ਅੰਮ੍ਰਿਤਪਾਲ ਦੀ NSA ਵਧਾਉਣ ਤੇ ਸਿੱਖ ਵਕੀਲ ਦੇ ਅੰਦਰਲੇ ਖੁਲਾਸੇ | Harpreet Singh Makhu | Amritpal Singh NSA |

Поділитися
Вставка
  • Опубліковано 18 чер 2024
  • ਅੰਮ੍ਰਿਤਪਾਲ ਦੀ NSA ਵਧਾਉਣ ਤੇ ਸਿੱਖ ਵਕੀਲ ਦੇ ਅੰਦਰਲੇ ਖੁਲਾਸੇ | Harpreet Singh Makhu | Amritpal Singh NSA | Harpreet Singh Makhu || ਹਰਪ੍ਰੀਤ ਸਿੰਘ ਮਖੂ
    #makhu #HarpreetSinghMakhu #ਹਰਪ੍ਰੀਤਸਿੰਘਮਖੂ #ਮਖੂ #ਹਰਪ੍ਰੀਤਸਿੰਘ #Makhu
    ---------------------
    Harpreet Singh Makhu
    ---------------------
    #harpreetsinghmakhu #Punjab #Kisan #Kisandelhi #harpreet #Singh #Makhu #PunjabPolitics #Elections2022 #PunjabElections #PunjabNews #akaalchannel #MakhuakaalChannel
    ---------------------
    Subscribe UA-cam : - / @harpreetsinghmakhu9752
    Follow on Facebook : - / hsmakhu

КОМЕНТАРІ • 532

  • @user-gq2zi5vv6e
    @user-gq2zi5vv6e 14 днів тому +215

    ਇਥੇ ਹੋਰ ਕੋਈ ਵੀ ਐਮ ਪੀ ਨਹੀਂ ਬਣੇਗਾ। ਵਾਰ ਵਾਰ ਬਣਾਵਾਗੇ। ਅਮ੍ਰਿਤਪਾਲ ਜਿੰਦਾਬਾਦ

    • @tholla1233
      @tholla1233 14 днів тому +12

      ਸੇਹੀ ਗੱਲ ਆ।ਮੁੜ ਕੇ ਫਿਰ ਵੋਟਾਂ ਵਿੱਚ ਖਾਲਸਾ ਸਰਦਾਰ ਅੰਮ੍ਰਿਤਪਾਲ ਸਿੰਘ ਜੀ ਨੂੰ ਦੁਆਰਾ ਚੋਣਾਂ ਲੜਾਉਣ ਗਏ ਪੰਜਾਬੀ ❤

    • @amandhaliwal4564
      @amandhaliwal4564 14 днів тому +4

      ਜਰੂਰ ਵੀਰ ਜੀ ❤

    • @JagjeetSingh-rv6df
      @JagjeetSingh-rv6df 14 днів тому +5

      ਸਿਰਾ ਕੁਮੈਂਟ

    • @SinghBaljeet-on2kd
      @SinghBaljeet-on2kd 14 днів тому +2

      No vote Punjabi bjp app

    • @jagrooprandhawa9065
      @jagrooprandhawa9065 13 днів тому +1

  • @virsasingh6859
    @virsasingh6859 14 днів тому +132

    ਜਾਲਮ ਸਰਕਾਰ ਸਰੇਆਮ ਗਲਤ ਕਰ ਰਹੀ ਹੈ

  • @amazingfact8914
    @amazingfact8914 14 днів тому +107

    ਪੰਜਾਬ ਸਰਕਾਰ ਮੁਰਦਾਬਾਦ

  • @waheguruji55
    @waheguruji55 14 днів тому +103

    ਅੰਮ੍ਰਿਤਪਾਲ ਸਿੰਘ ਖਾਲਸਾ ਜੀ ਬਹੁਤ ਜਿਆਦਾ ਵੋਟਾਂ ਪਈਆਂ ਹਨ ਲੋਕਾਂ ਨੇ ਬਹੁਤ ਪਿਆਰ ਕੀਤਾ ਬੰਦੀ ਸਿੰਘਾਂ ਤਾਹੀਉ ਤਾਂ pm ਮੋਦੀ ਨਾਲੋ ਜਿਆਦਾ ਵੋਟਾਂ ਪਈਆਂ ਹਨ ਅੰਮ੍ਰਿਤਪਾਲ ਸਿੰਘ ਖਾਲਸਾ ਜੀ ਜਦੋਂ ਸੰਗਤ ਵੋਟਾਂ ਪਾ ਕੇ ਜਿਤਾ ਦਿੰਦੀ ਬਹਾਰ ਵੀ ਸੰਗਤ ਹੀ ਲੈ ਕੇ ਆ ਸਕਦੀ ਏ

  • @singhbatth1215
    @singhbatth1215 14 днів тому +125

    ਦੀਪ ਸਿੱਧੂ ਬਾਈ ਸੱਚ ਕੇਹਦਾ ਸੀ ਇੰਨਾ ਚਵਲਾਂ ਦੀ ਸਰਕਾਰ ਬਣਾਈ ਤਾਂ ਪੰਜਾਬ ਦੇ ਲੋਕਾਂ ਦੇ ਸਿਰ ਤੇ ਹੀ ਪੈਣੀਆ ਏ ਚਵਲਾਂ

  • @KashmirSingh-ps7rd
    @KashmirSingh-ps7rd 14 днів тому +110

    ਪੰਜਾਬ ਦੀ ਜਾਲਮ ਸਰਕਾਰ ਮੁਰਦਾਬਾਦ😢😢

  • @khalsfacts
    @khalsfacts 14 днів тому +90

    ਇਸ ਤਰ੍ਹਾਂ ਕਰਕੇ ਸਿੱਖਾਂ ਨੂੰ ਗੁਲਾਮੀ ਦਾ ਅਹਿਸਾਸ ਕਰਵਾ ਰਹੇ ਨੇ

  • @lalsinghbillubillu
    @lalsinghbillubillu 14 днів тому +71

    ਜਿਮਨੀ ਚੋਣਾਂ ਚ ਅਮਿਤ੍ਪਾਲ ਸਿੰਘ ਤੇ ਹੋਰ ਸਿੱਖ ਆਗੂ ਅੱਗੇ ਆਉਣ ਸਿੱਖ ਸੰਗਤਾਂ ਇਹਨਾਂ ਨੂੰ ਜਿੱਤਾਊਗੀ

  • @waheguruji55
    @waheguruji55 14 днів тому +111

    ਪੰਜਾਬ ਦੇ ਲੋਕਾਂ ਨੂੰ ਪਤਾ ਲੱਗਿਆ ਹੈ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜੀ ਜਵਾਨੀ ਨੂੰ ਬਚਾ ਸਕਦੇ ਹਨ ਮਾਵਾਂ ਦੀਆਂ ਦੁਆਵਾਂ ਨਾਲ ਭਾਈ ਸਾਹਿਬ ਜੀ

    • @Jujdapunjab
      @Jujdapunjab 13 днів тому

      ua-cam.com/video/b-VBdtk_kYQ/v-deo.htmlsi=XA0maxXcbvjnUTUY

  • @sukh-mahal
    @sukh-mahal 14 днів тому +56

    ਸਾਡਾ ਹਲਕਾ ਖਡੂਰ ਸਾਹਿਬ ਏ ਲੋਕ ਅਜੇ ਕੰਮ ਨਹੀਂ ਚਾਹੁੰਦੇ ਸਾਡੇ ਲਈ ਜਰੂਰੀ ਏ ਭਾਈ ਅਮ੍ਰਿਤਪਾਲ ਜੀ ਬਾਹਰ ਆਉਣ ਕੰਮ ਤਾਂ ਬਾਅਦ ਦੀ ਗੱਲ ਏ ਜੀ

