤੀ ਤਰੱਕੀਆਂ ਬਖਸ਼ੇ 🙏 ਬਿੱਟੂ ਭਰਾ ਦਾ ਵੀ ਬਹੁਤ ਬਹੁਤ ਧੰਨਵਾਦ,ਸ਼ੌਕੀ ਸਰਦਾਰ ਭਰਾ ਨੂੰ ਵੀ ਤੰਦਰੁਸਤੀ ਬਖਸ਼ੇ 🙏

  • @pardeeppandher4113
    @pardeeppandher4113 2 роки тому +2

    Thanks ji very good

  • @khushdeepsingh8527
    @khushdeepsingh8527 2 роки тому +22

    ਬਹੁਤ ਵਧੀਆਂ ਜੀ

  • @pb13kabootarbaj37
    @pb13kabootarbaj37 2 роки тому +12

    ਸਦਾ,ਵਸਦੇ,ਰਹਿਣ,ਮੇਰੇ,ਵੀਰ,ਪਰਦੇਸੀ,,ਪਰਮਾਤਮਾ,ਵੀਰਾ,ਦੀ,ਉਮਰ,ਲਬੀ,ਕਰੇ

  • @kauragill1185
    @kauragill1185 2 роки тому +10

    ਬਹੁਤ ਹੀ ਵਧੀਆ ਭੈਣ ਜੀ ਸਲਾਮ ਆ ਭੈਣ ਦੀ ਮਿਹਨਤ ਨੂੰ ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰੱਖੇ ਭੈਣ ਨੂੰ ਵਾਹਿਗੁਰੂ ਜੀ 👌👌👌👌👍👍👍👍💖💙💚💛💛💜💜💕💟💞💞💟❤❤❤❤❤❤

  • @01arshadali30
    @01arshadali30 2 роки тому +7

    ਬਹੁਤ ਬਹੁਤ ਮੁਬਾਰਕਾਂ ਭੈਣ ਜੀ

  • @gurpyarsangha1238
    @gurpyarsangha1238 2 роки тому +9

    Really appreciative

  • @ਗੁਰਦੀਪਿਸੰਘ
    @ਗੁਰਦੀਪਿਸੰਘ 2 роки тому +8

    ਬਹੁਤ ਵਧੀਆ ਉਪਰਾਲਾ

  • @rbrar3859
    @rbrar3859 2 роки тому +7

    ਬਹੁਤ ਵਧੀਆ ਲੱਗਿਆ ਜੀ ਜਿਉਂਦੇ ਰਹੋ

  • @bluepen215
    @bluepen215 2 роки тому +6

    Me sukhdeep te prime tractor te video a jo us nu dekho jo tractor nu agg laggi a te plz jrur help karo g meri appeal a g

  • @sarwanbajwa8074
    @sarwanbajwa8074 2 роки тому +1

    ਬਾਈ ਜੀ ਸਾਰੀਆਂ ਧੀਆਂ ਮਾੜੀਆਂ ਨਹੀ ਹੁੰਦੀਆਂ ਅਤੇ ਇਹਦੇ ਵਿੱਚ ਵੀ ਕੋਈ ਛੱਕ ਨਹੀ ਕੇ ਧੀਆਂ ਵੀ ਨਿਸ਼ਾਨ ਹੁੰਦੀਆਂ ਨੇ ਪਰ ਜਦੋਂ ਧੀਆਂ ਨਿਸ਼ਾਨ ਦੀ ਬਜਾਏ ਅਲਵਨਿਸ਼ਾਨ ਬਣ ਕੇ ਕਿਸੇ ਦੋ ਕੋਡੀ ਦੇ ਮੁੰਡੇ ਨਾਲ ਭੱਜ ਕੇ ਬਾਪ ਦੀ ਪੱਤ ਰੋਲ ਦਿੰਦਿਆਂ ਨੇ ਉਸ ਵਕਤ ਮਰਨ ਹੋ ਜਾਂਦਾ ਏ ਨਹੀ ਤਾਂ ਧੀਆਂ ਕਿਸੇ ਨਾਲੋਂ ਘੱਟ ਤਾਂ ਨਹੀ ਹੁੰਦਿਆਂ ।

