ਰਾਜੇਵਾਲ ਨੂੰ ਜਾਨੋਂ ਮਾਰਨ ਦੀ ਧਮਕੀ, ਦੇਖੋ ਪੁਲਸ ਨੇ ਕਿਵੇਂ ਚੱਲਦੀ ਸਟੇਜ ਤੋਂ ਕੱਢਿਆ ਬਾਹਰ

Поділитися
Вставка
  • Опубліковано 8 вер 2024
  • #BalbirSinghRajewal #Mahapanchayat #RajewalSecurity
    Official website:
    jagbani.punjab...
    Like us on Facebook
    / jagbanionline
    Follow us on Twitter
    / jagbanionline
    Follow us on Instagram
    / jagbanionline
    Follow us on Jagbani Canada
    / jagbanicanada
    Follow us on Jagbani Kabaddi
    / jagbanikabaddi
    Follow us on jagbani Khetibadi
    / jagbanikhetibadi
    Follow us on jagbani Australia
    / jagbaniaustralia
    Follow Us On Darshan TV
    / @darshantv
    Follow Us On Bollywood Tadka Punjabi
    / bollywoodtadkapunjabi
    --------------------------------------------------------------------------------------------------------------------
    ਪੰਜਾਬ ਦੇ ਹੱਕਾਂ ਦੀ ਤਰਜਮਾਨੀ ਕਰਦਾ 'ਜਗ ਬਾਣੀ' ਦਾ ਇਹ ਡਿਜੀਟਲ ਚੈਨਲ 72 ਸਾਲ ਪੁਰਾਣੇ 'ਪੰਜਾਬ ਕੇਸਰੀ' ਗਰੁੱਪ ਦੇ ਪੰਜਾਬੀ ਭਾਸ਼ਾ ਦੇ ਅਖਬਾਰ 'ਜਗ ਬਾਣੀ' ਦਾ ਡਿਜੀਟਲ ਸਵਰੂਪ ਹੈ ਅਤੇ ਇਸ ਦੀ ਸ਼ੁਰੂਆਤ 2011 ਵਿਚ ਹੋਈ ਸੀ। ਇਹ ਪੰਜਾਬ ਦਾ ਪਹਿਲਾ ਡਿਜੀਟਲ ਵੀਡੀਓ ਚੈਨਲ ਹੈ। 'ਜਗ ਬਾਣੀ' ਅਖਬਾਰ ਦੀ ਸ਼ੁਰੂਆਤ 21 ਜੁਲਾਈ 1978 ਨੂੰ ਹੋਈ ਸੀ ਅਤੇ ਇਹ ਪੰਜਾਬ ਦਾ ਸਭ ਤੋਂ ਵੱਧ ਪੜ੍ਹਿਆ ਜਾਣ ਵਾਲਾ ਪੰਜਾਬੀ ਅਖਬਾਰ ਹੈ ਅਤੇ ਇਸ ਅਖਬਾਰ ਦੀਆਂ ਖਬਰਾਂ ਤੁਸੀਂ 'ਜਗ ਬਾਣੀ' ਦੀ ਵੈੱਬਸਾਈਟ ਤੋਂ ਇਲਾਵਾ 'ਜਗ ਬਾਣੀ' ਦੀ ਐਂਡਰਾਇਡ ਅਤੇ ਆਈ ਫੋਨ ਐਪਲੀਕੇਸ਼ਨ ਦੇ ਨਾਲ-ਨਾਲ ਯੂ-ਟਿਊਬ ਅਤੇ ਫੇਸਬੁੱਕ ਚੈਨਲ 'ਤੇ ਵੀ ਦੇਖ ਸਕਦੇ ਹੋ।

КОМЕНТАРІ • 622

  • @babachahal9381
    @babachahal9381 3 роки тому +229

    ਵਾਹਿਗੁਰੂ ਜੀ ਚੜ੍ਹਦੀ ਕਲਾ ਚ ਰੱਖਣ ਸਭ ਕਿਸਾਨ ਵੀਰਾਂ ਨੂੰ

  • @gurpartapdhillon4264
    @gurpartapdhillon4264 3 роки тому +53

    ਸ਼ੁਕਰ ਐ ਵਾਹਿਗੁਰੂ ਜੀ ਦਾ ਕੇ ਸਭ ਕੁਝ ਠੀਕ ਅਾ ।। ਯਾਰ ਚਾਹੇ ਕੋਈ ਵੀ ਅਾ ਆਗੂ ਜਾ ਕੋਈ ਆਮ ਬੰਦਾ ਵੀ ਤੁਹਾਨੂੰ ਸਭ ਨੂੰ ਬੇਨਤੀ ਅਾ ਬਾਈ ਵਿਕਿਓ ਨਾ ਤੇ ਨਾ ਹੀ ਝੁਕਿਓ ।। ਇਹ ਪੰਜਾਬ ਦੀ ਆਖਰੀ ਲੜਾਈ ਅਾ ਜੈ ਜਿੱਤ ਗਏ ਤਾਂ ਨਵਾਂ ਪੰਜਾਬ ਸਿਰਜਿਆ ਜਾਊਗਾ ਜੈ ਹਾਰ ਗਏ ਤਾਂ ਭਵਿੱਖ ਵਿਚ ਪੰਜਾਬ ਦਾ ਵਜੂਦ ਖਤਮ ਫਿਰ

  • @makhankalas660
    @makhankalas660 3 роки тому +147

    ਵਾਹਿਗੁਰੂ ਜੀ ਆਪਣੇ ਬੱਚਿਆਂ ਜੀ ਦੇ ਨਾਲ ਨੇ ਗੁਰੂ ਜੀ ਦੇ ਬੱਚੀਆ ਦਾ ਕੋਈ ਬਾਲ ਵੀ ਬਿੰਗਾ ਨਹੀ ਕਰ ਸਕਦਾ

  • @SukhwinderSingh-zi3sj
    @SukhwinderSingh-zi3sj 3 роки тому +159

    ਬੱਸ ਕਰੋ ਯਾਰ ਅਸੀਂ ਓਥੇ ਹੀ ਸੀ ਅੱਜ ਪੂਰਾ ਪ੍ਰੋਗਰਾਮ ਖਤਮ ਹੋਣ ਤੋਂ ਬਾਅਦ ਪ੍ਰੈਸ ਕੰਫਰੇਸ ਕਰ ਕੇ ਗਏ ਆ ਰਾਜੇਵਾਲ ਜੀ । ਐਵੇਂ ਭਰਮ ਨਾ ਫੈਲਾਓ ਯਾਰ । ਐਵੇਂ ਭੜਕਾਊ ਟਾਈਟਲ ਨਾ ਪਾਇਆ ਕਰੋ 🙏🙏🙏

    • @ehhjtc5095
      @ehhjtc5095 3 роки тому

      Ll

    • @manngurry543
      @manngurry543 3 роки тому +3

      ਇਹ ਭੈਣ ਚੋ ਜਗਤੂ ਦੇ ਚੇਲੇ ਆ, ਜਗ ਬਾਣੀ ਨਹੀਂ ਇਹ ਅੱਗ ਲਾਣੀ ਆ...
      .