  • @khalsfacts
    @khalsfacts 14 днів тому +90

    ਇਹ ਤਾਂ ਫਿਰ ਸਰਕਾਰ ਲੋਕਾਂ ਨਾਲੋਂ ਵੀ ਵੱਡੀ ਹੋ ਗਈ, ਫਿਰ ਲੋਕਤੰਤਰ ਦੇਸ਼ ਕਾਹਦਾ ਇਹ, ਤਾਨਾਸ਼ਾਹ ਕਹੋ

  • @KingHunter3597
    @KingHunter3597 14 днів тому +43

    ਭਾਈ ਅੰਮ੍ਰਿਤਪਾਲ ਸਿੰਘ ਅਤੇ ਸਾਰੇ
    ਬੰਦੀ-ਸਿੰਘਾਂ ਨੂੰ ਰਿਹਾਅ ਕਰੋ 💯%✅

  • @alambirsingh5076
    @alambirsingh5076 14 днів тому +177

    ਇਨਾਂ ਤਾਂ ਪੱਕਾ ਹੈ ਕਿ ਭਗਵੰਤ ਦੁਬਾਰਾ ਸੱਤਾ ਵਿਚ ਨਹੀ ਆ ਸਕਦਾ

    • @littlebirdi
      @littlebirdi 14 днів тому

      ਇਹ ਤਾਂ 92 ਮੂਰਤਾਂ ਨੂੰ ਵੀ ਪਤਾ, ਪਰ ਇਹਨਾ ਨੇ ਇੰਨਾ ਜੋੜ ਲੈਣਾ ਪੰਜਾਬ ਨੂੰ ਲੁੱਟ ਕੇ ਕੀ ਸੱਤ ਪੀੜੀਆਂ ਖਾਣ ਗਿਆਂ ਬੈਠ ਕੇ। ਝੰਡੇ ਦੀ ਮਾਂ ਦੇ ਲਗਾਤਾਰ ਗੇੜੇ ਲਗ ਰਹੇ ਆਸਟ੍ਰੇਲੀਆ, ਐਵੇਂ ਤਾਂ ਨਹੀ ਆ

    • @KingHunter3597
      @KingHunter3597 14 днів тому +7

      ਸਹੀ ਹੈ👍🏻

    • @Pargatsinghkhera-fh2iq
      @Pargatsinghkhera-fh2iq 14 днів тому +7

      ਸ਼ਾਹੀ ਗੱਲ ਵੀਰ ਜੀ

    • @HarjinderSingh-kt8sm
      @HarjinderSingh-kt8sm 14 днів тому +3

      Pakka aau 2027 vich dekhde jao

    • @Hvgvvhvro5ph
      @Hvgvvhvro5ph 14 днів тому +1

      @@HarjinderSingh-kt8smrt bro pakka auga modi saab jindabad 💪💪💪💪💪💪

  • @BalkarSingh-dc1oq
    @BalkarSingh-dc1oq 14 днів тому +51

    ਅਮ੍ਰਿਤਪਾਲ ਸਿੰਘ ਜਿੰਦਾ ਬਾਦ ਭੰਗਤਮਾਨ ਨੇ ਪੰਜਾਬ ਦਾ ਬੇੜਾ ਗਰਕ ਕਰ ਦਿੱਤਾ ਭੰਗਤਮਾਨ ਨੇ ਪੰਜਾਬ ਦਾ ਬੇੜਾ ਗਰਕ ਕਰ ਦਿੱਤਾ

  • @waheguruji55
    @waheguruji55 14 днів тому +66

    ਸਰਕਾਰ ਜਿਆਦਾ ਧੱਕੇ ਕਰ ਰਹੀ ਹੈ ਹੁਣ

  • @user-jj9qq8yn5d
    @user-jj9qq8yn5d 14 днів тому +141

    ਭਗਵੰਤ ਮਾਨ ਬੁਚੜ ਮੁਰਦਾ ਬਾਦ

    • @KingHunter3597
      @KingHunter3597 14 днів тому +6

      ਭੰਡ ਅਤੇ ਮੋਦੀ-ਸ਼ਾਹ ਮੁਰਦਾਬਾਦ

    • @AffectionateHot-AirBallo-mp2th
      @AffectionateHot-AirBallo-mp2th 14 днів тому

      His imandar cm maan neokan nu bi jli diti mufat dwainiN free nehri pani registrian pinda wich nasha mkhatam Karen Di koshish imandar sirkar so ik amritpal picked vmmaannu nindana theek nHi

    • @AffectionateHot-AirBallo-mp2th
      @AffectionateHot-AirBallo-mp2th 14 днів тому

      Shanwad

  • @mewadhaliwalmewasingh6732
    @mewadhaliwalmewasingh6732 14 днів тому +51

    ਕੋਈ ਗਲ ਨੀਂ ਵਾਹਿਗੁਰੂ ਮਿਹਰ ਕਰੇ 2027 ਵਿੱਚ ਨਵੀਂ ਸਰਕਾਰ ਬਣੇ।

  • @kamaljitkaur5771
    @kamaljitkaur5771 14 днів тому +54

    ਬਾਂਦਰ ਹੱਥ ਉਸਤਰਾ ਦੇ ਦਿੱਤਾ ਹੈ

  • @mikasinghmika-um1qv
    @mikasinghmika-um1qv 14 днів тому +54

    ਭਗਵੰਤੇ ਬੁੱਚੜ ਵਿਚ ਬੇਅੰਤੇ ਬੁੱਚੜ ਦੀ ਰੂਹ ਆ ਗਈ

  • @kavisharhardeepsinghvairon5841
    @kavisharhardeepsinghvairon5841 14 днів тому +32

    ਆਪ ਸਰਕਾਰ ਨੇ ਗਲਤ ਕੀਤਾ।

  • @ravinderravi8257
    @ravinderravi8257 14 днів тому +52

    ਸੀਐਮ ਪੰਜਾਬ ਸਰਕਾਰ ਜਾਣਦੇ ਕਿ ਉਹ ਆਖਰੀ ਵਾਰੀ ਹਨ ਸੋ ਕੇਦਰ ਸਰਕਾਰ ਨੂੰ ਖੁਸ਼ ਕਰਕੇ ਆਪਣੇ ਵਲ ਵਧਦੇ ਕਾਨੂੰਨੀ ਹੱਥ ਤੇ ਰੋਕ ਹੈ ਮੁੜਕੇ ਇਹ ਕਦੀ ਵੀ ਸੱਤਾ ਚ ਨਹੀ ਆਉਣਗੇ

  • @Pargatsinghkhera-fh2iq
    @Pargatsinghkhera-fh2iq 14 днів тому +17

    ਜੇ ਭਾਈ ਅੰਮ੍ਰਿਤਪਾਲ ਸਿੰਘ ਨੂੰ ਜੇਲ ਵਿੱਚੋਂ ਨਾ ਇਹਨਾਂ ਨੇ ਕੱਢਿਆ ਤਾਂ ਅਗਲੀ ਵਾਰੀ ਸੀ ਐਮ ਪੰਜਾਬ ਦਾ ਭਾਈ ਅੰਮ੍ਰਿਤਪਾਲ ਸਿੰਘ ਹੋਣਗੇ