  • @jinderSingh-zl1sz
    @jinderSingh-zl1sz 2 роки тому +23

    ਬਹੁਤ ਵਧੀਆ ਵੀਰ ਜੀ 🙏👍

  • @HarjinderKaurUPPAL
    @HarjinderKaurUPPAL 2 роки тому +10

    ਸਾਰਿਆ ਨੂੰ 🙏 ਸਤਿ ਸ਼੍ਰੀ ਆਕਾਲ ਬਾਈ ਜੀ ਸਾਰਿਆ ਦਾ ਬਹੁਤ ਬਹੁਤ ਦਿਲੋ ਧੰਨਵਾਦ ਬਾਈ ਜੀ

  • @Harvail_Gill_Dairy_Farming
    @Harvail_Gill_Dairy_Farming 2 роки тому +1

    very good veer ji

  • @dilbagsinghsarwara205
    @dilbagsinghsarwara205 2 роки тому +1

    ਬਾਈ ਸਾਡਾ ਗੋਤ ਵੀ sarwara ਆ,ਪਿੰਡ jandwala, ਸੰਗਰਿਆ, ਰਾਜਸਥਾਨ

  • @balwantkaurchahal8382
    @balwantkaurchahal8382 2 роки тому +4

    ਬਹੁਤ ਵਧੀਆ ਲੱਗਾ ਵਹਿਗੁਰੂ ਜੀ ਮੇਹਰ ਰੱਖੇ ਤੁਹਾਡੇ ਸਾਰਿਆ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਸਾਰੇ ਵੀਰਾਂ ਨੂੰ ਜਿੰਨਾ ਨੇ ਭੈਣ ਹਰਜਿੰਦਰ ਦੀ ਸਹਾਇਤਾ ਕਰਕੇ ਬਹੁਤ ਵੱਡਾ ਯੋਗਦਾਨ ਪਾਇਆ ਹੈ ਵਹਿਗੁਰੂ ਜੀ ਸਾਰਿਆਂ ਤੇ ਮੇਹਰਬਾਨੀ ਭਰਿਆ ਹੱਥ ਰੱਖੇ ਤੁਸੀਂ ਵਧਾਈ ਦੇ ਪਾਤਰ ਹੋ ਜੀ ਸਾਰਾ ਕੁਝ ਦੇਖ ਕੇ ਤੇ ਸੁੱਣਕੇ ਦਿਲ ਨੂੰ ਬਹੁਤ ਸਕੂਨ ਮਿਲਿਆ ਜੀ ਧੰਨਵਾਦ ਸਾਹਿਤ ਸਲੂਟ ਹੈ ਸਾਰਿਆਂ ਨੂੰ ਜੀ।