    • @ranmeekkaur5099
      @ranmeekkaur5099 3 роки тому

      Dhanwaad ji dassn li

    • @MandeepSingh-ub3pi
      @MandeepSingh-ub3pi 3 роки тому +1

      Asi v othe hi c sahi kiha tuc

    • @kalsianprotv
      @kalsianprotv 3 роки тому

      Jagrawo. Di gall n a

  • @BaljeetKaur-mv1du
    @BaljeetKaur-mv1du 3 роки тому +15

    ਸੋਚਣ ਵਾਲੀ ਗੱਲ ਆ ਕਿ ਅਪਣੇ ਹੱਕਾਂ ਲਈ ਸਰਕਾਰ ਨਾਲ ਲੜਨ ਵਾਲ਼ਿਆਂ ਨੂੰ ਸਰਕਾਰ ਵੱਲੋਂ security ਦਿੰਦੀ

  • @baljindersingh2607
    @baljindersingh2607 3 роки тому +18

    ਟਾਈਟਲ ਗਲਤ ਲਿਖਿਆ ਗਿਆ ਕਿਉਂਕਿ ਪੁਲੀਸ ਵਾਲੇ ਦੇ ਮੁੱਖ ਤੋਂ ਕੋਈ ਅਜਿਹੀ ਗੱਲ ਨਹੀਂ ਸੁਣੀ। ਲੋਕਾਂ ਨੂੰ ਗੁੰਮਰਾਹ ਨਾ ਕਰਿਆ ਕਰੋ ।

  • @kaurraj9075
    @kaurraj9075 3 роки тому +39

    ਇਹ ਸਭ ਪਾਖੰਡ ਕਰਦੇ ਆ.. ਕਿਸਾਨੀ ਅੰਦੋਲਨ ਨੂੰ ਢਾਅ ਲੋਂਦੇ ਪਏ ਆ🙏 ਕਿਰਪਾ ਕਰਕੇ ਸਮਜਨ ਦੀ ਲੋੜ ਆ...🙏ਕਿਸਾਨ ਏਕਤਾ ਜਿੰਦਬਾਦ 🙏..
    ਦੀਪ ਸਿੱਧੂ ਲੱਖਾ ਸਿਧਾਣਾ ਜਿੰਦਾਬਾਦ 🙏

  • @hardeepsinghh68
    @hardeepsinghh68 3 роки тому +4

    ਜਿੰਨਾ ਦੀਆਂ ਜਾਨਾ ਨੂੰ ਖਤਰਾ ਸੀ ਉਨ੍ਹਾਂ ਉਤੇ ਤਾ ਪਰਚੇ ਕਰਵਾ ਤੇ,

  • @darshansingh8324
    @darshansingh8324 3 роки тому +44

    ਕਿਸਾਨ ਮਜਦੂਰ ਏਕਤਾ ਜਿੰਦਾਬਾਦ ਜੈ ਜਵਾਨ ਜੈ ਕਿਸਾਨ

  • @mampreetsingh6594
    @mampreetsingh6594 3 роки тому +124

    ੲਿਹ ਚੈਨਲ ਵੀ ਵਿਕਾਊ ਜਾਪਦਾ ਹੈ ਟਾੲਿਟਲ ਹੋਰ ਤੇ ਗੱਲ ਹੋਰ

  • @manjeetsingh-up1yx
    @manjeetsingh-up1yx 3 роки тому +47

    ਮੋਰਚੇ ਨੂੰ ਤਾਰੋਪੀਡ ਕਰਨ ਦਾ ਪਰੋਪੋਬਗੰਡਾ ਹੈ ਰਲਕੇ ਖੇਡਿਆ ਜਾ ਰਿਹਾ ਏ

  • @JagjitSingh-ug1yy
    @JagjitSingh-ug1yy 3 роки тому +63

    ਇਹ ਵੀ ਵਿਕਿਊ ਚੈਨਲ ਲਗਦਾ, ਹੈਡਿੰਗ ਕੁੱਝ ਹੋਰ ਵਿੱਚੋਂ ਕੁੱਝ ਹੋਰ।

  • @AmritpalSingh-qb5gy
    @AmritpalSingh-qb5gy 3 роки тому +5

    ਗੁਰੂ ਮੇਰੇ ਸੰਗ ਸਦਾ ਹੈ ਨਾਲੇ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖੇ ਮੇਰੇ ਕਿਸਾਨਾਂ ਨੂੰ

  • @baljitkaur5794
    @baljitkaur5794 3 роки тому +29

    Waheguru ji mehar kardeo guru Nanak

  • @HarinderSingh-lk8uu
    @HarinderSingh-lk8uu 3 роки тому +22

    ਜਗਬਾਣੀ ਞੀ ਅਾਜ ਤੱਕ ਲਾ ਕੱਮ ਕਰਦਾ
    ਕੁਝ ਨੀ ਹੌੲਿਅਾ ੳੁਥੇ ਜੀ
    ਪੈ੍ਸ ਕਾਨਫਰੰਸ ਵੀ ੳੲੀ ੳੁੱਥੇ

  • @inderjeetkaur6273
    @inderjeetkaur6273 3 роки тому +22

    Waheguru ji chaddikala ch rakheyo Bappu Rajewal te hor sare Aguya nu te sare kissana nu waheguru ji mehar karo