  • @sukh-mahal
    @sukh-mahal 14 днів тому +41

    ਸਰਕਾਰ ਨੂੰ ਡਰ ਏ ਬਾਦਲ ਅਕਾਲੀ ਦਲ ਖਤਮ ਹੋ ਗਿਆ ਏ ਜੇ ਭਾਈ ਅਮ੍ਰਿਤਪਾਲ ਜੀ ਦਾ ਪੰਥ ਅਕਾਲੀ ਦਲ ਪੂਰੀ ਹੋਂਦ ਵਿਚ ਆ ਗਿਆ ਤਾਂ ਅੱਗੇ ਮੁੱਖ ਮੰਤਰੀ ਦੀ ਕੁਰਸੀ ਵੀ ਭਾਈ ਅਮ੍ਰਿਤਪਾਲ ਜੀ ਖੜ੍ਹ ਸਕਦੇ ਨੇ ਬੱਸ ਏਸੇ ਦਾ ਸਰਕਾਰ ਨੂੰ ਡਰ ਏ ਜੀ

  • @sewaksingh3446
    @sewaksingh3446 14 днів тому +78

    ਬਹੁਤ ਮੰਦਭਾਗੀ ਗੱਲ ਹੈ
    2025 ਤੋਂ ਬਾਅਦ ਫਿਰ ਵਧਾ ਦੇਣਗੇ

    • @gurmeetkaur2413
      @gurmeetkaur2413 14 днів тому

      ਕਿੰਨਾ ਕੁ ਚਿਰ ਵਧਾਉਣਗੇ ਮੂਸਾ ਡਰਿਆ ਮੌਤ ਤੋਂ ਮੌਤ ਇਹਨਾਂ ਦੇ ਅੱਗੇ ਹੋਣੀ

    • @gurmeetkaur2413
      @gurmeetkaur2413 14 днів тому

      ਅਕਸਰ ਤਾਂ ਇਹਨਾਂ ਦੇ ਫੱਟੇ ਚੱਕੇ ਜਾਣੇ ਸੰਗਤਾਂ ਨੂੰ ਬਹੁਤ ਗੁਸਾ ਹੈ

    • @MehtabSinghpubg
      @MehtabSinghpubg 14 днів тому +1

      Sodha lauga koi hun kise sarkari taut da

  • @vishalsihna3226
    @vishalsihna3226 14 днів тому +17

    ਭਗਵੰਤ ਜੋ ਮਰਜ਼ੀ ਕਰਲਾ 27 ਵਿਚ ਭਾਈ ਅੰਮ੍ਰਿਤਪਾਲ ਨੂੰ ਸੰਗਤਾਂ ਨੇ ਮੁਖਮੰਤਰੀ ਬਣਾ ਦੇਣਾ

  • @user-qu3gc8wv7q
    @user-qu3gc8wv7q 14 днів тому +16

    ਅਸੀਂ ਅੰਮ੍ਰਿਤ ਪਾਲ ਸਿੰਘ ਨੂੰ ਪੰਜਾਬ ਦਾ ਚੀਫ ਮਨਿਸਟਰ ਵੇਖਣਾ ਚਾਹੁੰਦੇ ਹਾਂ l

  • @LakhwinderSingh-tp8oy
    @LakhwinderSingh-tp8oy 14 днів тому +44

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ।

  • @waheguruji55
    @waheguruji55 14 днів тому +41

    ਸੰਗਤ ਨੂੰ ਵੀ ਪਤਾ ਹੈਂਜਿਹੜੇ ਚਿੱਟਾ ਵੇਚਦੇ ਉਹ ਇਕ ਘੰਟੇ ਚ ਬਹਾਰ ਆ ਜਿਦੇ ਹਨ

  • @AmandeepSingh-bu4wn
    @AmandeepSingh-bu4wn 14 днів тому +33

    ਲੱਖ ਲਾਹਨਤ ਸਰਕਾਰ ਏ

  • @KingHunter3597
    @KingHunter3597 14 днів тому +11

    ਭਾਈ ਅੰਮ੍ਰਿਤਪਾਲ ਸਿੰਘ ਰਿਹਾਅ ਕਰੋ
    💯💯💯💯💯💯💯💯💯💯
    ✅✅✅✅✅✅✅✅✅✅

  • @KingHunter3597
    @KingHunter3597 14 днів тому +14

    ਭਾਈ ਅੰਮ੍ਰਿਤਪਾਲ ਸਿੰਘ ਜ਼ਿੰਦਾਬਾਦ
    ਭਗਵੰਤਾ-ਬੁੱਚੜ ਮੋਦੀ-ਸ਼ਾਹ ਮੁਰਦਾਬਾਦ
    🔥🔥🔥🔥🔥🔥🔥🔥🔥🔥🔥

  • @ptandarbadhniwala8551
    @ptandarbadhniwala8551 14 днів тому +52

    ਸਰਕਾਰ ਹੁਣ ਇਹ ਆਪ ਤੇਅ ਕਰੇ ਕੇ ਓਹ ਕੀ ਚਾਹੁੰਦੀ ਐ ਅਸ਼ੀ ਦੋਵੇਂ ਤਰੀਕਿਆਂ ਲਈ ਤਿਆਰ ਹਾਂ?

    • @satinderguri5197
      @satinderguri5197 14 днів тому +1

      Bas Kar Facebook wale badmaash jii,agge ho ke Kar sarkaar da virodh dekha tenu,edda de biaan de de ke na marvao loka de jawak,je kuch karna AP kr agge ho ke okk,Teri tatti vich nikal Jani jado 2 pate waje Teri bul bul te lal ho jani fer

    • @manmohamsingh3775
      @manmohamsingh3775 14 днів тому

      Dibrugarh ਵਾਸਤੇ

    • @ptandarbadhniwala8551
      @ptandarbadhniwala8551 14 днів тому +1

      @@manmohamsingh3775 ਸਰੀਰ ਤਾਂ ਪੁੱਤ ਡੱਕ ਲੈਦੀਆ ਜੇਲ੍ਹਾਂ ਪਰ ਜ਼ਮੀਰਾ ਨੂੰ ਕਿੱਥੇ ਡੱਕਦੀਆਂ ਨੇ,
      ਪਰ ਬੇਟਾ ਤੇਰੇ ਇਹ ਸਮਝ ਤੋਂ ਬਾਹਰ ਆ ਕਿਉਂਕਿ ਤੇਰੀ ਜ਼ਮੀਰ ਤਾਂ ਮਰ ਚੁੱਕੀ ਆ,

  • @SukdavSingh-ss9mz
    @SukdavSingh-ss9mz 14 днів тому +19

    ਿੲਕੋ ਹੱਲ ੲੇ ਖਾਲਿਸਤਾਨ

  • @user-pi9zs8ei6z
    @user-pi9zs8ei6z 14 днів тому +40

    ਵਿਦੇਸ਼ੀ ਮੀਡੀਆ ਵਿੱਚ ਇਸ ਧੱਕੇਸ਼ਾਹੀ ਦੀ ਖ਼ਬਰ ਨੂੰ ਪ੍ਰਕਾਸ਼ਿਤ ਕਰਕੇ ਦੁਨੀਆ ਭਰ ਨੂੰ ਜਾਣੂ ਕਰਵਾਉਣ ਚਾਹੀਦਾ ਵਿਦੇਸ਼ ਵਿੱਚ ਵਸਦੇ ਸਿੱਖਾਂ ਹਿੰਮਤ ਕਰਨ ਦੀ ਲੋੜ

  • @ARTMASTER1313
    @ARTMASTER1313 14 днів тому +14

    ਜਿੰਨੀ ਦੇਰ ਲੋਕ ਡਾਂਗ ਨਹੀਂ ਖਿੱਚਦੇ ਓਨੀ ਦੇਰ ਇਹਨਾਂ ਨੇ ਨਹੀਂ ਛੱਡਣਾ ਬੰਦੀ ਸਿੰਘਾਂ ਨੂੰ, ਐਨੇ ਸੌਖੇ ਨਹੀਂ ਛੱਡ ਦੇ ਇਹ