    • @gurmeetsra589
      @gurmeetsra589 2 роки тому

      Waheguru waheguru waheguru waheguru waheguru waheguru waheguru ji mehar kri

  • @bluepen215
    @bluepen215 2 роки тому +4

    Raab mehar kare

  • @vishalcheedachaudhary5207
    @vishalcheedachaudhary5207 2 роки тому +1

    ਛੋਟੀ ਭੈਣ ਨੂੰ ਦਿਲ ਤੌ ਬਹੁਤ ਬਹੁਤ ਪਿਆਰ

  • @rajideol680
    @rajideol680 2 роки тому +1

    ਬਿੱਟੂ ਚੱਕ ਵਾਲਾ ਬਹੁਤ ਵਧੀਆ ਬੰਦਾ👍👍👍👍

  • @shashibhatti4686
    @shashibhatti4686 2 роки тому

    ਬਾਈ ਬਹੁਤ ਵਧੀਆ ਸੰਦ ਇਕ ਗੱਲ ਜ਼ਰੂਰ ਸੇਫ਼ਟੀ ਵਜੋਂ ਫੋਲਡਿਗ ਹੱਲਾ ਦੇ ਉੱਪਰ ਵਾਲੇ ਹੱਲ ਨੂੰ ਕੰਵਰ ਜ਼ਰੂਰ ਕਰੇ ਅਗਰ ਕੋਈ ਫਾਲ਼ੇ ਤੇ ਡਿਗ ਜਾਵੇ ਜਾਨ ਜਾ ਸਕਦੀ ਹੇ ਪਤਾ ਨੀ ਕਿਉਂ ਗੋਰਮਿਟ ਇਹੋ ਜਿਹੇ ਸੱਦਾ ਦੀ ਮਨਜ਼ੂਰੀ ਕਿਵੇਂ ਦੇ ਦਿੰਦੇ ਹਨ

  • @AvtarSingh-vp8pk
    @AvtarSingh-vp8pk 2 роки тому +1

    ਸ਼ਾਬਾਸ਼ ਭੈਣੈ , ਸਲੂਟ ਏ ਜਜਬੇ ਨੂੰ , ਸਲੂਟ ਏ ਤੁਹਾਡੇ ਹੌਸਲੇ ਨੂੰ , ਏ ਦੁੱਖਾਂ ਭਰੀ ਜਿੰਦਗੀ ਵਿੱਚੋ ਕਿਵੇ ਬਾਹਰ ਆਏ , ਆਲ ਵਰਲਡ ਵਿੱਚ ਇੱਕ ਮਿਸਾਲ ਏ , ਭੈਣੇ ਰੱਬ ਕਰੇ ਮੇਰੀ ਉੱਮਰ ਵੀ ਤੈਨੂੰ ਲੱਗ ਜਾਵੇ ।

  • @asijagjitsinghdhaliwal8233
    @asijagjitsinghdhaliwal8233 2 роки тому +7

    Very Very nice. God bless you always. Sister you are so great and the Role model for our all sisters of PUNJAB.

  • @rajveersidhu01
    @rajveersidhu01 2 роки тому +14

    ਬਹੁਤ ਵਧੀਆ
    ਅਕਲੀਏ ਆਲਾ ✍

  • @ParminderSingh-ei9mv
    @ParminderSingh-ei9mv 2 роки тому +2

    ਵਾਹਿਗੁਰੂ ਜੀ ਇਹ ਭੈਣ ਮੇਰੇ ਪਿੰਡ ਬੱਸੀਆਂ ਦੀ ਆ

    • @satwantsinghbhullarsatta128
      @satwantsinghbhullarsatta128 2 роки тому

      ਭੈਣ ਦਾ ਪਿੰਡ ਜਗਤ ਸਿੰਘ ਵਾਲਾ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ

  • @JaswantSingh-mn3bz
    @JaswantSingh-mn3bz 2 роки тому +1

    ਧੰਨਵਾਦ। ਭੈਣ। ਜੀ। ਦੇ। ਜਿਹਨੇ। ਹਿੰਮਤ। ਨਹੀ। ਹਾਰੀ।

  • @gaggidhaliwal8960
    @gaggidhaliwal8960 2 роки тому +9

    Motivation video for all people

  • @JaswantSingh-mn3bz
    @JaswantSingh-mn3bz 2 роки тому +1

    ਧੰਨਵਾਦ। ਭੈਣ। ਜੀ। ਨੂੰ। ਗਿਫਟ। ਦੇਣ। ਵਾਲਿਆ। ਦੇ

  • @gurwindersamra667
    @gurwindersamra667 2 роки тому +2

    ਵੀਰੇ ਏ ਭੈਣ ਵੀ ਇੱਕ ਵੱਡੀ ਮਿਸਾਲ ਆ
    ਏਸ ਭੈਣ ਕੋਲ ਕੋਈ 5 7 ਕਿਲੇ ਜਮੀਨ ਤਾਂ ਹੋਊ
    ਧੰਨ ਨੇ ਓ ਭੈਣਾਂ ਜਿਨ੍ਹਾਂ ਅੱਗੇ ਪਿੱਛੇ ਵੀ ਕੋਈ ਨੀ ਦੋ ਦੋ ਤਿੰਨ ਤਿੰਨ ਧੀਆਂ ਦਾ ਵੀ ਸਾਥ ਆ ਓਨਾ ਦੇ ਵਿਆਹ ਵੀ ਕੀਤੇ ਆ ਘਰ ਦਾ ਖਰਚਾ ਵੀ ਕੱਢਿਆ ਤੇ ਜੈਦਾਤ ਕੋਈ ਨੀ