  • @user-eg3iq9tn2p
    @user-eg3iq9tn2p 3 роки тому +53

    ਇਹ ਵੀ ਗੋਦੀ ਮੀਡੀਆ ਵਾਂਗ ਗਲਤ ਤਰੀਕੇ ਨਾਲ ਖਬਰ ਵਿਖਾਂਦੇ ਆ

    • @indianlittlepuff0013
      @indianlittlepuff0013 3 роки тому

      Ehna saleya ne channel eh babe di ad layi bnaaye hoye .... Nakli mulle di ad chaldi pura din

  • @sonusamrai
    @sonusamrai 3 роки тому +65

    ਵਾਹਿਗੁਰੂ ਜੀ ਮੇਹਰ ਕਰੇ🙏

  • @rajdhesi9521
    @rajdhesi9521 3 роки тому +8

    Rajewal.nu.koi.hatth.nahin.laga.sakda
    Kissan.ekta.zindabad

  • @inderpalsingh7623
    @inderpalsingh7623 3 роки тому +15

    Satnam waheguru Ji 🙏

  • @Gurdeepsingh-qr2ys
    @Gurdeepsingh-qr2ys 3 роки тому +3

    Ehi game si sari hun Milo gi security. Kaamreda ehi chaunde si

  • @kawelsing1301
    @kawelsing1301 3 роки тому +1

    ਇਹ ਕਿਸਾਨ ਯੂਨੀਅਨ ਦੇ ਪ੍ਰਧਾਨ ਲੀਡਰਸ਼ਿੱਪ ਕੋਈ ਡਰ ਨਹੀ ਇਹ ਕਾਮਰੇਡ ਨੂ ਸਰਕਾਰ ਸਭ ਕਰਾ ਰਹੀ ਹੈ ਗਲਤੀ ਜਾ ਡਰ ਕਿਸ ਚੀਜ ਦੇ ਇਕਲੇ ਰਾਜੇਵਾਲ ਨੂ ਉਗਰਾਹਾ ਸਭ ਤੋ ਵੱਡਾ ਜਥੇਬੰਦੀਆ ਉਸ ਲੀਡਰ ਵੀ ਡਰ ਹੈ ਰਾਜੇਵਾਲ ਇਹ ਹਮੇਸ਼ਾ ਲੋਕਾ ਵਿਚ ਜਾਣਬੁੱਝ ਕੇ ਕਰਦੇ ਲੋਕ ਦੀ ਹਮਦਰਦੀ ਪ੍ਰਗਟ ਕਰਨ ਲਈ ਮਜਬੂਰ ਕਰ ਰਹੇ ਹਨ ਸਿਆਸੀ ਬਣ ਗਏ ਬਸ ਇਹੋ ਜਿਹਾ ਡਰ ਸੀ

  • @paanchaab
    @paanchaab 3 роки тому +4

    Balbir Singh RAJEWAL
    JINDABAD
    JINDABAD

  • @kamaljitkaur7128
    @kamaljitkaur7128 3 роки тому +46

    ਦੇ ਕਿਉਂ ਕਿਤੇ ਕੋਈ ਸਰਕਾਰ ਦੀਆਂ ਚਾਲਾ ਨਾ ਹੋਣ

  • @deepaman5270
    @deepaman5270 3 роки тому +17

    🙏 waheguru ji

  • @Kulwinderbenipal-mx6jl
    @Kulwinderbenipal-mx6jl 3 роки тому +16

    ਵਾਹਿਗੁਰੂ ਜੀ ਮੇਹਰ ਕਰੀ

  • @danewaliajosan1417
    @danewaliajosan1417 3 роки тому +1

    ਵਾਹਿਗੁਰੂ ਜੀ ਚੜਦੀ ਕਲਾ ਰੱਖਿਓ ਕਿਸਾਨਾਂ ਦਾ ਵਾਲ ਵੀ ਵਿੰਗਾ ਨਾ ਹੋਵੇ

  • @harbanskaurbains6278
    @harbanskaurbains6278 3 роки тому +1

    ਸਰਕਾਰ ਮੀਟਿੰਗ ੲਿਸੇ ਤਰਾਂ ਕਰਦੀ ਹੈ ,ਕੱਠ ਦੇਖ ਕੇ,ੳੁਸ ਬੰਦੇ ਨੂੰ ਹੱਥਾਂ ਚ ਕਿਸੇ ਬਹਾਨੇ ਵੀ ਲੈ ਲੈਣਾ ਹੁੰਦਾ ।
    ਸਕਿਓਰਟੀ ਦੀ ਮੱਦਤ ਰਾਹੀਂ ਜਾਂ
    ਦੋ ਚਾਰ ਗਭਰੂ ਮੁੰਡੇ ਭੀੜ ਚੋਂ ਫੜਕੇ ਅੰਦਰ ਕਰ ਦੇਣਗੇ।ਲੋਕਾਂ ਨੂੰ ਯਕੀਨ ਅਾ ਜਾੳੂ।

  • @varidersingh5149
    @varidersingh5149 3 роки тому +1

    िਕਸਾਨ ਵੀਰੋ ਸੰਘਰਸ ਨੂੰ ਹੋਰ ਹੀ िਦਸਾ ਵਲ ਲਜਾਣ ਦੀ ਕੋिਸਸ ਹੋ ਰਹੀ ਅਾ ਮੈਨੂੰ ਲਗਦਾ ਇਹ ਕਾਮਰੇਟ िਕਸਾਨਾ ਦੇ िਸਰ ਤੇ CM ਦੀ ਕੁਰਸੀ ਦੇ ਸੁਪਨੇ ਦੇਖਣ ਲਗ ਪਏ ਨੇ

    • @sukhwindersinghrandhawa4810
      @sukhwindersinghrandhawa4810 3 роки тому

      ਇਹ ਵੀ 1984 ਵਾਂਗ ਗਦਾਰੀ ਕਰਕੇ CM ਬਣਨਾ ਚਾਹੁੰਦੇ ਹਨ।

  • @BalwinderSingh-hy1ok
    @BalwinderSingh-hy1ok 3 роки тому +51

    ਜਗਬਾਣੀ ਮੋਦੀ ਦੀ ਬੋਲੀ ਬੋਲਦਾ ਇਹਨਾ ਨੂੰ ਛਿੱਤਰਾ ਦੀ ਲੋੜ ਆ ਰਾਜੇਵਾਲ ਸਾਹਿਬ 💪💪🙏🙏

    • @ravinderrravi511.
      @ravinderrravi511. 3 роки тому

      ਭਲੀਅਾ ਮਾਨਸਾ ਸਮਝ ਗੱਲ ਅਸਲ ਵਾਲੀ ਬੰਦਾ ਸਰਕਾਰ ਖਿਲਾਫ ਬੋਲ ਰਿਹਾ ਹੋਵੇ ੳੁਸਨੂੰ ਸਰਕਾਰ ਸੁਰੱਖਿਅਾ ਦੇਵੇ ਇਸਦੇ ਕੀ ਮਾਈਨੇ ਹਨ.