  • @TIWANA1313movies
    @TIWANA1313movies 14 днів тому +23

    ਮਖੂ ਸਾਬ ਜੀ ਭਾਈ ਅੰਮ੍ਰਿਤਪਾਲ ਜੀ ਜ਼ਿਮਨੀ ਚੋਣ ਚ ਵੀ ਆਪਣੇ ਊਮੀਦਵਾਰ ਖੜੇ ਕਰਨ ਇਹ ਇੱਕ ਵਾਰੀ ਫਿਰ ਪ੍ਰਸ਼ਾਸਨ ਦੇ ਮੂੰਹ ਤੇ ਚਪੇੜ ਹੋਊ ਸਾਰੇ ਜਿੱਤਣਗੇ ਇਸ ਗੱਲ ਤੇ ਵਿਚਾਰ ਜਰੂਰ ਕਰੋ ਜੀ ਹੁਣ ਮੌਕਾ ਜੀ ਕੋਈ ਤਾਂ ਹੈ ਸਿੱਖਾਂ ਦੀ ਆਵਾਜ਼ ਚੁੱਕਣ ਵਾਲਾ ਧੰਨਵਾਦ ਜੀ

  • @sukhwindersinghshahzada8416
    @sukhwindersinghshahzada8416 14 днів тому +26

    ਦੁੱਖ ਵਾਲੀ ਖ਼ਬਰ ਹੈ
    ਮਾੜਾ ਕੀਤਾ ਸਰਕਾਰ ਨੇ

  • @sankothsingh9342
    @sankothsingh9342 14 днів тому +26

    ਇਹ ਐਕਟ ਸਿੱਖਾ ਤੇ ਲਗਦੈ ਹੀ ਰਹਿਣਗੇ ਜਦੋਂ ਤੱਕ ਆਜ਼ਾਦ ਨਹੀਂ ਹੋ ਜਾਂਦੇ ਭਾਵ ਖਾਲਸਤਾਨ ਨਹੀਂ ਬਣ ਜਾਂਦਾ।

  • @SinghGill7878
    @SinghGill7878 14 днів тому +25

    ਪੇਗਵੰਤ ਮਾਨ ਮੁਰਦਾਬਾਦ

  • @RanjitSingh-cd4sl
    @RanjitSingh-cd4sl 14 днів тому +19

    ਆਮ ਆਦਮੀ ਪਾਰਟੀ ਦਾ ਬਾਈਕਾਟ ਕਰੋ ਪੰਜਾਬ ਚੋਂ

  • @BaldevSingh-dz8cf
    @BaldevSingh-dz8cf 14 днів тому +52

    ਮਾਨ ਬੁੱਚੜ ਸਰਕਾਰ ਮੂਰਦਾਬਾਦ

  • @gurmeetkaur2413
    @gurmeetkaur2413 14 днів тому +7

    ਭਾਈ ਅੰਮਿ੍ਤਪਾਲ ਸਿੰਘ ਜੀ ਜੇਲ੍ਹ ਆਪਣਾ ਪੂਰਾ ਧਿਆਨ ਰੱਖਣ ਇਹਨਾਂ ਸਰਕਾਰਾਂ ਤੋ ਖਤਰਾ ਹੀ ਹੈ

  • @BaljitSingh-bj4vm
    @BaljitSingh-bj4vm 14 днів тому +35

    ਘੋਨਾ ਮੋਨਾ ਬੁਚੜ ਸੀ ਐਮ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ

  • @harmanpreet9367
    @harmanpreet9367 14 днів тому +29

    ਇਕਠੇ ਹੋਈਏ ਜੈ ਜਿਤਾ ਦਿੱਤਾ ਬਾਹਰ v leya ਸਕਦੇ ਏਕ ਜੁਟ ਹੋ k ਤੁਰੀਏ

  • @dil4raj
    @dil4raj 14 днів тому +10

    ਲੱਖ ਲਾਹਨਤ ਭਗਤੁ ਦੇ

  • @KingHunter3597
    @KingHunter3597 14 днів тому +15

    ਦੇਸ਼ ਦੀ ਏਕਤਾ ਨੂੰ ਬਣਾਈ ਰੱਖਣ ਲਈ ਸਾਰੇ
    ਧਰਮਾਂ ਦੇ ਲੋਕਾਂ ਨੂੰ ਬਰਾਬਰ ਸਮਝਣਾ ਚਾਹੀਦਾ

  • @rajbindersingh8237
    @rajbindersingh8237 14 днів тому +6

    ਸਰਕਾਰ ਦਾ ਬਹੁਤ ਹੀ ਮੰਦਭਾਗੀ ਫੈਸਲਾ

  • @user-qu3gc8wv7q
    @user-qu3gc8wv7q 14 днів тому +9

    ਸਮਾਂ ਬਦਲਦਾ ਰਹਿੰਦਾ ਹੈ ਉਹ ਸਮਾਂ ਵੀ ਦੂਰ ਨਹੀਂ ਜਦੋਂ ਪਰਮਾਤਮਾ ਵੱਲੋਂ ਦਿੱਤੀ ਗਈ ਸ਼ਕਤੀ ਦਾ ਦੁਰ ਉਪਯੋਗ ਕੀਤਾ ਜਾਵੇ ਤਾਂ ਉਹ ਸ਼ਕਤੀ ਖੁਦ ਹੀ ਖਤਮ ਹੋ ਜਾਵੇਗੀ l

  • @balvirsingh1116
    @balvirsingh1116 14 днів тому +10

    ਖਾਰਾ ਸਹਿਬ ਇਹ ਸਰਕਾਰ ਤਾਂ ਐਂਟੀਸਿਖ ਸਰਕਾਰ ਹੈ ਹੀ ਪਰ ਪਤਾ ਨਹੀਂ ਰੱਬ ਕੀ ਮਰਜੀ ਕਿ ਸਰਕਾਰ ਕੋਈ ਵੀ ਆ ਜਾਵੇ ਸਿਖਾਂ ਨਾਲ ਵੈਰ ਹੀ ਰੱਖਦੀਆਂ ਨੇ।