  • @Allbst6938
    @Allbst6938 2 роки тому +1

    ਜੁਗ ਜੁਗ ਜੀਵੇ

  • @KRISHANveterinarian
    @KRISHANveterinarian 2 роки тому +6

    Tohadiaa videos menu bhut vadiaa lagdiaa ji 😊😊

  • @jessiahuja1487
    @jessiahuja1487 2 роки тому +6

    I proud of Harjinder sister ji Godbless 🙏🙏🙏🙏🙏❤️❤️❤️❤️❤️❤️love from USA 🇺🇸

  • @Rajdeepji
    @Rajdeepji 2 роки тому +7

    Sirra 22

  • @hartejsingh57
    @hartejsingh57 2 роки тому +6

    ਬਹੁਤ ਵਧੀਆ

  • @daleepsharma9623
    @daleepsharma9623 2 роки тому +1

    ਬਾਈ ਜੀ ਏਹੇ ਸੁਹਾਗਾ ਤੇ ਹੱਲ ਮੇਰੇ ਪਿੰਡ ਲਾਲੜੂ ਆਉਣਾ ਸਚਿ ਆਉਣਾ ਬਾਈ ਕੇ ਵੈਸੇ ਹੀ ਮੇਰੇ ਪਿੰਡ ਦਾ ਨਾ ਲੈ ਤਾ

  • @NirmalSingh-ys7wz
    @NirmalSingh-ys7wz 2 роки тому +1

    ਬਿੱਟੂੁ ਵੀਰ ਕਮਾਲ ਕਰਦਾ ਹੈ ਜਿੱਥੇ ਕੋੲੀ ਨੀ ਜਾਂਦਾ ੳੁੱਥੇ ਬਿੱਟੂ ਵੀਰ ਜਾਂਦਾ। ਸ਼ੌਕੀ ਸਰਦਾਰ ਧੰਨਵਾਦ। ਭੈਣ ਜੀ ਤੇਰੇ ਸਿਰੜ ਨੂੰ ਸਲਾਮ।

  • @HarpreetSingh-bx7ln
    @HarpreetSingh-bx7ln 2 роки тому +2

    ਮੇਰਾ ਜਿਊਂਦਾ ਰਹੇ ਪੰਜਾਬ

  • @bsjattana5526
    @bsjattana5526 2 роки тому +5

    ਬਹੁਤ ਵਧੀਆ ਜੀ ਭੈਣ ਨੂੰ ਸਲਾਮ ਅਐ ਤੇ ਮੱਦਦ ਕਰਨਵਲਅਨ ਨੂੰ ਞੀ ਬਹੁਤ ਬਹੁਤ ਵਧਾਈ ਰਬ ਤਹਾਨੂੰ ਬਰਕਤ ਦੇ

  • @parmindergill2584
    @parmindergill2584 2 роки тому +4

    ਵਾਹਿਗੁਰੂ ਜੀ ਮੇਹਰ ਕਰੋ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @tajinderjhajjjhajj6421
    @tajinderjhajjjhajj6421 2 роки тому +3

    ਲੋਕ ਪੀਡਾ ਤਕੋਦੇਆ

  • @bakhtaursingh5166
    @bakhtaursingh5166 2 роки тому +1

    ਬਾਈ ਲੋਪੋ ਵਾਲਿਆ ਅੱਜ ਤੇ ਦਿਲ ਜਿੱਤ ਲਿਆ ਸ਼ਬਦ ਨਹੀਂ ਰਿਹਾ ਕੁਝ ਕਹਿਣ ਵਾਸਤੇ ਰੱਬ ਚੜ੍ਹਦੀ ਕਲਾ ਰੱਖੇ