    • @Pendu_Kitta
      @Pendu_Kitta 3 роки тому +1

      @@ravinderrravi511. oh ravinder kinia padhya tu aye dss pehla ??? police da kamm ehi hunda pehli gall te te duji gall eh jagraon ch a te ethe congress di sarkar a te eh andolan center govt. de khilaf a hun bol.hai koi jwab eh gall da ??? ooyi na boli jaya kro j nai pta hnda

    • @BalwinderSingh-hy1ok
      @BalwinderSingh-hy1ok 3 роки тому

      @@ravinderrravi511. ਬਾਈ ਰਾਜੇਵਾਲ ਸਾਹਿਬ ਨੇ ਸਕਿਉਰਿਟੀ ਮੰਗੀ ਆ ਕਦੇ

  • @harindergosal7606
    @harindergosal7606 3 роки тому +6

    This all seems like a drama...

  • @HappySingh-ou8hd
    @HappySingh-ou8hd 3 роки тому +18

    ਵਹ ਜੀ ਵਹ ਹੁਣ ਕਿਸਦਾ ਖਤਰਾ ਏ ਇਹ ਨੂੰ ਏਕ ਪਾਸੇ ਦਿੱਲੀ ਦੀ ਪੁਲਿਸ ਨੇ ਪਰਚ ਕੀਤਾ ਏ ਦੂਜੇ ਪਾਸੇ ਪੰਜਾਬ ਦੀ ਪੁਲਿਸ ਸੈਕਾਓਰਟੀ ਦੇ ਰਹੀ ਹੈ

  • @jodhsinghgill9605
    @jodhsinghgill9605 3 роки тому

    ਰਾਜੇਵਾਲ ਜੀ ਦੀ ਜਾਨ ਨੂੰ ਕੋਈ ਵੀ ਖਤਰਾ ਨਹੀਂ ਹੈ ਨਾ ਹੀ ਕੋਈ ਉਹਦਾ ਵਾਲ ਵਿੰਗਾ ਕਰ ਸਕਦਾ ਹੈ । ਇਹ ਤਾਂ ਚੈਨਲ ਵੱਲੋਂ ਹੀ ਪੋਸਟ ਦਾ ਹੈਡਿੰਗ ਹੀ ਗਲਤ ਢੰਗ ਨਾਲ ਪੇਸ਼ ਕੀਤਾ ਗਿਆ ਹੈ ਸਿਰਫ਼ ਆਪਣੀ ਟੀ ਆਰ ਪੀ ਵਧਾਉਣ ਵਾਸਤੇ ।ਅਜਿਹੇ ਚੈਨਲਾਂ ਤੇ ਧਿਆਨ ਰੱਖੋ ।ਘਬਰਾਉਣ ਦੀ ਲੋੜ ਨਹੀਂ ।ਈਸ਼ਵਰ ਹਮੇਸ਼ਾਂ ਉਹਨਾਂ ਦੇ ਨਾਲ ਹੈ । ਬਾਕੀ ਪੁਲਿਸ ਵੱਲੋਂ ਆਪਣੀ ਡਿਊਟੀ ਮੁਸ਼ਤੈਦੀ ਨਾਲ਼ ਨਿਭਾਈ ਗਈ ਹੈ ।ਪੰਜਾਬ ਪੁਲੀਸ ਦਾ ਧੰਨਵਾਦ ।ਬਾਕੀ ਆਪਣਾ ਏਕਾ ਰੱਖੋ ।

  • @GurdeepSingh-vb3bo
    @GurdeepSingh-vb3bo 3 роки тому +2

    ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣ ਜੀ ਸਾਰੇ ਕਿਸਾਨ ਭਰਾਵਾਂ ਤੇ, ਕਿਸਾਨ ਯੂਨੀਅਨ ਜਿੰਦਾ ਬਾਦ।

  • @indirad1876
    @indirad1876 3 роки тому +3

    Renewal Ju, May Waheguru bless you with long, healthy and happy life.