  • @tmkocshorts6660
    @tmkocshorts6660 14 днів тому +38

    ਪੰਜਾਬੀਓ ਗੋਰ ਕਰੋ । ਬਾਰਹ ਜਾਣ ਦੇ ਪਰਵਾਸ ਨਾਲੋ ਵੀ ਬਹੁਤ ਬਹੁਤ ਵੱਡਾ ਮੁੱਦਾ ਪੰਜਾਬ ਵਿੱਚ ਹੋ ਰਹੇ up , ਬਿਹਾਰੀਆਂ ਦੇ ਪਰਵਾਸ ਦਾ । ਉੱਤਰਾਖੰਡ , ਹਿਮਾਚਲ , ਕੇਰਲਾ , ਆਂਧਰਾ ਪ੍ਰਦੇਸ਼ , ਤਮਿਲ ਨਾਢੂ ਸੱਭ ਸੂਬਿਆ ਦੇ ਕਾਨੂੰਨ ਬਣੇ ਨੇ ਨਾ ਕੋਈ ਜ਼ਮੀਨ ਖਰੀਦ ਸਕਦਾ ਨਾ ਵੋਟ ਪਾਂ ਸਕਦਾ । ਪੰਜਾਬ ਦਾ ਕਲਚਰ , ਬੋਲੀ , ਪਹਿਰਾਵਾ , ਧਰਮ ਫ਼ਿਰ ਵੀ ਇਹਨਾਂ ਸੂਬਿਆ ਤੋ ਕਿਤੇ ਉੱਤੇ ਆ । ਇਹ ਪੰਜਾਬ ਵਿੱਚ ਧੜਾਧੜ ਜ਼ਮੀਨਾਂ ਖਰੀਦ ਰਹੇ ਆ ਤੇ ਪੰਜਾਬ ਦੇ ਕਲਚਰ ਨੂੰ ਵੀ ਬਹੁਤ ਵੱਡੀ ਸੱਟ ਮਾਰੀ ਆ । ਪੰਜਾਬ ਦੇ ਸ਼ਹਿਰ up Bihar ਦੇ ਸ਼ਹਿਰ ਲੱਗਦੇ ਆ । ਹਾਲੇ ਵੀ ਟਾਈਮ ਆ ਕਾਨੂੰਨ ਦੀ ਮੰਗ ਕਰੋ । 2027 ਲਈ ਸੱਭ ਤੋਂ ਵੱਡਾ ਮੁੱਦਾ ਇਸਨੂੰ ਬਣਾਓ । ਨਹੀਂ ਤਾਂ ਪੰਜਾਬੀਆਂ ਦਾ ਹਾਲ ਪੰਜਾਬ ਵਿੱਚ ਹੀ Palestine ਵਰਗਾ ਹੋਜੂ । ਬਿਨਤੀ ਕਰ ਰਿਹਾ ਪੰਜਾਬੀਓ ਆਵਾਜ਼ ਉਠਾਓ । ਰਾਜਨੀਤੀ ਵਿੱਚ ਵੀ ਤੁਹਾਨੂੰ ਪਤਾ ਇਹ ਕਿਹੜੀ ਅਨਪੜ੍ਹ ਪੰਜਾਬ ਦੀ ਦੁਸ਼ਮਣ ਪਾਰਟੀ ਨੂੰ ਸਪੋਰਟ ਕਰਦੇ । ਆਵਾਜ਼ ਉਠਾਓ ਭਈਏ ਭਜਾਓ ਪੰਜਾਬ ਬਚਾਓ

    • @navdeep198228
      @navdeep198228 14 днів тому +8

      ਬਾਈ ਆਪਣੇ ਲੋਕਾਂ ਨੂੰ ਅਕਲ ਨਹੀਂ ਆਉਣੀ ।ਕਈ ਪੰਜਾਬੀ ਤਾਂ ਆਪ ਇਹਨਾਂ ਪਰਵਾਸੀਆਂ ਦਾ ਪੂਰਾ ਪੱਖ ਪੂਰਦੇ ਆ। ਇਹਨਾਂ ਪਰਵਾਸੀਆਂ ਦੇ ਖਿਲਾਫ ਮਾੜਾ ਜਿਹਾ ਕੁਝ ਬੋਲ ਕੇ ਤਾਂ ਦੇਖੋ ਮੌਤ ਪੈ ਜਾਂਦੀ ਆ ਇਹਨਾਂ ਦਾ ਪੱਖ ਪੂਰਨ ਵਾਲਿਆਂ ਨੂੰ । ਪੰਜਾਬ ਵਿੱਚ ਪੰਜਾਬੀਆਂ ਤੇ ਪਰਵਾਸੀਆਂ ਦੀ ਆਬਾਦੀ 50-50% ਹੋ ਗਈ ਆ। ਦੇਸ਼ ਦੇ ਹੋਰ ਸੂਬਿਆਂ ਵਿਚ ਕਦੇ ਅਜਿਹਾ ਨਹੀਂ ਹੋਇਆ ਕਿ ਉਥੋਂ ਦੇ ਮੂਲ ਵਾਸੀਆਂ ਦੀ ਆਬਾਦੀ ਬਾਹਰੀ ਸੂਬਿਆਂ ਤੋਂ ਆਏ ਲੋਕਾਂ ਦੀ ਗਿਣਤੀ ਨਾਲੋਂ ਘੱਟ ਜਾਵੇ

    • @kartargrewal8638
      @kartargrewal8638 14 днів тому

      ਵੀਰ ਜੀ ਪੰਜਾਬ ਤੋਂ ਬਾਹਰ ਦੇ ਲੋਕਾ ਦਾ ਰਿਹਾਇਸ਼ੀ/ਵਪਾਰਕ ਅਤੇ ਖੇਤੀਬਾੜੀ ਜ਼ਮੀਨ ਖਰੀਦਣਾ ਬੰਦ ਕਰਨਾ ਚਾਹੀਦਾ, ਜਿਸ ਤਰਾਹ ਉਤਰਾਖੰਡ ਦੇ ਲੋਕਾ ਨੇ "ਭੂ ਕਾਨੂੰਨ" ਲਗਾਉ ਕਰਵਿਆ, ਸਾਨੂ ਪੰਜਾਬ ਨੂੰ ਵੀ "ਲੈਂਡ ਐਕਟ" ਦੀ ਮੰਗ ਕਰਨੀ ਚਾਹੀਦੀ ਹੈ। ਸਾਂਝਾ ਕਰੋ, ਪੀਬੀ ਲਈ "ਲੈਂਡ ਐਕਟ" ਦੀ ਲੋੜ ਹੈ। ਸਮੇਂ ਦੀ ਲੋੜ ਹੈ

  • @waheguruji55
    @waheguruji55 14 днів тому +20

    ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🏽

  • @ginderkaur6274
    @ginderkaur6274 14 днів тому +7

    ਬਹੁਤ ਗਲਤ ਵਰਤਾਰਾ ਸਰਕਾਰ ਵੱਲੋਂ

  • @alambirsingh5076
    @alambirsingh5076 14 днів тому +23

    ਜਿਮਣੀ ਚੋਣਾਂ ਚ ਆਪ ਸਰਕਾਰ ਦੀ ਬੁੰਡ ਬੰਦ ਕਰ ਦਿੳ ਪੰਜਾਬ ਵਾਲਿੳ

  • @ArshdeepSingh-oh4qk
    @ArshdeepSingh-oh4qk 14 днів тому +9

    27. ਚ ਮੁੱਖ ਮੰਤਰੀ ਅਮ੍ਰਿਤ ਪਾਲ ਹੀ ਹੋਵੇਗਾ
    ਮਾਨ ਬੁਚੜ ਤੇ NSA ਲਾਕੇ ਡਿਬਰੂਗੜ੍ਹ ਹੋਵੇਗਾ

  • @mohansingh7391
    @mohansingh7391 14 днів тому +17

    ਐਮਐਲਏ ਖੜੇ ਕਰੋ ਡਿਗੂ ਗੁੜ ਤੋਂ ਆਜ਼ਾਦ ਐੱਮਐਲਏ ਜਲੰਧਰ ਤੋਂ ਸੰਗਰੂਰ ਤੋਂ ਕਲਸੀ ਤੇ ਤੇ ਹੋਰ ਸਿੰਘ ਉਥੋ ਪ੍ਰਧਾਨ ਮੰਤਰੀ ਬਾਜੇ ਕੇ ਵਰਗੇ ਲਿਆਓ ਵੋਟਾਂ

  • @ManjitJanda-bb4ox
    @ManjitJanda-bb4ox 14 днів тому +15

    ਸਿੱਖੋ ਪੰਜਾਬੀਓ ਅਾ ਜਿਮਨੀ ਚੌਣਾਂ ਭਗਬੰਤੇ ਨੂੰ ਦੱਸ ਦਿਓ।

  • @jewancillcom1244
    @jewancillcom1244 14 днів тому +12

    ਜਾਲਮ ਸਰਕਾਰ

  • @user-ue9tb3xh1n
    @user-ue9tb3xh1n 14 днів тому +7

    ਸੰਵਿਧਾਨ ਖਤਮ a ਬੱਸ ਕੋਈ ਲੋਕਤੰਤਰ ਨੀ ਰਿਹਾ ਜਿਸ ਕੀ ਲਾਠੀ ਉਸਕੀ ਭੈਂਸ ਸਿਆਣਿਆ ਨੇ ਸੱਚ ਕਿਹਾ ਆ

  • @Kuldipsingh-ne8ym
    @Kuldipsingh-ne8ym 14 днів тому +11

    Bhi Amritpal Singh Khalsa zindabad ✌️

  • @ranranjitsingh5637
    @ranranjitsingh5637 14 днів тому +5

    ਇਹ ਬਹੁਤ ਮੰਦਭਾਗੀ ਗੱਲ ਹੈ ਸਰਕਾਰ ਨੂੰ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਸੀ

