Gaddi Panja Sahib. Dhadi Giani Sohan Singh Seetal

Поділитися
Вставка
  • Опубліковано 11 лис 2018
  • ਢਾਡੀ ਜੱਥਾ :- ਗਿ: ਸੋਹਣ ਸਿੰਘ ਸੀਤਲ
    ਢਾਡੀ:- ਗਿ: ਸ਼ਾਮ ਸਿੰਘ ਦਬੁਰਜੀ
    ਢਾਡੀ:- ਗਿ: ਪੂਰਨ ਸਿੰਘ ਅਲਾਦੀਨਪੁਰ
    ਸਾਰੰਗੀ ਮਾ: :- ਗਿ: ਅਰੂੜ ਸਿੰਘ ਨੁਸ਼ਿਹਰਾ ਪੰਨੂਆਂ।
    Channel:- Dhadi Virasat 9815003075

КОМЕНТАРІ • 3

  • @balwinderchatta8577
    @balwinderchatta8577 4 роки тому +6

    No shabad Sach kahan kamaal han Sital ji dubara nahi Jamanh ge ji sab nu sat Sri akaal ji

  • @amirke7405
    @amirke7405 4 роки тому +4

    ਸੀਤਲ ਦੀਆਂ ਰੀਸਾਂ ਨਹੀਂ ਕਰ ਸਕਦਾ ਕੋਈ।

  • @FolktalesofPunjab
    @FolktalesofPunjab Рік тому

    Minute 18:
    ਗੱਡੀ ਭਰਕੇ,ਗੱਡੀ ਭਰਕੇ ਸਪੈਸ਼ਲ ਤੋਰੀ,ਅੰਮ੍ਰਿਤਸਰ ਸ਼ਹਿਰ ਦੇ ਵਿਚੋਂ।
    ਜੀਹਦੇ ਵਿੱਚ ਸੀ, ਜੀਹਦੇ ਵਿੱਚ ਸੀ, ਪੈਨਸ਼ਨੀ ਸਾਰੇ,ਕੈਦ ਕੀਤੇ ਗੁਰੂ ਬਾਗ਼ ਚੋਂ।
    ਜਥੇਦਾਰ ਸੀ,ਜਥੇਦਾਰ ਸੀ ਅਮਰ ਸਿੰਘ ਸੂਰਾ,ਮੀਤ ਆਗੂ ਲਾਲ ਸਿੰਘ ਸੀ।
    ਗੱਡੀ ਚੱਲਦੀ ,ਗੱਡੀ ਚੱਲਦੀ ਹਵਾ ਨਾਲ ਜਿੱਦ ਕੇ,ਲੰਘੀ ਜਾਂਦੀ ਟੇਸ਼ਣ ਤੋਂ।
    ਭੁੱਖੇ ਸਿੰਘ ਸੀ,ਭੁੱਖੇ ਸਿੰਘ ਸੀ ਜੱਥੇ ਦੇ ਸਾਰੇ, ਜਿਨ੍ਹਾਂ ਨੇ ਅਟਕ ਪੁੱਜਣਾ।
    ਪੰਜਾ ਸਾਹਿਬ ਦੀ ,ਪੰਜਾ ਸਾਹਿਬ ਦੀ ਸੰਗਤ ਨੇ ਸੁਣਿਆ,ਸੇਵਾ ਦਾ ਪ੍ਰੇਮ ਜਾਗਿਆ।
    ਦੁੱਧ ਫਲ ਕਈ,ਦੁੱਧ ਫਲ ਕਈ ਪਦਾਰਥ ਲੈ ਕੇ ਪੁੱਜ ਗਏ ਟੇਸ਼ਣ ਤੇ ।