  • @balbirsingh3985
    @balbirsingh3985 3 роки тому +3

    ਜਿਹੜਾ ਬੰਦਾ ਆਪ ਦੇ ਪੈਰਾਂ ਤੇ ਬਿਨਾ ਸਹਾਰਾ ਤੂਰ ਨਹੀ ਸਕਦਾ ਉਹ ਬੰਦਾ ਕਿਸਾਨਾਂ ਦਾ ਭਲਾ ਕਰੂਗਾ

    • @singhpreet3066
      @singhpreet3066 3 роки тому +1

      ਭਲਾ ਕਰਨ ਲਈ ਪੈਰ ਨਹੀਂ ਦਿਲ ਤੇ ਦਿਮਾਗ ਚਾਹੀਦਾ

    • @Armaan456u
      @Armaan456u 3 роки тому

      @@singhpreet3066 101% sai keha veer g

  • @buntysingh2258
    @buntysingh2258 3 роки тому +2

    ਸਰਕਾਰੀ ਬੰਦਿਆਂ ਨੂੰ ਪੁਲਿਸ ਲਾ ਜਾਂਦੀ ਹੈ

  • @TiwanaMusicEvolution
    @TiwanaMusicEvolution 3 роки тому

    ਵਾਹਿਗੁਰੂ ਸਾਡੇ ਕਿਸਾਨ ਆਗੂਆਂ ਨੂੰ ਤੇ ਸਮੂਹ ਕਿਸਾਨ ਭਰਾਵਾਂ ਤੇ ਮੇਹਰ ਰੱਖਣ । ਇਕ ਗਲ ਧਿਆਨ ਨਾਲ ਸੁਣਲੋ ਪੰਜਾਬੀਓ ਜੇਕਰ ਸਾਡੇ ਇਹਨਾਂ ਬਜੁਰਗ ਆਗੂਆਂ ਨੂੰ ਕੁੱਝ ਵੀ ਹੁੰਦਾ ਪਹਿਲੀ ਗੱਲ ਤਾਂ ਗੁਰੂ ਸਾਹਿਬ ਦਾ ਸਿਰ ਤੇ ਪੂਰਾ ਹੱਥ ਹੈ ਪਰ ਫੇਰ ਵੀ ਭਰਾਵੋ ਜੇਕਰ ਕੋਈ ਉਨ੍ਹੀ ਇੱਕੀ ਹੁੰਦੀ ਹੈ ਤਾਂ ਇਹ ਸੋਚ ਲਿਓ ਪੰਜਾਬ ਖਤਮ ਹੋ ਜਾਣਾ ਵੀਰੋ ਕਿਉਂਕਿ ਇਹ ਸੰਘਰਸ਼ ਪੰਜਾਬ ਦਾ ਆਖਰੀ ਸੰਗਰਸ਼ ਐ ਵੀਰੋ ਜੇਕਰ ਇਹ ਹੱਥੋਂ ਖੋ ਲਿਆ ਆਪਾਂ ਤਾਂ ਆਪਣੇ ਹੱਥ ਕੱਖ ਨੀਂ ਰਹਿਣਾ।ਹੁਣ ਤਾਂ ਸਾਡੇ ਆਗੂਆਂ ਨੂੰ ਆਪਣਿਆਂ ਤੋਂ ਹੀ ਪੂਰਾ ਖਤਰਾ ਭਰਾਵੋ , ਤੁਹਾਨੂੰ ਪਤਾ ਹੀ ਹੈ ਕੋਣ ਲੋਗ ਨੇ ਉਹ ,ਦੀਪਾ ਦਾ ਟੋਲਾ ਹੈ ਉਹ । ਇਹਨਾਂ ਲੋਕਾਂ ਦੀ ਮੂਰਖਤਾ ਕਰਕਾ ਆਪਾਂ ਆਪਣਾ ਸੰਘਰਸ਼ ਨਾ ਖਰਾਬ ਕਰੀਏ ਵੀਰੋ ।

  • @paanchaab
    @paanchaab 3 роки тому +5

    Waheguru Mehar kri

  • @ManjitSingh-sh5xx
    @ManjitSingh-sh5xx 3 роки тому +4

    ਪੁਲਿਸ ਵਾਲੇ ਜੋ ਕਿਸਾਨਾਂ ਨਾਲ ਬੁਰਾ ਵਿਹਾਰ ਕਰਦੇ ਸੀ ੳੁਹ ਅੱਜ ੲਿਹਨਾਂ ਦੀ ਮਦਦ ਕਿਸ ਤਰ੍ਹਾਂ ਕਰ ਸਕਦੇ ਨੇ

    • @manjindermannu4624
      @manjindermannu4624 3 роки тому +1

      Eh plan aa veer rajewal da lgda m nu ehnu pta aa lok rajewal te ros aa k deep te lakha nu lah k ja jo munde jaila ch gye oh hamdardi paun lai khedia giya ik socha samja plan waahhh

    • @sukhwindersinghrandhawa4810
      @sukhwindersinghrandhawa4810 3 роки тому

      ਇਸ ਕਰਕੇ ਸਕਿਉਰਟੀ ਮਿਲੀ ਹੈ ਇਸ ਨੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਕੈਂਪ ਉੱਤੇ ਹਮਲਾ ਕਰਵਾਇਆ ਅਤੇ ਦੀਪ ਸਿੱਧੂ ਨੂੰ ਜੇਲ੍ਹ ਭਿਜਵਾਇਆ ਹੈ

  • @balvinderkaur1218
    @balvinderkaur1218 3 роки тому +8

    Waheguru ji

  • @jaswinderpalkaur6707
    @jaswinderpalkaur6707 3 роки тому +2

    ਵਾਹਿਗੁਰੂ ਜੀ ਆਓ ਕਿਸਾਨਾ ਤੇ ਮਿਹਰ ਭਰਿਆ ਹਥ ਰਖੋ ਸੰਘਰਸ਼ ਚੜਦੀ ਕਲਾ ਚ ਰਹੇ ਕਿਸਾਨ ਏਕਯਾ ਦਿੰਦਾਬਾਦ ਜਿੰਦਾਬਾਦ ਰਹੇਗਾ ਜਰੂਰ ਜਿਤਣਗੇ ।

  • @papoosayth3342
    @papoosayth3342 3 роки тому +5

    looks like he is sold out

  • @Gkaur284
    @Gkaur284 3 роки тому +2

    ਦਿੱਲੀ ਪੁਲਿਸ ਨੇ ਪਰਚਾ ਕੀਤਾ ਪੰਜਾਬ ਪੁਲਿਸ ਬਚਾ ਕਰ ਰਹੀ ਹੈ

  • @dhaliwalbrar1990
    @dhaliwalbrar1990 3 роки тому +1

    ਜੋ ਸੰਘਰਸ਼ ਜਾ ਅੰਦੋਲਨ ਲੜਦੇ ਹਨ,ਉਹ ਜਾਨ ਦੀ ਪਰਵਾਹ ਨਹੀਂ ਕਰਦੇ ਤੇ ਇਸ ਤਰ੍ਹਾਂ ਦੇ ਪਖੰਡ ਵੀ ਨਹੀਂ ਕਰਕੇ ਦਿਖਾਉਂਦੇ। ।

  • @Ps25353
    @Ps25353 3 роки тому +11

    Singhu border te kon security dinda ehna nu uthe tan vatte vjde aa.