  • @gurdavsingh1952
    @gurdavsingh1952 14 днів тому +20

    ਬੁੱਚੜ ਦਾ ਬੇੜਾ ਗ਼ਰਕ ਹੋਇਆ

  • @HarpreetSingh-ij1ij
    @HarpreetSingh-ij1ij 14 днів тому +26

    ਸਹੀ ਕਿਹਾ ਸਿੱਖ ਜਥੇਬੰਦੀਆ ਨੇ ਬੇਵਕੂਫੀ ਕੀਤੀ 92 ਜਤਾਕੇ ਬਹੁਤ ਖੁਸ ਸੀ ਜਥੇਬੰਦੀਆ ਹੁਣ ਪਤਾ ਲੱਗਾ ਭਗਵੰਤਾ ਬੁੱਚੜ

    • @hardialsingh1
      @hardialsingh1 14 днів тому +1

      Kisan Jathebandian. Comerade group Ugrahan Rajewal v Sarkar de Sand ne. Kroran Rs bna k Kisan Morcha Delhi valian noo vech ditta Ugrahan kanjran Rajewalian noo !

    • @HarpreetSingh-ij1ij
      @HarpreetSingh-ij1ij 14 днів тому

      💯 ਸਰਕਾਰ ਦੇ ਸੰਦ🤣

  • @user-qu3gc8wv7q
    @user-qu3gc8wv7q 14 днів тому +8

    ਲੱਖਾਂ ਹੀ ਲੋਕਾਂ ਦੀ ਆਵਾਜ਼ ਨੂੰ ਦਬਾਉਣਾ ਜਾਇਜ਼ ਨਹੀਂ ਹੈ l

  • @PritamSingh-wt7jx
    @PritamSingh-wt7jx 14 днів тому +30

    2027ਵਿਚ ਆਪਨੂੰ ਸਿੱਟੇ ਭੁਗਤਣੇ ਪੈਣਗੇ

  • @beantsingh794
    @beantsingh794 14 днів тому +15

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਈ ਜੀ ਸਾਰੇ ਇਕੱਠੇ ਹੋਣ ਦਾ ਪ੍ਰੋਗਰਾਮ ਬਣਾਓ ਤਾਂ ਕਿ ਆਪਣਾ ਕੋਈ ਹੱਲ ਹੋ ਸਕੇ

  • @paramjitkaur7251
    @paramjitkaur7251 14 днів тому +7

    ਬਹੁਤ ਦੁੱਖ ਦੀ ਗੱਲ ਹੈ🥹😡😡ਭਗਵੰਤਾ ਬੁਚੇੜ ਮੁਰਦਾਬਾਦ🫵🪱🦂🦞🦗

  • @dilvirbishanpura3584
    @dilvirbishanpura3584 14 днів тому +6

    ਭਗਬੰਤ ਮਾਨ ਦੂਸਰਾ ਬੇਅੰਤ ਬੁਚੜ ਆ ਇਹਦੀ ਮਾਂ ਦੀ ਭੋਸੜੀ.... ਭਾਈ ਅਮ੍ਰਿਤਪਾਲ ਸਿੰਘ ਜਿੰਦਾਬਾਦ 🙏

  • @gurbhejsingh1670
    @gurbhejsingh1670 14 днів тому +5

    ਇਸ ਤਰਾਂ ਲਗਦਾ ਏ ਕੇ ਅ੍ਰਮਿਤ ਪਾਲ ਸਿੰਘ ਦੇ ਜਰੀਏ ' ਨਵੀ ਪੁੰਗਰੀ ਆਮ ਪਾਰਟੀ ਨੂੰ ਸਿੱਖਾ ਖਿਲਾਫ ਕਰਨੀ ਚਾਹੁੰਦੀ ਏ 2027 ਤੱਕ ਆਮ ਪਾਰਟੀ ਬਿਲਕੁੱਲ ਖਤਮ ਪਾਰਟੀ ਦੇ ਭਲੇ ਦੀ ਗਲ ਹੋਵੇਗੀ ਕੀ ਬਿਨਾ ਸ਼ਰਤ ਰਿਹਾਈ ਕਰ ਦਿਤੀ ਜਾਵੇ ਮਾੜੀ ਗਾਲ ਅਸੀ ਕੱਢ ਦੇ ਨਹੀ ਕਿਉਕਿ ਸਰੱਬਤ ਦਾ ਭਲਾ

  • @sukhpalsingh4785
    @sukhpalsingh4785 14 днів тому +7

    92 ਸੀਟਾਂ ਤੋਂ ਸਰਕਾਰ 27 ਸੀਟਾਂ ਤੇ ਆ ਗਈ
    ਇਹੀ ਪ੍ਰਾਪਤੀ ਸਰਕਾਰ ਦੀ ਅਗਲੀ ਵਾਰ
    27 ਤੋਂ 2 ਤੇ ਆ ਜਾਣਾ

  • @SukhjeetKaur-kj7fm
    @SukhjeetKaur-kj7fm 14 днів тому +6

    ਫਿਰ ਕਿਹੜਾ ਸਰਕਾਰ ਏਦਾਂ ਕਰਕੇ ਵੋਟਾਂ ਲੈ ਲੈਣਗੇ ਵਾਰ ਵਾਰ ਅਮ੍ਰਿਤਪਾਲ ਸਿੰਘ ਖਾਲਸਾ ਨੂੰ ਹੀ ਵੋਟਾਂ ਪੈਣਗੀਆਂ ਅਗਲੀਆਂ ਚੋਣਾਂ ਫਿਰ ਅਮ੍ਰਿਤਪਾਲ ਸਿੰਘ ਖਾਲਸਾ ਨੂੰ ਹੀ ਪੈਣਗੀਆਂ

  • @rajbirkaur5676
    @rajbirkaur5676 14 днів тому +15

    ਇਹ ਕਿਹੜਾ ਕਨੂੰਨ ਹੋਇਆ ਜਨਤਾ ਸੜਕਾ ਤੇ ਆਵੇ ਇਹ ਫਿਰ ਇਸ ਤਰਾ ਹੀ ਵਧਾਈ ਜਾਣਗੇ ਫਿਰ ਉਪਰ ਕੋਈ ਕੇਸ ਪਾ ਦੇਣਗੇ

  • @ravinderravi8257
    @ravinderravi8257 14 днів тому +14

    ਸਾਡੇ ਪਾਸ ਦਿਮਾਗ ਨਹੀਉ ਹੈ ਅਸੀ ਸਿਆਸਤ ਨੂੰ ਕਦੀ ਸਮਝ ਨਹੀ ਪਾਏ

  • @Pargatsinghkhera-fh2iq
    @Pargatsinghkhera-fh2iq 14 днів тому +4

    ਭਗਵੰਤ ਮਾਨ ਮੁਰਦਾਬਾਦ

  • @GurjitSingh-tq8ye
    @GurjitSingh-tq8ye 14 днів тому +4

    ਵਾਹਿਗੁਰੂ ਚੜਦੀ ਕਲਾ ਕਰੇ

  • @jagjitsingh210
    @jagjitsingh210 14 днів тому +13

    Punjab nu khud sochna pena hai

  • @shawindersingh6931
    @shawindersingh6931 14 днів тому +4

    ਬਹੁਤ ਗਲਤ ਕਰ ਰਹੀ ਸਰਕਾਰ

  • @alambirsingh5076
    @alambirsingh5076 14 днів тому +13

    ਆਪ ਸਰਕਾਰ ਬੀਜੇਪੀ ਦੀ ਹੀ ਬੀ ਟੀਮ ਹੈ

  • @mukhtarsingh3581
    @mukhtarsingh3581 14 днів тому +1

    ਖਾਰਾ ਸਾਹਿਬ ਤੇ ਮੱਖੂ ਸਾਹਿਬ ਤੁਸੀਂ ਇੱਥੋਂ ਈ ਹਿਸਾਬ ਲਾ ਲਉ ਕਿ ਭਾਈ ਅਮ੍ਰਿਤਪਾਲ ਸਿੰਘ ਤੋਂ ਕਿੰਨਾ ਡਰਦੀਆਂ ਸਰਕਾਰਾਂ