    ਜਥੇਦਾਰ ਨੇ ,ਜਥੇਦਾਰ ਨੇ ਬੇਨਤੀ ਕੀਤੀ,ਕੋਲ ਜਾ ਕੇ ਬਾਬੂ ਸਾਹਿਬ ਦੇ
    ਗੱਡੀ ਪੰਦਰਾਂ ,ਗੱਡੀ ਪੰਦਰਾਂ ਮਿੰਟ ਡੱਕ ਦੇਵੋ,ਖਾਲਸੇ ਨੇ ਜਲ ਛਕਣਾ।
    ਬਾਬੂ ਇੱਕ ਨਾ ,ਬਾਬੂ ਇੱਕ ਨਾ ਮੰਨੀ ਸਿੰਘ ਸਾਹਬ ਦੀ,ਤੋੜ ਕੇ ਜਵਾਬ ਦੇ ਦਿੱਤਾ।
    ਸਿੰਘ ਕਰ,ਸਿੰਘ ਕਰ ,ਅਰਦਾਸ ਖਲ੍ਹੋ ਗਏ,ਰੇਲ ਵਾਲੀ ਲੀਹ ਮੱਲ ਕੇ ।
    ਵੇਲਾ ਹੋ ਗਿਆ ,ਵੇਲਾ ਹੋ ਗਿਆ ਬਦਲ ਗਏ ਕਾਂਟੇ,ਗੱਡੀ ਆਈ ਸ਼ਾਂ ਕਰਦੀ।
    ਗੱਡੀ ਸਾਹਮਣੇ ,ਗੱਡੀ ਸਾਹਮਣੇ ਛਾਤੀਆਂ ਡਾਹੀਆਂ,ਗੁਰੂ ਦੇ ਦੁਲਾਰਿਆਂ ਨੇ।
    ਪਹੀਏ ਲੰਘ ਗਏ,ਪਹੀਏ ਲੰਘ ਗਏ ਇੰਜਣ ਦੇ ਸਾਰੇ,ਸੂਰਿਆਂ ਦੀ ਦੇਹ ਪੀੜ ਕੇ ।
    ਲੱਗ ਗਈਆਂ ਨੇ ,ਲੱਗ ਗਈਆਂ ਨੇ ਬਰੇਕਾਂ ਆਪੇ, ਗਾੜੀ ਰੱਤ ਖਾਲਸੇ ਦੀ।
    ਲਹੂ ਮਿੱਝ ਦੇ,ਲਹੂ ਮਿੱਝ ਦੇ ਖੁੱਬਲ ਵਿੱਚ ਖੁੱਭ ਕੇ,ਗੱਡੀ ਰੁਕੀ ਟੇਸ਼ਣ ਤੇ।
    ਦੰਗ ਰਹਿ ਗਏ,ਦੰਗ ਰਹਿ ਗਏ ਰੇਲ ਦੇ ਅਫ਼ਸਰ,ਖਾਲਸੇ ਦੀ ਕਾਰ ਦੇਖ ਕੇ ।
    ਸੇਵਾ ਵਾਲਿਆਂ ,ਸੇਵਾ ਵਾਲਿਆਂ ਨੇ ਝੁਰਮਟ ਪਾਇਆ ਰੇਲ ਦੀਆਂ ਬਾਰੀਆਂ ਤੇ।
    ਦੁੱਧ ਫਲ ਕਈ,ਦੁੱਧ ਫਲ ਕਈ ਪਦਾਰਥ ਮੇਵੇ ਭੇਟਾ ਕੀਤੇ ਕੈਦੀਆਂ ਦੀ।
    ਏਨੇ ਚਿਰ ਨੂੰ , ਏਨੇ ਚਿਰ ਨੂੰ ਕਰਮ ਸਿੰਘ ਤਾਈਂ ,ਚੁੱਕ ਕੇ ਲਿਆਈਆਂ ਸੰਗਤਾਂ।
    ਸਿੰਘ ਆਣ ਕੇ ,ਸਿੰਘ ਆਣ ਕੇ ਦੀਦਾਰੇ ਕੀਤੇ, ਜੇਲ੍ਹ ਜਾਣ ਵਾਲਿਆਂ ਦੇ
    ਫ਼ਤਹਿ ਆਖਰੀ,ਫ਼ਤਹਿ ਆਖਰੀ ਕਰਮ ਸਿੰਘ ਬੋਲੀ,ਓਧਰੋਂ ਸਵਾਸ ਮੁੱਕ ਗਏ ।
    ਦੂਜਾ ਭਾਈ ,ਦੂਜਾ ਭਾਈ ਪਰਤਾਪ ਸਿੰਘ ਸੂਰਾ, ਜੀਹਨੇ ਬਾਹੀ ਜਥੇਦਾਰ ਦੀ ਮੱਲ ਲਈ ,ਮੱਲ ਲਈ।
    ਖਾਲਸੇ ਨੇ ਰੱਤ ਡੋਲ੍ਹ ਕੇ ਗੱਡੀ ਠੱਲ ਲਈ।