  • @kartarsinghbrar873
    @kartarsinghbrar873 3 роки тому +46

    ਛੜਯੰਤਰ,,,,,,,,,,,,ਉਹ ਲੋਕਾਂ ਦਾ ਲੀਡਰ ਹੈ।

  • @JaswinderSingh-vm6fn
    @JaswinderSingh-vm6fn 3 роки тому +18

    ਵਾਹਿਗੁਰੂ ਰਾਜੇਵਾਲ ਜੀ ਦੀ ਅੰਗ ਸੰਗ ਰਹਿ ਕੇ ਸਹਾਇਤਾ ਕਰਨ।

    • @tejindervirk5104
      @tejindervirk5104 3 роки тому +1

      ਸਹੀ ਕਿਹਾ ਏ ਵਾਹਿਗੁਰੂ ਜੀ ਕਿਰਪਾ ਰੱਖਣ ਰਾਜੇਵਾਲ ਜੀ ਤੇ

  • @rajveerjargia4194
    @rajveerjargia4194 3 роки тому +1

    ਵਿਕਾਊ ਨੂੰ ਪੰਜਾਬ ਦੇ ਮੁੱਖ ਮੰਤਰੀ ਬਣਨ ਦੇ ਸੁਪਨੇ ਦਿਖਾਏ ਜਾਣ ਲੱਗੇ ਨੇ।

  • @joymanjh4674
    @joymanjh4674 3 роки тому +4

    Keep supporting our farmers 🚜 🙏❤

  • @turbanking6248
    @turbanking6248 3 роки тому +2

    ਜਿਡ ਸਕੋਰਟੀ ਦੇਣੀ ਚਾਹੀਦੀ ਹੈ

  • @kuldip503
    @kuldip503 3 роки тому +4

    Raab rakha jai kasan jai Javan 🙏🏻🙏

  • @harindermundi7954
    @harindermundi7954 3 роки тому +8

    ਰਾਜੇਵਾਲ ਜੀ ਤੂੰਹਾਡਾ ਕੋੲੀ ਵਾਲ ਬੀਗਾ ਨੀ ਕਰ ਸਕਦਾ ਵਹਿੱਗੂਰੁ ਤੂਹਾਡੇ ਸਿਰ ਤੇ ਹੈ।

  • @KulwantSingh-ff4ju
    @KulwantSingh-ff4ju 3 роки тому +1

    ਵੀਰ ਜੀ ਜਿਸ ਨੇ ਮੈਨੂੰ ਗਾਲਾਂ ਕੱਢਣੀਆਂ ਕੱਢ ਲਵੋਂ ਜਦੋਂ ਸੱਚ ਸਾਹਮਣੇ ਆ ਗਿਆ ਫਿਰ ਵੇਖਿਉ ਇਸ ਬੰਦੇ ਨੇ ਜੈਂਡ ਸੁਰੱਖਿਆ ਲੈਣੀ ਆ ਤੁਹਾਡੀ ਪਿੱਠ ਵਿੱਚ ਛੁਰਾ ਮਾਰਨਾ ਆਪਾ ਰੋਦੇਂ ਰਹਿ ਜਾਂਣਾ ਜਿਸ ਸਾਬ ਨਾਲ ਇਹ ਬੰਦਾ ਲੋਕਾਂ ਨੂੰ ਗੱਦਾਰੀ ਦੇ ਸਰਟੀਫਿਕੇਟ ਵੰਡ ਰਿਹਾ ਨਾ ਹੋਇਆ ਤਾਂ ਕਿਹੋ ਅੱਗੇ ਲੱਖੋਵਾਲ ਆਪਾ ਨੂੰ ਵੇਚਦਾ ਰਿਹਾ ਉੱਸ ਦਾ ਆਪਾ ਕੀ ਕਰ ਲਿਆ

  • @SinghSingh-kz8wj
    @SinghSingh-kz8wj 3 роки тому

    ਕੋਈ ਖ਼ਤਰਾ ਨੀ ਇਹਨੂੰ ਇਹ ਵਿਕ ਚੁੱਕਾ। ਜੇ ਪੰਜਾਬ ਪੁਲਿਸ ਏਨੀ ਚੰਗੀ ਆ ਤਾ ਜਿਹੜੇ ਧਰਨੇ ਤੇ ਬੈਠੇ ਉਹਨਾ ਤੇ ਪਰਚੇ ਕਿਉਂ ਹੋ ਰਹੇ ਆ। ਕਾਮਰੇਡਾਂ ਨੇ ਅੰਦੋਲਨ ਵੇਚ ਤਾ। ਹੁਣ ਤਾ ਵਾਹਿਗੁਰੂ ਕਿਰਪਾ ਕਰੇ।

  • @ManjitSingh-jm1oq
    @ManjitSingh-jm1oq 3 роки тому +5

    political drama aa

  • @amansona8205
    @amansona8205 3 роки тому +3

    Very bad for those people who threat RAJEWAL he is nice man modi cancel all bills against farmers kissan is very powerful hard working educated jai jawan jai kissan

    • @VivoY-de9ss
      @VivoY-de9ss 3 роки тому

      I agree with you RANA Abdul Qayyum from Lahore Pakistan

  • @mangatramchand9883
    @mangatramchand9883 3 роки тому +8

    Boycott Evm rss bjp
    Bjp need only evm not people's
    Kissan majdor akta zindabad