  • @kuldeepsinghkhalsakuldeeps4606
    @kuldeepsinghkhalsakuldeeps4606 14 днів тому +1

    ਵਾਹਿਗੁਰੂ ਜੀ ਕਿਰਪਾ ਕਰੋ

  • @KaramjitkaurDhanoa
    @KaramjitkaurDhanoa 14 днів тому +3

    Guru Mehr ਕਰੇ

  • @Sanghera-pe1wu
    @Sanghera-pe1wu 14 днів тому +9

    ਖਹਿਰਾ ਜੀ ਆਕਾਲ ਤਖਤ ਢਾਹੁਣ ਵਾਲੀ ਕਾਂਗਰਸ ਨੂੰ ਪੰਜਾਬੀਆਂ ਨੇ 7 ਸੀਟਾਂ 'ਤੇ ਕਿਉਂ ਜਿਤਾ ਦਿੱਤਾ ?

  • @MandeepKaur-vy7cb
    @MandeepKaur-vy7cb 14 днів тому +15

    ਭਾਈ ਅਮਿਰਤਪਾਲ ਸਿੰਘ ਜੀ ਖ਼ਾਲਸਾ ਕੌਮ ਦਾ ਹੀਰੋ ਹੈਂ ਸਾਡੀ ਦਿਲ ਜਾਨ ਬਾਨ ਸ਼ਾਨ ਹੈ ਭਾਈ ਸਾਹਿਬ ਭਗਵੰਤ ਮਾਨ ਦਾ ਭੋਗ ਪਾਇਆ ਜਾਵੇਗਾ 2027 ਵਿੱਚ ਝੋਲ਼ਾ ਚੁੱਕਾ ਕੇ ਘਰ ਨੂੰ ਤੋਰਾਗੇ ਪਰ ਸਾਡੇ ਕੁੱਝ ਆਪਣੇ ਪੰਥਕ ਆਗੂਆਂ ਨੂੰ ਠੰਢ ਪੈ ਗਈ ਹੋਣੀ ਹੈ ਸੁਖਜੀਤ ਸਿੰਘ ਖੋਸਾ ਤਰਸੇਮ ਸਿੰਘ ਮੋਰਾਂਵਾਲੀ ਅਮਰੀਕ ਸਿੰਘ ਅਜਨਾਲਾ ਇਹਨਾਂ ਗਦਾਰਾਂ ਨੇ ਐਨ ਐਸ ਏ ਲਈ ਗਰਾਊਂਡ ਤਿਆਰ ਕੀਤਾ ਸੀ ਜਦੋਂ ਤੋਂ ਭਾਈ ਅਮਿਰਤਪਾਲ ਸਿੰਘ ਅੱਗੇ ਆਇਆ ਸੀ ਇਹਨਾਂ ਗਦਾਰਾਂ ਨੂੰ ਬਹੁਤ ਤਕਲੀਫ ਹੋਣ ਲੱਗ ਪਈ ਸੀ ਇਹਨਾਂ ਗਦਾਰਾਂ ਦੀਆਂ ਦੁਕਾਨਦਾਰੀਆਂ ਬੰਦ ਹੋ ਗੲਈਆ ਸੀ ਇਹਨਾਂ ਨੇ 50 ਸਾਲਾਂ ਵਿੱਚ ਕੁੱਝ ਨਹੀਂ ਕੀਤਾ ਭਾਈ ਸਾਹਿਬ ਨੇ ਛੇ ਮਹੀਨੇ ਵਿੱਚ ਕਰ ਦਿੱਤਾ ਸੀ ਨੌਜਵਾਨਾਂ ਦਾਂ ਦਿੱਲੀ ਵੱਲ ਤੋਂ ਮੂੰਹ ਮੋੜ ਕੇ ਅਨੰਦਪੁਰ ਸਾਹਿਬ ਵੱਲ ਨੂੰ ਵਾਪਸੀ ਕਰਵਾ ਦਿੱਤੀ ਸੀ ਨੌਜਵਾਨਾਂ ਆਪਣੇ ਹੱਕਾਂ ਲਈ ਜਾਗਰੂਕ ਕੀਤਾ ਲੱਖਾਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਕਰਕੇ ਅੰਮ੍ਰਿਤਧਾਰੀ ਸਿੱਖ ਬਣਾਏ ਹੈਂ ਜਿਸ ਵਿਚ ਲੜਕੀਆਂ ਨੇ ਵੀ ਨਸ਼ਾ ਛੱਡਿਆਂ ਹੈ ਸਾਡੇ ਬੱਚੇ ਵੀ ਨਸ਼ਾ ਛੱਡਿਆਂ ਹੈ ਭਾਈ ਅਮਿਰਤਪਾਲ ਸਿੰਘ ਇਹਨਾਂ ਅਖੌਤੀ ਪੰਥਕ ਪਾਰਟੀਆਂ ਸੰਸਥਾਵਾਂ ਪੰਥਕ ਆਗੂਆਂ ਦੀਆਂ ਅੱਖਾਂ ਵਿੱਚ ਰੜਕਦਾ ਸੀ ਇਹਨਾਂ ਗਦਾਰਾਂ ਨੇ ਸਟੇਜ ਉੱਤੋਂ ਚੀਕਾਂ ਮਾਰ ਕੇ ਭਾਈ ਅਮਿਰਤਪਾਲ ਸਿੰਘ ਦੀ ਕਿਰਦਾਰਕੁਸ਼ੀ ਕਰਨ ਲਈ ਕੋਈ ਵੀ ਕਸਰ ਬਾਕੀ ਨਹੀਂ ਛੱਡੀ ਮੋਰਾਂਵਾਲੀ ਨੇ ਆਪਣੀ ਘਰਵਾਲੀ ਨੂੰ ਧੋਖੇ ਨਾਲ ਤਲਾਕ ਦੇ ਕੇ ਦੂਜੀ ਜਨਾਨੀ ਨਾਲ ਵਿਆਹ ਕਰਵਾਉਣ ਵਾਲੇ ਵੀ ਉੱਠ ਕੇ ਬੋਲਣ ਲੱਗ ਪਏ ਹੈਂ ਯੂਕੇ ਦੀ ਜਾਲ਼ ਵਿੱਚ ਡਿਊਟੀ ਲੱਗੀ ਤਾਂ ਉੱਥੇ ਨਸ਼ਾ ਸਪਲਾਈ ਕਰਨ ਲੱਗ ਪਿਆ ਜਿਸ ਕਰਕੇ ਸਸਪੈਡ ਹੋਇਆ ਹੈ ਸਟੇਜ ਉੱਤੋਂ ਚੀਕਾਂ ਮਾਰਨ ਨਾਲ ਕੋਈ ਪ੍ਰਚਾਰਕ ਨਹੀਂ ਬਣ ਜਾਂਦਾ ਕਿਰਦਾਰ ਵੀ ਹੋਣਾ ਚਾਹੀਦਾ ਹੈ ਪੰਜ ਸੱਤ ਭਮੱਕੜਾ ਨੇਂ ਭਾਈ ਅਮਿਰਤਪਾਲ ਸਿੰਘ ਨੂੰ ਬਦਨਾਮ ਕਰਨ ਲਈ ਬਹੁਤ ਚੀਕਾਂ ਮਾਰੀਆਂ ਭਾਈ ਅਮਿਰਤਪਾਲ ਸਿੰਘ ਤੋਂ ਇਹਨਾਂ ਗਦਾਰਾਂ ਨੂੰ ਬਹੁਤ ਦਰਦ ਹੁੰਦਾ ਹੈ ਇਹ ਨਹੀਂ ਚਾਹੁੰਦੇ ਭਾਈ ਸਾਹਿਬ ਬਾਹਰ ਆਉਣ ਇਹਨਾਂ ਗਦਾਰਾਂ ਨੇ ਭਾਈ ਅਮਿਰਤਪਾਲ ਸਿੰਘ ਸਾਜ਼ਿਸ਼ ਤਹਿਤ ਬਦਨਾਮ ਕੀਤਾ ਹੈ ਪਰ ਇਹਨਾਂ ਗਦਾਰਾਂ ਦੇ ਦੰਦ ਖੱਟੇ ਜਰੂਰ ਹੋਣਗੇ ਸੱਚ ਸਾਹਮਣੇ ਆਵੇਗਾ ਸਰਕਾਰ ਨਾਲੋਂ ਜ਼ਿਆਦਾ ਦੋਸ਼ੀ ਸਾਡੇ ਆਪਣੇ ਹੈਂ ਕੁਝ ਅਖੌਤੀ ਪੰਥਕ ਆਗੂ ਅਖਵਾਉਣ ਵਾਲੇ ਲੋਕ ਹੈਂ