  • @karandeep8496
    @karandeep8496 2 роки тому +6

    ਬਹੁਤ ਵਧੀਆ ਵੀਰ ਜੀ ਵੀਡੀਉ ਲੱਗੀ

  • @maneepsingh4196
    @maneepsingh4196 2 роки тому +1

    ਲੋਪੋਂ ਵਾਲਿਆਂ ਰੱਬ ਕਿਸੇ ਨੂੰ ਵਖ਼ਤ ਨਹੀਂ ਪਾਉਂਦਾ

  • @prabhsgrammarteamwork8056
    @prabhsgrammarteamwork8056 2 роки тому +7

    Waheguru ji 🙏

  • @nirmalsingh9484
    @nirmalsingh9484 2 роки тому +1

    ਬਹੁਤ ਵਧੀਆ ਕੀਤਾ ਹੈ ਵੀਰ ਜੀ ਗਿਫਟ ਦਿੱਤਾ ਹੈ ਸਲਾਮ ਹੈ ਭੈਣ ਨੂੰ ਹੌਸਲਾ ਦੇਵੋ ਸਹੀ ਕੀਤਾ ਹੈ ਧੰਨਵਾਦ ਜੀ

  • @sonybrar702
    @sonybrar702 2 роки тому +13

    ਬਹੁਤ ਵਧੀਆ ਜੀ

  • @603karanvirsinghdhaliwal4
    @603karanvirsinghdhaliwal4 2 роки тому +1

    ਭੈਣੇ ਸਲਾਮ ਹੈ ਤੇਰੀ ਮਿਹਨਤ ਨੂੰ

  • @AkramAkram-nb6bh
    @AkramAkram-nb6bh 2 роки тому +1

    Masha allha g very nice veer g zindabad sistar zindabad

  • @JaswinderSingh-vo5xb
    @JaswinderSingh-vo5xb 2 роки тому +5

    God bless you

  • @SurinderSingh-wd4ni
    @SurinderSingh-wd4ni 2 роки тому +4

    ਵਾਹਿਗੁਰੂ ਜੀ ਦਾ ਸ਼ੁਕਰ ਹੈ

  • @gopisingh4919
    @gopisingh4919 2 роки тому +5

    Tuhadi soch nu🙏 veer ji

  • @jatindertiwana6083
    @jatindertiwana6083 2 роки тому +6

    Good 😍😍

  • @subhashsharma2933
    @subhashsharma2933 2 роки тому +5

    Congratulations sister🙏

  • @nirpalsidardh9724
    @nirpalsidardh9724 2 роки тому +2

    Very nice👍👍👍👍

  • @naibdhanoa47
    @naibdhanoa47 2 роки тому +6

    Vdia gal aw g

  • @GurdeepSingh-pl7os
    @GurdeepSingh-pl7os 2 роки тому +6

    Good job 👍

  • @majoruppal7552
    @majoruppal7552 2 роки тому +5

    Visual jit very nice work bless you

  • @ParminderSingh-ei9mv
    @ParminderSingh-ei9mv 2 роки тому +1

    ਵਾਹਿਗੁਰੂ ਜੀ

  • @ParminderSingh-ei9mv
    @ParminderSingh-ei9mv 2 роки тому +1

    ਵਾਹਿਗੁਰੂ ਜੀ

  • @tajinderjhajjjhajj6421
    @tajinderjhajjjhajj6421 2 роки тому +6

    ਭੈਣੇ ਅੱਜ ਆਪਦਾ ਸਮਾਂ ਜਾਦ ਆਗੀ 😭😭

  • @sunnysaabofficial3190
    @sunnysaabofficial3190 2 роки тому +2

    Bahut HIMMAT WALI E BHAIN SADI

  • @JaspalSingh-de9rg
    @JaspalSingh-de9rg 2 роки тому +1

    ਬਹੁਤ ਵਧੀਆ ਜੀ

  • @HarpalSingh-uv9ko
    @HarpalSingh-uv9ko 2 роки тому +4

    Nice God bless you

  • @navtejkhosa7210
    @navtejkhosa7210 2 роки тому +5

    Very nice

  • @amandeepsinghamandeep4289
    @amandeepsinghamandeep4289 2 роки тому +1

    🙏

  • @iqbalsandhu9344
    @iqbalsandhu9344 2 роки тому +7