  • @manjitjohal2404
    @manjitjohal2404 3 роки тому +14

    ਬਾਦਲ ਤੇ ਰਾਜੇਵਾਲ ਵਿਚ ਜਮੀਨ ਅਸਮਾਨ ਦਾ ਫਰਕ ਆ

    • @kamaljitsingh3191
      @kamaljitsingh3191 3 роки тому

      No

    • @preetkaur-xk5uy
      @preetkaur-xk5uy 3 роки тому

      Bilkul nhi dove iko jihe gaddar

    • @user-te1qt6fv9m
      @user-te1qt6fv9m 3 роки тому

      @@preetkaur-xk5uy ਜੇ ਗੱਦਾਰ ਹੁੰਦੇ ਤਾਂ ਅੰਦੋਲਨ ਮੁੱਕ ਜਾਣਾ ਸੀ।

  • @jashansingh698
    @jashansingh698 3 роки тому +2

    Agla Punjab da cm 🤙
    Dek Leo loko yaad rakeyo
    Kis da darrh haaaa

  • @davindersingh1427
    @davindersingh1427 3 роки тому +2

    Police security
    Hamesha sarkari bandeya nu hi Dindi hai

  • @YuvrajSingh-ke9se
    @YuvrajSingh-ke9se 3 роки тому +3

    ਚੰਗਾ ਮਰਜੇ ਤੇ ਮੋਰਚਾ ਫਤਿਹ ਹੋਜੂ ਨਹੀਂ ਤੇ ਇਹ ਨੇ ਵਿੱਕ ਜਾਣਾ 🙏

  • @preetains1171
    @preetains1171 3 роки тому +1

    Stand With Farmers 🌾🌾🌾🌾🌾

  • @amansaini922
    @amansaini922 3 роки тому +1

    Punjab police ne bot good job kiti👍

  • @JoginderSingh-px8rg
    @JoginderSingh-px8rg 3 роки тому +10

    kusan ekta jidabad

  • @MandeepSingh-rv1wn
    @MandeepSingh-rv1wn 3 роки тому +7

    Eh kissani de hera ne waheguru ji mehar karan

  • @manjitsingh8368
    @manjitsingh8368 3 роки тому +4

    Kisaan majdur ekta jindabad

  • @sardoolsingh8639
    @sardoolsingh8639 3 роки тому

    ਸਭ ਏਕਤਾ ਰੱਖੋ। ਇਹ ਇਕ ਭੜਕਾਊ ਖਬਰ ਹੈ।🙏🙏

  • @GulabSingh-yy5hm
    @GulabSingh-yy5hm 3 роки тому

    ਕਿਸਾਨ ਮਜ਼ਦੂਰ ਯੂਨੀਅਨ ਏਕਤਾ ਜਿੰਦਾਬਾਦ ਜੀ

  • @kirpalrathaur7400
    @kirpalrathaur7400 3 роки тому

    ਸਾਰੇ ਪੱਤਰਕਾਰ ਵੀਰੋ! ਆਪ ਜੀ ਨੂੰ ਬੇਨਤੀ ਹੈ ਕਿ ਆਪਣੀ TRP ਨੂੰ ਛੱਡ ਕੇ, ਸਹੀ ਟਾਈਟਲ ਅਤੇ ਸਾਫ਼ਸੁਥਰੀ ਪੱਤਰਕਾਰੀ ਦਾ ਇਸ ਅਉਖੀ ਘੜੀ ਵਿਚ ਆਪਣਾ ਯੋਗਦਾਨ ਪਾਵੋ ਜੀ! ਧੰਨਵਾਦ ਜੀ!

  • @desifoodandsewavlog6814
    @desifoodandsewavlog6814 3 роки тому +1

    ਕਿਸੇ ਵਿੱਚ ਇਨ੍ਹਾਂ ਦਮ ਨਹੀਂ ਕ ਪੰਜਾਬ ਵਿਚ ਆ ਕ ਕਿਸੇ ਕਿਸਾਨ ਆਗੂ ਨੂੰ ਹੱਥ ਵ ਲਾਵੇ ਈ, ਇਕ ਗੱਲ ਹੋਰ ਹੁਣ ਜੋ ਡਰਾਮ ਚਲ ਰਹਿਆ ਆ ਸਾਨੂ ਪਤਾ ਹੈ ਹੁਣ ਕੌਣ ਵਿਕ ਰਿਹਾ ਹੈ ਕੌਣ ਨਹੀਂ ਪੰਜਾਬੀ ਓ ਹੁਣ ਬਸ ਇਕ ਗੱਲ ਤੇ ਰਹੋ ਕ ਬਿੱਲ ਰੱਦ ਹੋਣ ਬਸ ਹੋਰ ਕੁਜ ਨਹੀਂ ਪੰਜਾਬ ਦੀਯਾ ਜੋ ਪਰਟੀਆ ਗੁਰੂ ਸਾਹਿਬ ਦੀ ਬੇਅਦਬੀ ਤੇ ਨਹੀਂ ਬੋਲੇ ਓ ਹੁਣ ਸਾਡੇ ਨਿਸ਼ਾਨ ਸਾਹਿਬ ਦੀ ਹਮਾਇਤ ਕਰ ਰਹੇ ਨੇ ਗੁਰੁ ਸਾਹਿਬ ਵਰੇ ਕੁਜ ਕਉ ਨਹੀਂ ਬੋਲੇ ਆ ਹੂ ਬਰਗਾੜੀ ਵਾਲਾ ਕੰਮ ਨਾ ਹੋਜੇ ਸਾਨੂ ਗਦਾਰ ਮਾਰਦੇ ਨੇ ਨੌਜਵਾਨੀ ਦਾ ਸਾਥ ਦੋ ਬਸ ਮੇ 3 ਮਹੀਨੇ ਤੋਂ ਅੰਦੋਲਨ ਵਿਚ ਹੀ ਹੈ ਕਾਮਰੇਡ ਕਮ ਖਰਾਬ ਕ੍ਰ ਰਹੇ ਨੇ। ਗੱਲ ਨੂੰ ਹੋਰ ਨਾ ਬਨਾਓ ਇਨਾ ਨੂੰ ਕਿਸਾਨ ਲੀਡਰ ਹੀ ਰ੍ਹੇਨਦੇਓ ਸਤੋ ਤਾਂ ਪਹਿਲਾਂ ਹੀ ਬਹੋਤ ਪੋਲੀਟਿਸਨ ਨੇ ਜੋ ਕਮ ਹੈ ਓ ਕਰਨ ਦਿਓ

  • @bahadursingh2645
    @bahadursingh2645 3 роки тому +2

    22ਜੀ ਧੰਨਵਾਦ, ਪਰਮਾਤਮਾ ਨੇ ਛੇਤੀ ਹੀ ਦੇਖਾ,ਤਾ,ਗਦਾਰ ਕੋਣ,ਦੀਪ ਸਿੰਧੂ ਲਖਾ ਜਾਂ ਕਾਮਰੇਡ ਰਾਜੇਵਾਲ, ਕਾਜਰ ਕਹਿੰਦਾ, ਸਹਿੰਦੀ ਦੇਣੀ,ਕਿਸਾਨੀ ਲਈ ਵੀ, ਆਈ,ਪੀਪ।ਲੲਈ,ਫਿਰਦਾ। ਬਾਦਲਾ ਦਾ,ਦਲਾ।