  • @gurbirsaggu4782
    @gurbirsaggu4782 14 днів тому +10

    5 MLA da elections v larna chahida waris punjab parti nu

  • @NarinderSingh-mg4sw
    @NarinderSingh-mg4sw 13 днів тому +1

    ਮੇਰੀ ਬੇਨਤੀ ਹੈ ਕਿ ਜਮਨੀ ਚੋਣਾਂ ਵਿੱਚ ਭਾਈ ਸਾਹਿਬ ਜੀ ਦੇ ਮਾਤਾ ਜੀ ਨੂੰ ਤੇ ਪਿਤਾ ਜੀ ਨੂੰ ਅਜ਼ਾਦ ਉਮੀਦਵਾਰ ਦੇ ਤੌਰ ਤੇ ਇਲੈਕਸ਼ਨ ਲੜਾਈ ਜਾਵੇ 2 ਸੀਟਾਂ ਤੇ ਬਾਕੀ ਸੀਟਾਂ ਤੇ ਹੋਰਨਾਂ ਸਿੰਘਾਂ ਨੂੰ

  • @bablugill691
    @bablugill691 14 днів тому +4

    ਮੱਖੂ ਸਾਬ ਜੀ ਤੁਸੀ ਇਸ ਵਾਰ ਫੇਰ ਚੋਣ ਲੜੋ । 5 ਜਗਾ ਜਿਮਨੀ ਚੋਣਾਂ ਹੋਣੀਆਂ

  • @rajbirkaur5676
    @rajbirkaur5676 14 днів тому +13

    ਮਾਰਚ 2025ਵਿੱਚ ਕੁਚ ਹੋਰ ਉਪਰ ਪਾ ਦੇਣਗੇ ਤੇ ਫਿਰ ਵਧਾ ਦੇਣਗੇ

  • @Pargatsingh-ln3so
    @Pargatsingh-ln3so 14 днів тому +3

    ਜਿਹੜੇ ਜੇਲ ਦੇ ਵਿੱਚ ਸਿੰਘ ਬੈਠੇ ਆ ਉਹਨਾਂ ਨੂੰ ਇਲੈਕਸ਼ਨ ਲੜਾਈ ਜਾਵੇ

  • @kgic890
    @kgic890 14 днів тому +2

    ਬਿੱਲਕੁਲ ਦਿੱਤਾ ਜਾਵੇਗਾ ਜ਼ਿਮਨੀ ਚੋਣਾਂ ਵਿੱਚ ਝਾੜੂ ਤੀਲੀ ਤੀਲੀ ਹੋਵੇਗਾ ਇੱਕ ਵੀ ਸ਼ੀਟ ਇਹਨਾਂ ਨੂੰ ਨਹੀਂ ਮਿਲਣੀ ਖੈਹਿਰਾ ਸਾਬ ਜੀ ਬੀਬੀ ਕੁਲਵਿੰਦਰ ਕੌਰ ਨੂੰ ਜ਼ਿਮਨੀ ਚੋਣਾਂ ਵਿੱਚ ਖਲਾਰੋ ਝਾੜੂ ਸਰਕਾਰ ਮੁਰਦਾਬਾਦ

  • @bootasingh8034
    @bootasingh8034 14 днів тому +15

    ਲਉ ਜੀ ਸਵਿਧਾਨ ਦੀ ਜੈ ਇਹੀ ਸੰਵਿਧਾਨ ਹੈ ਭਾਰਤ ਦਾ

  • @user-bv6pv4wj5q
    @user-bv6pv4wj5q 14 днів тому +8

    Khara sahib hala bolo❤

  • @DarshanSingh-gm1sd
    @DarshanSingh-gm1sd 14 днів тому +3

    ਬਾਈ ਦੀਪ ਸਿੱਧੂ ਨੇ ਕਿਹਾ ਸੀ ਕਰਾਊ ਵੀ ਦਿੱਲੀ ਕਰਾਉਗਾ ਇਹਨਾਂ ਦੇ ਹੱਥਾਂ ਚੋ

  • @user-tu7ov8tg9c
    @user-tu7ov8tg9c 14 днів тому +3

    👍👍👍👍

  • @jagjitsingh210
    @jagjitsingh210 14 днів тому +7

    Challenge in supreme court

  • @kuldeepsingh-ni8wu
    @kuldeepsingh-ni8wu 14 днів тому +5

    बहुत जुलम हो रिहा कौम नाल

  • @tirath5732
    @tirath5732 14 днів тому +6

    Amrtpal singh g need cm punjab punjabo not mp

  • @gurmeetsinghgurmeetsingh2599
    @gurmeetsinghgurmeetsingh2599 14 днів тому +2

    ਪੰਜਾਬ ਪੱਖੀ ਪਾਰਟੀ ਖੜੀ ਹੋਵੇ। ਤਾਂ ਹੀ ਪੰਜਾਬ ਦਾ ਭਲਾ ਹੋ ਸਕਦਾ।

  • @gurpreetsidhu9983
    @gurpreetsidhu9983 13 днів тому +1

    ਵਾਹਿਗੁਰੂ ਜੀੴ ਗੁਰਪ੍ੀਤ ਸਿੰਘ❤

  • @jotnursaryfarm5254
    @jotnursaryfarm5254 14 днів тому +5

    ਭੰਡੋ ਨਚਾਰੋ ਹੁਣ ਤੁਹਾਡਾ ਖਾਤਮਾ

  • @JasvirSingh-ed5yz
    @JasvirSingh-ed5yz 14 днів тому

    ਵਾਹਿਗੁਰੂ ਜੀ

  • @offical_inder_pandher4905
    @offical_inder_pandher4905 14 днів тому +2

    ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਮੁਰਦਾਬਾਦ ਜੋ ਕਿ ਇਹ ਸਿੱਖਾਂ ਖਿਲਾਫ ਆ