    ਸੌਂਕੀ ਤੇਰੀ ਇੰਟਰਵਿਊ ਬਹੁਤ ਵਧੀਆ ਹੁੰਦੀਐ

  • @skhosa6994
    @skhosa6994 2 роки тому +1

    congratulations g

  • @livinguk7107
    @livinguk7107 2 роки тому +1

    Buhat khushi hoi veer video vekh k love you lopo walea from rubbal UK 🇬🇧 ton

  • @AmandeepSingh-bu4wn
    @AmandeepSingh-bu4wn 2 роки тому +5

    Very nice

  • @varunguptagarggupta3318
    @varunguptagarggupta3318 2 роки тому +7

    SALUTE AA BAHENA TERI SOCH NU WAHEGURU JI HAMESA BAHENA TA MAHER BHRIA HATH RAKHAN 🙏

  • @sarbatdabhalla68
    @sarbatdabhalla68 2 роки тому +9

    Great veerji very nice video ji 🙏🙏🙏 really feel proud to be punjabi 🙏🙏

  • @sardulsingh3266
    @sardulsingh3266 2 роки тому +1

    Sardul Bajwa salam hai is pan nu

  • @jasssandhu691
    @jasssandhu691 2 роки тому +1

    bai koi meri v help Kar do koi veer hove tan plzzz

  • @mohanaujlainfotainmentlive7422
    @mohanaujlainfotainmentlive7422 2 роки тому +3

    Very good afforts visaljit
    Salute

  • @jagdeep_dc5639
    @jagdeep_dc5639 2 роки тому +7

    Love u vadde bai 😍

  • @bluepen215
    @bluepen215 2 роки тому +5

    Boht vdia kam g

  • @jasssandhu691
    @jasssandhu691 2 роки тому +1

    bahut dani sajjan aa g some plz koi Kar sakda hove tan

  • @sukhdevsingh-bu2sc
    @sukhdevsingh-bu2sc 2 роки тому +6

    God bless you veer

  • @kulveersinghkang3138
    @kulveersinghkang3138 2 роки тому +6

    Nice veer ji

  • @majorsingh1918
    @majorsingh1918 2 роки тому +7

    Salute bhan nu

  • @yarasingh4040
    @yarasingh4040 2 роки тому +1

    ਵੀਰ ਸ਼ੁਕਰ ਉਸ ਮਾਲਕ ਦਾ ਅਤੇ ਤੁਹਾਡਾ ਸਭ ਦਾ। ਸੋਹਣੇ ਕੰਮ ਸ਼ੋਭਾ ਖੱਟਦੇ।

  • @dilpreetbrar9911
    @dilpreetbrar9911 2 роки тому +1

    sira

  • @ramtejramtej4896
    @ramtejramtej4896 2 роки тому +1

    ਬਹੁਤ ਬਹੁਤ ਮੁਬਾਰਕਾਂ ਭੈਣ ਜੀ

  • @meharbanteja8969
    @meharbanteja8969 2 роки тому +3

    V.ìnspiring.god bless her with allhappines.

  • @bluepen215
    @bluepen215 2 роки тому +6

    God bless

  • @hardeepbrar2253
    @hardeepbrar2253 2 роки тому +1

    Sherni Bhain di sari intrview dekhi a ron nikl jnda 22 sreka de moh te chper mari bhain ne kmayi krke wmk 🙏

  • @lokerang918
    @lokerang918 2 роки тому +1

    ਹਰਦਿੱਰਦ ਭੈਣ 👌👌👌👌👌👌👌

  • @balkarsinghbeniwal4228
    @balkarsinghbeniwal4228 2 роки тому +5

    God bless you sister