    • @bikrambal3348
      @bikrambal3348 3 роки тому

      Oh bharava kuj ni hoya othe aive fuddu channel dia fuddu gala ch na aao

  • @gaganbassi8540
    @gaganbassi8540 3 роки тому +2

    ਮਹਾਂਪੰਚਾਇਤ ਖਤਮ ਹੋਣ ਤੋਂ ਬਾਅਦ ਸਟੇਜ ਤੋਂ ਪਰਿਸ ਕਾਨਫਰਿੰਸ ਵੀ ਹੋਈ ਓਸ ਤੋਂ ਬਾਅਦ ਰਾਜੇਵਾਲ ਸਾਹਿਬ ਗਏ ਆਂ ਓਥੋਂ , ਕਿਓ ਮਨ ਆਏ ਟਾਇਟਲ ਲਾ ਕੇ ਲੋਕਾਂ ਨੂੰ ਗੁੰਮਰਾਹ ਕਰਦੇ ਓ

  • @HarjinderSingh-tg2pg
    @HarjinderSingh-tg2pg 3 роки тому

    ਕਿਸਾਨ ਮਜਦੂਰ ਏਕਤਾ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ।

  • @davinderkaur5515
    @davinderkaur5515 3 роки тому

    ਜੋ ਵੀ ਟਾਈਟਲ ਗਲਤ ਲਗਾ ਕੇ ਲੋਕਾਂ ਨੂੰ ਮੂਰਖ ਬਣਾਉਣ ਦੀ ਕੋਸ਼ਿਸ਼ ਕਰਦਾ ਹੈ ਉਸ ਨੂੰ ਸੋਧਾ ਲਾਉਣਾ ਚਾਹੀਦਾ ਹੈ ਤਾਂ ਕਿ ਇਹ ਕੰਮ ਕੋਈ ਵੀ ਨਾ ਕਰੇ।

  • @sarabjeet8813
    @sarabjeet8813 3 роки тому

    🙏 ਵਾਹਿਗੁਰੂ ਜੀ ਭਲੀ ਕਰੀਂ 🙏

  • @arshnoortoor3548
    @arshnoortoor3548 3 роки тому

    Kisan ekta zindabad Jai Jawan Jai Kisan Jindabad

  • @jasmaan4267
    @jasmaan4267 3 роки тому +5

    If he isn’t safe in Punjab then where he would do andolan? I couldn’t digest this . Is he trying to get high security like Kangana n others

  • @AvtarSingh-ev4gy
    @AvtarSingh-ev4gy 3 роки тому

    Pujab police well done thanks for Punjab police

  • @sukhveersroye5663
    @sukhveersroye5663 3 роки тому +5

    BJP for corporate

  • @SukhwinderSingh-nf6lu
    @SukhwinderSingh-nf6lu 3 роки тому

    Sare kissan leader,s zindabad 💪🏿💪🏿💪🏿💪🏿💪🏿💪🏿💪🏿💪🏿💪🏿💪🏿💪🏿💪🏿

  • @simran1999ss
    @simran1999ss 3 роки тому +1

    ਲੋਲੋ ਰਾਜੇਵਾਲ ਨੂੰ ਸਕਾੳਟੀ ਦੀ ਕੀ ਲੋੜ ਅਾ ਡਰਾਮਾ ਰਾਜੇਵਾਲ ਸਰਕਾਰੀ ਦੱਲਾ ਹੈ ੲੋਸ ਨੂੰ ਬਾਹਰ ਕਰੋ ੲਿਹ ਬਿਕ ਚੁਕਾ ਅਾ

  • @DareToDream5841
    @DareToDream5841 3 роки тому

    Salute to kisan leadership.

  • @harpreetgrewal4980
    @harpreetgrewal4980 3 роки тому

    ਵਾਹਿਗੁਰੂ ਜੀ ਕਿਰਪਾ ਰੱਖਣ

  • @amandeeppandher2502
    @amandeeppandher2502 3 роки тому +1

    Eh taa sarkar di har gal mann k chal rahe ne ehna nu kihde to khatra ho gya

  • @gsdakha3763
    @gsdakha3763 3 роки тому +7

    ਕਿਸਾਨਾਂ ਦਾ ਪੜ੍ਹਿਆ-ਲਿਖਿਆ ਬਹੁਤ ਵਧੀਆ ਲੀਡਰ ਰਾਜੇਵਾਲ ਜੀ

  • @pritamsingh5373
    @pritamsingh5373 3 роки тому

    Waheguru sarya Kisan Majdoor leaders nu chardeekla vich rakhan

  • @ninasadhra5455
    @ninasadhra5455 3 роки тому +1

    media totly wrong kissan Vero stay strong we win hundred percent wahagur meyher karay

  • @tejinderkaur3766
    @tejinderkaur3766 3 роки тому +3

    Tuhanu v bimari lg gai godi media di.

  • @osingh2041
    @osingh2041 3 роки тому +4

    Long live Rajewal Sahib. He should become next CM of Punjab.

  • @parminderkumar119
    @parminderkumar119 Рік тому

    ਕਿਸਾਨ ਮਜਦੂਰ ਏਕਤਾ ਜਿੰਦਾਬਾਦ

  • @amarjeetsinghnarang9357
    @amarjeetsinghnarang9357 3 роки тому

    Dhan Dhan Shri guru Ramdas sahib ji kisana nu chardikla bakshana ge 🙏🙏

  • @navk1782
    @navk1782 3 роки тому

    Don’t forget this Jagbani

  • @KuldeepSingh-zx1ff
    @KuldeepSingh-zx1ff 3 роки тому

    Waheguru ji chardi kalan ch rakhe..kisan majdoor ekta zindabad

  • @specialistfixmobile2526
    @specialistfixmobile2526 3 роки тому +7

    Uncle ji,,is older man please polite with him,, TQ,,

  • @fastnewspunjab8959
    @fastnewspunjab8959 3 роки тому +1

    Security laini a ene hor ki

  • @sukhchainsekhon5999
    @sukhchainsekhon5999 3 роки тому

    Jai Jawan Jai Kisan morcha zindabad 👌👌👌

  • @manjinderdhillon2800
    @manjinderdhillon2800 3 роки тому +3

    Jag bani walio aag na lao

  • @lakhwindersingh3140
    @lakhwindersingh3140 3 роки тому +1

    Waheguruji maharkry kisana ty majdura ty from truck driver LAKHVINDER Singh beeta malsian shahkot lalandhar

  • @KuldeepSingh-zu8uk
    @KuldeepSingh-zu8uk 3 роки тому

    Waheguru ji Mehar Baniyee Rakhan 🙏